Experts Q&A Search

Posted by उत्तम भोसले
Maharashtra
05-03-2020 04:08 PM

Punjab
04-01-2020 07:54 AM
Utm Bhosle ji kirpya aap apna swal visthar me pushe ta jo aap sahi jankari di ja sake, Thankyou.
Posted by jaswinder singh
Punjab
05-03-2020 04:02 PM
Punjab
03-05-2020 05:20 PM
ਤੁਸੀ ਓਹਨਾ ਨੂੰ ਵਧਿਆ ਹਾਜ਼ਮੇ ਲਈ ਕੋੜਤੂਮੇ ਜਾ ਫਿਰ ਕੋੜਤੁਮਿਆ ਦਾ ਚੂਰਨ ਦੇ ਸਕਦੇ ਹੋ, ਤੁਸੀ 2-2 ਦਿਨਾਂ ਤੇ ਫਰਕ ਨਾਲ ਪਸ਼ੂ ਨੂੰ 2 ਕੋੜਤੂੰਮੇ ਖਵਾ ਸਕਦੇ ਹੋ ਇਸ ਨਾਲ ਹਾਜਮਾ ਸਹੀ ਰਹੇਗਾ ਅਤੇ ਪੇਟ ਦੇ ਕੀੜੇ ਵੀ ਖਤਮ ਹੁੰਦੇ ਰਹਿਣਗੇ ਅਤੇ ਤੁਸੀ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰ ਸਕਦੇ ਹੋ, ਇਸ ਨਾਲ ਪਸ਼ੂ ਦਾ ਹਾਜਮਾ ਸਹੀ ਰਹਿੰਦਾ ਹੈ ਅਤੇ ਭੁੱਖ ਵਧਿਆ ਲਗਦੀ ਹੈ
Posted by Baljeet choudhary
Punjab
05-03-2020 03:51 PM
Chandigarh
03-07-2020 03:19 PM
ਇਸ ਨੂੰ ਕਈ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੋੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿੱਚ ਨਾ ਬੀਜੋ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: Kaalipatti: ਇਹ ਕਿਸਮ 2011 ਵਿੱਚ ਜਾਰੀ.... (Read More)
ਇਸ ਨੂੰ ਕਈ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੋੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿੱਚ ਨਾ ਬੀਜੋ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: Kaalipatti: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਇਹ ਵੱਧ ਪੈਦਾਵਾਰ ਵਾਲੀ ਅਤੇ ਚੰਗੀ ਕੁਆਲਿਟੀ ਵਾਲੀ ਕਿਸਮ ਹੈ ਇਸ ਦੇ ਫਲ ਅੰਡਾਕਾਰ ਅਤੇ ਘੱਟ ਬੀਜਾਂ(1-4 ਪ੍ਰਤੀ ਫਲ) ਵਾਲੇ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 166 ਕਿਲੋ ਪ੍ਰਤੀ ਰੁੱਖ ਹੁੰਦੀ ਹੈ Cricket ball: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ ਇਹ ਕਿਸਮ Calcutta large ਨਾਮ ਨਾਲ ਪ੍ਰਸਿੱਧ ਹੈ ਇਸ ਦੇ ਫਲ਼ ਵੱਡੇ ਗੋਲ ਆਕਾਰ ਦੇ ਅਤੇ ਗੁੱਦਾ ਦਾਣੇਦਾਰ ਹੁੰਦਾ ਹੈ ਇਹ ਫਲ਼ ਜ਼ਿਆਦਾ ਮਿੱਠੇ ਨਹੀਂ ਹੁੰਦੇ ਇਸ ਦੀ ਔਸਤਨ ਪੈਦਾਵਾਰ 157 ਪ੍ਰਤੀ ਰੁੱਖ ਹੁੰਦੀ ਹੈ ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ, ਚੰਗੀ ਤਰ੍ਹਾਂ ਨਾਲ ਗਲੀ ਹੋਈ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਪਾਓ ਨਾਈਟ੍ਰੋਜਨ ਨੂੰ ਦੋ ਭਾਗਾਂ ਵਿੱਚ ਵੰਡ ਕੇ, ਅੱਧੀ ਨਾਈਟ੍ਰੋਜਨ ਮਾਰਚ ਮਹੀਨੇ ਵਿੱਚ ਅਤੇ ਬਾਕੀ ਬਚੀ ਨਾਈਟ੍ਰੋਜਨ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਪਾਓ ਅਸਰਦਾਰ ਰੋਕਥਾਮ ਲਈ, ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਸ਼ੁਰੂਆਤੀ 10-12 ਮਹੀਨੇ ਵਿੱਚ ਸਟੌਂਪ 800 ਮਿ.ਲੀ. ਜਾਂ ਡਿਊਰਾੱਨ 800 ਗ੍ਰਾਮ ਪ੍ਰਤੀ ਏਕੜ ਪਾਓ ਸਰਦੀਆਂ ਵਿੱਚ 30 ਦਿਨਾਂ ਦੇ ਅੰਤਰਾਲ ਤੇ ਅਤੇ ਗਰਮੀਆਂ ਵਿੱਚ 12 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰੋ, ਇਸ ਨਾਲ 40% ਪਾਣੀ ਬੱਚਦਾ ਹੈ ਸ਼ੁਰੂਆਤੀ ਅਵਸਥਾ ਵਿੱਚ ਪਹਿਲੇ ਦੋ ਸਾਲਾਂ ਦੌਰਾਨ ਪੌਦੇ ਤੋਂ 50 ਸੈ.ਮੀ. ਦੇ ਫਾਸਲੇ ਤੇ 2 ਡ੍ਰਿੱਪਰ ਲਾਓ ਅਤੇ ਉਸ ਤੋਂ ਬਾਅਦ 5 ਸਾਲਾਂ ਤਕ ਪੌਦੇ ਤੋਂ 1 ਮੀਟਰ ਫਾਸਲੇ ਤੇ 4 ਡ੍ਰਿੱਪਰ ਲਾਓ ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ ਤੁੜਾਈ ਮੁੱਖ ਤੌਰ ਤੇ ਫਲਾਂ ਦੇ ਹਲਕੇ ਸੰਤਰੀ ਰੰਗ ਜਾਂ ਆਲੂ ਵਰਗੇ ਰੰਗ ਦੇ ਹੋਣ ਤੇ ਅਤੇ ਫਲਾਂ ਵਿੱਚ ਘੱਟ ਚਿਪਚਿਪਾ ਦੁੱਧ ਵਰਗੇ ਰੰਗ ਵਾਲਾ ਪਦਾਰਥ ਹੋਣ ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ 60-70 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਓ ਇਸਦਾ ਰੇਟ 50-60ਰੁਪਏ ਪ੍ਰਤੀ ਬੂਟਾ ਹੁੰਦਾ ਹੈ
Posted by malti patwal
Uttarakhand
05-03-2020 03:45 PM
Punjab
03-05-2020 03:56 PM
bhai sahib nazdik ke pashu palan adhikari or krishi vigyan kendar se sampark karein or training lein phir shuroo krain or loan lein
Posted by shergill
Punjab
05-03-2020 03:44 PM
Punjab
03-05-2020 05:28 PM
Shergill ji tuci iss nu tuci isdi bachedani vich lixin-iu dwai bhrwao ate iss nu Keeper plus powder 30gm rojana ate pg care rojana 1 goli deo ate 21 din tak dinde rho, fir agli varr heat vich aaun te tika bhrwa skde ho.
Posted by Jagar Singh
Punjab
05-03-2020 03:43 PM
Punjab
03-05-2020 09:35 PM
ਜਾਗਰ ਜੀ ਉਹ ਬੱਚਾ ਸੁੱਟ ਰਹੀ ਹੈ ਉਸ ਨੂੰ ਹੁਣ ਕੁੱਝ ਦੇਣ ਦੀ ਜਰੂਰਤ ਨਹੀਂ ਹੈ. ਤੁਸੀ ਇਸ ਨੂੰ ਬੱਚਾ ਸੁੱਟਣ ਤੋਂ ਬਾਅਦ Nutrich tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਦਿਓ
Posted by mounesh
Karnataka
05-03-2020 03:32 PM

Maharashtra
03-06-2020 04:46 PM
श्रीमान जी, कद्दू की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैरो से जोताई करें 2 मीटर के फासले पर 15 सैं.मी. गहरी खालियां बनायें बिजाई के लिए मध्य जनवरी से मार्च और अक्तूबर से नवंबर का महीना (संरक्षण में) उपयुक्त होता है प्रत्येक जगह में दो बीज.... (Read More)
श्रीमान जी, कद्दू की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैरो से जोताई करें 2 मीटर के फासले पर 15 सैं.मी. गहरी खालियां बनायें बिजाई के लिए मध्य जनवरी से मार्च और अक्तूबर से नवंबर का महीना (संरक्षण में) उपयुक्त होता है प्रत्येक जगह में दो बीज बोयें और 45 सैं.मी. फासले का प्रयोग करें बीज को 2.5-3.5 सें.मी. की गहराई पर बोना चाहिए गड्ढा खोदकर विधि का प्रयोग किया जाता है कद्दू के लिए 2 किलो बीज प्रति एकड़ में प्रयोग करें बिजाई से पहले, बीज को 12-24 घंटे के लिए पानी में भिगोयें इससे इनकी अंकुरण प्रतिशतता में वृद्धि होती है मिट्टी से पैदा होने वाली फंगस से बचाने के लिए बिजाई से पहले, कार्बेनडाज़िम 2 ग्राम या थीरम 2.5 ग्राम से प्रति किलो बीज का उपचार करें रासायनिक उपचार के बाद ट्राइकोडरमा विराइड 4 ग्राम या स्यिूडोमोनास फ्लूरोसेंस 10 ग्राम से प्रति किलो बीज का उपचार करें बैड की तैयारी से पहले अच्छी तरह से गली हुई रूड़ी की खाद 15 टन प्रति एकड़ में डालें नाइट्रोजन 40 किलो (यूरिया 90 किलो), फासफोरस 20 किलो (एस एस पी 125 किलो), और पोटाश 15 किलो (म्यूरेट ऑफ पोटाश 25 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा खेत की तैयारी के समय डालें बाकी बची नाइट्रोजन को बिजाई के एक महीने बाद टॉप ड्रेसिंग के तौर पर डालें धन्यवाद
Posted by Nandkumar Sai
Chattisgarh
05-03-2020 03:26 PM
Punjab
03-05-2020 06:37 PM
कृप्या आप इसकी फोटो भेंजे ताकि आपको पूरी जानकारी दी जा सके
Posted by ਸੁਖਮੰਦਰ ਸਿੰਘ ਢਿੱਲੋਂ
Rajasthan
05-03-2020 03:26 PM
Punjab
03-11-2020 11:07 AM
ਸੁਖਮੰਦਰ ਸਿੰਘ ਢਿੱਲੋਂ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ propiconazol @200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by Pawan singh सूर्यवंशम
Bihar
05-03-2020 03:12 PM
Maharashtra
03-05-2020 03:17 PM
पवन जी, कृपया आप गेहूं की नजदीक की फोटो भेजें ताकि आपको देख कर इसके बारे में जानकारी दी जा सके, धन्यवाद
Posted by Surendra dangi
