
Posted by Ramneet Singh
Rajasthan
06-03-2023 05:40 PM
Ramneet ji, narme ko 1 April se lekar 15 may talk beejne ki sfarish ki jati hai

Posted by harmanpreet singh
Punjab
06-03-2023 04:46 PM
Harman ji, eh dso jehda tusi urea paya hai, ohnu kini jgah vich paya hai. us hisab nal hi tuhanu sahi jankari diti ja sakdi hai.
Posted by rahul kumar
Uttar Pradesh
06-03-2023 04:37 PM
Rahul ji, usko turant aap nazdiki doctor se janch krwayen kyuki uski janch krke hi sahi ilaj ho skta hai.

Posted by Mandeep Singh
Punjab
06-03-2023 04:10 PM
Mandeep ji tuci uss nu mineral mixture powder dinde rho ate jddo golia ditte hoye 1 mahine ton jyada da sma ho jawe ate heat vich naa awe fir tuci uss nu Ferticare-c bolus ja heatkit bolus deo ehh rojana 1 goli deo ate 5 din tak deo jddo bhi ohh patlia tara kre fir tuci uss nu nawe dudh krwa skde ho.

Posted by ਜਗਸੀਰ ਸਿੰਘ ਸਿੱਧੂ
Punjab
06-03-2023 03:56 PM
Jagseer ji, ehna sabzian vich Nadeen di roktham lai koi vi spray di sifarish nahi kiti jandi es nal sabzi de podhe utte bda mada asar painda hai tusi goddi kar ke Nadeen di roktham kar sakde ho.

Posted by manpreet Singh
Punjab
06-03-2023 03:37 PM
ਮਨਪ੍ਰੀਤ ਜੀ ਇਸਦੇ ਲਈ ਤੁਸੀ kvk 8146500942 ਨਾਲ ਸੰਪਰਕ ਕਰ ਸਕਦੇ ਹੋ।

Posted by Vanshaj
Haryana
06-03-2023 03:14 PM
Vanshaj ji aap dairy training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, NEAR OLD TEHSIL ROAD, SIRSA, Contact details Dr D S Jakhar, Head KVK, Contact No.: +91-9053068360, email: kvk.sirsa@icar.gov.in;sckvksirsa@gmail.com, pincode: 125055 se sampark kr skte hai.

Posted by Jot Brar
Punjab
06-03-2023 03:07 PM
Jot ji eh physiological disorder hunda hai maltb ki eh fal de vich tatt di sahi matra na honi ja pher botey nu khad poori matra vich na na milni ja pher eh tapman de vadhan ghata. Kar ke vi ho janda hai. Esnu citrus granulation keha janda hai

Posted by Nirbhai singh
Punjab
06-03-2023 02:31 PM
ਤੁਸੀ ਖੁਦ ਉਸਦੀ ਚੁਆਈ ਕਰਕੇ ਬੱਚਿਆਂ ਨੂੰ ਬੋਤਲ ਨਾਲ ਦੁੱਧ ਪਿਲਾ ਸਕਦੇ ਹੋ ਅਤੇ ਉਹਨਾਂ ਨੂੰ ਗਾਂ ਦਾ ਦੁੱਧ ਵੀ ਪਤਲਾ ਕਰਕੇ ਦਿੱਤਾ ਜਾ ਸਕਦਾ ਹੈ, ਬਾਕੀ ਤੁਸੀ ਬੱਕਰੀ ਨੂੰ Milkout powder ਇਕ ਇਕ ਚਮਚ ਰੋਜਾਨਾ ਅਤੇ Lactomax tablet 5 ਗੋਲੀਆਂ ਰੋਜਾਨਾ ਦੇ ਸਕਦੇ ਹੋ।

