
Posted by ਜਗਸੀਰ ਸਿੰਘ ਸਿੱਧੂ
Punjab
09-03-2023 05:36 PM
Jagseer ji, tusi makki di pmh 13,10,8,7, kisam nu beej sakde ho.

Posted by Gurmeet Singh
Punjab
09-03-2023 05:22 PM
ਗੁਰਮੀਤ ਜੀ, ਤੁਸੀ ਮੂੰਗੀ ਦੀ sml1827, 832,668 ਕਿਸਮ ਨੂੰ ਬੀਜ ਸਕਦੇ ਹੋ।

Posted by shpinder
Punjab
09-03-2023 05:12 PM
Shpinder ji tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.

Posted by Gursewak Singh
Punjab
09-03-2023 05:12 PM
Gurraj singh virk g Kinnu ch iss plant ch kisa cheej de koi kmi ta nhi patta dya photo send keta a ?
Gursewak ji, kirpa photo nu dubara upload kro tan Jo tuhanu sahi jankari diti ja ske.
Posted by sukhdev Singh
Punjab
09-03-2023 04:47 PM
ਤੁਸੀ ਉਸ ਨੂੰ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦਿਓ ਅਤੇ ਉਸ ਨੂੰ Buffzon powder 50gm ਰੋਜਾਨਾ ਅਤੇ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Madhusudhan Sharma
Andhra Pradesh
09-03-2023 04:17 PM
मधुसूदन जी, शिमला मिर्च की फसल के लिए दिन का तापमान 25-300C और रात का तापमान 18-200C के relative humidity 50-60% की ज़रूरत होती है। यदि तापमान 350C से अधिक या 120C से कम हो जाता है, तो फल सेटिंग प्रभावित होती है और टमाटर के लिए सबसे अच्छा फल रंग और गुणवत्ता 21-24°C के तापमान रेंज में प्राप्त की जाती है। 32oC से ऊपर का तापमान फलों के सेट और विकास पर प्.... (Read More)
मधुसूदन जी, शिमला मिर्च की फसल के लिए दिन का तापमान 25-300C और रात का तापमान 18-200C के relative humidity 50-60% की ज़रूरत होती है। यदि तापमान 350C से अधिक या 120C से कम हो जाता है, तो फल सेटिंग प्रभावित होती है और टमाटर के लिए सबसे अच्छा फल रंग और गुणवत्ता 21-24°C के तापमान रेंज में प्राप्त की जाती है। 32oC से ऊपर का तापमान फलों के सेट और विकास पर प्रतिकूल प्रभाव डालता है।

Posted by HARSH DEEP SINGH
Punjab
09-03-2023 04:13 PM
Harsh ji, kirpa eh daso TUC esnu pehla koi spray kiti hai ja nahi jekar kiti hai tn kini matra vich us hsiab nal hi tuhanu sahi jankari diti ja akadi hai.

Posted by Diksha
Punjab
09-03-2023 04:12 PM
रबी मौसम की प्रमुख फ़सलें हैं:- wheat, barley, barseem, rapeseed and mustard, oats, gram, lentil, linseed,rye grass.

Posted by balram Thakur
Punjab
09-03-2023 04:12 PM
Balram ji, esnu bijan SME kisi vi dwai nal sodhan di sifarish nahi kiti jandi esnu tusi ethrel nal sodh skde ho tan jo jhad vadh mile ate germination vdia hove. esde lai tusi 25 ml ethrel nu 100 litre paani vich ghol ke 24 hour lai dubo k rkho.

Posted by ajay
Punjab
09-03-2023 03:48 PM
Ajay ji tuc nazdiki doctor nu bulla ke isdi bachedani di safai krwao ate iss nu vdhia mineral mixture powder 50gm rojana dena suru kro.
Posted by Sanjay Kumar
Uttar Pradesh
09-03-2023 02:33 PM
Sanjay ji yadi bakri ka dudh kam hai tab aap bacho ko cow ka dudh bhi patla krke pila skte hai jisse woh bhukhe nahi rehege aur kamjori bhi nhi ayegi. baki bakri ko aap lactomax tablet 5 goli rojana aur Milkout powder rojana 1 chamch dena suru kren.
Posted by santosh yadav
Uttar Pradesh
09-03-2023 01:27 PM
संतोष जी, इसे मिट्टी की कई किस्मों में उगाया जाता है, लेकिन अंगूर की खेती के लिए उपजाऊ मिट्टी जिसकी पी एच 6.5-8.5 हो, और जल जमाव वाली मिट्टी उपयुक्त होती है। किशमिश बनाने के लिए Thompson Seedless, Black Sahebi कच्चा खाने के लिए Thompson Seedless, Beauty Seedless, Black Sahebi, Anab-e-Shahi, जूस बनाने के लिए: Beauty Seedless, Black Prince वाइन बनाने के लिए Rangspray, Cholhu White, Cholhu Red अंगूर की खेती के लिए, अच.... (Read More)
संतोष जी, इसे मिट्टी की कई किस्मों में उगाया जाता है, लेकिन अंगूर की खेती के लिए उपजाऊ मिट्टी जिसकी पी एच 6.5-8.5 हो, और जल जमाव वाली मिट्टी उपयुक्त होती है। किशमिश बनाने के लिए Thompson Seedless, Black Sahebi कच्चा खाने के लिए Thompson Seedless, Beauty Seedless, Black Sahebi, Anab-e-Shahi, जूस बनाने के लिए: Beauty Seedless, Black Prince वाइन बनाने के लिए Rangspray, Cholhu White, Cholhu Red अंगूर की खेती के लिए, अच्छी तरह से तैयार ज़मीन की आवश्यकता होती है। मिट्टी के भुरभुरा होने तक ट्रैक्टर से 3-4 गहरी जोताई करें और हैरो से 3 जोताई करें गड्ढे भरने के समय, गाय का गोबर @ 50 किलोग्राम, एसएसपी @ 2 किलोग्राम और क्लोरपायरीफोस का मिश्रण मिलाएं। इसके अलावा हल्की सिंचाई आवश्यक है। नए पौधे अंगूर की मदिरा, कैल्शियम अमोनियम नाइट्रेट (CAN) @ 250gm और MOP @ 250gm को अप्रैल महीने में और फिर जून महीने में लागू करें। सूखे क्षेत्रों में CAN @ 1200gm, SSP @ 1500gm और MOP 500 ग्राम पूर्ण विकसित मदिरा के लिए डालें स्टॉम्प @ 800 मिली प्रति एकड़ का प्रयोग पूरी तरह से जोताई के बाद मार्च के पहले पखवाड़े में किया जाता है और फिर Gramoxone 24 WCS (paraquat) या Glycel 41 SL (glyphosate)@1.6 लीटर/एकड़ का छिड़काव किया जाता है। उद्भव के बाद जब खरपतवार 15-20 सेंटीमीटर की ऊँचाई को प्राप्त करते हैं। मध्य पहाड़ियों में, सिंचाई फरवरी महीने के पहले पखवाड़े और फिर मार्च के पहले सप्ताह में दी जाती है। फिर अप्रैल के शुरू से जून के अंत तक फलों के विकास के लिए फिर से सिंचाई दी जाती है। कम वर्षा के दौरान सिंचाई आवश्यक है। जलवायु के आधार पर शुष्क क्षेत्रों में, सप्ताह में एक बार सिंचाई दी जाती है। मुख्य रूप से फरवरी के शुरू से लेकर अंत-अप्रैल तक सिंचाई की जाती है। 18o ब्रिक्स वाले पके गुच्छों की कटाई की जाती है। यह बीज रहित किस्मों के लिए औसतन 8-12.5 टन/ एकड़ और बीज वाली किस्मों के लिए 15-20 टन/एकड़ की उपज देता है।

Posted by Manavpreet Singh
Punjab
09-03-2023 01:18 PM
मानव जी, इस संबंधी तकनीकी जानकारी और सब्सिडी संबंधित जानकारी लेने के लिए आप KVK मुक्तसर - 01633-210046. से संपर्क कर सकते है।
Posted by Jagdeep Sandhu
Punjab
09-03-2023 12:47 PM
ਜਗਦੀਪ ਜੀ, ਇਹ ਗਿਰ ਨਸਲ ਅਤੇ ਐਚ ਐੱਫ ਨਸਲ ਦੇ ਕ੍ਰੋਸ ਤੋਂ ਤਿਆਰ ਹੋਈ ਹੈ। ਇਹ ਸਫੇਦ ਅਤੇ ਕਾਲੇ ਰੰਗ ਦੇ ਧੱਬਿਆਂ ਵਿਚ ਵੀ ਹੁੰਦੀ ਹੈ ਪਰ ਇਹ ਨਿਰਭਰ ਕਰਦਾ ਹੈ। ਕਿਸ ਨਸਲ ਨੂੰ ਕ੍ਰੋਸ ਕਰਵਾਇਆ ਹੈ ਅਤੇ ਉਹ ਕਿੰਨੇ ਪਰਸੈਂਟ ਹੈ। ਉਸ ਹਿਸਾਬ ਨਾਲ ਅੱਗੇ ਬੱਚੇ ਵਿਚ ਮਾਤਾ ਪਿਤਾ ਦੇ ਗੁਣ ਆਉਂਦੇ ਹਨ ਇਹ ਨਸਲ 10 ਤੋਂ 11 ਲੀਟਰ ਤੱਕ ਦੁੱਧ ਦਿੰਦੀ ਹੈ।

