Experts Q&A Search

Posted by INDRAJEET KUMAR
Bihar
18-03-2020 09:15 AM
Punjab
03-18-2020 09:50 AM
इंद्रा जी, आप इसकी रोकथाम के लिए इसमें cyper methrin @ 1.5-2.5 ml प्रति लीटर पानी के हसाब से स्प्रे कर सकते हैं, धन्यवाद
Posted by Rajveer Singh
Punjab
18-03-2020 09:14 AM
Punjab
03-19-2020 02:07 PM
Rajveer ji ehh HF cross nasal di cow hai..
Posted by ਜੱਗਸੀਰ ਸਿੰਘ
Punjab
18-03-2020 09:05 AM
Punjab
03-18-2020 10:53 AM
ਜੱਗਸੀਰ ਸਿੰਘ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by Nilesh Kumar Mishra
Uttar Pradesh
18-03-2020 08:57 AM
Maharashtra
03-18-2020 12:01 PM
Nilesh ji, ap isme Vermicompost @ 4-5 kilo prati prodhe ke hisaab se spray karein, dhanywad
Posted by rahul
Rajasthan
18-03-2020 08:56 AM
Maharashtra
03-18-2020 12:12 PM
राहुल जी, आप अपनी फसल में NPK 191919 @ 10 ग्राम प्रति लीटर पानी के हिसाब से स्प्रे करें, इसकी ग्रोथ भी अच्छी होगी और रंग भी सही हो जाएगा धन्यवाद
Posted by Raminder singh
Punjab
18-03-2020 08:52 AM
Punjab
03-19-2020 02:46 PM
Raminder ji tuci iss nu vdia matra vich hara chara dena suru kro ate iss nu vdia feed deni suru kro ate iss nu her 3 mahine badd pett de kiria wali goli jrur deo ate iss nu Enerboost powder 50-50gm swere sham ate Bovimin-B powder 50gm rojana dena suru kro, iss nal vdia growth ho jawegi..
Posted by Vishal kamboj
Punjab
18-03-2020 08:50 AM
Punjab
03-18-2020 12:14 PM
Vishal ji, tusi kis problem di gal kar rahe ho, tuhade dawara bheji gayi video upload nahi hoyi hai, kirpa kar ke tusi is nu dubara bhejo tajo tuhnu is bare jankari. diti ja sake, dhanwad
Posted by Prakash Choudhary kumavat
Madhya Pradesh
18-03-2020 08:49 AM
Punjab
03-18-2020 12:25 PM
प्रकाश जी, यह फंगस के हमले की वजह से हो रहा है, आप इसकी रोकथाम के लिए इसमें carbenadzim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Posted by Raminder singh
Punjab
18-03-2020 08:46 AM
Punjab
03-19-2020 02:47 PM
Raminder ji tuci uss nu pett de kiria lai Fendikind bolus deo ate bovimin-B powder 50gm rojana deo ate ovumin advance tablet rojana 1 goli deni suru kro ate 21 din tak dinde rho, iss nal heat vich aa jawegi.
