Experts Q&A Search

Posted by lovejot singh
Punjab
10-03-2023 05:02 PM
Haryana
03-10-2023 09:41 PM
Love ji, fungicide nal koi vi khad ja hor keetnashak mila ke vartan di sifarish nahi kiti jandi es nal fasal te mada asar pai sakda hai baki tusi eh daso tuhanu fasal vich dikkat ki aa rahi hai us hisab nal hi tuhanu sahi jankari diti ja sakdi hai.
Posted by gurjinder singh
Punjab
10-03-2023 04:59 PM
Haryana
03-10-2023 09:47 PM
ਗੁਰਜਿੰਦਰ ਜੀ, ਇਹ ਮਿੱਟੀ ਵਿੱਚ ਨਾਈਟ੍ਰੋਜਨ ਫਿਕਸ ਕਰਦੀ ਹੈ ਅਤੇ ਜੜ ਦਾ ਵਾਧਾ ਕਰਦੀ ਹੈ ਤਾਂ ਜੀ ਬੂਟਾ ਡਿੱਗੇ ਨਾ। ਇਸਨੂੰ ਤੁਸੀ 1 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸੇ ਵੀ ਫਸਲ ਵਿਚ ਵਰਤ ਸਕਦੇ ਹੋ। ਇਹ ਤਕਰੀਬਨ 8-10 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਵਿਚ ਜਮਾ ਕਰ ਦਿੰਦੀ ਹੈ।
Posted by gurjinder singh
Punjab
10-03-2023 04:58 PM
Haryana
03-10-2023 09:49 PM
ਗੁਰਜਿੰਦਰ ਜੀ, ਇਹ ਵੀ ਨਾਈਟ੍ਰੋਜਨ ਖਾਦ ਨੂੰ ਮਿੱਟੀ ਵਿੱਚ ਫਿਕ੍ਸ ਕਰਦੀ ਹੈ ਤਾਂ ਜੀ ਬੂਟੇ ਨੂੰ ਜਲਦੀ ਮਿਲ ਸਕੇ। ਇਸਦੀ ਮਾਤਰਾ ਫਸਲ ਦੇ ਹਿਸਾਬ ਨਾਲ ਅਲਗ ਅਲਗ ਹੁੰਦੀ ਹੈ। ਤੁਸੀ ਇਹ ਦਸੋ ਵੀ ਇਸਨੂੰ ਕਿਹੜੀ ਫਸਲ ਵਿਚ ਵਰਤਣਾ ਹੈ। ਉਸ ਹਿਸਾਬ ਨਾਲ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Lovely
Haryana
10-03-2023 04:56 PM
Maharashtra
03-11-2023 09:31 PM
Lovely ji, agar aapke khet me cheekni mitti hai to aap pehle paani de ke vattar aa jane par buvai kar sakte hai. Bijai ke sme aap koi bhi khad na de, fasl ug jaane par aap 45 kg urea khaad de , beej ke ache jmaav ke liye beej ki ethrtel se sodh kar sakte hai.
