Experts Q&A Search

Posted by Lala Ram
Uttar Pradesh
06-03-2020 02:23 PM
Maharashtra
03-06-2020 02:34 PM
लाला जी, आप मार्च महीने में ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी अप्रैल महीने में चौलाई, मूली की बिजाई कर सकते हैं, धन्यवाद
Posted by Lachhma singh Bhullar PWD
Punjab
06-03-2020 02:19 PM
Punjab
03-06-2020 02:47 PM
Keep Bhullar ji, mausam vibhag de anusaar shanivaar tak meeh pen di sambhavna hai ate sunday nu mausam saaf reh sakda hai, halke badal rehn ge, is toh ialwa veervar nu fir meeh pen di sambhwana hai, dhanwad
Posted by armaan deep
Punjab
06-03-2020 02:05 PM
Punjab
03-06-2020 03:31 PM
Deep ji tuci Hf nasal dia vashia lain lai Jaspreet Singh 9781546129 nal sampark kr skde ho.
Posted by vinay
Punjab
06-03-2020 01:45 PM
Punjab
03-06-2020 03:32 PM
विनय जी उसे आप नज़दीकी डॉक्टर से जांच करवाएं आप अपने नज़दीकी अस्पताल में लेकर जा सकते है वहां इसकी सही जांच करके ही इलाज हो सकता है और इसके सभी टेस्ट करके अच्छा होगा
Posted by Baljinder Singh Chahal
Punjab
06-03-2020 01:42 PM
Punjab
03-06-2020 03:35 PM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਗੋਲੀ ਜਰੂਰ ਦਿਓ, ਬਾਕੀ ਤੁਸੀ ਓਹਨਾ ਨੂੰ ਵਧਿਆ ਖੁਰਾਕ ਦੇ ਨਾਲ ਨਾਲ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਫਰਕ ਪੈ ਜਾਵੇਗਾ
Posted by Afsar Salmani
Uttar Pradesh
06-03-2020 01:36 PM
Punjab
03-06-2020 03:51 PM
Salmani ji iske liye aap apne nazdiki kvk se sampark kr skte hai waha sme sme per kisano ko alag alag kam krne ki training di jatti hai, aap waha jakar apna training wala farm bhar skte hai fir jabb v training hogi too woh apko phone krke btaa denge, training lene ke liye aap Krishi Vigyan Kendra, Bharsar, Dhan Farm, Kotwali Road, Nagina, Distt.- Bijnor - (U.P.) INDIA, PIN - 246 762, Tel. No.: 01343-250489, Mob.: 09720974900 se sampark kr skte hai.
Posted by Lakhwinder Singh
Punjab
06-03-2020 01:30 PM
Punjab
03-06-2020 05:32 PM
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ à.... (Read More)
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
Posted by kislay rai
Uttar Pradesh
06-03-2020 01:28 PM
Maharashtra
03-07-2020 03:48 PM
Shrimaan ji, ap isme vermicomposrt @ 4-5 kilo prati podhe ke hisaab se dalein, dhanywad
Posted by gagandeep singh
Punjab
06-03-2020 01:26 PM
Punjab
03-06-2020 03:55 PM
Buffalo ka thann chotta hona per aap vitamor-h liquid 10-10ml subah sham dena suru kren aur Milkout powder 2-2 chamch subah sham den aur jabb v dudh nikale too thnno ko sarso ka tel lgakar dudh nikal skte hai, isse frak padd jayega.