Posted by Harsh Deep Singh
Punjab
18-03-2020 08:43 AM
Punjab
03-18-2020 12:26 PM
Harsh ji, tuhade dawara bheji gayi photo puri uplaod nahi hoyi hai, kirpa kar ke tusi is nu dubara bhejo tajo tuhnu is bare puri jankari diti ja sake, dhanwad
Posted by Harsh Deep Singh
Punjab
18-03-2020 08:40 AM
Punjab
03-18-2020 12:29 PM
Harsh ji, eh fungus de hamle di vajah nal ho reha hai, tusi is di roktham layi is vich carbenadzim @4 gram ya mancozeb @ 4 gram prati litre pani de hisaab nal spray kar sakde ho, dhanwad
Posted by Gurdeep Grewal
Punjab
18-03-2020 08:38 AM
Punjab
03-19-2020 02:49 PM
उसे आप 250 ग्राम गुड, 250 ग्राम गुलकंद, 100 ग्राम सौंफ, 100 ग्राम सूखे आंवले और 50 ग्राम अज्वाइण को गर्म करके फिर ठंडा करके 5 दिन दें इससे साथ बच्चेदानी की सफाई होती है बाकि इसे Glactogog powder 1-1 पाउच सुबह शाम दें और Lactomax tablet 10 गोलियां रोजाना दें इससे फर्क पड़ जाएगा।
Posted by Gagan
Punjab
18-03-2020 08:37 AM
Punjab
03-19-2020 02:51 PM
ਗਗਨ ਜੀ ਮੰਡੀਆਂ ਬੰਦ ਹੋਣ ਕਰਕੇ ਪਸ਼ੂ ਦੇ ਰੇਟ ਵਿਚ ਗਿਰਾਵਟ ਵਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ ਕਿਉਕਿ ਇਹ ਮੰਡੀਆਂ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਬੰਦ ਕੀਤੀਆਂ ਗਈਆਂ ਹੈ. ਬਾਕੀ ਪਸ਼ੂਆਂ ਦਾ ਰੇਟ ਓਹਨਾ ਦੇ ਦੁੱਧ ਦੇ ਹਿਸਾਬ ਨਾਲ ਅਤੇ ਵਧਿਆ ਨਸਲ ਤੇ ਹੀ ਨਿਰਭਰ ਕਰਦਾ ਹੈ
Posted by gurdeep
Punjab
18-03-2020 08:36 AM
Punjab
03-19-2020 02:53 PM
ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ..
Posted by Mahabir singh Dhillo
Punjab
18-03-2020 08:29 AM
Punjab
03-18-2020 09:24 PM
ਤੁਸੀ ਇਹਨਾਂ ਦੇ ਨਾਲ ਉਸ ਨੂੰ Zenvet 4gm ਗੋਲੀ ਦਿਓ ਅਤੇ Nurokind inj. 10ml, Tribivet inj 10ml, Beriwin inj. 10ml ਲਗਵਾਣੇ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ..
Posted by Ravi Sidhu
Haryana
18-03-2020 08:14 AM
Punjab
03-18-2020 03:33 PM
ravi ji PAU de mele corona Virus de chalde multavi kar dite gaye han.dhanwad
Posted by Gursewak singh
Punjab
18-03-2020 08:00 AM
Punjab
03-19-2020 11:59 AM
गुरसेवक जी आप नेपियर बाजरे की बिजाई कर सकते हैं इसकी लम्बाई सबसे अधिक होती है धन्यवाद
Posted by JugraJ Singh
Punjab
18-03-2020 07:40 AM
Punjab
03-19-2020 02:55 PM
ਤੁਸੀ ਉਸ ਨੂੰ Bovimin-B ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ.