Madhya Pradesh
05-03-2020 03:05 PM
Maharashtra
03-05-2020 03:09 PM
Surendra ji, kripya ap isme NPK 130045 @ 10 gram prati litre pani ke hisaab se spray karein, isse phool ghirne band ho jaye ge, dhanywad
Posted by nitin chandrawanshi
Madhya Pradesh
05-03-2020 02:54 PM
Punjab
03-05-2020 06:46 PM
कृप्या आप इसकी फोटो भेंजे ताकि आपको पूरी जानकारी दी जा सके
Posted by Mukesh kumar Jatiya
Rajasthan
05-03-2020 02:53 PM
Maharashtra
03-05-2020 03:15 PM
मुकेश जी, आप इसमें मच्छर के हमले की जांच करें, अगर हमला मौजूद हो तो आप इसमें imidacloprid @ 1 .5 ml प्रति लीटर पानी के हिसाब से स्प्रे कर सकते हैं, धन्यवाद
Posted by Mukesh kumar Jatiya
Rajasthan
05-03-2020 02:48 PM
Maharashtra
03-05-2020 03:19 PM
मुकेश जी, आपके दवारा भेजी गयी फोटो पूरी अपलोड नहीं हुई है, कृपया आप इसे दुबारा भेजें ताकि आपको देख कर इसके बारे में जानकरी दी जा सके, धन्यवाद
Posted by Mukesh kumar Jatiya
Rajasthan
05-03-2020 02:46 PM
Maharashtra
03-05-2020 03:21 PM
मुकेश जी, कृपया आप इसमें मच्छर के हमले की जांच करें, अगर हमला मौजूद हो तो आप इसमें imidacloprid @ 1 .5 ml प्रति लीटर पानी के हिसाब से स्प्रे कर सकते हैं, धन्यवाद
Posted by Mukesh kumar Jatiya
Rajasthan
05-03-2020 02:42 PM
Maharashtra
03-06-2020 01:36 PM
मुकेश जी, फोटो को देख कर यह अनुमान लगाया जा सकता है के यह तंदरुस्त है, कृपया आप इसका समय समय पर कीट और बीमारी के हमले का सर्वेक्षण करते रहे, धन्यवाद
Posted by Rajesh Singh
Uttar Pradesh
05-03-2020 02:42 PM
Maharashtra
03-05-2020 03:26 PM
राजेश जी, बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है धन्यवाद
Posted by A
Uttarakhand
05-03-2020 02:41 PM

Maharashtra
03-06-2020 04:03 PM
Posted by Arshdeep singh
Punjab
05-03-2020 02:39 PM
Punjab
03-05-2020 03:50 PM
उसे आप हरा चारा और 2 किलो फीड रोजाना दें और पेट के कीड़ों वाली दवा दें
Posted by Lakhwinder Garcha
Punjab
05-03-2020 02:29 PM
Punjab
03-05-2020 03:52 PM
इसे आप अच्छी मात्रा में हरा चारा डालें और 3 किलो दूध के लिए 1 किलो फीड डालें और हर तीन महीने के बाद पेट के कीड़ों की दवा दें इसे सिर्फ सोयावीन खल ही ना डालें यह आप 1 क्विंटल फीड में 5—7 किलो मिलाकर दे सकते है
Posted by manpreet singh
Punjab
05-03-2020 02:28 PM
Punjab
03-05-2020 03:28 PM
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹà.... (Read More)
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ
Posted by Harsh Deep Singh
Punjab
05-03-2020 02:23 PM
Punjab
03-06-2020 03:58 PM
ਸ਼੍ਰੀਮਾਨ ਜੀ, ਮਿਰਚ ਵਿਚ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ ਸ਼ਿਮਲਾ ਮਿਰਚ ਵਿਚ ਖੇਤ ਦੀ ਤਿਆਰੀ .... (Read More)
ਸ਼੍ਰੀਮਾਨ ਜੀ, ਮਿਰਚ ਵਿਚ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ ਸ਼ਿਮਲਾ ਮਿਰਚ ਵਿਚ ਖੇਤ ਦੀ ਤਿਆਰੀ ਸਮੇਂ, 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਰੂੜੀ ਦੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ 50 ਕਿਲੋ(ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 175 ਕਿਲੋ) ਅਤੇ ਪੋਟਾਸ਼ੀਅਮ 12 ਕਿਲੋ(ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਧੰਨਵਾਦ
Posted by Dinesh bagdiya
Madhya Pradesh
05-03-2020 02:21 PM
Maharashtra
03-05-2020 03:31 PM
Dinesh bagdiya ji, yeh fungus ka hamla hua hai, ap iski roktham ke liye isme carbendazim @ 4 gram ya mancozeb @ 4 gram prati liter pani ke hisaab se spray kar sakte hain, dhanywad
Posted by ਗੁਰਮੇਲ ਸਿੰਘ
Punjab
05-03-2020 02:15 PM
Punjab
03-07-2020 02:56 PM
Gurmail Singh ji, eh fungus da hamla hoya hai tusi is di roktham layi is vich propiconazole @ 200 ml prati liter pani de hisaab nal spray kar sakde ho, dhanwad
Posted by sukhjinder Brar
Punjab
05-03-2020 02:13 PM
Punjab
03-05-2020 02:19 PM
ਸ੍ਰੀ ਮਾਨ ਜੀ ਕਣਕ ਵਿੱਚ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ ਓਪੇਰਾ@300 ਮਿਲੀਲਿਟਰ ਪ੍ਰਤੀ ਏਕੜ 150 ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ
Posted by Harsh Deep Singh
Punjab
05-03-2020 02:12 PM
Punjab
03-06-2020 01:33 PM
Harsh Deep Singh ji, university swah da istemal karn di sifarish nahi kardi hai, farmers apne tajurbe de hisaab nal isda istemal karde han, dhanwad
Posted by manoj nema
Madhya Pradesh
05-03-2020 02:11 PM
Maharashtra
03-06-2020 01:32 PM
मनोज जी, वर्षा ऋतु के लिये जून-जलाई तथा शीत ऋतु के लिये जनवरी-फरवरी फसल पाले रहित क्षेत्रो में उगायी जानी चाहिए या इसकी पाले से समुचित रक्षा करनी चाहिएं धन्यवाद
Posted by Harsh Deep Singh
Punjab
05-03-2020 02:10 PM
Punjab
03-05-2020 05:32 PM
Deep ji ehh murrah nasal di katti hai..
Posted by navvinder singh
Punjab
05-03-2020 01:33 PM
Maharashtra
03-06-2020 03:53 PM
ਸ਼੍ਰੀਮਾਨ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਇਸਦੀ ਰੋਕਥਾਮ ਲਈ ਤੁਸੀਂ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by jasvir singh
Punjab
05-03-2020 01:31 PM
Punjab
03-06-2020 03:19 PM
ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕੁੱਝ ਤਕਨੀਕੀ ਕਾਰਨਾਂ ਦੇ ਕਰਕੇ ਆਪਣੀ ਖੇਤੀ ਵੇਚੋ ਤੇ ਖਰਿਦੋ ਐਪ ਕੁੱਝ ਮੁਬਾਈਲ ਵਿੱਚ ਸਮੱਸਿਆ ਕਰ ਰਹੀ ਹੈ, ਇਸ ਸਬੰਧੀ ਅਸੀ ਕੁੱਝ ਦਿਨਾਂ ਵਿੱਚ ਐਪ ਅਪਡੇਟ ਕਰ ਰਹੇ ਹਾਂ, ਅੱਪਡੇਟ ਕਰਨ ਤੋਂ ਬਾਅਦ ਇਹ ਸਮੱਸਿਆ ਨਹੀ ਆਵੇਗੀ ਜੀ, ਬਾਕੀ ਤੁਸੀ ਸਾਡੇ ਹੈਲਪਲਾਈਨ ਨੰਬਰ: 9779977641 ਤੇ ਵੀ ਕਾਲ ਕਰ ਸਕਦੇ ਹੋ
