Experts Q&A Search

Posted by Kamlesh vishwakarma
Madhya Pradesh
11-03-2020 03:40 PM
Punjab
03-11-2020 03:47 PM
kamlesh ji abhi allu ki bijai ka smay nahi hai.dhanywad
Posted by sukhvir
Punjab
11-03-2020 03:36 PM
Punjab
03-11-2020 05:36 PM
sukhvir ji kirpa karke daso ke tuhade khet di mitti kis trah di hai ta jo tuhanu osde hisab nal jankari diti ja sake,dhanwad
Posted by ਰਣਜਿੰਦਰ ਸਿੰਘ ਦਿਉਲ
Punjab
11-03-2020 03:36 PM
Punjab
03-12-2020 06:40 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fentas plus bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Minotas tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by ਰਣਯੋਧ ਸਿੰਘ
Punjab
11-03-2020 03:34 PM
Punjab
03-11-2020 05:40 PM
Posted by AMOL
Maharashtra
11-03-2020 03:33 PM
Punjab
03-12-2020 01:35 PM
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपà.... (Read More)
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा, इस ट्रेनिंग में आपको डेयरी लोन और सब्सिड़ी के बारे में सारी जानकारी प्राप्त हो जाएगी.
Posted by Harmanjit singh
Punjab
11-03-2020 03:19 PM
Punjab
03-12-2020 06:42 PM
Harmanjit ji iss kam vich uddo he benefit hunda hai jddo tuci iss kam nu puuri training laa ke suru krde ho kyuki uss nal tuhanu iss kam di purri jankari ho jndi hai jiss nal iss kam nu suru krnn vich asani rehndi hai tuci suru vich 5 pashua ton suru kr skde ho, iss ton ilawa tuci dudh sale krn de nal nal Ghee, panir, lassi, dahi tyar krke v sale kr skde ho.
Posted by harvinder singh
Punjab
11-03-2020 03:04 PM
Punjab
03-12-2020 06:43 PM
Harvinder ji kai varr pashu vaise he pani kddn lgg jnda hai tuci iss nu Gestaprogen powder 25gm rojana 20 din tak dena suru kro, iss nal pashu de gaban rehhn di ass vdh jndi hai ate jekar pashu gaban naa howe tan dubara puri heat vich aa jawega.
Posted by Ratan
Punjab
11-03-2020 03:01 PM
Punjab
03-11-2020 03:15 PM
रतन जी आप इसके ऊपर carbendazim @4 ग्राम को प्रति लीटर पानी के हिसाब से स्प्रे करें
Posted by shingara singh
Punjab
11-03-2020 02:56 PM
Rajasthan
03-12-2020 06:44 PM
Shingara ji tuci pashu nu usde dudh de hisab nal feed de skde ho tuci 3kg dudh mgar 1kg feed de skde ho iss hisab nal tuci feed de skde ho ate jo pashu dudh nhi dinde hai ohna nu 1-1.5kg feed rojana de skde ho.
Posted by shree nag
Odisha
11-03-2020 02:54 PM
Punjab
03-11-2020 03:19 PM
shree nag ji iski jadon men aap nematode ka hamla check karen kyuki jadon men ganthe ban rahi hai aap iske liye furadon@2-3 kilo prati acre ke hisab se daale.dhanywad shree nag ji iski jadon men aap nematode ka hamla check karen kyuki jadon men ganthe ban rahi hai aap iske liye furadon@2-3 kilo prati acre ke hisab se daale.dhanywad
Posted by musvvir
Bihar
11-03-2020 02:35 PM

Punjab
03-11-2020 03:27 PM
गेंहू को भारत की मिट्टी की कई किस्मों में उगाया जा सकता है गेहूं की खेती के लिए चिकनी दोमट या दोमट बनतर, अच्छे ढांचे और पानी सोखने की सामान्य क्षमता वाली मिट्टी उचित होती है छिद्रित और पानी कम सोखने वाली मिट्टी गेहूं की खेती के लिए उपयुक्त नहीं होती सूखे हालातों, अच्छे जल निकास वाली भारी मिट्टी इसकी खेती कà.... (Read More)
