Experts Q&A Search

Posted by Sukhdev Singh sidhu
Punjab
12-03-2020 12:46 PM
Punjab
05-06-2020 01:12 PM
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡੇਅਰੀ ਵਾਲੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਇਸਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜਿਥੇ ਵੀ ਦੁੱਧ ਇਕੱਠਾ ਕੀਤਾ ਜਾਂਦਾ ਹੈ ਓਹਨਾ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ
Posted by Bhawani
Uttar Pradesh
12-03-2020 12:44 PM
Punjab
03-12-2020 02:02 PM
Shri maan g isme aap NPK 13:00:45@10 gm per litre paani mein mila ke spray kr skte ho....
Posted by sukhi
Haryana
12-03-2020 12:43 PM
Punjab
03-12-2020 12:55 PM
Sukhi ji, is da chappan kadu di bijai da shai sama January to march tak da hunda hai, hun is di bijai kiti ja sakdi hai, dhanwad
Posted by amandeep singh
Punjab
12-03-2020 12:32 PM
Punjab
03-12-2020 01:49 PM
shrimaan g maize variety J-1006 di sowing march de first week to mid September tkk kr skde ho g and esda seed 30 kg per acre pao g..
Posted by surinder singh
Punjab
12-03-2020 12:29 PM
Punjab
03-13-2020 04:57 PM
ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ
Posted by Kamal Kalia
Punjab
12-03-2020 12:20 PM
Punjab
03-13-2020 04:59 PM
Kamal ji tuci uss nu vdia matra vich hara chara ate vdia feed deni suru kro ate uss nu her 3 mahine badd pett de kiria lai salt badal ke goli jrur deo, isde nal nal tuci Enerboost powder 50-50gm rojana ate Vitum-H liquid 10ml rojana de skde ho, ehna nal usdi kamjori durr rehgi ate vdia growth ho jawegi.
Posted by Balwinder bangi
Punjab
12-03-2020 12:18 PM
Punjab
03-12-2020 01:50 PM
shrimaan g PR 128 and 129 PAU diyan new release kitiyan varieties han.tuc ehna da seed kvk bathinda to purchase kr skde ho g..
Posted by jagjit singh
Punjab
12-03-2020 12:17 PM
Punjab
03-13-2020 05:02 PM
Jagjit ji tuci uss nu Mifex 450ml botal lgwao ate uss botal vich Tonophos inj. 20ml, Avil Inj. 10ml mix krke IV slow lgwao, baki uss nu Xnel inj. 1gm, Megludyne inj. 20ml (IM) lgwao, ehh 3 din lgwao iss nal frak paa jawega.
Posted by mukul
Uttar Pradesh
12-03-2020 12:08 PM
Punjab
03-12-2020 03:27 PM
mukul ji aap iske uper planofix@4ml ko prati 15 litre pani ke hisab se spray karen.dhanywad
Posted by ਵਿਕਰਾਂਤ
Punjab
12-03-2020 12:01 PM
Punjab
03-13-2020 05:05 PM
ਵਿਕਰਾਂਤ ਜੀ ਤੁਸੀ ਮੱਛੀ ਪਾਲਣ ਦੀ ਟ੍ਰੇਨਿੰਗ ਲੈਣ ਲਈ Sh.Manjit Singh ADF, Addl.Charge CEO 01882-227285, 94659-60270 ਨਾਲ ਸੰਪਰਕ ਕਰ ਸਕਦੇ ਹੋ ਅਤੇ ਆਪਣੇ ਜਿਲੇ ਵਿਚ ਹੋਣ ਵਾਲੀ ਮੱਛੀ ਪਾਲਣ ਦੀ ਟ੍ਰੇਨਿੰਗ ਵਾਰੇ ਜਾਣਕਾਰੀ ਲੈ ਸਕਦੇ ਹੋ..
Posted by Bhupinder Singh
Punjab
12-03-2020 11:57 AM
Punjab
03-12-2020 03:24 PM
ਭੁਪਿੰਦਰ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ Kendriya Vidyalaya , New Military Station, Kapurthala (Punjab) 144 601, Phone No.: : 01822 – 279018, 01822-279245,
Posted by Deepak
Madhya Pradesh
12-03-2020 11:45 AM
Maharashtra
03-12-2020 12:19 PM
दीपका जी, यह मच्छर के हमले की वजह से हो रहा है, आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
Posted by jagmeet brar
Haryana
12-03-2020 11:41 AM
Punjab
03-13-2020 05:09 PM
ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ à¨.... (Read More)
ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ , ਜੇਕਰ ਤੁਸੀ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਉ, ਜਿਸ ਨਾਲ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਹੋ ਜਾਵੇਗੀ
Posted by pradeep kumar
Uttar Pradesh
12-03-2020 11:37 AM
Maharashtra
03-12-2020 12:16 PM
Pradeep ji, kripya ap apna sawal visthar se puchien ke ap kis fasal ke bare mein jankari lena chahte hain, taki apko iske bare mein bataya ja sake, dhanywad
Posted by Tarun Sihag
Haryana
12-03-2020 11:36 AM
Maharashtra
03-12-2020 12:14 PM
Tarun Sihag ji, ap isme NPK 130045 @ 10 gram prati liter pani ke hisaab se spray kar sakte hia, dhanywad
Posted by Avneet singh
Punjab
12-03-2020 11:27 AM
Punjab
03-13-2020 05:35 PM
ਪਸ਼ੂ ਨੂੰ ਸੂਣ ਤੋਂ ਇਕ ਮਹੀਨਾ ਪਹਿਲਾ Vitamor-h liquid 10-10ml ਸਵੇਰੇ ਸ਼ਾਮ ਦਿਓ ਅਤੇ Metabolite ਪਾਊਡਰ ਦੀ 1-1 ਪੁੜੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Cargill ਦੀ Transition mix ਫੀਡ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਵਧੇਗਾ ਅਤੇ ਕਮਜ਼ੋਰੀ ਦੂਰ ਰਹੇਗੀ..
Posted by Jass Randhawa
Punjab
12-03-2020 11:23 AM
Punjab
03-13-2020 05:37 PM
Jass ji tuci goat farming di training lain lai apne nazdiki kvk nal sampark kr skde ho uthe sme sme te kisana di manng di anusar training diti jndi hai. tuci training lain lai Krishi Vigyan Kendra (KVK) , Nagkalan-Jahangir, Amritsar Dr. Bhupinder Singh Dhillon - 98555-56672, Dr. Parvinder Singh Tung - 81463-22553 nal sampark kr skde ho ate agli hoon wali training vare ptaa kr skde ho.
Posted by Gurninder Singh
Haryana
12-03-2020 11:19 AM
Punjab
03-12-2020 11:45 AM
gurninder ji hale meeh hor pain di sambhavna hai kirpa karke kosish karo ke khet vicho falt pani bahr nikl jaye ate usto bad tuc pani thoda sukan te fungicide di sprya kar deo.
Posted by Arjun Maurya
Uttar Pradesh
12-03-2020 11:03 AM
Punjab
03-12-2020 11:09 AM
अर्जुन जी कृपया बताये कि आपने इसमें पहले क्या खाद डाली है ताकि आपको इसके बारे में पूरी जानकारी दी जा सके
Posted by Jass Randhawa
Punjab
12-03-2020 11:03 AM
Punjab
03-13-2020 05:37 PM
Jass ji tuci goat farming di training lain lai apne nazdiki kvk nal sampark kr skde ho uthe sme sme te kisana di manng di anusar training diti jndi hai. tuci training lain lai Krishi Vigyan Kendra (KVK) , Nagkalan-Jahangir, Amritsar Dr. Bhupinder Singh Dhillon - 98555-56672, Dr. Parvinder Singh Tung - 81463-22553 nal sampark kr skde ho ate agli hoon wali training vare ptaa kr skde ho.
Posted by hansdeep singh
Punjab
12-03-2020 10:56 AM
Punjab
03-12-2020 11:17 AM
Hasndeep ji tuc isde layi pehlan apne jile de kango ja khetibadi afsar nal sampark karo jekar tuhanu otho koi jankari nahi mildi ta tuc 1800115526 ja 155261 te sampark kar sakde ho.jekar ehna numbra te v koi sunvayi nahi hundi ta tuc 01123381092 te sampark kar sakde ho.
Posted by Keshav Pathak
Chattisgarh
12-03-2020 10:41 AM
Maharashtra
03-12-2020 12:25 PM
श्रीमान जी, आप इसके लिए खेत में शोर कर सकते हैं, इसे पक्षी उड़ जाते हैं, धन्यवाद
Posted by Aarti Kumari
Bihar
12-03-2020 10:40 AM
Punjab
03-12-2020 03:28 PM
Posted by manpreet singh
Punjab
12-03-2020 10:40 AM
Punjab
03-12-2020 12:29 PM
Manpreet ji, kadu agon da sahi sama madh January to march tak da hunda hai, dhanwad
Posted by Manpreet Singh
Punjab
12-03-2020 10:37 AM
Punjab
03-12-2020 03:16 PM
ਮਨਪ੍ਰੀਤ ਜੀ ਫ਼ਸਲ ਕੋਈ ਵੀ ਹੋਏ ਸਾਰੀਆਂ ਲਈ ਤੱਤ ਜਰੂਰੀ ਹੁੰਦੇ ਹਨ ਜਿਵੇ micro ਅਤੇ Macro ਵਧੇਰੇ ਲਾਭ ਲਈ ਤੁਸੀ ਮਿੱਟੀ ਟੈਸਟ ਕਰੋ ਜਿਸਦੇ ਨਾਲ ਤੁਹਾਨੂੰ ਇਹ ਜਾਣਕਾਰੀ ਮਿਲ ਜਾਏਗੀ ਕੇ ਖੇਤ ਵਿਚ ਕਿਹੜੇ ਤੱਤ ਦੀ ਲੋੜ ਹੈ ਅਤੇ ਤੁਸੀ ਉਸਦੇ ਹਿਸਾਬ ਨਾਲ ਖਾਦ ਪਾ ਸਕਦੇ ਹੋ
Posted by Pallab Hazarika
Assam
12-03-2020 10:29 AM
Punjab
03-12-2020 11:07 AM
Pallab ji please ask your question in detail what you want to know about seeds so that we can provide you information accordingly.thank you
Posted by Adeem
Uttar Pradesh
12-03-2020 10:18 AM
Maharashtra
03-12-2020 12:32 PM
आदिम जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति à¤.... (Read More)
आदिम जी, खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें सर्दियों के मौसम में तापमान कम होने के कारण फसल तत्व ज्यादा लेती है जिस कारण मौधा पीला पड़ जाता है इसकी रोकथाम के लिए N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें कीटनाशक का इस्तेमाल किसी कीट के हमले के बाद ही किया जाता है, धन्यवाद
Posted by chinu
Punjab
12-03-2020 10:12 AM
Punjab
03-13-2020 05:55 PM
ਤੁਸੀ ਉਸ ਨੂੰ ਚੋਕਰ, ਜੋਂ, ਚਨੇ ਦੀ ਦਾਲ ਮਿਕਸ ਕਰਕੇ ਖਿਲਾ ਸਕਦੇ ਹੋ ਇਹ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਅਤੇ ਉਸਦੀ ਹਰ 3 ਮਹੀਨਿਆਂ ਬਾਦ ਡੇਵਰਮਿੰਗ ਜਰੂਰ ਕਰੋ ਅਤੇ ਉਸ ਨੂੰ ਚਾਰਾ ਵੀ ਖਿਲਾ ਸਕਦੇ ਹੋ ਬਾਕੀ ਤੁਸੀ ਉਸ ਨੂੰ ਕਿਸੇ ਵੀ ਵਧਿਆ ਕੰਪਨੀ ਦਾ ਲੀਵਰ ਟੋਨਿਕ ਜਰੂਰ ਦਿਓ ਜਿਸ ਨਾਲ ਹਾਜਮਾ ਸਹੀ ਰਹਿੰਦਾ ਹੈ ਅਤੇ ਵਧਿਆ ਗਰੋਥ ਹੁੰਦੀ ਰਹਿੰਦੀ ਹੈ
Posted by jaspreet singh
Punjab
12-03-2020 10:07 AM
Punjab
03-13-2020 09:20 PM
Jaspreet ji tuci iss nu Mifex botal 450ml lgwao ate uss vich Tonophos inj. 20ml, Avil inj. 10ml mix krke IV slow lgwao ate uss nu Intacef inj. 3gm ate Melonex plus inj. 20ml (IM) lgwao ehhna nal frak paain lgg jawega.
Posted by Chandan kumar Bharti
Bihar
12-03-2020 10:06 AM
Haryana
05-14-2021 12:09 PM
Chandan ji please tell us in detail about the swoing of the spawns so that we can guide you accordingly,thank you
Posted by Prakash Enaniya
Rajasthan
12-03-2020 10:01 AM
Maharashtra
03-12-2020 12:35 PM
प्रकाश जी, यह फंगस का हमला हुआ है, आप इसकी रोकथाम के लिए इसमें carbendazim @ 4 ग्राम प्रति लीटर पानी के हिसाब से स्प्रे कर सकते हो, धन्यवाद
Posted by Gagan
Punjab
12-03-2020 09:59 AM
Punjab
05-06-2020 01:15 PM
Gagan ji isde lai tuci apne nazdiki krishi vigyan kendra nal sampark kr skde ho uthe goat ate sheep farming di training laa skde ho uthe sme sme te kisana di mangg de anusar alag alag kama di training diti jndi hai baki tuci uthe ja ke apna farm bharo fir jddo v training hundi hai ohh tuhanu phone krke dass denge.
