Posted by Mandeep Singh
Punjab
17-03-2020 08:56 PM
Mandeep ji ehh sahiwal cross hai, ehna da dudh isde parents de record te nirbhar krda hai jekar isde parents da milk record vdia hai tan isda milk record v vdia howega. baki tuci iss nu vdia matra vich hara chara deo ate her 3 mahinia badd pett de kiria wali goli deo ate enerboost powder 50-50gm swere sham deo.
Posted by Lukesh verma
Chattisgarh
17-03-2020 08:56 PM
श्री मान आप Shamir@400ml प्रती एकड़ Drenching कर सकते हो इससे पौधा सूखना बंद हो जाएगा।

Posted by ਸਿਮਰਜੀਤ ਸਿਂਘ
Punjab
17-03-2020 08:53 PM
ਸਿਮਰਨਜੀਤ ਜੀ ਮੱਕੀ ਤੇ ਜੇਕਰ ਫਾਸਫੋਰਸ ਤੱਤ ਦੀ ਕਮੀ ਨਜ਼ਰ ਆਉਂਦੀ ਹੈ ਤਾ ਤੁਸੀ NPK 005234 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by ਰਵਿੰਦਰ ਸਿੰਘ
Punjab
17-03-2020 08:48 PM
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ। ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ । ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ।ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ । ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋà.... (Read More)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ। ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ । ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ।ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ । ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ । ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ । ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ। ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ।ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ । ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ । ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ । ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ । ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ। ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ। 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ।ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ । ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ। ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਪੱਤੇ ਗਿੱਲੇ ਨਾ ਕਰੋ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ । ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ । ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ । ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋ ।ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ । ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ।
Posted by Manpreet Brar
Punjab
17-03-2020 08:33 PM
Manpreet ji isde lai tuci saff safai da dian rakho ate bimari de hisab nal usda treatment hunda hai, tuci ehh dso chicks nu ki smasia aa rehi hai kyuki iss trah binaa jankari ton koi v dwai vartn nal nuksan hunda hai..
Posted by Nazre Alam
Uttar Pradesh
17-03-2020 08:23 PM
श्रीमान जी कृपया आप इसके जड़ की फोटो भेजें ताकि आपको पूरी जानकारी दी जा सके

Posted by manoharpatel
Madhya Pradesh
17-03-2020 08:20 PM
पटेल जी आप उसके ऊपर Coolmac tube लगाएं और उसे Vitamor-h liquid 10-10ml सुबह शाम दें इससे फर्क पड़ जाएगा और खून बंद करने से लिए पहले नीले थोथे की मालिश थन पर कर सकते है।

Posted by gurmukh
Punjab
17-03-2020 07:37 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਬਾਕੀ ਚੀਜਾਂ ਦੇਣੀਆਂ ਬੰਦ ਕਰ ਸਕਦੇ ਹੋ ਅਤੇ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ.
Posted by Amandeep singh
Punjab
17-03-2020 07:14 PM
Amandeep ji eh garm nhi hunda iss vich vitamins hunde hai jiss nal pashu de sarir di vdia growth hundi hai.

Posted by Udham Singh
Haryana
17-03-2020 07:04 PM
udham ji yeh fertiliser ki dose hai aap ise pani ke sath bhi spray kar sakte hai.

Posted by Satnam singh
Punjab
17-03-2020 07:03 PM
satnam ji you can spray it on any fruit crop. it doesnt harm.
Posted by Amandeep Sidhu
Punjab
17-03-2020 06:54 PM
Aman ji tuci iss nu Adhi goli de skde ho, baki goli tuci 1 month badd fir de skde ho.

Posted by Rajnesh
Haryana
17-03-2020 06:48 PM
उसे आप Liquid LDM एक लीटर 100—100 मि.ली. सुबह शाम दें और milkout 900gm पाउडर 2—2 चम्मच सुबह शाम दें और Lactomood होमियोपेथिक दवा की 10—10 बूंदे दिन में तीन बार दें इससे फर्क पड़ जाएगा
Posted by Ravindra kumar
Bihar
17-03-2020 06:39 PM
रविंद्र कुमार जी नमस्कार, आप गर्मी के सीजन में गेंदा, टुलिप और सूरजमुखी जैसे फूलों की खेती सफलतापूर्वक कर सकते हैं...

Posted by Deep Taneja
Punjab
17-03-2020 06:30 PM
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

Posted by Sandeep brar
Punjab
17-03-2020 06:26 PM
Sandeep brar ji vadia semen len lai tusi Goldy 7508800056, 9592760500 Novax Dairy Assist nal samparak kar sakde ho, thankyou.
Posted by ravi singh
Punjab
17-03-2020 06:17 PM
ravi ji kripa karke swal vistar nal pucho ke tuc kehde paudhe bare jankari laina chahunde ho ta jo tuhanu is bare poori jankari diti ja sake,dhanwad

Posted by Davinder singh
Punjab
17-03-2020 06:17 PM
Shri maan g bhindi te Imidacloprid@1.5ml per litre paani ch mila ke spray kr skde ho.....

Posted by ਮਾਨ ਸਿੰਘ
Punjab
17-03-2020 06:17 PM
maan ji kirpa karke boote di najdiki photo bhejo ta jo tuhanu is bare poori jankari diti ja sake.dhanwad
Posted by ravi singh
Punjab
17-03-2020 06:15 PM
Ravi singh ji jankarai lai bohat bohat thanwad kirpa karke tusi apni free ads sadi APNIKHETI Buy/Sell aap tevi jrur pao ta jo kissan veer sidha tuhade no. te samparak kar khreed sakan, Thankyou.
Posted by प्रताप सिंह
Rajasthan
17-03-2020 06:02 PM
श्री मान आप NPK 13:0:45@10 gmप्रती लीटर पानी में मिलाकर सप्रे कर सकते हो।

Posted by Shamshad Gaji
Uttar Pradesh
17-03-2020 06:02 PM
Shamshad Gaji ji tulsi ki contract farming ke lia aap Manoj Shani 7694899000 Dwarkapati Agri Trade Pvt. Ltd. se samparak kar sakte hai, Thankyou.
Posted by ravi singh
Punjab
17-03-2020 06:00 PM
Ravi singh ji jankarai lai bohat bohat thanwad kirpa karke tusi apni free ads sadi APNIKHETI Buy/Sell aap tevi jrur pao ta jo kissan veer sidha tuhade no. te samparak kar khreed sakan, Thankyou.

Posted by Ankit Kumar
Uttar Pradesh
17-03-2020 05:52 PM
Ankit ji, yeh fungus ka hamla hua hai, ap iski roktham ke liye isme carbendazim @ 4 gram ya mancozeb @ 4 gram prati liter pani ke hisaab se spray karein, dhanywad

Posted by Agnihotri guruji
Maharashtra
17-03-2020 05:46 PM
Agnihotri guruji to get pure Tharparkar you can contact with Kamlesh 9229881876 Bhumika ANIMAL Breeder farm, Thankyou.

Posted by Gurbhej singh
Punjab
17-03-2020 05:40 PM
इसे आप Carpade injection 10ml लगवाएं और 3 दिन तक लगवाएं और इसके जख्म पर coolmac tube लगवाएं इसके साथ साथ Vitamor-h liquid 10-10ml सुबह शाम दें इससे फर्क पड़ जाएगा।
Posted by kanhaiya Rao
Uttar Pradesh
17-03-2020 05:40 PM
lauki ki kheti retli se domat mitti men ki ja sakti hai.aap kisme jaise Pusa Summer Prolific Round, Pusa Manjri (Sankar variety) ki bijai kar sakte hai.iski bijai ka smat feb se march mahine ka hota hai.ktaro men 2-2.5 ft aur paudhe men 45-60cm ka faasla rakhe.dhanywad

Posted by ਗੁਰਪਾਲ ਿਸੰਘ
Punjab
17-03-2020 05:38 PM
गुरपाल जी इसके ऊपर आप copper oxychloride@ 3ग्राम की स्प्रे करें और अधिक जानकारी के लिए आप पौधे की फोटो भेंजे ताकि आपको इसके बारे में पूरी जानकारी दी जा सके कि यह तत्व की कमी है या बीमारी है।

Posted by Harsh Deep Singh
Punjab
17-03-2020 05:36 PM
Harsh ji, eh tattan di ghaat di vajah nal ho reha hai, tusi is vich NPK 191919 @ 10 gram prati liter pani de hisaab bal spray karo, dhanwad

Posted by ਗੁਰਪ੍ਰੀਤ ਸਿੰਘ ਸੰਧੂ
Punjab
17-03-2020 05:36 PM
ਸ੍ਰੀ ਮਾਨ ਜੀ ਲਸਣ ਉੱਪਰ M-45@500 gmਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
Posted by kanhaiya Rao
Uttar Pradesh
17-03-2020 05:35 PM
Rao ji bhindi ki kheti varsha aur basant ke mausam ki jati hai. varsha ke mausam me iski bijai june-july men ki jati hai aur basant men february-march men ki jati hai.dhanywad

Posted by amrender
Haryana
17-03-2020 05:35 PM
अमरेंदर जी यह nematodes की रोकथाम करता है आप इसका प्रयोग कर सकते हैं धन्यवाद
Posted by Vijay pal
Uttar Pradesh
17-03-2020 05:25 PM
vijay ji yeh fasl par fungus ka hamla hai iske liye aap carbendazim@3 gram ko prati litre pani ke hisab se spray karen.

Posted by pardeep singh
Punjab
17-03-2020 05:24 PM
ਸ੍ਰੀ ਮਾਨ ਟਮਾਟਰ ਨੂੰ ਵਧਾਉਣ ਦੇ ਲਈ NPK 19:19:19@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ ਫਲ ਲਈ NPK 13:0:45@1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Gagan
Punjab
17-03-2020 05:16 PM
ਪਪੀਤੇ ਦੀ ਖੇਤੀ :-ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ।Red Lady: ਇਹ ਕਿਸਮ 2013 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਵਾਧਾ ਤੇਜੀ ਨਾਲ ਹੁੰਦਾ ਹੈ ਅਤੇ ਇਸਦੇ ਪੌਦੇ ਖੁਦ ਹੀ ਫਲ ਤਿਆਰ ਕਰਦੇ ਹਨ। ਇਸ ਕਿਸਮ ਦੇ ਪੌਦੇ ਦੀ ਉੱਚਾਈ 238 ਸੈ.ਮੀ. ਹੁੰਦੀ ਹੈ ਅਤੇ .... (Read More)
ਪਪੀਤੇ ਦੀ ਖੇਤੀ :-ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ।Red Lady: ਇਹ ਕਿਸਮ 2013 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਵਾਧਾ ਤੇਜੀ ਨਾਲ ਹੁੰਦਾ ਹੈ ਅਤੇ ਇਸਦੇ ਪੌਦੇ ਖੁਦ ਹੀ ਫਲ ਤਿਆਰ ਕਰਦੇ ਹਨ। ਇਸ ਕਿਸਮ ਦੇ ਪੌਦੇ ਦੀ ਉੱਚਾਈ 238 ਸੈ.ਮੀ. ਹੁੰਦੀ ਹੈ ਅਤੇ ਪੌਦੇ ਦਾ ਕੱਦ 86 ਸੈ.ਮੀ. ਹੋਣ ‘ਤੇ ਇਹ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੇ ਫਲ ਦਰਮਿਆਨੇ ਆਕਾਰ ਦੇ, ਲੰਬੇਕਾਰ ਤੋਂ ਅੰਡਾਕਾਰ ਹੁੰਦੇ ਹਨ ਅਤੇ ਵਧੀਆ ਸਵਾਦ ਵਾਲਾ ਲਾਲ-ਸੰਤਰੀ ਰੰਗ ਦਾ ਗੁੱਦਾ ਹੁੰਦਾ ਹੈ। ਇਸ ਕਿਸਮ ਦੇ ਪੌਦੇ 10 ਮਹੀਨੇ ਵਿੱਚ ਫਲ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਇਸ ਦੀ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਰੁੱਖ ਹੁੰਦੀ ਹੈ। ਇਹ ਕਿਸਮ ਕੀਟਾਂ ਅਤੇ ਬਿਮਾਰੀਆਂ ਦੀ ਪ੍ਰਤੀਰੋਧਕ ਹੈ।ਬੀਜ ਲੈਣ ਲਈ ਤੁਸੀ Sarwan Singh Maan 9340126148 9478000850 Anmaanat Biotech Amritsar ਸੰਪਰਕ ਕਰ ਸਕਦੇ ਹੋ
Posted by Satnam Singh Dhaliwal
Haryana
17-03-2020 05:16 PM
Dhaliwal ji tuci uss nu pett de kiria lai Bandykind plus bolus deo ate uss nu cargill di heifer dry feed deo ate cafplan powder 50gm rojana deo ate her 3 mahine badd uss nu pett de kiria wali dwai jrur deo, iss nal vdia growth ho jawegi.
Posted by Gagan
Punjab
17-03-2020 05:09 PM
Gagan ji pathankot Punjab vich sarkari sheep farm nahi hai ji. jeker tusi vese jankari leni hai ta pathankot de animal husbandry department nal sampark karo oh tohanu jankari de denge ji.

Posted by HARSHIT tiwari
Uttar Pradesh
17-03-2020 05:08 PM
Tiwari ji sbse jyada dudh dene wali cow ki nasal hf hai lekin isko jyada dekhbhal ki jrurat hoti hai, iske ilawa aap jersey, sahiwal cow rakh skte hai

Posted by HARSHIT tiwari
Uttar Pradesh
17-03-2020 05:05 PM
shri krishna ke pass pure desi nasal ki gaye thi aur ek gaye ka name padma thha.

Posted by HARSHIT tiwari
Uttar Pradesh
17-03-2020 05:04 PM
HARSHIT tiwari ji semen lene ke lia aap Genus Breeding India Private Limited (ABS India) 09020131111 se samparak kar sakte hai, Thankyou.
Posted by minta Sekhon 0024
Punjab
17-03-2020 05:01 PM
Minta ji, is vich tusi macchar de hamle di jaanch karo, jekar hamla mojood hove te tusi is vich inidacloprid @ 1.5 ml prati litre pani de hisaab nal spray kar sakde ho, dhanwad

Posted by bhimsain
Punjab
17-03-2020 04:51 PM
bhimsain ji punjab me solor par subsidy aane ki koe update nahi aayi hai ji. jese hi iske bare me koe updat aati hai to jankari social media pr bhi de di jayegi ji.

Posted by jaskaran Singh
Punjab
17-03-2020 04:39 PM
Jaskaran ji, kirpa kar ke apna sawal visthat nal pucho tajo tuhnu is bare jankari diti ja sake, dhanwad

Posted by jitender
Haryana
17-03-2020 04:27 PM
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अप.... (Read More)
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा, इस ट्रेनिंग में आपको डेयरी लोन और सब्सिड़ी के बारे में सारी जानकारी प्राप्त हो जाएगी.
Posted by rikha ram
Rajasthan
17-03-2020 04:24 PM
rikha ram ji kripya aap iski adon men dheemak ka hamla check karen agar maujood hai to aap chlorpyriphos@1 litre ko 60 kilo ret men mila kar chita de.dhanywad

Posted by TIRATH VIRK
Punjab
17-03-2020 04:19 PM
Tirath ji apke sare sawalo ke jawab de dye gye hai kripya ap apni kheti app ke mre sawal section me dekh sakte hai. Dhanywad.

Posted by Kamal Kalia
Punjab
17-03-2020 04:13 PM
Kamal kaliya ji, tusi ik saal vich jayda to jayda 3 sabjiyan le sakde ho, jekar tusi mishrit kheti karde ho tan tusi jayda vi le salde ho dhanwad

Posted by Rajender Singh
Haryana
17-03-2020 04:06 PM
Rajendra ji aap iss treatment ke sath sath CRB(ascrobic acid) injection 20ml, Vitum-H injection 5ml lgwana suru kren yeh dhire dhire thik hoga..
Posted by Talwinder singh dhillon
Punjab
17-03-2020 04:05 PM
तलविंदर जी यह मशरुम इस तरह से हो जाती है कोई बीमारी नहीं है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