Posted by NIRMAL SINGH
Haryana
10-03-2023 04:50 PM
Haryana
03-10-2023 09:53 PM
निर्मल जी, कृपया यह बताए कि आपने इसको कौन सी खाद कितनी मात्रा में डाली है। उसके हिसाब से ही आपको सही जानकारी दी जा सकती है।
Posted by gurjinder singh
Punjab
10-03-2023 04:41 PM
Haryana
03-10-2023 09:56 PM
ਗੁਰਜਿੰਦਰ ਜੀ, ਇਸਦੀ ਵਰਤੋ ਤੁਸੀ ਉਥੇ ਹੀ ਕਰੋ ਜਿੱਥੇ ਤੁਹਾਡੀ ਮਿੱਟੀ ਪਰਖ ਰੇਪ੍ਰੋਟ ਵਿਚ ਪੋਟਾਸ਼ ਦੀ ਕਮੀ ਆਉਂਦੀ ਹੈ ਅਤੇ ਇਸਦੀ ਮਾਤਰਾ ਵੀ ਘਾਟ ਦੇ ਹਿਸਾਬ ਨਾਲ ਹੀ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵੈਸੇ ਪੰਜਾਬ ਦੀਆਂ ਜਮੀਨ ਵਿਚ ਇਸਦੀ ਪਾਉਣ ਦੀ ਜਰੂਰਤ ਨਹੀਂ ਹੁੰਦੀ।
Posted by ਸ਼ਗਨਦੀਪ ਸਿੰਘ
Punjab
10-03-2023 04:37 PM
Punjab
03-10-2023 09:39 PM
ਸ਼ਗਨਦੀਪ ਜੀ,ਤੁਸੀਂ ਫਲ ਝੜਨ ਦੀ ਰੋਕਥਾਮ ਲਈ Giberallic acid 10 mg/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by gurbhej singh
Punjab
10-03-2023 04:23 PM
Punjab
03-11-2023 09:14 AM
ਤੁਸੀ ਉਸ ਨੂੰ ਜੋਂਖਾਰ 10 ਗ੍ਰਾਮ ਅਤੇ ਕਲਮੀਸ਼ੋਰਾ 10 ਗ੍ਰਾਮ ਦੋਨੋ ਮਿਕਸ ਕਰਕੇ ਪਾਣੀ ਵਿਚ ਭਿਓ ਕੇ ਦਿਓ ਅਤੇ ਨਜ਼ਦੀਕੀ ਡਾਕਟਰ ਤੋਂ ਵੀ ਇਸਦੀ ਜਾਂਚ ਕਰਵਾਉਂਦੇ ਰਹੋ।
Posted by Sukhminder Singh
Punjab
10-03-2023 03:50 PM
Punjab
03-10-2023 09:37 PM
ਸੁਖਮਿੰਦਰ ਜੀ, ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ। ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ। ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ। ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ.... (Read More)
ਸੁਖਮਿੰਦਰ ਜੀ, ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ। ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ। ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ। ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ ਹੈ। ਇਸ ਫਸਲ ਲਈ ਮਿੱਟੀ ਦਾ pH 6-7.5 ਹੋਣਾ ਚਾਹੀਦਾ ਹੈ। ਪ੍ਰਸਿੱਧ ਕਿਸਮਾਂ:-MAS-1: ਇਹ ਛੋਟੇ ਕੱਦ ਦੀ ਕਿਸਮ ਹੈ। ਇਸਦਾ ਕੱਦ 30-45 ਸੈ.ਮੀ. ਹੁੰਦਾ ਹੈ। ਇਹ ਬਿਮਾਰੀਆਂ ਦੀ ਰੋਧਕ ਹੈ ਅਤੇ ਛੇਤੀ ਪੱਕਣ ਵਾਲੀ ਕਿਸਮ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 70-80% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਜੜ੍ਹੀਆਂ-ਬੂਟੀਆਂ ਦੇ ਤੌਰ ਤੇ ਅਤੇ 50-60 ਕਿਲੋ ਪ੍ਰਤੀ ਏਕੜ ਤੇਲ ਦੇ ਤੌਰ ਤੇ ਹੁੰਦੀ ਹੈ। Hybrid-77: ਇਸਦੀ ਉੱਚਾਈ 50-60 ਸੈ.