Posted by Prakash Enaniya
Rajasthan
12-03-2020 09:56 AM
Maharashtra
03-12-2020 12:53 PM
प्रकाश जी, कृपया आप फसल की फोटो भेजें ताकि आपको देख कर इसके बारे में जानकारी दी जा सके, धन्यवाद
Posted by Mohit Bachhraj
Haryana
12-03-2020 09:50 AM
Punjab
07-05-2020 02:27 PM
Mohit Bachhraj ji aap isme goat farming shuru kar sakte hai ji. aap goat ke chote bacche or beetal goat 2-3 la kar farm shuru kare dhire dhire isme accha munafa milna shuru ho jayega ji.
Posted by navdeep singh
Punjab
12-03-2020 09:49 AM
Punjab
03-12-2020 03:08 PM
ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ ਦੂਜੇ ਸਾਲ 17:17:17@ 50 ਗ੍ਰਾਮ ਪ੍ਰਤà©.... (Read More)
ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ
Posted by sooraj
Bihar
12-03-2020 09:48 AM
Punjab
03-12-2020 03:06 PM
Sooraj ji kripya aap aam ke paudhe ki photo bheje taki aapko iske bare men poori jankari di ja sake,dhanywad
Posted by Avinash Pandey
Uttar Pradesh
12-03-2020 09:26 AM
Punjab
03-12-2020 03:04 PM
Avinash ji kripyua btaye ke aap ise sinchai kis trah se karte hai taki aapko iske bare men poori jankari di ja sake,dhanywad
Posted by Rushikesh Mate
Maharashtra
12-03-2020 09:20 AM
Punjab
06-02-2020 11:47 AM
Rushikesh Mate ji chicks lene ke lia aap Jogesh hire 9075749975, 9049218008 Ilahi Desi Garvran Giriraj chicks and feed se samparak kar sakte hai, Thnakyou.
Posted by Firojkhan
Uttar Pradesh
12-03-2020 09:14 AM

Maharashtra
03-12-2020 01:01 PM
फिरोज जी , आप मार्च महीने में फसलें जैसे कि मक्का ,ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी की बिजाई कर सकते हैं, धन्यवाद
Posted by Bachittar Singh
Punjab
12-03-2020 09:12 AM
Punjab
03-12-2020 03:03 PM
Bachittar ji kayi flower paudhe hi eda de hunde han kirpa karke daso ke tuc eh kehda flower lgaya hai ta jo tuhanu is bare poori jankari diti ja sake.dhanwad
Posted by Ravinder Kumar
Haryana
12-03-2020 09:11 AM
Punjab
03-13-2020 06:17 PM
Usko aap Lactomood homeopathic dwai ki 10-10 drops din mai 3 varr den aur usko LDM liquid 100ml rojana den aur Milkout powder 2-2 chamch subah sham dene suru kren, isse frak padd jayega.
Posted by Shailesh Kumar Gupta
Bihar
12-03-2020 08:36 AM
Punjab
03-13-2020 09:22 PM
इसे आप Hitek इंजेक्शन 1 मि.ली./ 50 किलो शरीर के भार के हिसाब से चमड़ी में लगवाएं और इसके शरीर पर नारियल तेल की मालिश करें इससे फर्क पड़ जाएगा
Posted by yogesh Kumar
Haryana
12-03-2020 08:27 AM
Punjab
03-13-2020 06:19 PM
Yogesh ji aap unko pene wale pani mai 1 chamch namak millker dena suru kren aur unn sabhi ko Ostovet calcium 30ml/100birds de hisab nal den aur B-complex liquid 20ml/100birds ke hisab se den, isse frak padd jayega.
Posted by A.G student of State University UP
Uttar Pradesh
12-03-2020 08:23 AM
Punjab
03-12-2020 01:52 PM
shrimaan g kirpa krke fasal ki photo bhejo ta jo aapko proper jaankari mil ske g ..
Posted by A.G student of State University UP
Uttar Pradesh
12-03-2020 08:21 AM
Punjab
03-12-2020 03:01 PM
Anil ji aap iske uper propiconazole@200ml ko prati acre ke hisab se spray karen,dhanywad
Posted by nishan singh
Punjab
12-03-2020 08:17 AM
Punjab
03-12-2020 02:52 PM
Nishan ji Punjab University de sare mele corona virus karke multavi kar dite gaye han,dhanwad
Posted by karan
Punjab
12-03-2020 08:03 AM
Punjab
03-12-2020 02:59 PM
ਕਰਨ ਜੀ Hukato ਇਕ growth regulator ਹੈ ਇਹ ਪੌਧੇ ਦੀ growth ਕਰਾਉਂਦਾ ਹੈ 2.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by yogesh Kumar
Haryana
12-03-2020 08:03 AM
Punjab
03-13-2020 06:20 PM
Yogesh ji aap unko pene wale pani mai 1 chamch namak millker dena suru kren aur unn sabhi ko Ostovet calcium 30ml/100birds de hisab nal den aur B-complex liquid 20ml/100birds ke hisab se den, isse frak padd jayega