Posted by santosh kumar
Jharkhand
18-03-2020 07:30 AM
Punjab
03-18-2020 03:16 PM
santosh ji kripya btaye ke aapne dhan men abhi tak kitni kitni matra men fertiliser daale hai taki aapko iske bare men poori jankari di ja sake,dhanywad
Posted by gillz
Punjab
18-03-2020 07:25 AM
Punjab
03-18-2020 10:47 AM
ufri Alankar, Kufri Ashoka, Kufri Badshah, kufri bahar, Kufri Sindhuri, kufri Pukhrej, KUfri Sutlej, Kufri Chamatkar, Kufri Chipsona 2 ਕਿਸਮਾਂ ਤੁਸੀਂ ਲਾ ਸਕਦੇ ਹੋਂ.. ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜ.... (Read More)
ufri Alankar, Kufri Ashoka, Kufri Badshah, kufri bahar, Kufri Sindhuri, kufri Pukhrej, KUfri Sutlej, Kufri Chamatkar, Kufri Chipsona 2 ਕਿਸਮਾਂ ਤੁਸੀਂ ਲਾ ਸਕਦੇ ਹੋਂ.. ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ 6-8 ਇੰਚ ਡੂੰਘੀ ਖਾਲੀ ਪੁੱਟੋ ਫਿਰ ਇਨ੍ਹਾਂ ਵਿੱਚ ਆਲੂ ਰੱਖੋ ਅਤੇ ਥੋੜਾ ਜਿਹਾ ਜ਼ਮੀਨ ਤੋਂ ਬਾਹਰ ਰਹਿਣ ਦਿਓ ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ ਖੇਤ ਵਿੱਚ ਨਮੀ ਦੇ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ ਸਿੰਚਾਈ ਹਲਕੀ ਕਰੋ, ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ 3-4 ਸਿੰਚਾਈਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ ਬਾਕੀ ਦੀਆਂ ਸਿੰਚਾਈਆਂ ਜ਼ਮੀਨ ਦੀ ਨਮੀ ਅਤੇ ਫਸਲ ਦੀ ਲੋੜ ਅਨੁਸਾਰ ਕਰੋ ਕਟਾਈ ਤੋਂ 10-12 ਦਿਨ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ ਡੰਠਲਾਂ ਦੀ ਕਟਾਈ : ਇਹ ਆਲੂਆਂ ਨੂੰ ਵਿਸ਼ਾਣੂ ਤੋਂ ਬਚਾਉਣ ਲਈ ਇਹ ਕਿਰਿਆ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਆਲੂਆਂ ਦਾ ਆਕਾਰ ਅਤੇ ਗਿਣਤੀ ਵੀ ਵੱਧ ਜਾਂਦੀ ਹੈ ਇਸ ਕਿਰਿਆ ਵਿੱਚ ਸਹੀ ਸਮੇਂ ਤੇ ਪੌਦੇ ਨੂੰ ਜਮੀਨ ਕੋਲੋਂ ਕੱਟ ਦਿੱਤਾ ਜਾਂਦਾ ਹੈ ਇਸ ਦਾ ਸਮਾਂ ਵੱਖ-ਵੱਖ ਥਾਵਾਂ ਲਈ ਵੱਖ ਹੈ ਅਤੇ ਚੇਪੇ ਦੀ ਜਨਸੰਖਿਆ ਤੇ ਨਿਰਭਰ ਕਰਦਾ ਹੈ ਉੱਤਰੀ ਭਾਰਤ ਵਿੱਚ ਇਹ ਕਿਰਿਆ ਦਸੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਪੱਤਿਆ ਦੇ ਪੀਲੇ ਹੋਣ ਅਤੇ ਜ਼ਮੀਨ ਤੇ ਡਿੱਗਣ ਤੇ ਫਸਲ ਦੀ ਪੁਟਾਈ ਕੀਤੀ ਜਾ ਸਕਦੀ ਹੈ ਫਸਲ ਨੂੰ ਡੰਠਲਾਂ ਦੀ ਕਟਾਈ ਤੋਂ 15-20 ਦਿਨ ਬਾਅਦ ਜ਼ਮੀਨ ਦੀ ਨਮੀ ਸਹੀ ਹੋਣ ਤੇ ਪੁੱਟ ਲਓ ਪੁਟਾਈ ਟਰੈਕਟਰ ਅਤੇ ਆਲੂ ਪੁੱਟਣ ਵਾਲੀ ਮਸ਼ੀਨ ਨਾਲ ਜਾਂ ਖੁਰਪੇ ਨਾਲ ਕੀਤੀ ਜਾ ਸਕਦੀ ਹੈ ਪੁਟਾਈ ਤੋਂ ਬਾਅਦ ਆਲੂਆਂ ਨੂੰ ਸੁਕਾਉਣ ਲਈ ਜ਼ਮੀਨ ਤੇ ਵਿਛਾ ਦਿਓ ਅਤੇ 10-15 ਦਿਨਾਂ ਤੱਕ ਰੱਖੋ ਤਾਂ ਕਿ ਉਨ੍ਹਾਂ ਤੇ ਛਿਲਕ ਆ ਸਕੇ ਖਰਾਬ ਅਤੇ ਸੜੇ ਹੋਏ ਆਲੂਆਂ ਨੂੰ ਬਾਹਰ ਕੱਢ ਦਿਓ
Posted by harmeet singh
Punjab
18-03-2020 07:21 AM
Punjab
03-18-2020 10:41 AM
Harmeet ji, jekar fasal vich fugus da hamla hoya ha te tusi si vich propiconazole @ 200 ml nu 150 liter pani vich mila ke prati acre de hisaab nal spray kar sakde ho, dhanwad
Posted by ਨਵਪਰੀਤ ਸਿੰਘ
Punjab
18-03-2020 06:46 AM
Punjab
03-19-2020 02:57 PM
ਨਵਪ੍ਰੀਤ ਜੀ ਜੇਕਰ ਤੁਸੀ ਤੂੜੀ ਸਟੋਰ ਕਰਨੀ ਹੈ ਤਾਂ ਤੁਸੀ ਸੁਕੀ ਤੂੜੀ ਨੂੰ ਇਕ ਸਾਫ ਕਮਰੇ ਵਿਚ ਬੰਦ ਕਰਕੇ ਰੱਖ ਸਕਦੇ ਹੋ ਇਸ ਨਾਲ ਵੀ ਤੂੜੀ ਖਰਾਬ ਨਹੀਂ ਹੁੰਦੀ, ਕਿਉਕਿ ਕਈ ਵਾਰ ਜਦੋ ਪਸ਼ੂ ਤੂੜੀ ਤੇ ਯੂਰੀਆ ਦੀ ਵਰਤੋਂ ਕਰਦੇ ਹਾਂ ਤਾਂ ਥੋੜੀ ਵੀ ਜਿਆਦਾ ਯੂਰੀਆ ਦੀ ਵਰਤੋਂ ਹੋਣ ਕਰਕੇ ਉਹ ਪਸ਼ੂਆਂ ਨੂੰ ਨੁਕਸਾਨ ਨਹੀਂ ਕਰਦੀ ਹੈ, ਇਸ ਲਈ ਤੁਸੀ ਤੂੜੀ ਨੂੰ ਇਸ ਤਰ੍ਹਾਂ ਹੀ ਸਟੋਰ ਕਰਕੇ ਰੱਖ ਸਕਦੇ ਹà©.... (Read More)
ਨਵਪ੍ਰੀਤ ਜੀ ਜੇਕਰ ਤੁਸੀ ਤੂੜੀ ਸਟੋਰ ਕਰਨੀ ਹੈ ਤਾਂ ਤੁਸੀ ਸੁਕੀ ਤੂੜੀ ਨੂੰ ਇਕ ਸਾਫ ਕਮਰੇ ਵਿਚ ਬੰਦ ਕਰਕੇ ਰੱਖ ਸਕਦੇ ਹੋ ਇਸ ਨਾਲ ਵੀ ਤੂੜੀ ਖਰਾਬ ਨਹੀਂ ਹੁੰਦੀ, ਕਿਉਕਿ ਕਈ ਵਾਰ ਜਦੋ ਪਸ਼ੂ ਤੂੜੀ ਤੇ ਯੂਰੀਆ ਦੀ ਵਰਤੋਂ ਕਰਦੇ ਹਾਂ ਤਾਂ ਥੋੜੀ ਵੀ ਜਿਆਦਾ ਯੂਰੀਆ ਦੀ ਵਰਤੋਂ ਹੋਣ ਕਰਕੇ ਉਹ ਪਸ਼ੂਆਂ ਨੂੰ ਨੁਕਸਾਨ ਨਹੀਂ ਕਰਦੀ ਹੈ, ਇਸ ਲਈ ਤੁਸੀ ਤੂੜੀ ਨੂੰ ਇਸ ਤਰ੍ਹਾਂ ਹੀ ਸਟੋਰ ਕਰਕੇ ਰੱਖ ਸਕਦੇ ਹੋ
Posted by sanjay yadav
Madhya Pradesh
18-03-2020 06:44 AM
Punjab
06-09-2020 06:12 PM
Sanjay yadav ji Pm kisan samman nidhi yojna ke bare me puri jankari ja shkait ke lia aap 011-23381092 (Direct HelpLine), Email (pmkisan-ict@gov.in) par samparak kar, Thankyou.
Posted by Gurdeep Singh
Punjab
18-03-2020 06:26 AM
Punjab
03-19-2020 03:00 PM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਦੀ ਮੰਗ ਦੇ ਅਨੁਸਾਰ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਤੁਸੀ ਟ੍ਰੇਨਿੰਗ ਲਈ KVK Bathinda Address Associate Director ( Training) Krishi Vigyan Kendra, Punjab Agricultural University, Bathinda Phone 0164-2215619.... (Read More)
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਦੀ ਮੰਗ ਦੇ ਅਨੁਸਾਰ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਆਓ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਤੁਸੀ ਟ੍ਰੇਨਿੰਗ ਲਈ KVK Bathinda Address Associate Director ( Training) Krishi Vigyan Kendra, Punjab Agricultural University, Bathinda Phone 0164-2215619 ਨਾਲ ਸੰਪਰਕ ਕਰ ਸਕਦੇ ਹੋ
Posted by jaspreet singh
Punjab
18-03-2020 05:57 AM
Punjab
03-19-2020 03:02 PM
ਤੁਸੀ ਉਸ ਨੂੰ Gestaprogen ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਉਸ ਨੂੰ Pg care tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਪਾਊਡਰ, ਗੋਲੀਆਂ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਕ੍ਰਾਸ ਕਰਵਾਓ, ਇਸ ਤਰ੍ਹਾà¨.... (Read More)
ਤੁਸੀ ਉਸ ਨੂੰ Gestaprogen ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਉਸ ਨੂੰ Pg care tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਬੱਚੇਦਾਨੀ ਵਿਚ Utrawin-oz ਦਵਾਈ 30 ਮਿਲੀ ਅਤੇ ਉਸ ਵਿਚ Metro IV drip 50ml ਮਿਕਸ ਕਰੋ ਅਤੇ ਇਸ ਤਰ੍ਹਾਂ ਕਰਕੇ 3 ਦਿਨ ਭਰਵਾਓ ਅਤੇ ਪਾਊਡਰ, ਗੋਲੀਆਂ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਕ੍ਰਾਸ ਕਰਵਾਓ, ਇਸ ਤਰ੍ਹਾਂ ਉਹ ਗੱਭਣ ਹੋ ਜਾਵੇਗੀ..
Posted by Deepak Dhiman
Haryana
18-03-2020 05:38 AM
Punjab
03-18-2020 09:22 PM
दीपक उसे आप सिर्फ मिट्टी वाली जगह पर ही बांधे और उसके घुटनों पर liniment turpentine तेल की मालिश करके वहां गर्म पट्टी बांधना शुरू करें और उसे काली मिर्च 10 ग्राम रोजाना दें और Sarakind tablet 1-1 गोली सुबह शाम दें इससे फर्क पड़ने लग जाएगा।
Posted by ਸੁਖिਜੰਦਰ िਸੰਘ
Punjab
18-03-2020 05:16 AM
Punjab
03-19-2020 03:03 PM
ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.