ਮੀ. ਹੁੰਦੀ ਹੈ। ਇਹ ਪੱਤਿਆ ਤੇ ਧੱਬੇ ਅਤੇ ਕੁੰਗੀ ਰੋਗਾਂ ਦੀ ਰੋਧਕ ਕਿਸਮ ਹੈ ਅਤੇ ਇਹ ਜਲਦੀ ਪੱਕ ਜਾਂਦੀ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 80-85% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 100 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50-60 ਕਿਲੋ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਅਤੇ ਇਸ ਨੂੰ ਖੁਸ਼ਕ ਮੌਸਮ ਦੀ ਲੋੜ ਹੁੰਦੀ ਹੈ। Shivalik: ਇਹ ਕਿਸਮ ਚੀਨ ਦੀਆਂ ਕਿਸਮਾਂ ਵਿੱਚੋਂ ਲਈ ਗਈ ਹੈ। ਇਹ ਕਿਸਮ ਉੱਤਰ ਪ੍ਰਦੇਸ਼ ਅਤੇ ਉਤਰਾਂਚਲ ਦੇ ਨੀਵੇਂ ਖੇਤਰਾਂ ਵਿੱਚ ਚੰਗਾ ਵਿਕਾਸ ਕਰਦੀ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 65-70% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 120 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 72 ਕਿਲੋ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ ਫੰਗਸ ਰੋਗ ਦੇ ਹਮਲੇ ਵਿੱਚ ਛੇਤੀ ਆ ਜਾਂਦੀ ਹੈ। EC-41911: ਇਹ ਕਿਸਮ ਰੂਸੀ ਜ਼ਰਮਪਲਾਜ਼ਮ ਤੋਂ ਲਈ ਗਈ ਹੈ। ਇਹ ਕਿਸਮ ਪਾਣੀ ਦੀ ਰੋਧਕ ਅਤੇ ਆਕਾਰ ਵਿੱਚ ਸਿੱਧੀ ਹੁੰਦੀ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 70% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 94.4 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50 ਕਿਲੋ ਪ੍ਰਤੀ ਏਕੜ ਹੁੰਦੀ ਹੈ। ਇਸ ਕਿਸਮ ਤੋਂ ਪ੍ਰਾਪਤ ਤੇਲ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਭੋਜਨ ਵਿੱਚ ਸੁਆਦ ਲਈ ਕੀਤੀ ਜਾਂਦੀ ਹੈ। Gomti: ਇਹ ਕਿਸਮ ਰੰਗ ਵਿੱਚ ਹਲਕੇ ਲਾਲ ਰੰਗ ਦੀ ਹੁੰਦੀ ਹੈ। ਇਸਦੀ ਪੈਦਾਵਾਰ ਬਾਕੀ ਕਿਸਮਾਂ ਤੋਂ ਘੱਟ ਹੁੰਦੀ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ ਹੁੰਦੀ ਹੈ। Himalaya: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਬਾਕੀ ਕਿਸਮਾਂ ਦੇ ਪੱਤਿਆ ਤੋਂ ਵੱਡਾ ਹੁੰਦਾ ਹੈ। ਇਹ ਕਿਸਮ ਕੁੰਗੀ, ਝੁਲਸ, ਚਿੱਟੇ ਧੱਬੇ ਅਤੇ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 78-80% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 160 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 80-100 ਕਿਲੋ ਪ੍ਰਤੀ ਏਕੜ ਹੁੰਦੀ ਹੈ। Kosi: ਇਹ ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਕੁੰਗੀ, ਝੁਲਸ, ਚਿੱਟੇ ਧੱਬੇ ਅਤੇ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 75-80% ਹੁੰਦੀ ਹੈ। ਇਸਦੀ ਤੇਲ ਦੇ ਰੂਪ ਵਿੱਚ ਔਸਤਨ ਪੈਦਾਵਾਰ 90-100 ਕਿਲੋ ਹੁੰਦੀ ਹੈ। Saksham: ਇਹ ਕਿਸਮ ਸੀ ਵੀ ਹਿਮਾਲਿਆ ਵਲੋਂ ਟਿਸ਼ੂ ਕੱਲਚਰ ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿੱਚ ਮੈਂਥੋਲ ਦੀ ਮਾਤਰਾ 80% ਹੁੰਦੀ ਹੈ। ਇਸਦੀ ਤੇਲ ਦੇ ਰੂਪ ਵਿੱਚ ਔਸਤਨ ਪੈਦਾਵਾਰ 90-100 ਕਿਲੋ ਹੁੰਦੀ ਹੈ। ਪੁਦੀਨੇ ਦੀ ਬਿਜਾਈ ਲਈ ਲੋੜੀਂਦੇ ਆਕਾਰ ਦੇ ਬੈੱਡ ਤਿਆਰ ਕਰੋ। ਖੇਤ ਦੀ ਤਿਆਰੀ ਸਮੇਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ 100-120 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਰੂੜੀ ਦੀ ਖਾਦ ਤੋਂ ਬਾਅਦ ਹਰੀ ਖਾਦ ਪਾਓ। ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ। ਪੌਦੇ ਦੇ ਜੜ੍ਹ ਵਾਲੇ ਭਾਗ ਨੂੰ ਮੁੱਖ ਖੇਤ ਵਿੱਚ ਬੀਜਿਆ ਜਾਂਦਾ ਹੈ। ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ। ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ। ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 80-120 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 58 ਕਿਲੋ(ਯੂਰੀਆ 130 ਕਿਲੋ), ਫਾਸਫੋਰਸ 32-40 ਕਿਲੋ(ਸਿੰਗਲ ਸੁਪਰ ਫਾਸਫੇਟ 80-100 ਕਿਲੋ), ਪੋਟਾਸ਼ 20 ਕਿਲੋ (ਮਿਊਰੇਟ ਆਫ ਪੋਟਾਸ਼ 33 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਗਰਮੀਆਂ ਵਿੱਚ ਮਾਨਸੂਨ ਤੋਂ ਪਹਿਲਾਂ ਜਲਵਾਯੂ ਅਤੇ ਮਿੱਟੀ ਅਨੁਸਾਰ 6-9 ਸਿੰਚਾਈਆਂ ਜ਼ਰੂਰ ਕਰੋ। ਮਾਨਸੂਨ ਤੋਂ ਬਾਅਦ 3 ਸਿੰਚਾਈਆਂ ਦੀ ਲੋੜ ਹੁੰਦੀ ਹੈ, ਪਹਿਲੀ ਸਤੰਬਰ, ਦੂਜੀ ਅਕਤੂਬਰ ਅਤੇ ਤੀਜੀ ਨਵੰਬਰ ਮਹੀਨੇ ਵਿੱਚ ਸਰਦੀਆਂ ਵਿੱਚ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਜੇਕਰ ਵਰਖਾ ਨਾ ਹੋਵੇ, ਤਾਂ ਇੱਕ ਸਿੰਚਾਈ ਜ਼ਰੂਰ ਕਰੋ। ਪੌਦੇ 100-120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ। ਜਦੋਂ ਹੇਠਲੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਜਾਣ ਤਾਂ ਦਾਤੀ ਨਾਲ ਕਟਾਈ ਕਰ ਲਓ ਅਤੇ ਬੂਟਿਆਂ ਨੂੰ ਮਿੱਟੀ ਤੋਂ 2-3 ਸੈ.ਮੀ. ਉੱਤੋਂ ਕੱਟ ਲਓ। ਪਹਿਲੀ ਕਟਾਈ ਦੇ 80 ਦਿਨਾਂ ਦੇ ਫਾਸਲੇ ਤੇ ਅਗਲੀ ਕਟਾਈ ਕਰੋ। ਨਵੇਂ ਉਤਪਾਦ ਬਣਾਉਣ ਲਈ ਤਾਜ਼ੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
Posted by Sukhminder Singh
Punjab
10-03-2023 03:43 PM
Punjab
03-10-2023 08:01 PM
ਸੁਖਮਿੰਦਰ ਜੀ, ਘੱਟ ਧੁੱਪ ਵਿਚ ਵਾਧਾ ਸਹੀ ਨਹੀਂ ਹੁੰਦਾ, ਮੌਸਮ ਦੇ ਹਿਸਾਬ ਨਾ ਕਿਸਮਾਂ ਅਲੱਗ ਅਲੱਗ ਹੀ ਹੁੰਦੀਆਂ ਹਨ ਜੀ।
Posted by satdevbilkoo43@gmail.com
Punjab
10-03-2023 03:41 PM
Punjab
03-10-2023 08:00 PM
ਸਤਦੇਵ ਜੀ, ਇਸ ਸਮੇਂ ਲੀਚੀ ਨੂੰ ਫੁੱਲ ਆਏ ਹੋਏ ਹਨ ਜੀ, ਜੂਨ ਮਹੀਨੇ ਤਕ ਇਸ ਦਾ ਫਲ ਤੁੜਾਈ ਯੋਗ ਹੋ ਜਾਂਦਾ ਹੈ ਜੀ।
Posted by Chamkaur singh
Punjab
10-03-2023 03:38 PM
Punjab
03-10-2023 07:58 PM
ਚਮਕੌਰ ਜੀ, NPK ਦੇ ਤੌਰ ਤੇ ਤੁਸੀ 19 19 19@15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ fungicide ਲਈ ਇਹ ਨਿਰਭਰ ਕਰਦਾ ਹੈ ਕਿ ਕਿਹੜੀ ਬਿਮਾਰੀ ਦਾ ਹਮਲਾ ਹੈ ਇਸ ਬਾਰੇ ਜਾਣਕਾਰੀ ਉਸ ਹਿਸਾਬ ਨਾਲ ਹੀ ਦਿੱਤੀ ਜਾ ਸਕਦੀ ਹੈ ਜੀ।
Posted by satdevbilkoo43@gmail.com
Punjab
10-03-2023 03:38 PM
Punjab
03-10-2023 07:55 PM
Satdev litchi is at flowering during this month. This is the ideal time for litchi flowering.