Posted by Baljinder Singh Chahal
Punjab
06-03-2020 12:57 PM
Punjab
03-06-2020 01:58 PM
ਸ੍ਰੀ ਮਾਨ ਜੀ ਬਰਸੀਮ ਵਿੱਚ ਸੁੰਡੀ ਦੀ ਰੋਕਥਾਮ ਲਈ ਏਕਾਲਕਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਅਤੇ ਤੇਲੇ ਦੀ ਰੋਕਥਾਮ ਲਈ ਐਕਟਾਰਾ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Posted by kislay rai
Uttar Pradesh
06-03-2020 12:54 PM
Maharashtra
03-06-2020 01:19 PM
kislay ji, kripya ap podhe ki phota bhejein taki apko iske bare mein jnakari di ja sake, dhanywad
Posted by पप्पू लाल धाकड
Rajasthan
06-03-2020 12:39 PM
Punjab
03-06-2020 01:19 PM
पॉलीहाउस के लिए एक एकड़ में लगभग 40 लाख रूपये खर्चा आ सकता है बाकि इसकी सब्सिडी लेने का तरीका समझना जरूरी है इसकी पूरी जानकारी लेने के लिए आप ये वीडियो देख सकते है इसके इलावा भी यदि ओर कोई जानकारी चाहिए तो आप दोबारा सवाल पूछ सकते है https://www.youtube.com/watch v=TPuSMpWqzCc&t=21s
Posted by ramg
Uttar Pradesh
06-03-2020 12:39 PM
Maharashtra
03-06-2020 02:43 PM
Ramg ji, ap iski roktham ke liye isme cypermethrin @ 1.5-2.5 ml prati liter pani ke hisaab se spray kar sakte hain, dhanywad
Posted by पप्पू लाल धाकड
Rajasthan
06-03-2020 12:39 PM
Maharashtra
03-06-2020 05:45 PM
श्रीमान जी, खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें एक एकड़ खेत में बिजाई के लिए 400-600 ग्राम बीजों का प्रयोग करें फसल को मिट्टी से पैदा होने वाली बीमारियों से बचाने के लिए बीज का उपचार करना बहुत जरूरी है बिजाई से पहले बीज को 3 ग्रा.... (Read More)
श्रीमान जी, खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें एक एकड़ खेत में बिजाई के लिए 400-600 ग्राम बीजों का प्रयोग करें फसल को मिट्टी से पैदा होने वाली बीमारियों से बचाने के लिए बीज का उपचार करना बहुत जरूरी है बिजाई से पहले बीज को 3 ग्राम थीरम या 2 ग्राम कार्बेनडाज़िम प्रति किलो बीज से उपचार करें रासायनिक उपचार के बाद बीज को 5 ग्राम ट्राइकोडरमा या 10 ग्राम सीडियूमोनस फ्लोरीसैन्स प्रति किलो बीज से उपचार करें और छांव में रखें फिर यह बीज, बिजाई के लिए प्रयोग करें फूलों को पानी देने वाले बर्तन से पानी दें कॉपर ऑक्सीक्लोराइड 2.5 ग्राम प्रति लीटर पानी नर्सरी में 15 दिनों के फासले पर डालें इससे मुरझाना रोग से पौधों को बचाया जा सकता है फसल को उखेड़ा रोग और रस चूसने वाले कीड़ों से बचाने के लिए बिजाई से पहले जड़ों को 15 मिनट के लिए ट्राइकोर्डमा हर्जीनम 20 ग्राम प्रति लीटर+0.5 मि.ली. प्रति लीटर इमीडाक्लोप्रिड में डुबोयें पौधों को तंदरूस्त रखने के लिए वी ए एम के साथ नाइट्रोजन फिक्सिंग बैक्टीरिया डालें इस तरह करने से हम 50 प्रतिशत सुपर फासफेट और 25 प्रतिशत नाइट्रोजन बचा सकते हैं खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें खरीफ की फसल के लिए कतार से कतार में 45 सैं.मी. और पौधे से पौधे में 30-45 सैं.मी. फासले का प्रयोग करें, जबकि गर्मियों के मौसम की फसल के लिए कतार से कतार में 60 सैं.मी. और पौधे से पौधे में 30-45 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें मिर्च की बिजाई पनीरी लगाकर की जाती है धन्यवाद
Posted by parminder singh
Punjab
06-03-2020 12:37 PM
Punjab
03-06-2020 02:00 PM
shrimaan g diggi hoyi knak da yield 20-30% tkk loss ho jnda hai g.
Posted by Nandkumar Sai
Chattisgarh
06-03-2020 12:32 PM
Maharashtra
03-06-2020 05:46 PM
Nandkumar ji, yeh macchar ke hamle ki vajah se ho raha hai, ap iski roktham ke liye isme imidacloprid @ 1.5 ml prati liter pani ke hisaab se spray kar sakte hain, dhanywad
Posted by Neeraj
Rajasthan
06-03-2020 12:17 PM
Punjab
03-30-2020 08:36 AM
नीरज जी राजस्थान में शतावर की खेती वासिफ मालिक 9548535104 के द्वारा की जा रही है धन्यवाद
Posted by lakhbeer singh
Punjab
06-03-2020 12:17 PM
Punjab
03-12-2020 11:44 AM
lakhbeer ji, isda 8-10 kilo beej prati acre de hisaab nal lag janda hai, dhanwad
Posted by narinder singh
Punjab
06-03-2020 12:10 PM
Punjab
03-06-2020 09:04 PM
Jekar usde thann vich narr ha tan usda ilagg mushkil hai, baki tuci uss nu Fibrocin homeopathic tablet denia suru kro ate Masticin plus homeopathic dwai dia 10-10 drops din vich 3 varr deo ate uss nu Milkout powder 2-2 chamch swere sham deo.