गेंहू को भारत की मिट्टी की कई किस्मों में उगाया जा सकता है गेहूं की खेती के लिए चिकनी दोमट या दोमट बनतर, अच्छे ढांचे और पानी सोखने की सामान्य क्षमता वाली मिट्टी उचित होती है छिद्रित और पानी कम सोखने वाली मिट्टी गेहूं की खेती के लिए उपयुक्त नहीं होती सूखे हालातों, अच्छे जल निकास वाली भारी मिट्टी इसकी खेती के लिए अनुकूल होती है भारी मिट्टी जिसका घटिया ढांचा और घटिया जल निकास हो इसकी खेती के लिए उपयुक्त नहीं होती क्योंकि गेहूं की फसल जल जमाव के प्रति संवेदनशील होती है
Posted by Mohit Bachhraj
Haryana
11-03-2020 02:33 PM
Punjab
03-11-2020 03:36 PM
mmong ki kheti retli aur ache nikas vali jameen achi rehti hai .mung ki kisme jaise K 851,Muskan,Asha ki bijai kar sakte hai . jameen ki tyari ke liye jameen ko bhurbura bna kar do ya teen bar jutayi kare aur uske bad suhaga fer de.iski bijai march mahine men ki jati hai.bijai ke liye beejon ko 4-6cm dungayi par beeje.bijai ke liye poora ya kera dhang se bijai ki jati hai.dhanywad
Posted by Vikas Chaudhry
Uttar Pradesh
11-03-2020 02:33 PM
Punjab
03-12-2020 11:29 AM
विकास जी आप क्रेडिट कार्ड बनाने के लिए आप साथ में दिए गए लिंक को चेक करें https://www.facebook.com/apnikhetii/videos/555903408608319/
Posted by AMANPREET SINGH
Punjab
11-03-2020 02:21 PM
Punjab
03-12-2020 06:54 PM
tuci uss nu kanak da dalia 1 kg, 250gm guur nu mix krke pkka ke fir uss nu thnda krke 100ml saro da tel mix krke 5-7 din khwao ate uss nu Gouge powder 50gm rojana ate Calcimust gold liquid 50ml rojana dena suru kro, iss nal frak paa jawega.
Posted by ਮਨਪ੍ਰੀਤ ਸਿੰਘ
Punjab
11-03-2020 02:15 PM
Punjab
03-12-2020 06:56 PM
ਤੁਸੀ ਉਸ ਨੂੰ ਕਾਰਗਿਲ ਦੀ Transition mix ਫੀਡ ਦੇ ਸਕਦੇ ਹੋ ਅਤੇ Metabolite ਪਾਊਡਰ 1-1 ਪੁੜੀ ਸਵੇਰੇ ਸ਼ਾਮ ਦਿਓ, ਇਸਦੇ ਨਾਲ ਨਾਲ Vitamor-H liquid 10-10ml ਸਵੇਰੇ ਸ਼ਾਮ ਦਿਓ ਇਹਨਾਂ ਨਾਲ ਉਸਦੀ ਕਮਜ਼ੋਰੀ ਦੂਰ ਰਹੇਗੀ ਅਤੇ ਦੁੱਧ ਵੱਧ ਜਾਵੇਗਾ ..
Posted by sambal singh
Chattisgarh
11-03-2020 02:05 PM
Punjab
03-12-2020 06:58 PM
Sambal ji aap goat lene ke liye Imtiyaz Khurshid 9826878656 Mashallah goat farm se sampark kr skte hai, inse apko achi nasal ki goat mill jayegi.
Posted by jagroop singh
Punjab
11-03-2020 02:01 PM
Punjab
03-12-2020 07:00 PM
ਹਾਂਜੀ ਤੁਸੀ ਮੁਰਗੀ ਪਾਲਣ ਦਾ ਕੰਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾà¨.... (Read More)
ਹਾਂਜੀ ਤੁਸੀ ਮੁਰਗੀ ਪਾਲਣ ਦਾ ਕੰਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
Posted by Aakash sraw
Haryana
11-03-2020 01:59 PM
Punjab
03-11-2020 05:12 PM
आकाश जी 8 -10 साल के पौधे को लगभग 80 किलो फल आता है
Posted by Abhishek Vishwakarma
Uttar Pradesh
11-03-2020 01:46 PM
Punjab
03-11-2020 03:44 PM
अभिषेक जी आप इस रोग की रोकथाम के लिए सूखी हुई शाखा को काट कर उसके ऊपर बोर्डो पेस्ट लगाए या आप copper oxychloride की स्प्रे करें
Posted by lovedeep
Haryana
11-03-2020 01:44 PM
Punjab
03-11-2020 05:09 PM
lovedeep ji aap ise agricultural university se kharid sakte hai. ya anjdiki KVK se sampark karen waha aapko iske bare men jankari bhi di jayegi.dhanywad
Posted by amrik Singh
Punjab
11-03-2020 01:36 PM
Punjab
03-12-2020 12:24 PM
Amrik ji makki da rate 1760 rupaye prati quintal de hisab nal chal reha hai.dhanwad
Posted by kulwinder singh
Punjab
11-03-2020 01:34 PM
Punjab
03-12-2020 09:07 PM
Kulwinder ji tuci uss nu Duraprogen inj. 750mg lgwao ate Keeper plus powder 30gm rojana dena suru kro fir agli var heat vich auun te tika bhrwao..
Posted by ਮਲਕੀਤ ਸਿੰਘ
Punjab
11-03-2020 01:34 PM
Punjab
03-11-2020 05:07 PM
malkit ji tuc bhindi de uper malathion@2.5ml nu prati litre pani de hisab nal spray karo.dhanwad
Posted by Amit Kumar Bamoriya
Madhya Pradesh
11-03-2020 01:29 PM
Punjab
03-12-2020 12:59 PM
Amit ji thank you for sharing information with farmers.
Posted by Gurinder kharoud
Punjab
11-03-2020 01:26 PM
Rajasthan
03-12-2020 07:01 PM
ਪਸ਼ੂਆਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕà.... (Read More)
ਪਸ਼ੂਆਂ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Gurinder kharoud
Punjab
11-03-2020 01:24 PM
Punjab
03-12-2020 07:04 PM
Gurinder ji tuci ohna nu pett de kiria Bandykind plus bolus deo ate Ovumin Advance tablet rojana 1 goli deo ate 21 din tak dinde rho, iss nal heat vich aa jangia fir tuci tika bhrwa skde ho.
Posted by harmanjot singh grew
Rajasthan
11-03-2020 01:21 PM
Punjab
03-11-2020 05:01 PM
harmanjot ji eh kisam te nirbhar karda hai kirpa karke tuc kisam da nam daso ta jo tuhanu is bare poori jankari diti ja sake,dhanwad
Posted by Jagdeep Singh
Uttar Pradesh
11-03-2020 01:19 PM
Punjab
06-02-2020 11:51 AM
Jagdeep Singh to get Stevia seeds you can contact with Aushadhiya kheti vikas sansthan 6268536795, Thankyou.
Posted by Sunny Jassi
Punjab
11-03-2020 01:04 PM
Punjab
06-02-2020 11:52 AM
Sunny Jassi ji is bare visthar vich jankari lai tusi Mr Mishra 9465884780, 9810363807 nal samparak kar sakde ho, Thankyou.
Posted by keshav maurya
Uttar Pradesh
11-03-2020 01:02 PM
Punjab
03-11-2020 05:03 PM
फासफोरस को वर्ष में दो बार डालें दूसरे शब्दों में मॉनसून के शुरू होने पर जून जुलाई के महीने में डालें और उसके बाद सितंबर अक्तूबर महीने में डालें नाइट्रोजन और पोटाश को जून - जुलाई, सितंबर - अक्तूबर, जनवरी - फरवरी और मार्च - अप्रैल में बराबर भागों में बांटकर डालें कईं बार मौसम के बदलने पर फल गिरने लगते हैं यद.... (Read More)
फासफोरस को वर्ष में दो बार डालें दूसरे शब्दों में मॉनसून के शुरू होने पर जून जुलाई के महीने में डालें और उसके बाद सितंबर अक्तूबर महीने में डालें नाइट्रोजन और पोटाश को जून - जुलाई, सितंबर - अक्तूबर, जनवरी - फरवरी और मार्च - अप्रैल में बराबर भागों में बांटकर डालें कईं बार मौसम के बदलने पर फल गिरने लगते हैं यदि फलों को गिरना देखा जाए तो 13:00:45 10 ग्राम को प्रति लीटर पानी में मिलाकर स्प्रे करें मलचिंग का प्रयोग तापमान के प्रभाव को कम करता है अच्छे फूल और उपज के लिए 00:52:34 150 ग्राम को 15 लीटर पानी में मिलाकर फूल निकलने के शुरू में 8 दिनों के अंतराल पर दो बार स्प्रे करें यह फूल के गिरने को रोकेगा
Posted by ਮਲਕੀਤ ਸਿੰਘ
Punjab
11-03-2020 01:00 PM
Punjab
03-11-2020 04:59 PM
malkeet ji tuc bhindi diyan kisman jive Punjab no.13,Punjab Padmini,Punjab 7,Punjab 8 di bijai kar sakde ho.dhanwad
Posted by satwant singh
Punjab
11-03-2020 12:50 PM
Punjab
03-12-2020 07:08 PM
Satwant ji tuci fish farming di training vare purri jankari lai ate isdi training lain lai Sh. Karan Singh, ADF 0164-2862165, 8146037400 nal sampark kr skde ho ate training vare pta krr skde ho.
Posted by Shyam Bihari
Madhya Pradesh
11-03-2020 12:48 PM
Punjab
06-09-2020 12:21 PM
श्याम बिहारी जी इस के बारे में विस्तार में जानकारी के लिए आप Puneet Singh Thind 9991320236 से सम्पर्क कर सकते है,धन्यवाद
Posted by Baldev singh
Punjab
11-03-2020 12:43 PM
Punjab
03-11-2020 04:19 PM
ਬਲਦੇਵ ਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ NPK 130045 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਤੁਸੀ ਬੋਰੋਨ @100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by ਜਤਿਦਰ ਸਿਘ
Punjab
11-03-2020 12:40 PM
Punjab
03-11-2020 04:53 PM
ਵਧੀਆ ਝਾੜ ਲਈ 10-12 ਕਿਲੋ ਬੀਜਾਂ ਦੀ ਵਰਤੋਂ ਪ੍ਰਤੀ ਏਕੜ ਵਿੱਚ ਕਰੋ
Posted by ਜਤਿਦਰ ਸਿਘ
Punjab
11-03-2020 12:34 PM
Punjab
03-11-2020 04:18 PM
ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ
Posted by prakash Dindod
Madhya Pradesh
11-03-2020 12:33 PM

Punjab
03-11-2020 04:14 PM
prakash ji kripya aap apna swal vistar se pooche ke aap jankari kya lena chahte hai taki aapko iske bare men poori jankari di ja sake,dhanywad
Posted by bhimsain
Punjab
11-03-2020 12:32 PM
Punjab
03-11-2020 04:12 PM
भीमसेन जी पंजाब में मूंग की किस्म जैसे SSL 1827,ML 2056,ML 818,PAU 911 की बिजाई कर सकते है
Posted by Bhupinder Singh
Punjab
11-03-2020 12:24 PM
Punjab
03-12-2020 07:09 PM
tuci fish farming di training vare purri jankari lai ate isdi training lain lai Sh. Karan Singh, ADF 0164-2862165, 8146037400 nal sampark kr skde ho ate training vare pta krr skde ho.
Posted by प्रताप सिंह
Rajasthan
11-03-2020 12:13 PM
Punjab
03-12-2020 12:26 PM
परताप जी फोटो को देख कर यह मूंग्रे का पौधा लग रहा है
Posted by ਬਿੱਕੀ ਸਿੰਘ
Punjab
11-03-2020 12:11 PM
Madhya Pradesh
03-11-2020 01:31 PM
Posted by Ashok verma
Uttar Pradesh
11-03-2020 12:00 PM
Punjab
03-12-2020 12:29 PM
Ashok ji kripya aap apna swal vistar se pooche ke aap konsi fasl ke mandi bhav ke bare men jankari lena chahte hai taki aapko iske bare men poori jankari di ja sake,dhanywad
Posted by Avadhnath Singh
Uttar Pradesh
11-03-2020 11:50 AM
Punjab
03-11-2020 04:01 PM
Avadhnath ji yeh fungus hai iske liye aap carbendazim@4 gram ko prtai litre pani ke hisab se spray karen.dhanywad
Posted by yadwinder sandhu
Punjab
11-03-2020 11:49 AM
Punjab
03-12-2020 07:13 PM
Yadwinder ji tuci Dairy di Training lain lai Deputy director dairy, room no. 508-09, B-block, fourth floor, new dc complex fazilka 01632-244304 nal sampark kr skde ho, ehna ton tuhanu agge hoon wali training da ptta lgg jawega fir tuci apne hisab nal 2 week ja 4 week wali training kr skde ho.
Posted by Rakesh Kumar
Uttar Pradesh
11-03-2020 11:48 AM
Punjab
03-11-2020 11:51 AM
उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें जल जमाव वाले क्षेत्रों में 20 x 20 सैं.मी. फासले का प्रयोग करें
Posted by Vijay Saharan
Rajasthan
11-03-2020 11:46 AM
Punjab
03-12-2020 07:14 PM
Vijay ji aap milk sale krne ke apne nazdiki amul dairy wale se sampark kr skte hai aur waha apna dudh fatt aur snf ke hisab se sale kr skte hai.
Posted by Gurdeep Singh brar
Punjab
11-03-2020 11:38 AM
Rajasthan
03-12-2020 07:15 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by Gurdhyan Singh
Haryana
11-03-2020 11:35 AM
Punjab
03-11-2020 11:49 AM
gurdhyan ji thiamethoxam tele ate chepe di roktham de layi varti jandi hai isdi matra 80 gram nu prati acre de hisab nal varto ate jehda tebuconazole nam di dwayi hai oh fungicide hai ate eh fungus di roktham de layi varti jandi hai ehna di varto tele ate fungus da hamla hon te hi karo