Posted by Parwinder Singh
Punjab
10-03-2023 02:38 PM
Posted by UMATIYA SAMIR
Gujarat
10-03-2023 02:36 PM
Punjab
03-13-2023 04:39 PM
यह 70 से 75 प्रतिशत एच एफ नस्ल की है बाकि पशु का दूध उसकी नस्ल, उसके माता—पिता के दूध रिकॉर्ड और उसे खुद को भरवाएं सीमन के रिकॉर्ड पर निर्भर करता है, बाकि यह लगभग 12 से 15 लीटर तक अच्छी खुराक से दूध दे सकती है।
Posted by Parwinder Singh
Punjab
10-03-2023 01:13 PM
Punjab
03-11-2023 09:04 AM
Parwinder ji tuci GADVASU Ludhiana ton chicks len lai dr. dubey nal 9888802905 sampark kr skde ho.
Posted by Akash
Punjab
10-03-2023 12:55 PM
Punjab
03-10-2023 07:53 PM
Akash ji, kirpa kar ke visthaar naal daso ki tusi baby corn de seed da price puchna chauhnde ho ja is di marketing da price us hisab nal hi tuhaanu is baare shi jaankari ditti jaa sakegi.
Posted by Ratan
Karnataka
10-03-2023 12:44 PM
Punjab
03-10-2023 05:57 PM
रत्न जी, कृप्या आप यह देखे कि गिर रहे पेड़ों के तने में कोई कीट या किसी कीट के नुकसान के लक्षण है, उस हिसाब से ही आपको इस बारे में सही जानकारी दी जा सकती है ।
Posted by Sandeep Batta
Haryana
10-03-2023 12:34 PM
Punjab
03-21-2023 07:49 PM
संदीप जी, अगर आप अपने किचन गार्डन में सब्जियां उगाना चाहते हैं, तो आप केवीके मोहाली से सब्जी बीज किट खरीद सकते हैं- 0160 264 2827.
Posted by Vicky Singh
Punjab
10-03-2023 12:33 PM
Punjab
03-10-2023 05:56 PM
विक्की जी, कृप्या आप अपना स्वाल विस्तार से पूछे कि आपको खरपतवार के बारे में क्या जानकारी चाहिए, उस हिसाब से ही आपको इस बारे में सही जानकारी दी जा सकेगी।
Posted by वैभव अग्रवाल
Uttar Pradesh
10-03-2023 12:15 PM
Punjab
03-10-2023 09:35 PM
वैभव जी, सरसों का रेट 5450.00 INR/Quintal के करीब है जी।
Posted by ramanshergill5115
Punjab
10-03-2023 11:56 AM
Punjab
03-10-2023 05:54 PM
Raman ji, is rutt di makki 120-125 Dina vich tyaar ho jandi hai ji.
Posted by Rajinder singh
Haryana
10-03-2023 11:39 AM
Punjab
03-10-2023 05:52 PM
Rajinder ji, keedean di rokthaam lai tusi nemm de patte ubaal ke paani pun ke spray kar sakde ho ji ate growth lai tusi Paathian de paani da spray kar sakde ho ji.
Posted by Sanjay Kumar Maurya
Uttar Pradesh
10-03-2023 11:20 AM
Punjab
03-10-2023 05:51 PM
Sanjay ji ye keasr nhi, ye safflower hai.
Posted by Jagmandeep singh
Punjab
10-03-2023 11:19 AM
Punjab
03-11-2023 08:57 AM
Jagmandeep ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi ha, tuci uthe jaa ke apna training wala farm bhar aao fir jddo bhi training howegi ohh tuhanu phone krke dass denge, tuci isde lai Krishi Vigyan Kendra, Village Goneana District Muktsar-152026 nal sampark kr skde ho.
Posted by ਗੁਰਭੇਜ ਸਿੰਘ
Punjab
10-03-2023 10:29 AM
Punjab
03-13-2023 04:42 PM
NABARD ਵਲੋਂ ਅਲੱਗ ਅਲੱਗ ਕੰਮਾਂ ਲਈ ਲੋਨ ਦਿੱਤਾ ਜਾਂਦਾ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਕੀ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਾਰੇ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by ਬੰਗਾਲ ਸੂਰੇਵਾਲਾ
Punjab
10-03-2023 10:18 AM
Punjab
03-11-2023 08:55 AM
ਕਿਰਪਾ ਕਰਕੇ ਇਹ ਦੱਸੋ ਹੁਣ ਓਹਨਾ ਸੂਈ ਹੈ ਜਾ ਨਹੀਂ ਅਤੇ ਬੁਖ਼ਾਰ ਹੁਣ ਹੈ ਜਾ ਨਹੀਂ ਜੇਕਰ ਸੂਈ ਹੈ ਤਾਂ ਕਿੰਨੇ ਦਿਨ ਹੋਏ ਹੈ ਇਹਨਾਂ ਵਾਰੇ ਪੂਰੀ ਜਾਣਕਾਰੀ ਦਿਓ ਅਤੇ ਦੁਬਾਰਾ ਵਿਸਤਾਰ ਵਿਚ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by g
Punjab
10-03-2023 09:27 AM
Punjab
03-10-2023 05:50 PM
ਸ਼੍ਰੀਮਾਨ ਜੀ, ਤੁਸੀ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, 1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ। ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ। ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
Posted by ਗੁਰਲਾਭ ਸਿੰਘ ਸਰਾਂ
Punjab
10-03-2023 09:23 AM
Punjab
03-10-2023 05:47 PM
ਗੁਰਲਾਭ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਫ਼ਸਲ ਬੀਜੀ ਹੋਈ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Adi Rana
Punjab
10-03-2023 09:10 AM
Punjab
03-11-2023 08:52 AM
ਤੁਸੀ ਉਸ ਨੂੰ ਚੰਗੀ ਦੇਖਭਾਲ ਦੇ ਨਾਲ ਨਾਲ Heifer Dry ਫੀਡ ਖਵਾਉਣੀ ਸ਼ੁਰੂ ਕਰੋ ਅਤੇ ਮਿਨਰਲ ਮਿਕਸਚਰ ਪਾਊਡਰ 25 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਸੂਣ ਤੋਂ 2 ਮਹੀਨੇ ਪਹਿਲਾ Vitum h liquid 10ml ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਖਿਲਾ ਸਕਦੇ ਹੋ।
Posted by Parmjeet Sandhu
Punjab
10-03-2023 08:46 AM
Punjab
03-11-2023 08:49 AM
tuci uss nu ilaj de nal nal ehh trika varto isde lai Alovera 250gm lao jisdi kattai bilkul jaddh kolo kro ate dian rakho ki uss vicho gell na girre, fir usde chotte chotte tukde krke mikxi vich paao ate 50gm haldi mix krke ate 10gm chuuna mix kro fir jddo mix ho jawe tan isda colour red ho jawega fir uss vicho 2-3 chamch kddd lao ate baki nu bartan vich kadd ke frizz vich lgga deo ate jo tuci 2-3 chamch kdde hai uss vich thoda jeha pani paao fir hawnee nu pani nal saff krke saree lewe te malish kro ate charr passo changi traah lgga deo ate rojana lgande rho.
Posted by ਗੁਰਲਾਭ ਸਿੰਘ ਸਰਾਂ
Punjab
10-03-2023 08:30 AM
Punjab
03-10-2023 05:47 PM
ਗੁਰਲਾਭ ਜੀ, ਵੈਸੇ ਇਸ ਤਰ੍ਹਾਂ ਦੇ ਲਛੱਣ ਮਾੜੀ ਗੁਣਵੱਤਾ ਵਾਲਾ ਪਾਣੀ ਲੱਗਣ ਕਰਕੇ ਹੋ ਸਕਦੇ ਹਨ, ਇਸ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬੂਟੇ ਕਿਸ ਤਰਾ ਦੀ ਗੁਣਵੱਤਾ ਵਾਲਾ ਪਾਣੀ ਦੇ ਰਹੇ ਹੋ।
Posted by ਗੁਰਲਾਭ ਸਿੰਘ ਸਰਾਂ
Punjab
10-03-2023 08:27 AM
Punjab
03-10-2023 09:34 PM
ਗੁਰਲਾਭ ਜੀ, ਬਦਾਮ ਪੰਜਾਬ ਦੇ ਹਲਾਤ ਵਿਚ ਜ਼ਿਆਦਾ ਕਾਮਯਾਬ ਨਹੀਂ ਹੈ ਬਾਕੀ ਹੋ ਸਕਦਾ ਹੈ ਤਾਪਮਾਨ ਕਰਕੇ ਇਸ ਨੇ ਫੁਟਾਰਾ ਨਾ ਕੀਤਾ ਹੋਵੇ।
Posted by Harwinder singh
Punjab
10-03-2023 07:11 AM
Punjab
03-11-2023 08:45 AM
Harwinder ji, pashu de change dudh lai usde suun ton pehla changi dekbhal di jrurat hundi hai baki tuci uss nu changi khurak de nal nal kanak da dalia pkka ke khilaa skde ho ate uss nu Calpond gold liquid 50ml rojana, Lactomax tablet 10 golia rojana denia suru kro.
Posted by Gursewak Singh
Punjab
09-03-2023 10:07 PM
Punjab
03-10-2023 05:42 PM
Gursewak ji, retli domat jameen vich vi tusi papite di kheti kar sakde ho ji.
Posted by Gursewak Singh
Punjab
09-03-2023 10:01 PM
Punjab
03-10-2023 09:08 PM
Gursewak ji, ih micronutrients di kami hai, ihna di poorti karn lai tusi Vermicompost khaad 500g takk ik boote nu de skade ho ji.
Posted by Gursewak Singh
Punjab
09-03-2023 10:01 PM
Punjab
03-10-2023 09:48 PM
Gursewak ji, ih micronutrients di kami hai, ihna di poorti karn lai tusi Vermicompost khaad 500g takk ik boote nu de skade ho ji.
Posted by Gursewak Singh
Punjab
09-03-2023 10:00 PM
Punjab
03-10-2023 09:48 PM
Gursewak ji, ih micronutrients di kami hai, ihna di poorti karn lai tusi Vermicompost khaad 500g takk ik boote nu de skade ho ji.
Posted by Harwinder singh
Punjab
09-03-2023 09:46 PM
Punjab
03-11-2023 10:11 AM
ਹਰਵਿੰਦਰ ਜੀ, ਤੁਹਾਨੂੰ ਫੈਟ ਦੇ ਹਿਸਾਬ ਨਾਲ ਦੁੱਧ ਦਾ ਰੇਟ ਨਜ਼ਦੀਕੀ ਡੇਅਰੀ ਵਿੱਚੋ ਹੀ ਪਤਾ ਲੱਗ ਸਕਦਾ ਹੈ ਜਿਥੇ ਤੁਸੀ ਦੁੱਧ ਪਾਉਂਦੇ ਹੋ, ਕਿਉਕਿ ਏਰੀਆ ਦੇ ਹਿਸਾਬ ਨਾਲ ਅਤੇ ਅਲੱਗ ਅਲੱਗ ਦੁੱਧ ਕੰਪਨੀਆਂ ਜਿਵੇਂ verka, amul, motherdairy ਹਿਸਾਬ ਨਾਲ ਰੇਟ ਵੀ ਅਲੱਗ ਹੁੰਦਾ ਹੈ।
Posted by Akhilesh kumar singh
Uttar Pradesh
09-03-2023 09:35 PM
Rajasthan
03-11-2023 10:09 AM
aap dalia pkka ker khilaa skte hai jisse usse hajam krne mein asani hoti hai aur woh asani se khaa bhi leta hai.
Posted by Har Kamal Jeet singh
Punjab
09-03-2023 09:28 PM
Haryana
03-09-2023 09:43 PM
Harkamal ji, eh fungus nal hon wali bimari de lachhan lag rhe han. esde lai tusi tebuconazole 200 gram prati acre de hisab nal vart sakde ho.
Posted by Shiv
Arunachal Pradesh
09-03-2023 08:05 PM
Haryana
03-09-2023 09:48 PM
शिव जी, आप खीरा परिवार की सभी सब्जियों की बिजाई कर सकते हैं जैसे लौकी, तरबूज, खीरा, करेला और इस परिवार से संबंधित अन्य सभी सब्जियों और आप भिंडी की भी बुवाई कर सकते हैं।
Posted by palwinder singh
Punjab
09-03-2023 06:47 PM
Haryana
03-09-2023 09:49 PM
Palwinder ji, kirpa apni fasal ate sundi di photo bhejo us hisab nal tuhanu sahi jankarid diti ja sakdi hai nale eh v daso v sundi kine ku bootean vich hai.
Posted by Radhe ray
Jharkhand
09-03-2023 06:34 PM
Maharashtra
03-10-2023 09:11 PM
राधे जी, ये मिली बग का हमला है, इसकी रोकथाम के लिए आप imidacloprid 2 ml/L पानी के हिसाब से छिड़काव कर सकते है।
Posted by sandeep singh
Punjab
09-03-2023 06:21 PM
Haryana
03-09-2023 09:51 PM
ਸੰਦੀਪ ਜੀ, ਇਹ ਤਾਪਮਾਨ ਅਤੇ ਫੰਗਾਸ ਕਰ ਕੇ ਹੋ ਰਹੇ ਹਨ ਜੇਕਰ ਇਹ ਜਿਆਦਾ ਹਨ ਤਾਂ ਤੁਸੀ ਇਸਦੇ ਲਈ tebuconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਦਰਸ਼ਨ ਸਿੰਘ
Punjab
09-03-2023 06:20 PM
Haryana
03-09-2023 09:53 PM
ਦਰਸ਼ਨ ਜੀ, ਇਸਦੇ ਲਈ ਤੁਸੀ ਇਹ ਦਸੋ ਇਸਨੂੰ ਹੋਰ ਜਗਹ ਲਾਉਣ ਤੋਂ ਬਾਅਦ ਤੁਸੀ ਇਸਨੂੰ ਕੋਈ ਖਾਦ ਪਾਈ ਹੈ ਜਾ ਨਹੀ ਜੇਕਰ ਪਾਈ ਹੈ ਤਾਂ ਕਿਹੜੀ ਅਤੇ ਕਿੰਨੀ ਮਾਤਰਾ ਵਿਚ।
Posted by Akashdeep Singh
Punjab
09-03-2023 06:14 PM
Punjab
03-11-2023 10:08 AM
Eh GADVASU ludhiana de nili ravi bull da semen hai isde record di jankari tuhanu uss ton hei mill skdi hai jiss ton eh semen bhrwaya geya hai
Posted by Gurjit saini
Punjab
09-03-2023 05:58 PM
Rajasthan
03-11-2023 10:07 AM
ਤੁਸੀ ਇਕ ਵੱਡੇ ਪਸ਼ੂ ਨੂੰ 30 ਤੋਂ 35 ਕਿਲੋ ਰੋਜਾਨਾ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ। ਬਾਕੀ ਪਸ਼ੂ ਦੇ ਖਾਣ ਅਤੇ ਹਜ਼ਮ ਕਰਨ ਤੇ ਨਿਰਭਰ ਹੈ। ਜਿਨ੍ਹਾਂ ਉਹ ਮਰਜੀ ਨਾਲ ਖਾਵੇ ਉਸ ਤਰੀਕੇ ਨਾਲ ਖਿਲਾ ਸਕਦੇ ਹੋ।