Posted by salman
Uttar Pradesh
05-03-2020 01:30 PM
Maharashtra
03-06-2020 01:28 PM
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें
Posted by SHIVANI VERMA
Madhya Pradesh
05-03-2020 01:29 PM
Punjab
03-05-2020 02:20 PM
श्रीमान जी कृपया अपना सवाल विस्तार से पूछें ताकि आपको पूरी जानकारी दी जा सके
Posted by विजय।मंडलोई
Madhya Pradesh
05-03-2020 01:22 PM
Punjab
03-05-2020 02:13 PM
श्री मान कृपया इसकी फोटो भेजें ताकि आपको सही जानकारी दी जा सके
Posted by विजय।मंडलोई
Madhya Pradesh
05-03-2020 01:19 PM
Maharashtra
03-06-2020 01:28 PM
विजय मंडलोई जी, आप इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
Posted by Akashdeep Singh
Punjab
05-03-2020 01:16 PM
Punjab
03-05-2020 05:37 PM
आकाशदीप जी आप गिर गाय की बछड़ी लेने के लिए शुभम शर्मा 7589086279 शगुन डेयरी फार्म से संपर्क कर सकते है इनसे आपको उसकी मां के दूध के हिसाब से और उस हिसाब से रेट में मिलेगी
Posted by manpreet singh
Punjab
05-03-2020 12:58 PM
Punjab
03-05-2020 02:14 PM
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ
Posted by Vicky Romana
Punjab
05-03-2020 12:53 PM
Punjab
03-05-2020 05:38 PM
ਵਿੱਕੀ ਜੀ ਤੁਸੀ ਕੋਈ ਵੀ ਫੀਡ ਵਰਤ ਸਕਦੇ ਹੋ ਇਹ ਤੁਹਾਡੇ ਪਸ਼ੂ ਦੇ ਖਾਣ ਤੇ ਨਿਰਭਰ ਹੈ ਜੇਕਰ ਉਹ ਕਾਰਗਿਲ ਦੀ ਫੀਡ ਖਾ ਕੇ ਵਧਿਆ ਗਰੋਥ ਕਰਦੇ ਹੈ ਤਾਂ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ..
Posted by ਕੁਲਦੀਪ ਸਿੰਘ
Punjab
05-03-2020 12:49 PM
Punjab
03-06-2020 03:25 PM
ਕੁਲਦੀਪ ਸਿੰਘ ਜੀ, ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ ਧੰਨਵਾਦ
Posted by ਕੁਲਦੀਪ ਸਿੰਘ
Punjab
05-03-2020 12:47 PM
Punjab
03-06-2020 03:22 PM
Kuldeep ji, tusi is da dubara shitta dao, dhanwad
Posted by manpreet singh
Punjab
05-03-2020 12:47 PM
Punjab
03-07-2020 04:13 PM
ਸੋਕੇ ਦੀ ਸਥਿਤੀ ਵਿੱਚ ਸੇਂਜੀ ਦੀ ਬਿਜਾਈ ਕੀਤੀ ਜਾਂਦੀ ਸੀ ਪਰ ਹੁਣ pb ਵਿੱਚ ਪਾਣੀ ਘੱਟ ਨਾ ਹੋਣ ਕਰਕੇ ਬਿਜਾਈ ਨਹੀਂ ਕੀਤੀ ਜਾਂਦੀ, ਚਾਰੇ ਦੀ ਉਪਜ 100 -125 ਕੁਇੰਟਲ ਲਗਭਗ ਮਹੀਨੇ ਵਿੱਚ ਹੁੰਦੀ ਹੈ ਪੀ ਏ ਯੂ ਦੀ ਇੱਕੋ ਕਿਸਮ pb senji safed 76 ਹੋ ਸਕਦਾ ਹੈ ਬਠਿੰਡੇ ਵਿੱਚੋਂ ਮਿਲ ਜਾਵੇ
Posted by Jaskaran Singh
Punjab
05-03-2020 12:45 PM
Punjab
03-05-2020 09:33 PM
ਤੁਸੀ ਉਸ ਨੂੰ ਪਹਿਲੇ ਦਿਨ Zoctum injection 2.5gm, Isoflud injection 5ml, CRB injection 20ml, Megludyne injection 20ml, vitum-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Intacef Tezo injection 4.5gm, Megludyne injection 20ml, CRB injection 20ml, Vitum-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਇਹਨਾਂ ਨਾਲ ਫਰਕ ਪੈ ਜਾਵੇਗਾ..
Posted by ਗੁਰਤੇਜ ਸਿੰਘ
Punjab
05-03-2020 12:45 PM
Punjab
03-05-2020 04:44 PM
ਗੁਰਤੇਜ ਸਿੰਘ ਜੀ, ਤੁਸੀਂ ਇਸ ਵਿਚ zinc sulphate @ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by manjinder singh
Punjab
05-03-2020 12:44 PM
Punjab
03-06-2020 05:30 PM
Manjinder singh ji jankari lai bohat bohat dhanwad, kirpa karke tusi apni free Ads sadi APNIKHETI Buy/Sell app te vi jrur pao ta jo kissan veer sidha tuhade no. samparak kar ke khreed sakan, Thankyou.
Posted by manpreet singh
Punjab
05-03-2020 12:44 PM
Punjab
03-05-2020 02:16 PM
Shri maan g tuc NPK 130045@10gm per litre paani ch mila ke spray kr skde ho.....
Posted by manpreet singh
Punjab
05-03-2020 12:39 PM
Punjab
03-06-2020 01:26 PM
MAnpreet ji, planofix di varton ohna fruits te kiti jandi hai, jinna de fal dig rahe hon, eh fruit plants te kiti ja sakdi hai, dhanwad
Posted by manpreet singh
Punjab
05-03-2020 12:37 PM
Punjab
03-05-2020 02:17 PM
Shri maan g anar te NPK 13:00:45@10 gm per litre paani ch mila ke spray kr skde ho....
Posted by Bhagwan singh Rathore
Rajasthan
05-03-2020 12:34 PM
Maharashtra
03-05-2020 04:01 PM
भगवान् जी, पैदवार किस्म पर निर्भर करती है, कृपया आप किस्म का नाम बताया ताकि आपको उसके हिसाब से इसके बारे में जानकारी दी जा सके, धन्यवाद
Posted by Rajwinder Singh
Punjab
05-03-2020 12:18 PM
Punjab
03-05-2020 05:51 PM
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ à¨.... (Read More)
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਸਿਪੀ ਨੂੰ ਖਰੀਦਿਆ ਜਾਂਦਾ ਹੈ ਜੋ ਦਿੱਲੀ ਤੋ ਮਿਲ ਜਾਂਦੀ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਪਰ ਮੋਤੀਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਪੰਜਾਬ ਵਿੱਚ ਮਨੀਸ਼ ਜੀ ਮੋਤੀਆ ਦੀ ਟ੍ਰੇਨਿੰਗ ਕਰਵਾਉਦੇ ਹਨ ਉਹਨਾਂ ਨਾਲ ਇਸ ਨੰਬਰ 9417652857 ਤੇ ਗੱਲ ਕਰੋ ਉਹ ਤੁਹਾਨੂੰ ਪੂਰਾ ਗਾਈਡ ਕਰ ਦੇਣਗੇ ਪੰਜਾਬ ਵਿਚ ਮੋਤੀਆਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀਂ Manish Vasudev 9417652857 ਜੀ ਨਾਲ ਸੰਪਰਕ ਕਰ ਸਕਦੇ ਹੀ, ਧੰਨਵਾਦ
Posted by Rozy kumari
Bihar
05-03-2020 12:17 PM

Punjab
03-20-2020 11:13 AM
रोज़ी जी कृपया अपना सवाल विस्तार से पूछें ताकि आपको इसके बारे में पूरी जानकारी दी जा सके धन्यवाद