Posted by पप्पू लाल धाकड
Rajasthan
06-03-2020 12:09 PM
Maharashtra
03-06-2020 06:17 PM
मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खरीफ की फसल के लिए à.... (Read More)
मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें खरीफ की फसल के लिए कतार से कतार में 45 सैं.मी. और पौधे से पौधे में 30-45 सैं.मी. फासले का प्रयोग करें, जबकि गर्मियों के मौसम की फसल के लिए कतार से कतार में 60 सैं.मी. और पौधे से पौधे में 30-45 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें मिर्च की बिजाई पनीरी लगाकर की जाती है टमाटर :- किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 4 सैं.मी. गहराई में बोयें और मिट्टी से ढक दें पनीरी को उखाड़कर खेत में लगा दें बैंगन :- फासला फसल की किस्म और मिट्टी की उपजाऊ शक्ति पर निर्भर करता है पंक्तियों में 60 सैं.मी. और पौधों में 35-40 सैं.मी. का फासला रखें नर्सरी में बीजों को 1 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है
Posted by lakhbeer singh
Punjab
06-03-2020 12:08 PM
Punjab
03-06-2020 12:12 PM
Shri maan g pusa 44 ka seed de lyi Brar seed store Ludhiana se sampark kr skde ho....
Posted by Sukhpal Gurjar
Rajasthan
06-03-2020 12:07 PM
Punjab
06-09-2020 04:08 PM
Sukhpal ji kripya swal vistar se pooche taki aapko iske bare men poori jankari di ja sake. dhanywad
Posted by manpreet Singh
Punjab
06-03-2020 11:53 AM
Punjab
06-06-2020 06:15 PM
ਕਾਲੀ ਹਲਦੀ ਲਈ ਤੁਸੀ ਮੈਂਨੂੰ 94632 26244 ਨੰਬਰ ਤੇ ਕਾਲ ਕਰ ਸਕਦੇ ਹੋ।
Posted by manpreet Singh
Punjab
06-03-2020 11:35 AM
Punjab
03-06-2020 04:00 PM
ਮਨਪ੍ਰੀਤ ਜੀ ਤਿੱਤਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ
Posted by Gurdeep Singh virdi
Punjab
06-03-2020 11:34 AM
Punjab
03-06-2020 04:01 PM
ਗੁਰਦੀਪ ਜੀ ਤੁਸੀ ਐਚ ਐੱਫ ਗਾਂ ਲੈਣ ਲਈ Lakhwinderjit Singh 7347216759 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਵਧਿਆ ਐਚ ਐੱਫ ਗਾਂ ਮਿਲ ਜਾਵੇਗੀ
Posted by kaml
Manipur
06-03-2020 11:30 AM
Punjab
03-28-2020 05:49 PM
M 981422184 te cal kro
Posted by ram
Punjab
06-03-2020 11:26 AM
Punjab
03-07-2020 04:41 PM
ਰਾਮ ਜੀ, ਤੁਸੀਂ ਚਰੀ ਦੀਆਂ ਕਿਸਮ ਜਿਵੇ ਕੇ SL44, Punjab Sudax ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by Param Pal Dhillon
Punjab
06-03-2020 11:24 AM
Punjab
03-07-2020 04:07 PM
इसके लिए आप वर्मीकंपोस्ट 4—5 किलो प्रति पौधे के हिसाब से डालें ​इससे पौधे को जरूरी तत्व मिलते है
Posted by Gurdeep Singh brar
Punjab
06-03-2020 11:21 AM
Rajasthan
03-06-2020 04:03 PM
ਗੁਰਦੀਪ ਜੀ ਜੇਕਰ ਗਾਂ ਦਾ ਦੁੱਧ ਬਹੁਤ ਜ਼ਿਆਦਾ ਹੈ ਤਾਂ ਤੁਸੀ ਉਸਦੀ ਚੁਆਈ 3 ਟਾਈਮ ਕਰ ਸਕਦੇ ਹੋ ਜੇਕਰ ਉਸਦਾ ਦੁੱਧ 15 -20 ਲੀਟਰ ਤਕ ਹੈ ਤਾਂ ਤੁਸੀ 2 ਟਾਈਮ ਚੁਆਈ ਕਰ ਸਕਦੇ ਹੋ
Posted by kush
Himachal Pradesh
06-03-2020 11:17 AM
Punjab
03-06-2020 04:07 PM
Kush ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kam krne ki training di jatti hai, training lene ke liye aap krishi vigyan kendra, address: NIFT Rd, Talpura, Kangra, Himachal Pradesh 176001, Phone: 0189 226 4550 se sampark kr skte hai aur training le skte hai.