Posted by Gursewak Singh
Punjab
06-03-2023 02:16 PM
Gursewak ji esnu 0.5 ml nu prati litre paani de vich ghol ke tusi vart sakde ho. Tusi eh dso tuhanu dikkat ki aa rahi hai fasal vich us hisab nal tuhanu poori ja Kari diti ja sakdi hai.
Posted by Kang Saab
Punjab
06-03-2023 02:16 PM
ਇਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਸਮੇ ਤੇ ਪਸ਼ੂ ਹੀਟ ਵਿੱਚ ਆਉਂਦਾ ਹੈ ਅਤੇ ਗੱਭਣ ਰਹਿਣ ਵਿਚ ਵੀ ਮਦਦ ਮਿਲਦੀ ਹੈ ਇਹ ਰੋਜਾਨਾ 1 ਗੋਲੀ ਦੇ ਸਕਦੇ ਹੋ ਅਤੇ 21 ਦਿਨ ਤੱਕ ਦਿੰਦੇ ਰਹੋ।

Posted by ਗੁਰਮੇਲ ਸਿੰਘ
Punjab
06-03-2023 01:29 PM
ਗੁਰਮੇਲ ਜੀ, ਜਿੰਨਾ ਸਮਾਂ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੋਈ ਵੀ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ ।

Posted by Brijeshwar Singh
Uttar Pradesh
06-03-2023 01:07 PM
श्रीमान जी, इसका कोई भी हल संभव नही है, आप इसके लिए खेत की तारबंदी ही कर सकते हैं।
Posted by Sukh Mann
Punjab
06-03-2023 12:31 PM
ਸੁੱਖ ਜੀ, ਤੁਸੀ ਮਾਰਚ ਤੋ ਚਰੀ ਅਤੇ ਬਾਜਰੇ ਦੀ ਚਾਰੇ ਲਈ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ।

Posted by Harman Singh
Punjab
06-03-2023 12:09 PM
ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।

Posted by Sanchit sharma
Punjab
06-03-2023 11:52 AM
Sanchit ji, moongi da rate 5500/Q ate Mustard da rate 4200/Q de kareeb chal riha hai ji.
Posted by jasvinder singh
Punjab
06-03-2023 11:43 AM
Jaswinder ji, tusi lasan da akaar vadda Karn lai vermicomopost khaad de sakde ho ji.

Posted by Jasveer singh
Punjab
06-03-2023 11:21 AM
tuci uss nu her 3 mahine badd salt bdl ke pett de kiria wali dwai jrur deo ate uss nu Bovimin-b ultra powder 50gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.
Posted by suraj bhan
Haryana
06-03-2023 11:19 AM
सूरज जी, ये किसी कीट का हमला है पर इस अवस्था पर आप किसी भी कीटनाशक का प्रयोग नहीं कर सकते।
Posted by ਜਗਪਾਲ ਸਿੰਘ ਸੰਧੂ
Punjab
06-03-2023 11:16 AM
ਜਗਪਾਲ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ KVK ਰੌਣੀ ਨਾਲ 01752225473 ਸੰਪਰਕ ਕਰ ਸਕਦੇ ਹੋ ਜੀ।
Posted by ਸਦੀਕ ਮੁਹੰਮਦ
Punjab
06-03-2023 10:55 AM
ਸਦੀਕ ਜੀ, ਨੇਪੀਅਰ ਬਾਜਰੇ ਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਮਿਲੇਗਾ ਜੀ।

Posted by ਬੰਗਾਲ ਸੂਰੇਵਾਲਾ
Punjab
06-03-2023 10:41 AM
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲ.... (Read More)
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।
Posted by Krashnaveer
Madhya Pradesh
06-03-2023 10:10 AM
श्रीमान जी, ये फंगल बिमारी का हमला लग रहा है, इसकी रोकथाम के लिए आप mancozeb 2g/L पानी के हिसाब से छिड़काव कर सकते हैं।
Posted by Krashnaveer
Madhya Pradesh
06-03-2023 10:07 AM
Krashnveer ji, ye fungus ki vjaah se ho sakta hai iski roktham ke liye aap Mancozeb 2g/L paani ke hisaab se spray kar sakte hai.
Posted by Krashnaveer
Madhya Pradesh
06-03-2023 10:04 AM
Krashanveer ji, kripya aap apni fasl ki photo jaroor bheje us hisab se hi aapko is baare me shi jaankari di jaa sakegi.

Posted by Harmander Singh Brar
Punjab
06-03-2023 09:52 AM
Harmandar ji, tele vaali spray nu 13 00 45 naal mix na karo ji.
Posted by Preet
Haryana
06-03-2023 09:36 AM
Preet ji, taapman kaafi jyada hone ki vjaah se aap fasl ko ek paani aur de sakte hai.

Posted by Harwinder singh
Punjab
06-03-2023 09:34 AM
ਹਰਵਿੰਦਰ ਜੀ, ਵੈਸੇ ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਕੁ ਬੂਟਿਆਂ ਵਿਚ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by sandeep singh
Punjab
06-03-2023 09:14 AM
Sandeep ji usko aap Vivliv liquid ja fir Dozliv liquid 50-50ml subah sham dena suru kren aur usko Rumicare powder rojana 1 pouch dena suru kren, baki aap uske temp. ki bhi janch jrur kren.

Posted by davinder
Punjab
06-03-2023 08:40 AM
davinder jamun dia desi kisma hi parchalit han par jekr tuhaanu is de budding ja grafting vaale boote milde han ta tusi ihna nu v lgaa sakde ho ji .

Posted by HARSIMRANJOT Singh
Punjab
06-03-2023 08:22 AM
ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI ROPAR-140001, Punjab – India, Phone: 01881-220460, Email: kvk-ropar@pau.edu ਨਾਲ ਸੰਪਰਕ ਕਰ ਸਕਦੇ ਹੋ, ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਵੀ ਮ.... (Read More)
ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI ROPAR-140001, Punjab – India, Phone: 01881-220460, Email: kvk-ropar@pau.edu ਨਾਲ ਸੰਪਰਕ ਕਰ ਸਕਦੇ ਹੋ, ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਵੀ ਮਿਲ ਜਾਵੇਗੀ।

Posted by Gursewak Singh
Punjab
06-03-2023 06:55 AM
Gursewak ji, aamle de fal nu full aa jaan to baad jyada paani di lod nahi hundi is lai tusi boote de neede sabjian di kaasht na karo ji . Jyada paani laggan nal hi fal diggda hai ji.

Posted by Gursewak Singh
Punjab
06-03-2023 06:46 AM
Gursewak ji, punjab lai aamle dian balwant, kanchan ate neelam ksiman di sifarish kiti jandi hai ji .
Posted by baljit singh
Punjab
06-03-2023 06:45 AM
ਬਲਜੀਤ ਜੀ, ਇਸ ਨੂੰ ਜਿਆਦਾ ਸਮਾਂ ਸੰਭਾਲ ਕੇ ਨਾ ਰੱਖੋ, ਜਿੰਨਾ ਪਾਣੀ ਤਿਆਰ ਹੋਵੇ ਉਸ ਦੀ ਵਰਤੋ ਕਰ ਲਓ ਜੀ। ਹਫਤੇ ਵਿਚ ਪਾਣੀ ਛਿੜਕਾਅ ਕਰਨ ਲਈ ਤਿਆਰ ਹੋ ਜਾਂਦਾ ਹੈ ਜੀ।

Posted by Gursewak Singh
Punjab
06-03-2023 06:45 AM
Gursewak ji, PAU Vallo Dragonfruit di do kisma viksit kitian gyia han White dragon 1 ate Red dragon 1. https://www.instagram.com/p/CoJp2RssmZX/?igshid=YmMyMTA2M2Y=

Posted by Gursewak Singh
Punjab
06-03-2023 06:42 AM
Gursewak ji, app vich pau de mahir ate bagwaani doctor han ate tuhaanu ohna vallo hi jwab ditte jaa rahe han ji.

Posted by Ranjeet Singh
Punjab
06-03-2023 06:40 AM
ਰਣਜੀਤ ਜੀ, ਤੁਸੀਂ ਮਈ ਦੇ ਸ਼ੁਰੂ ਵਿਚ ਪਨੀਰੀ ਦੀ ਬਿਜਾਈ ਕਰ ਕੇ 15 ਜੂਨ ਤਕ ਪਨੀਰੀ ਖੇਤ ਲਗਾ ਸਕਦੇ ਹੋ ਜੀ।
Posted by Harry Brar
Punjab
05-03-2023 11:41 PM
ਹੈਰੀ ਜੀ, ਇਹ ਮੌਸਮ ਕਰਕੇ ਜਾਂ glume blight ਕਰ ਕੇ ਹੋ ਸਕਦਾ ਹੈ ਜੀ, ਕੇ ਸਮੱਸਿਆ ਜਿਆਦਾ ਹੈ ਤਾਂ ਤੁਸੀ ਇਸ ਦੀ ਰੋਕਥਾਮ ਲਈ Propiconazole 200 ml/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Jelly Ghanaur
Punjab
05-03-2023 10:59 PM
ਉਸ ਨੂੰ Leptaden tablet 10 ਗੋਲੀਆਂ ਰੋਜਾਨਾ, LDM liquid 100-100ml ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ।

Posted by Balraj Singh Shergill
Punjab
05-03-2023 10:50 PM

Posted by Lakhbeer hamad
Punjab
05-03-2023 09:41 PM
Lakhbeer ji, jekr paani kaafi din to khda hai ta tusi 5 kg sulphur 90% /acre de hisaab naal de sakde ho ji.

Posted by amritpal singh
Punjab
05-03-2023 09:32 PM
Amritapal ji, jdo fasl te sitte 5 to vaadh tele de keede nzr aon ta tusi Thiamethoxam 20g/acre de hisaab naal spray kar sakde ho ji.

Posted by amritpal singh
Punjab
05-03-2023 09:30 PM
Amritpaal ji, tela fasl da nuksaan ta karda hai par ih nuksan odo hi karda hai jdo is di giniti ik sitte te 5 to vadh hove, is lai je ginti 5 to ghatt rehndi hai ta tuaanu spray Karn di koi lod nahi hai ji.

Posted by amritpal singh
Punjab
05-03-2023 09:28 PM
Amritpaal ji, filhaal taapman theek hai ji par je aon vaali Dina vich taapman vich jyada vaadha hunda hai ta is naal fasl de jhaadh te bura asar pai sakda hai ji.

Posted by gurpreet singh
Punjab
05-03-2023 09:27 PM
ਤੁਸੀ ਇਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ।

Posted by Jagdish singh
Punjab
05-03-2023 08:33 PM
ਤੁਸੀ ਉਸ ਨੂੰ ਚੰਗੀ ਖੁਰਾਕ, ਫੀਡ ਦੇ ਨਾਲ ਨਾਲ ਵਡੇਮਿਆ ਜਾ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ।

Posted by harmanpreet singh
Punjab
05-03-2023 08:11 PM
Harman ji, je poora nuksaan na hoya hove ta halka paani ditta jaa skada hai, baaki sma paa ke fasl da vaadha shuru ho janda hai ji.

Posted by Jaideep Kumar
Maharashtra
05-03-2023 07:51 PM
जयदीप जी, आप इन महीनों में कद्दू cucurbitaceous vegetables, fodder maize, sorghum और okra की फसल की बिजाई कर सकते हैं।

Posted by harmanpreet singh
Punjab
05-03-2023 07:08 PM
Harmanpreet ji, kirpa kar ke ih dasso ki tusi swaa Bora urea kinni jgaah vich ditta hai, us hisab naal hi tuhanau is baare sahi jaankari ditti jaa skegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













