
Posted by bajwa
Punjab
12-03-2020 08:01 AM
ਤੁਸੀ ਪਸ਼ੂ ਨੂੰ ਰੋਜਾਨਾ 30-35 ਕਿਲੋ ਹਰਾ ਚਾਰਾ ਦੇ ਸਕਦੇ ਹੋ ਅਤੇ 5-7 ਕਿਲੋ ਸੁਕਾ ਚਾਰਾ ਦੇ ਸਕਦੇ ਹੋ, ਇਹ ਤੁਸੀ ਥੋੜਾ ਥੋੜਾ ਕਰਕੇ ਦਿਨ ਵਿਚ 3 ਵਾਰ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ ਕਿਸੇ ਵਧਿਆ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by ਕੁਲਦੀਪ ਸਿੰਘ
Punjab
12-03-2020 07:50 AM
shrimaan g jekar knak nisare vich hai tn tuc Npk 13045 @1 kg per acre da spray kr skde ho g bt jekar knak poori nisar gyi hai and dana start ho gya hai tn koi spray na kro g..dap and magnease di spray da faida nhi hovega..
Posted by ਸਵਰਨ ਸਿੰਘ
Punjab
12-03-2020 07:44 AM
ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.
Posted by amit kumar
Uttar Pradesh
12-03-2020 07:36 AM
Amit ji, yeh fungus ka hamla hua hai, ap iski roktham ke liye isme carbendazim @ 4 gram ya mancozeb @ 4 gram prati liter pani ke hisaab se spray kar sakte hain, dhnaywad
Posted by Sanjeet Kumar
Uttar Pradesh
12-03-2020 07:29 AM
Sanjeet Kumar ji, ap isme NPK 191919 @ 10 gram prati liter pani ke hisaab se spray kar sakte hain, dhanywad

Posted by preet
Punjab
12-03-2020 07:27 AM
Tuci uss nu powder de nal nal pett de kiria lai Bandykind plus bolus deo ate Ovumin Advance tablet rojana 1 goli deo ate 21 din tak dinde rho, iss nal heat vich aa jawegi.

Posted by sanjaysingh
Uttar Pradesh
12-03-2020 07:24 AM
sanjay ji kripya audio dubara bheje aapke dwara bheji gayi audio upload nahi hui hai.dhanywad
Posted by Gagan
Punjab
12-03-2020 07:24 AM
Gagan ji tuci sheep lain lai Dr P Mina 7597104404ICAR-Central Sheep and Wool Research Institute nal sampark kr skde ho ehna ton tuhanu sheep mill jangia..

Posted by sanjaysingh
Uttar Pradesh
12-03-2020 07:18 AM
संजय जी कृपया आप कीट की फोटो भेजे ताकि आपको उसके हिसाब से कीटनाशक की जानकारी दी जा सके धन्यवाद

Posted by omprakash mahto
Jharkhand
12-03-2020 07:07 AM
Mahto ji kripya aap keet ki photo bheje taki aapko iske bare men poori jankari di ja sake,dhanywad
Posted by Gagan
Punjab
12-03-2020 07:05 AM
ਇਹ ਭੇਡ ਸਭ ਤੋਂ ਵਧੀਆ ਉੱਨ ਉਤਪਾਦਨ ਲਈ ਜਾਣੀ ਜਾਂਦੀ ਹੈ ਅਤੇ ਇਸਦਾ ਦੁੱਧ ਚੰਗੀ ਕੁਆਲਿਟੀ ਵਾਲਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ ਮੁੱਖ ਤੌਰ ਤੇ ਇਹ ਭੇਡ ਕੇਵਲ 1 ਮੇਮਣੇ ਨੂੰ ਜਨਮ ਦਿੰਦੀ ਹੈ ਅਤੇ ਕੇਵਲ 10% ਸੰਭਾਵਨਾ ਹੈ, ਕਿ ਉਹ ਇੱਕ ਤੋਂ ਵੱਧ ਮੇਮਣਿਆਂ ਨੂੰ ਜਨਮ ਦੇਣ ਇਹ ਇੱਕ ਦਰਮਿਆਨੇ ਆਕਾਰ ਦਾ ਜਾਨਵਰ ਹੈ ਅਤੇ ਇਸਦੇ ਚਿਹਰੇ ਅਤੇ ਪੈਰਾਂ ਦਾ ਰੰਗ ਸਫੇਦ ਹੁੰਦਾ ਹੈ ਭਾਰਤ ਵਿੱਚ ਇਹ ਹਿਸਾ.... (Read More)
ਇਹ ਭੇਡ ਸਭ ਤੋਂ ਵਧੀਆ ਉੱਨ ਉਤਪਾਦਨ ਲਈ ਜਾਣੀ ਜਾਂਦੀ ਹੈ ਅਤੇ ਇਸਦਾ ਦੁੱਧ ਚੰਗੀ ਕੁਆਲਿਟੀ ਵਾਲਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ ਮੁੱਖ ਤੌਰ ਤੇ ਇਹ ਭੇਡ ਕੇਵਲ 1 ਮੇਮਣੇ ਨੂੰ ਜਨਮ ਦਿੰਦੀ ਹੈ ਅਤੇ ਕੇਵਲ 10% ਸੰਭਾਵਨਾ ਹੈ, ਕਿ ਉਹ ਇੱਕ ਤੋਂ ਵੱਧ ਮੇਮਣਿਆਂ ਨੂੰ ਜਨਮ ਦੇਣ ਇਹ ਇੱਕ ਦਰਮਿਆਨੇ ਆਕਾਰ ਦਾ ਜਾਨਵਰ ਹੈ ਅਤੇ ਇਸਦੇ ਚਿਹਰੇ ਅਤੇ ਪੈਰਾਂ ਦਾ ਰੰਗ ਸਫੇਦ ਹੁੰਦਾ ਹੈ ਭਾਰਤ ਵਿੱਚ ਇਹ ਹਿਸਾਰ ਵਿੱਚ ਪਾਈ ਜਾਂਦੀ ਹੈ ਇਸਦੇ ਸਿਰ ਅਤੇ ਪੈਰ ਉੱਨ ਨਾਲ ਢਕੇ ਹੁੰਦੇ ਹਨ ਇਸਦੀ ਸਾਹਸੀ ਸੁਭਾਅ ਕਾਰਨ ਇਸਨੂੰ ਕਿਸੇ ਵੀ ਜਲਵਾਯੂ ਵਿੱਚ ਰੱਖਿਆ ਜਾ ਸਕਦਾ ਹੈ

Posted by Gagandeep Singh
Punjab
12-03-2020 06:42 AM
Gagandeep ji ehh long acting injection hai jisda asar 72 hours tak rehnda hai isdi varto fever vich kiti jndi hai ehh vdia antibiotic hai, ehh her trah te bacteria nu khtam krda hai.
Posted by Amit Kumar Bamoriya
Madhya Pradesh
12-03-2020 06:33 AM
अमित जी, किसानो के साथ जानकारी सांझी करने के लिए धन्यवाद
Posted by ਹਰਦੀਪ ਸਿੰਘ
Punjab
12-03-2020 04:30 AM
ਜੇਕਰ ਤੁਸੀ ABS ਕੰਪਨੀ ਵਾਲਿਆਂ ਦਾ ਭਰਵਾਣਾ ਚਾਹੁੰਦੇ ਹੋ ਤਾਂ ਤੁਸੀ ਐਚ ਐੱਫ ਗਾਂ ਨੂੰ Pioneer, Champion, Endeavour, Fortune, Jupiter, Macho ਕੋਈ ਵੀ ਸੀਮਨ ਭਰਵਾਂ ਸਕਦੇ ਹੋ, ਇਹ ਤੁਸੀ ਆਪਣੇ ਨਜ਼ਦੀਕੀ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਭਰਵਾਂ ਸਕਦੇ ਹੋ..