Posted by Ravinder
Haryana
06-03-2020 11:14 AM
Punjab
03-06-2020 11:20 AM
श्री मान आप NPK 19:19:19@10 gm प्रती लीटर पानी में मिलाकर सप्रे कर सकते हो
Posted by Najarmohammad Matiya
Gujarat
06-03-2020 11:04 AM
Maharashtra
03-07-2020 04:06 PM
Shrimaan ji, yeh fungus ke hamle ki vajah se ho raha hai, ap iski roktham ke liye isme carbendazim @ 4 gram yan mancozeb @ 4 gram prati liter pani ke hisaab se spray kar sakte hain, dhanywad
Posted by Balvir Singh Mann
Punjab
06-03-2020 11:04 AM

Punjab
03-06-2020 11:34 AM
Shri maan g Actara@40gm per acre spray kr skde ho....
Posted by Nandkumar Sai
Chattisgarh
06-03-2020 10:51 AM
Punjab
03-06-2020 11:35 AM
Shri maan g isme NPK 19:19:19@1kg 150ltr pani mein mila kr spray kr skte ho.....
Posted by Nishan Singh
Punjab
06-03-2020 10:48 AM
Punjab
06-09-2020 05:28 PM
Nishan ji eh fungus hai isde layi tuc isde vich namak pa deo,dhanwad
Posted by Parmjeet Sandhu
Punjab
06-03-2020 10:46 AM
Punjab
03-06-2020 04:11 PM
Parmjeet ji tuci katti di umar de hisab nal vitum-H 5-10ml rojana de skde ho, iss vich vitamins hunde hai iss nal pashu nu energy mildi hai isda koi nuksan nhi hai, iss nal sarir di vdia growth hundi hai ate bachedani da v vdia vikas hunda hai.
Posted by Amandeep Singh Dhaliwal
Punjab
06-03-2020 10:38 AM
Punjab
03-06-2020 04:50 PM
ਅਮਨਦੀਪ ਜੀ ਇਸਦੇ ਲਈ ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.
Posted by Arpit Singh
Uttar Pradesh
06-03-2020 10:32 AM
Punjab
03-06-2020 11:35 AM
Shri maan g kripa aap apna swal visthar se puchein toh aapko poori jankari di ja ske....
Posted by latesh pawar
Madhya Pradesh
06-03-2020 10:32 AM
Punjab
03-06-2020 04:51 PM
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और स.... (Read More)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
Posted by ਸਿਮਰਜੀਤ ਸਿਂਘ
Punjab
06-03-2020 10:29 AM
Punjab
03-30-2020 08:38 AM
Simarjit singh ji pipe line paun lai tusi Mr Mishra 9465884780,9810363807 nal samparak kar sakde ho, Thankyou.
Posted by ਸਿਮਰਜੀਤ ਸਿਂਘ
Punjab
06-03-2020 10:27 AM
Punjab
03-30-2020 08:39 AM
Simarjit singh ji pipe line paun lai tusi Mr Mishra 9465884780,9810363807 nal samparak kar sakde ho, Thankyou.
Posted by ਬਲਵਿੰਦਰ ਸਿੰਘ
Punjab
06-03-2020 10:22 AM
Punjab
03-06-2020 05:00 PM
ਬਲਵਿੰਦਰ ਸਿੰਘ ਜੀ,ਇਹ ਕੋਈ ਬਿਮਾਰੀ ਨਹੀਂ ਹੈ, ਇਹ ਤੱਤ ਦੀ ਕਮੀ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਇਸ ਵਿਚ NPK 191919 @ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧਨਵਾਦ
Posted by ਬੇਅੰਤ ਸਿੰਘ
Punjab
06-03-2020 10:15 AM
Punjab
03-07-2020 12:34 PM
ਸ਼ੁਰੁਆਤੀ ਸਮੇਂ ਵਿੱਚ ਪੌਦੇ ਨੂੰ ਵਧੀਆ ਆਕਾਰ ਦੇਣ ਲਈ ਕਟਾਈ ਕਰਨੀ ਜਰੂਰੂੀ ਹੁੰਦੀ ਹੈ ਲੀਚੀ ਦੇ ਪੌਦਿਆਂ ਲਈ ਛੰਗਾਈ ਦੀ ਜਿਆਦਾ ਜਰੂਰਤ ਨਹੀਂ ਹੁੰਦੀ ਫਲਾਂ ਦੀ ਕਟਾਈ ਤੋਂ ਬਾਅਦ ਨਵੀਆਂ ਟਹਿਣੀਆ ਲਿਆਉਣ ਲਈ ਹਲਕੀ ਛੰਗਾਈ ਕਰੋ
Posted by ਸਿਮਰਜੀਤ ਸਿਂਘ
Punjab
06-03-2020 09:57 AM
Punjab
03-06-2020 04:52 PM
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees