Posted by ਸਰਦਾਰ ਗੁਰਭੇਜ ਸਿੰਘ
Punjab
15-03-2020 08:46 PM
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇà.... (Read More)
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
Posted by सिंघु टुडू
Jharkhand
15-03-2020 08:39 PM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप Amit Kumar Bamoriya Phone: 9770085381 जी से सम्पर्क कर सकते हैं, धन्यवाद।
Posted by Gurvinder Singh
Uttarakhand
15-03-2020 08:35 PM
yadi woh patlia saff tara krr rehi hai tab woh heat mai hai aap usko cross krwa skte hai aur usko cross krwa ker keeper plus powder 30gm rojana 20 din tak den, isse pashu ke gabhin rehne ki ass vdhh jatti hai.
Posted by Gurvinder Singh
Uttarakhand
15-03-2020 08:28 PM
Gurvinder ji pashu egg tutne ke karan blood krta hai, isme woh gabhin v rukk skta hai isme koi smasia wali batt nhi hai usko aap keeper plus powder 30gm rojana 20 din tak de skte hai.
Posted by Devendrasinghyadav
Uttar Pradesh
15-03-2020 08:16 PM
Yadav ji usko aap turant nazdiki doctor se janch krwayen usko afare ki smasia v ho skti hai uski janch krke sahi ilagg ho skta hai.
Posted by harchet Singh
Punjab
15-03-2020 08:15 PM
ਤੁਸੀ ਕੜਕਨਾਥ ਮੁਰਗੀ ਦੇ ਬੱਚੇ ਲੈਣ ਲਈ ਹਰਦੀਪ ਸਿੰਘ 9781589637 ਮਾਹਲ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਬੱਚੇ ਲੈ ਸਕਦੇ ਹੋ
Posted by Gurvinder Singh
Uttarakhand
15-03-2020 08:08 PM
Gurvinder ji isda assar 72 hours tak rehnda hai tuci injection lgwaun ton 36 hours badd AI krwao ate fir 36-48 hours vich dujji varr Ai krwa skde ho, Ai krwaun ton badd pregstay gold powder 30gm rojana 20 din tak dena suru kr skde ho.
Posted by Shinde vasudev
Maharashtra
15-03-2020 08:05 PM
vasudev ji kripya aap apna swal vistar se pooche taki aapko iske bare mein poori jankari di ja sake,dhanywad

Posted by Vinit
Maharashtra
15-03-2020 08:03 PM
vinit जी किसानों के साथ जानकारी साँझा करने के लिए आपका धन्यवाद
Posted by bikramjit singh
Punjab
15-03-2020 07:53 PM
Bikramjit ji kirpa karke pehli spray de label di photo bhejo ta jo tuhanu is bare poori jankari diti ja sake,dhanwad
Posted by Abhaykant Tiwari
Bihar
15-03-2020 07:40 PM
Tiwari ji usko aap pett ke kirro ke liye Flukarid-Ds bolus de skte hai aur usko 1kg gehu ka dalia, 250gm guur ko achi trah pkka ker fir usme 100ml sarso ka tel mix krke pashu ko 5-7 din khilaye, isse dudh vddh jayega aur usko Milkout powder 2-2 chamch subah sham, Calcimust bolus 1-1 goli subah sham deni suru kren, isse frak padd jayega.
Posted by Hariram Meena
Rajasthan
15-03-2020 07:38 PM
Hariram ji kripya aap audio dubara bheje aapke dwara bheji gayi audio upload nahi hui hai.dhanywad
Posted by kuldeep Bandooni
Uttarakhand
15-03-2020 07:35 PM
श्री मान टमाटर में Nematodes आ गया है इसकी रोकथाम के लिए आप Furadan@7 किलो प्रती एकड़ डाल सकते हो।
Posted by Hariram Meena
Rajasthan
15-03-2020 07:34 PM
हरिराम जी मछर की रोकथाम के लिए आप imidaclopird @1.5 ml को प्रति लीटर पानी के हिसाब से स्प्रे करें।

Posted by gurjeet singh
Punjab
15-03-2020 07:33 PM
ਇਹ ਵੱਛੀ ਕ੍ਰੋਸ ਨਸਲ ਦੀ ਹੈ, ਤੁਸੀਂ ਇਸ ਨੂੰ ਪੇਟ ਦੇ ਕੀੜਿਆਂ ਲਈ bandykind plus ਗੋਲੀ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸ ਦਾ ਭਾਰ 250-270 ਕਿਲੋ ਤਕ ਹੋ ਜਾਵੇ ਫਿਰ ਤੁਸੀਂ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ, ਧੰਨਵਾਦ.
Posted by Anil Kumar
Uttar Pradesh
15-03-2020 07:31 PM
gende ki bijai varsh men kabhi bhi ki ja sakti hai. barish ke mausam men iski bijai madhya june se july tak poori kar le.

Posted by atul
Uttar Pradesh
15-03-2020 07:27 PM
atul ji aapke dwara bheji gayi audio upload nahi hui hai kripya dubara audio bheje,dhanywad
Posted by Gurdeep Grewal
Punjab
15-03-2020 07:24 PM
उसे लगा सकते है इसको vetmate लगाकर तीसरे दिन टीका भरवा सकते है फिर दोबारा पशु के बोलने के हिसाब से टीका भरवा सकते है इसे लगाने के बाद यदि पशु एक बार नहीं ठहरता है तो दोबारा 7 दिन बाद पूरी हीट में आ जाएगा।
Posted by yagyesh mishra
Uttar Pradesh
15-03-2020 07:24 PM
जी हां आप गाय को मक्खन घास खिला सकते है यह आप दूसरे चारे और सूखे चारे में मिक्स करके खिला सकते है।

Posted by Harwinder Singh
Punjab
15-03-2020 07:24 PM
श्रीमान जी गेहूं में सुंडी सुंड के हमले के कारण है।

Posted by Parveen Jain
Haryana
15-03-2020 07:17 PM
Shri maan g kripa aap apna swal visthar se puchein tnki apko poori jankari di ja ske...

Posted by Balvir Singh Mann
Punjab
15-03-2020 07:14 PM
बलवीर जी इसके लिए गेयर वाला रूटावेटर ठीक रहेगा।
Posted by yagyesh mishra
Uttar Pradesh
15-03-2020 07:03 PM
यदि घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 कà¤.... (Read More)
यदि घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें। यह फीड पशु के लिए बहुत लाभदायक होती है। यह आप तीन किलो दूध के मगर एक किलो फीड दे सकते है। इसके साथ साथ पशुओं को रोजाना 35—40 किलो हरा चारा दें और उन्हें हर तीन महीने बाद पेट के कीड़ों की दवा जरूर दें। बाकि आप मिर्नल मिक्सर्च 50—50 ग्राम सुबह शाम रोजाना दे सकते है।
Posted by Fefar
Gujarat
15-03-2020 06:59 PM
fefar ji yeh tatv ki kami ke karn ho raha hai iske liye aap NPK 191919@10 gram ko prati litre pani ke hisab se spray karen,dhanywad
Posted by bandhan kumar
Jharkhand
15-03-2020 06:36 PM
Mirch ki kheti halki se bhari har tra ki mitti men ugaya ja sakta hai.khet ko tyar karne ke liye 2-3 bar jutayi karen. jutayi se 15-20 din pehle roodi ki khaad 150-200 quintal prati acre men daale. khet men 60 cm ke faasle par med bnaye.nursery lgane ka uchit smay october - november tak ka hota hai.nursery ko 50% chav vale jaal men se dhak de.paniri vale paudhe 30-40 dino men aamtor par february march men tyar ho jate hai.dhanywad

Posted by makhan singh
Haryana
15-03-2020 06:24 PM
Makhan ji tuci iss nu pet de kiria lai Zenvet bolus deo ate uss nu Biotrim-Ds tablet 2-2 golia swere sham deo ja fir Antizole tablet 1-1 goli swere sham de skde ho, isde nal nal tuci Vitakind liv liquid 50-50ml swere sham deo, ehna nal frak paa jawega.

Posted by INDRAJEET KUMAR
Bihar
15-03-2020 06:24 PM
Indrajeet ji iski roktham ke liye imidacloprid@1.5ml ko prati litre pani ke hisab se spray karen,dhanywad

Posted by gaurav rana
Haryana
15-03-2020 06:17 PM
गौरव जी आप इसके ऊपर carbendazim @400 ग्राम को प्रति एकड़ के हिसाब से स्प्रे करें।
Posted by ਰਜ਼ਿੰਦਰ ਸਿੰਘ
Punjab
15-03-2020 06:06 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵà.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ.
Posted by रमेश नाथ योगी
Chattisgarh
15-03-2020 06:05 PM
रमेश जी आप इसके पत्तों के नीचे मच्छर का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें।
Posted by aman chahal
Punjab
15-03-2020 06:02 PM
aman ji paudhe jyada meeh de karn ho jande han isto ilava tuc isde patteya de hetha machar check karo jekar maujood hai ta tuc imidacloprid @1.5ml nu prati litre pani de hisab nal spray karo,dhanwad

Posted by Harsh Deep Singh
Punjab
15-03-2020 05:54 PM
Harshdeep ji gobhi saro pakk ke 160 din avich tyar ho jandi hai.dhanwad

Posted by malkit singh
Punjab
15-03-2020 05:50 PM
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤà©.... (Read More)
ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ ਇਕ ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.

Posted by Sarbjit Sodhi
Punjab
15-03-2020 05:38 PM
ਤੁਸੀ ਉਸ ਨੂੰ ਪਹਿਲੇ ਦਿਨ Zoctum injection 2.5gm, Isoflud injection 5ml, CRB injection 20ml, Megludyne injection 20ml, vitum-H 5ml injection ਲਗਵਾਓ ਫਿਰ ਅਗਲੇ 2 ਦਿਨ ਤੁਸੀ Intacef Tezo injection 4.5gm, Megludyne injection 20ml, CRB injection 20ml, Vitum-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਇਹਨਾਂ ਨਾਲ ਫਰਕ ਪੈ ਜਾਵੇਗਾ..
Posted by lokeshkumar Meena
Rajasthan
15-03-2020 05:31 PM
सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए। कतार से कतार का फासला 30 सैं.मी. और पौधे से पौधे का फासला 15 सैं.मी. रखें।

Posted by sandhu
Punjab
15-03-2020 05:25 PM
ਹਾਂਜੀ ਤੁਸੀ ਓਹਨਾ ਨੂੰ ਰੋਟੀਆਂ ਪਾ ਸਕਦੇ ਹੋ ਅਤੇ ਤੁਸੀ ਉਸ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .

Posted by sandeepkourav
Madhya Pradesh
15-03-2020 05:18 PM
Sandeep ji yeh keet ka hamla hai iske liye aap quinalphos@400ml ko prati litre pani ke hisab se spray karen.dhanywad

Posted by Dushyant
Haryana
15-03-2020 05:16 PM
Dushyant ji kripya aap apna swal vistar se pooche ke aap ganna payment ke bare men kya jankari lena chahte hai ke aapne ganne ki marketing kar di hai ya iske MSP Ke bare men jankari lena chahte hai.dhanywad

Posted by Kamal Kalia
Punjab
15-03-2020 05:05 PM
Kamal ji tuci 4 pashua lai 1 kille vich chara ugga skde ho fir iss hisab nal tuci 1 pashu lai 2 kanal vich chara ugga skde ho.
Posted by Rahul
Haryana
15-03-2020 05:03 PM
rahul ji you can spray propiconazole@200ml per acre.thank you

Posted by jaswant singh
Punjab
15-03-2020 05:02 PM
ਜਸਵੰਤ ਜੀ, ਇਹ ਦੋਨੋ ਅਲੱਗ ਅਲੱਗ ਫ਼ਸਲਾਂ ਹਨ, ਕੋਦਰਾ ਨੂੰ Kodo Millet ਦੇ ਨਾਮ ਨਾਲ ਜੰਞ ਜਾਂਦਾ ਹੈ, ਅਤੇ ਬਾਜਰਾ ਨੂੰ pearl millet ਕਿਹਾ ਜਾਂਦਾ ਹੈ, ਧੰਨਵਾਦ
Posted by Charanjit Singh Jhajj
Punjab
15-03-2020 04:54 PM
ਹਲਦੀ ਦੀਆ ਵਧੀਆ ਕਿਸਮਾਂ ਪੰਜਾਬ ਨੰਬਰ 2--- 3500 ਰੁਪਏ ਲੱਗਭੱਗ ਰਜਿੰਦਰਾ ਸੋਨੀ 3200 ਰੁਪਏ ,ਰਾਜਾ ਪੁਰੀ 3000 ਰੁਪਏ ਪ੍ਰਤੀ ਕੁਇੰਟਲ ਬੀਜ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9463226244
Posted by Charanjit Singh Jhajj
Punjab
15-03-2020 04:53 PM
ਹਲਦੀ ਦੀਆ ਵਧੀਆ ਕਿਸਮਾਂ ਪੰਜਾਬ ਨੰਬਰ 2--- 3500 ਰੁਪਏ ਲੱਗਭੱਗ ਰਜਿੰਦਰਾ ਸੋਨੀ 3200 ਰੁਪਏ ,ਰਾਜਾ ਪੁਰੀ 3000 ਰੁਪਏ ਪ੍ਰਤੀ ਕੁਇੰਟਲ ਬੀਜ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9463226244
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