Posted by Vikas Chaudhry
Uttar Pradesh
12-03-2020 02:09 AM
आप बैंक अधिकारी को लोन न देने का कारण पूछे और उनको बोलो के आप हमें लोन न देने के कारन को किसी पेपर पर लिख कर अपने सिग्नेचर कर दे
Posted by Bhupinder Singh
Punjab
12-03-2020 01:16 AM
Bhupinder ji tuci fish farming di training lain lai Sh. Karan Singh, ADF 0164-2862165, 8146037400 nal sampark kr skde ho ate apne jille vich hoon wali fish farming di training vare pta kr skde ho.

Posted by kalyan mal
Rajasthan
12-03-2020 12:24 AM
कल्याण जी आप मार्च महीने में सब्जियां जैसे ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी की बिजाई कर सकते है

Posted by Garima Kushwaha
Uttar Pradesh
12-03-2020 12:19 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजिà¤.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Hari Saini
Rajasthan
11-03-2020 11:00 PM
Hari ji Dairy kholne ke liye pehle aap iss kam ki training lain jisse apko iss kam ki purri jankari ho jayegi aur iss kam ko suru krne mai asani hogi, yeh training aap apne nazdiki krishi vigyan kendra se lee skte hai, apko uss training certificate ke hisab se loan aur subsidy v mill jayegi, training ke liye aap Krishi Vigyan Kendra, Abusar, Address: Bhasawta khurad, Kajiwada Mohalla, Jhunjhunu, Rajasthan 333001, Phone: 01592 233 420 se sampark kr skte hai.
Posted by joban sarao
Punjab
11-03-2020 10:53 PM
Shri maan g kanak di ktaai ton baad silage lyi tuc makki ki bijayi kr skde ho and us ton baad 1509 jeeri lga skde ho....

Posted by Himanshu singh
Uttar Pradesh
11-03-2020 10:40 PM
himashu ji paudh aise hi tyar hoti hai.dhanywad
Posted by Gulshan Kumar mahto
Jharkhand
11-03-2020 10:25 PM
Gulshan Kumar mahto ji aap teak (Sagwan) plant lga sakte hai, Teak plant lene or is ke bare me puri jankari ke lia aap Vivek 97922 10555 se sampark kare.
Posted by varinder singh jammu
Punjab
11-03-2020 10:16 PM
ਵਰਿੰਦਰ ਜੀ ਜੇਕਰ ਉਸਦਾ ਬੁਖਾਰ ਹੁਣ ਠੀਕ ਹੈ ਤਾਂ ਤੁਸੀ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ r Tonakind gold powder 25gm ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
Posted by Brajendra prakash
Madhya Pradesh
11-03-2020 10:14 PM
श्री मान गेहूं में आप अब एक सिंचाई कर सकते हो कयोंकि जब बाली दूध में हो तो उसे पानी की जरूरत होती है
Posted by samander
Haryana
11-03-2020 10:07 PM
Samander ji isse calcium ki kami purri hoti hai, dudh mai fyada hota hai aur pashuo mai milk fever ki smasia v durr rehti hai.
Posted by samander
Haryana
11-03-2020 10:05 PM
Samander ji aap apni bhains ko pett de kirro ke liye Flukarid-DS bolus den aur her 3 mahine ke badd salt change krke goli jrur den, iske sath aap usko rojana 35-40kg hara chara dalen aur achi feed den, kyuki pashu ki feed aur sahi khurak se dudh vdhh skta hai, baki aap usko Milkout powder 2-2 chamch subah sham, Calshakti liquid 50ml rojana aur Lactomax tablet 10 golia rojana den aur usko gehu ka dalia v bnna ker khilaa skte hai.
Posted by varinder singh jammu
Punjab
11-03-2020 10:00 PM
Varinder singh jammu ji is bare visthar vich jankari lai tusi 8288057707 te whatapp kar sakde ja fir tusi 0161-2401960 te call kar sakde ho, Thankyou.

Posted by gagandeep singh
Punjab
11-03-2020 09:59 PM
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਇਸਦੇ ਲਈ ਤੁਸੀ ਕਿਸਮਾਂ ਜਿਵੇ PMH 1,Prabhat,PMH-2,Prakash ਦੀ ਬਿਜਾਈ ਕਰ ਸਕਦੇ ਹੋ ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ
Posted by Jugul kishor
Uttar Pradesh
11-03-2020 09:57 PM
जुगुल जी यह फसल पर निर्भर करता है कृपया बताये कि आप कौन सी फसल के बारे में जानकारी लेना चाहते है ताकि आपको इसके बारे में पूरी जानकारी दी जा सके
Posted by Jugul kishor
Uttar Pradesh
11-03-2020 09:48 PM
जुगुल जी आप इसका स्प्रे कर सकते है इसके लिए आप 1 लीटर waste decomposer का स्प्रे करें क्योंकि यह एक जैविक स्प्रे है इसका फसल के ऊपर कोई नुक्सान नहीं है
Posted by Gurninder Singh
Haryana
11-03-2020 09:29 PM
Gruninder ji jekar fasl ug aayi hai ta koi nuksaan nahi hai jekar beej ugya nahi ta isda nuksaan ho sakda hai.dhanwad

Posted by Gurpartap singh
Punjab
11-03-2020 09:26 PM
ਤੁਸੀ ਉਸ Metabolite ਪਾਊਡਰ ਦੀ 1-1 ਪੁੜੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Cargill ਦੀ Transition mix ਫੀਡ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਵਧੇਗਾ ਅਤੇ ਕਮਜ਼ੋਰੀ ਦੂਰ ਰਹੇਗੀ..

Posted by केशव सिंह कौरव
Madhya Pradesh
11-03-2020 09:22 PM
केशव जी आपके सभी सवालों के जवाब दिए गए है आप एप में अपने सभी सवालों के जवाब देख सकते है

Posted by केशव सिंह कौरव
Madhya Pradesh
11-03-2020 09:19 PM
केशव जी आप उसे Intalyte oral powder 2—2 चम्मच सुबह शाम देना शुरू करें और उसकी खुरली में पाकिस्तानी नमक का टुकड़ा रख सकते है जिससे वो उसे चाटती रहेगी और इससे पशु की प्यास भी बढ़ती है बाकि उसे हर तीन महीने के बाद पेट के कीड़ों वाली दवा जरूर दें

Posted by Gurpartap singh
Punjab
11-03-2020 08:59 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤà©.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..

Posted by ਬਲਰਾਜ ਸਿੰਘ
Punjab
11-03-2020 08:56 PM
ਬਲਰਾਜ ਜੀ Citrus psylla ਦੀ ਰੋਕਥਾਮ ਦੇ ਲਈ Solomon 0.75 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ | ਫ਼ਲ ਆਉਣ ਦੇ ਲਈ ਤੁਸੀ IIFCO ਦੀ sagrika ਦੀ ਸਪਰੇ ਕਰ ਸਕਦੇ ਹੋ ਇਹ ਫਲ ਵਿਚ ਮਦਦ ਕਰਦੀ ਹੈ|
Posted by ਬੋਬੀ ਬਰਾੜ lovly brar fb.id
Punjab
11-03-2020 08:53 PM
boby Brar ji baler len ate is bare puri jankari lai tusi Kuldeep Singh 9872028219, 9815387219 Dashmesh Amarghar nal samparak kar sakde ho, Thankyou.

Posted by pardeep kumar
Punjab
11-03-2020 08:50 PM
ਪ੍ਰਦੀਪ ਜੀ ਤੁਸੀ ਉਸ ਨੂੰ Biotrim ਇੰਜੇਕਸ਼ਨ ਲਗਵਾਓ ਇਹ ਤੁਸੀ ਉਸਦੇ ਭਾਰ ਦੇ ਹਿਸਾਬ ਨਾਲ 2 ਮਿਲੀ ਲਗਵਾ ਸਕਦੇ ਹੋ ਅਤੇ ਉਸ Brotone liquid 5ml ਰੋਜਾਨਾ ਦੇ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ

Posted by Deep Sandhawalia
Punjab
11-03-2020 08:45 PM
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤà©.... (Read More)
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by rmjan khan Harpaliya
Rajasthan
11-03-2020 08:41 PM
श्री मान बाजरे की बिजाई जून के पिछले हफ्ते से जुलाई के पिछले हफ्ते में कर सकते हो

Posted by mukhtiar singh
Punjab
11-03-2020 08:40 PM
mukhtiar ji ganne nu seonk to bchaun de layi tuc chlorpyriphos@1 litre nu 60 kilo ret vich mila ke chitta deo.dhanwad

Posted by gurmandeep singh mannv
Punjab
11-03-2020 08:31 PM
ਪਸ਼ੂ ਦਾ ਦੁੱਧ ਉਸਦੀ ਨਸਲ ਦੇ ਨਿਰਭਰ ਕਰਦਾ ਹੈ, ਜੇਕਰ ਇਸਦੇ ਮਾਤਾ ਪਿਤਾ ਦੇ ਦੁੱਧ ਦਾ ਰਿਕਾਰਡ ਵਧਿਆ ਹੈ ਤਾਂ ਇਸਦਾ ਦੁੱਧ ਵੀ ਵਧਿਆ ਹੋਵੇਗਾ, ਕਿਉਕਿ ਵਧਿਆ ਨਸਲ ਦੇ ਹਿਸਾਬ ਨਾਲ ਪਸ਼ੂ ਦਾ ਦੁੱਧ ਹੁੰਦਾ ਹੈ, ਬਾਕੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ, ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ, ਬਾਕੀ ਤੁਸੀ ਇਹਨਾਂ ਦੇ ਨਾਲ ਨਾਲ Calpond ਪਾਊਡਰ 50 ਗ੍ਰਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇ ਸਕਦੇ ਹੋ..

Posted by Balraj Singh Shergill
Punjab
11-03-2020 08:31 PM
Balraj ji tuci uss nu vdia matra vich chara dena suru kro ate feed tuci uss nu cargill di calf grower deni suru kro ate isde nal nal Cafplan powder 50gm rojana deo, ehh intas company da product hai.
Posted by harmanjot singh grew
Rajasthan
11-03-2020 08:30 PM
harminder ji eh allu di kisam te nirbhar karda hai kripa karke tuc kisam da nam daso ta jo tuhanu is bare poori jankari diti ja sake,dhanwad
Posted by मो दानिश
Uttar Pradesh
11-03-2020 08:22 PM
दानिश जी कृपया आप अपना सवाल विस्तार से पूछे ताकि आपको इसके बारे में पूरी जानकारी दी जा सके

Posted by ਗੁਰਵਿੰਦਰ ਸਿੰਘ
Punjab
11-03-2020 08:04 PM
ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ
6-8 ਕਿਲੋ ਬੀਜ ਪ੍ਰਤੀ ਏਕੜ 25 ਸੈਂਟੀਮੀਟਰ ਵਿੱਥ ਤੇ ਸਿਆੜਾਂ ਵਿਚ ਕੇਰੇ ਨਾਲ ਬੀਜਿਆ ਜਾਂਦਾ ਹੈ ਇਸ ਦੇ ਬੀਜ ਦਾ ਛੱਟਾ ਵੀ ਦਿੱਤਾ ਜਾ ਸਕਦਾ ਹੈ ਬਿਜਾਈ ਤੋਂ ਪਿਛੋਂ ਹਲਕਾ ਜਿਹਾ ਜਿੰਦਰਾ ਫੇਰ ਦਿਉ ਅਤੇ ਖੇਤ ਨੂੰ ਪਾਣੀ ਲਾ ਦਿਉ
Posted by Kuljeet Bazigar
Rajasthan
11-03-2020 07:56 PM
Kuljeet ji aap bacho ko janam se 3 mahine ke badd PPR vaccination krwayen aur fir 20 dino ke badd ET vaccination krwayen aur fir 20 dino ke badd FMD vaccination krwayen aur fir 20 dino ke badd HS vaccination krwayen, inme se ET aur HS vaccination sall mai 2 varr karwayen, aap iss hisab se krwa skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