Posted by gurbhej singh
Punjab
09-03-2023 12:18 PM
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲ.... (Read More)
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, ifer-h inj. 5ml ਲਗਵਾਓ ਅਤੇ isoflud, ifer-h inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2-2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।

Posted by Gursewak Singh
Punjab
09-03-2023 12:17 PM
Gursewak ji, tusi neem oil di spray dubara kar sakde ho ji, is naal fulla nu ate natural enemies nu koi nuksaan nahi hunda.
Posted by Amrit pal singh
Madhya Pradesh
09-03-2023 11:47 AM
ਤੁਸੀ ਇਸ ਨੂੰ Cleanerpet-M ਸ਼ੈਪੁ ਦੀ ਵਰਤੋਂ ਕਰ ਸਕਦੇ ਹੋ ਅਤੇ ਹਫਤੇ ਵਿਚ ਇਕ ਵਾਰ ਨਿਹਲਾਓ ਬਾਕੀ ਇਸਦੀ ਜਗ੍ਹਾ ਤੇ ਸਾਫ ਸਫਾਈ ਦਾ ਧਿਆਨ ਰੱਖੋ।
Posted by Rajinder singh
Haryana
09-03-2023 11:46 AM
Rajinder ji, app bhindi ki padmini, Punjab 7,8 kisam ki bijai kar sakte hai aur chole ko is smay bijne ki sofarish nahi ki jati.

Posted by harmandeep singh
Punjab
09-03-2023 11:38 AM
ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਇਸ ਨੂੰ Brotone liquid 50ml ਰੋਜਾਨਾ ਦਿਓ ਅਤੇ ਮੀਠਾ ਸੋਡਾ 15 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਸ ਨੂੰ ਬਰਸੀਮ ਪਾ ਰਹੇ ਹੋ ਤਾਂ ਉਹ ਖਿਲਾਣਾ ਬੰਦ ਕਰ ਦਿਓ।

Posted by Khushi brar
Punjab
09-03-2023 11:30 AM
Khushi ji, tuci nazdiki sarkari doctor nal gal krke usde sare thnna de dudh di janch krwao jiss nal usdi bimari auun da sahi karan ptaa lagg ske ate usda sahi ilaj ho ske kyuki varr varr tike lgaun krke jina time tike da asar rehega ohh thik rehnge fir ohhi smasia howegi.

Posted by Akash bhinder
Punjab
09-03-2023 11:25 AM
Mr. Akash if you want to get dairy training please contact Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093, they will provide you all information about dairy training.

Posted by Jashanpreet Singh
Punjab
09-03-2023 10:51 AM
ਡਾਕਟਰ ਸਾਹਿਬ, ਪਸ਼ੂਆਂ ਨੂੰ ਮੱਖੀਆਂ ਤੋਂ ਬਚਾਉਣ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਹੜੀ ਦਵਾਈ ਚੰਗੀ ਹੈ ?
ਤੁਸੀ ਇਸਦੇ ਲਈ ਪਸ਼ੂਆਂ ਦੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਸਪਰੇ ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਸਪਰੇ ਕਰ ਸਕਦੇ ਹੋ।

Posted by Arun Thakur
Punjab
09-03-2023 09:45 AM
Arun ji, jekr tusi Ghar vich gulab lgaya hai ta is lai sirf vermicompost khaad hi kaafi hai, is naal kaafi tattan di poorti ho jandi hai ji.

Posted by Manavpreet Singh
Punjab
09-03-2023 09:26 AM
मानव जी, आप VNR , mahyco, Shri ram seeds या और कोई अच्छी प्रमाणित किस्म का बीज की बुवाई कर सकते है।

Posted by krishna meena
Rajasthan
09-03-2023 09:23 AM
Krishna ji, angur ka fal bel par hi pakta hai, agar fal pakne me dikkat aa rhi aa to aap Etheral ka spray kar sakte hai.

Posted by Bachittar Singh
Punjab
09-03-2023 09:08 AM
Bachittar ji, tusi Ihna keedeya di rokthaam lai imidacloprid 1ml/L paani de hisaab naal spray kar sakde ho ji ate spray Karn to baad jdo hamla jyada hunda hai ta tusi spray repeat kr sakde ho ji.

Posted by ਗੁਰਸੇਵਕ ਸਿੰਘ
Punjab
09-03-2023 09:01 AM
gursewak ji, tusi halka paani de ke gudaai kra deo ji, is nal kaafi hadd takk growth honi shuru ho jaavegi ji, is ton ilawa tusi NPK 19 19 19@15g/L paani de nhisaab naal spray kar sakde nho ji.

Posted by jassi
Haryana
09-03-2023 08:30 AM
Jassi ji, aap acha utpadan lene ke liye NPK 13 00 45@2 Kg nu 200 litre paani vich ghol ke spray kar sakde ho ji.

Posted by Gursewak Singh
Punjab
09-03-2023 08:08 AM
Gursewak ji, kirpa kar ke ih dasso ki tusi bordo mixture kis tra bnaaya si ate kinni maatra vich spray kita si , us hisab naal hi tuhaanu is baare sahi jaankari ditti jaa sakegi.
Posted by Amrit pal singh
Madhya Pradesh
09-03-2023 07:53 AM
ਅੰਮ੍ਰਿਤਪਾਲ ਜੀ, ਤੁਸੀ ਇਸ ਮਹੀਨੇ ਵਿੱਚ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਅਤੇ ਭਿੰਡੀ, ਲੋਬੀਆ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ ।
Posted by VIRDAVINDER SINGH
Punjab
09-03-2023 07:42 AM
ਵੀਰਦਵਿੰਦਰ ਜੀ, ਤੁਸੀ ਤੇਲੇ ਦੀ ਰੋਕਥਾਮ ਲਈ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।

Posted by Gursewak Singh
Punjab
09-03-2023 06:59 AM
Gursewak ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega.

Posted by Gursewak Singh
Punjab
09-03-2023 06:57 AM
ਗੁਰਸੇਵਕ ਜੀ, ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ। ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ। ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ.... (Read More)
ਗੁਰਸੇਵਕ ਜੀ, ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ। ਪ੍ਰਸਿੱਧ ਕਿਸਮਾਂ ਅਤੇ ਝਾੜ :- Red Lady,Punjab Sweet,Pusa Delicious,Pusa Dwarf ਦੀ ਬਿਜਾਈ ਕਰ ਸਕਦੇ ਹੋ। ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ। ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ। ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ। ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ। ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ। ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ। ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ। ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ। ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ।

Posted by Princejeet singh
Punjab
09-03-2023 06:15 AM
Princejeet ji, anjeer di kheti punjab vich kaamyaab hai ji, is to ilawa tuhaada anjeer baare jo vi swaal hai oh visthaar naal pucho ji.

Posted by Lovely
Haryana
09-03-2023 01:10 AM
Lovely ji, mausam aur kism ke hisaab se ring pit method se 25-50% jyada utpadan liya jaa sakta hai ji.

Posted by Mayank Bansal
Punjab
09-03-2023 12:03 AM
Mayank ji tuci uss nu changa mineral mixture powder 50gm ohna di feed vich milla ke dena suru kro ate Calcirol pouch deo isde 3-4 danne ek chamch dudh vich milla ke deo.

Posted by Lovely
Haryana
09-03-2023 12:00 AM
Lovely ji, itne sme me aankh khraab nhi hoti, aap befikr ho ke buvai kar sakte hai.
Posted by Bikramjit singh
Punjab
08-03-2023 10:49 PM
Bikramjit ji aap cow ko deworming ke liye Fenbendazole, Albendazole, ivermectin, oxfendazole, levamisole hydrichloride & Silymanin bolus de skte hai yadi apki cow gabhin hai tab albendazole salt ka paryog naa kre fir usko fenbendazole salt ki bolus hei den aur her 3-3 mahine ke badd salt badal ker dwai jrur den baki usse sham ke sme goli ko pees ker powder bnna ker roti mein de skte hai.

Posted by Mitthoolal barela
Madhya Pradesh
08-03-2023 09:38 PM
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली .... (Read More)
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Village-Sewania, Tehsil-Ichhawar, District-Sehore (M.P.) Pin code- 466115, Phone No :- 07489-763338 से संपर्क कर सकते हैं।

Posted by Sunil
Delhi
08-03-2023 09:23 PM
Sunil ji kirpya apna swal visthar se btaye ki apko iske baare mein kya jankari chahiye us hisab se hi apko jaankari di ja sakti hai
Posted by tarlochan
Punjab
08-03-2023 09:14 PM
Tarlochan ji iski bijai aapp 15 April takk kar sakte hai uske baad bijai krne se garmi jada hone ke karan growth sahi ni ho pati

Posted by ਰਮਨ ਬਰਾੜ
Punjab
08-03-2023 08:58 PM
ਤੁਸੀ ਉਸ ਨੂੰ taktic liquid 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਕੱਪੜੇ ਨਾਲ ਪੂਰੇ ਸਰੀਰ ਤੇ ਮਾਲਿਸ਼ ਕਰੋ ਅਤੇ ਜੇਕਰ ਸਰੀਰ ਤੇ ਜਖਮ ਵੀ ਹੈ ਤਾਂ ਪਹਿਲਾ ਉਥੇ ਸਰੋਂ ਦਾ ਤੇਲ ਲਗਾ ਸਕਦੇ ਹੋ।
Posted by gurjinder singh
Punjab
08-03-2023 08:37 PM
Gurjinder ਜੀ ਇਸਨੂੰ ਤੁਸੀ ਕਿਸੇ ਵੀ ਫ਼ਸਲ ਵਿਚ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਸਨੂੰ ਤੁਸੀ ਉਦੋਂ ਹੀ ਵਰਤੋ ਜਦੋਂ ਕੋਈ ਫਸਲ ਵਿਚ ਤੱਤ ਦੀ ਘਾਟ ਆਵੇ ਜਾ ਓਹਦਾ ਵਾਧਾ ਸਹੀ ਨਾ ਹੋਵੇ।
Posted by gurjinder singh
Punjab
08-03-2023 08:33 PM
ਗੁਰਜਿੰਦਰ ਜੀ ਇਹ ਪੋਟਾਸ਼ ਹੈ ਇਸਦੀ ਵਰਤੋ ਤੁਸੀ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਜਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਘਾਟ ਆਉਂਦੀ ਹੈ । ਜੇਕਰ ਘਾਟ ਨਹੀਂ ਆਉਂਦੀ ਤਾਂ ਇਸਨੂੰ ਪਾਉਣ ਦੀ ਜਰੂਰਤ ਨਹੀ।
Posted by gurjinder singh
Punjab
08-03-2023 08:31 PM
ਗੁਰਜਿੰਦਰ ਜੀ ਇਸਦੀ ਵੈਸੇ ਫਸਲ ਨੂੰ ਜਰੂਰਤ ਨਹੀਂ ਹੁੰਦਾ ਜੇਕਰ ਫਸਲ ਵਿਚ ਇਸਦੀ ਘਾਟ ਆਉਂਦੀ ਹੈ, ਤੁਸੀ ਤਾਂ ਹੀ ਵਰਤੋ ਕਰੋ। ਵੈਸੇ ਇਸਦੀ ਜਰੂਰਤ ਮੁੱਖ ਤੌਰ ਤੇ ਝੋਨੇ ਨੂੰ ਹੀ ਹੁੰਦੀ ਹੈ।

Posted by Santokh singh
Punjab
08-03-2023 07:53 PM
Santokh ji tuci pashua de ass pass saff safai da purra dhian rakho, ohh de ass pass pani naa khda hon deo ate ohna de pishab, gobar da purra nikas hona chahida ha baki jithe makia mashar howe uthe Gainda phenyle di varto kr skde ho ehh tuci 2ml/1 litre pani vich milla ke spray kr skde ho.

Posted by Santokh singh
Punjab
08-03-2023 07:52 PM
Santokh ji tuci pashua de ass pass saff safai da purra dhian rakho, ohh de ass pass pani naa khda hon deo ate ohna de pishab, gobar da purra nikas hona chahida ha baki jithe makia mashar howe uthe Gainda phenyle di varto kr skde ho ehh tuci 2ml/1 litre pani vich milla ke spray kr skde ho.
Posted by Ranveer singh
Uttar Pradesh
08-03-2023 07:49 PM
रणवीर जी, कृप्या यह बताये कि आपकी फसल में कौन सी समस्या है, उस हिसाब से ही आपको इस बारे में सही जानकारी दी जा सकेगी।

Posted by Sukhjeet
Punjab
08-03-2023 07:39 PM
ਸੁੱਖ ਜੀ ਤੁਸੀ ਓਹਦੇ ਵਿਚ ਮਿੱਟੀ ਹੋਰ ਪਆ ਸਕਦੇ ਹੋ ਤਾਂ ਜ਼ੋ ਅਸਰ ਘਾਟ ਸਕੇ ਓਹਦਾ ਅਤੇ ਵਾਧਾ ਸਹੀ ਸਕੇ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














.jpg)