Posted by kalyan mal
Rajasthan
17-03-2020 11:57 PM
Punjab
03-18-2020 09:42 AM
कल्याण जी कृपया आप सब्जी का नाम बताये जो आपने उगाई है क्युकी हर सब्जी को खाद देने का तरीका और मात्रा अलग होती है |
Posted by gurmeet
Punjab
17-03-2020 11:23 PM
Punjab
03-18-2020 01:19 PM
गुरमीत जी डेयरी में दूध फैट के हिसाब से और एसएनएफ के हिसाब से लगभग 68—69 रूप्ये तक चला जाता है।
Posted by gurmeet
Punjab
17-03-2020 11:21 PM
Punjab
03-18-2020 01:20 PM
गुरमीत जी डेयरी में दूध फैट के हिसाब से और एसएनएफ के हिसाब से लगभग 68—69 रूप्ये तक चला जाता है।
Posted by balram
Haryana
17-03-2020 11:18 PM
Punjab
03-18-2020 04:53 AM
श्री मान अब आप कददू,तोरी, टिंडो,भिंडी, करेला आदि की बिजाई कर सकते हो।
Posted by RAJKUMAR
Uttar Pradesh
17-03-2020 11:10 PM
Rajasthan
03-18-2020 01:22 PM
भैंस के गाभिन होने का सही पता लगाने के लिए आप 3 महीने की गाभिन होने पर डॉक्टर से जांच करवा सकते है यदि आप देसी तरीके का प्रयोग करना चाहते है तो देसी तरीके के अनुसार जब पशु को क्रॉस करवाया या टीका भरवाये 40 दिन हो जायें तो उसके बाद पशु के सुबह के पेशाब को खुले बर्तन में डाल लें और उसमें 1 चम्मच सरसों का तेल डाल दें इà.... (Read More)
भैंस के गाभिन होने का सही पता लगाने के लिए आप 3 महीने की गाभिन होने पर डॉक्टर से जांच करवा सकते है यदि आप देसी तरीके का प्रयोग करना चाहते है तो देसी तरीके के अनुसार जब पशु को क्रॉस करवाया या टीका भरवाये 40 दिन हो जायें तो उसके बाद पशु के सुबह के पेशाब को खुले बर्तन में डाल लें और उसमें 1 चम्मच सरसों का तेल डाल दें इसके बाद ध्यान से चैक करें यदि सरसों का तेल उसमें एक टिक्की की तरह जम जाये तो पशु ठहर गया है पर यदि तेल की बूंदें बिखर जायें तो समझ लें कि पशु खाली है..
Posted by Gurpartap singh
Punjab
17-03-2020 10:42 PM
Punjab
03-18-2020 01:25 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection 2-2 ਦਿਨ ਦੇ ਫਰਕ ਨਾਲ 5 ਇੰਜੇਕਸ਼ਨ ਲਗਵਾਓ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.
Posted by Gurpartap singh
Punjab
17-03-2020 10:31 PM
Punjab
03-18-2020 01:33 PM
ਤੁਸੀ ਉਸ ਨੂੰ Gestaprogen ਪਾਊਡਰ 25 ਗ੍ਰਾਮ ਰੋਜਾਨਾ ਦਿਓ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਉਸ ਨੂੰ Pg care tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ
Posted by Ashutosh Shukla
Uttar Pradesh
17-03-2020 10:15 PM
Punjab
03-18-2020 04:57 AM
श्री मान कृपया इसकी फोटो भेजें ताकि आपको सही जानकारी दी जा सके।
Posted by ਹਰਪਾਲ ਸਿੰਘ
Punjab
17-03-2020 10:08 PM
Punjab
03-18-2020 01:36 PM
ਹਰਪਾਲ ਜੀ ਤੁਸੀ ਉਸ ਨੂੰ Bovimin-B ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ.
Posted by Kamal Kalia
Punjab
17-03-2020 10:06 PM
Punjab
03-18-2020 01:39 PM
Kamal ji tuci ohna nu diet vich rojana 35--40kg hara chara ohna de khann de hisab nal deo ate ohna nu her 3 mahine badd pett de kiria wali goli jrur deo, baki uss nu vdia company da mineral mixture rojana dena suru kro, baki pani ohna nu hoo skee tan 24 hours koll peya rehnn deo jiss nal ohh apni mrji naal paani pee skee, iss nal pashu di vdia growth hundi hai ate apni mrji nal rajjma pani penda rehnda hai.
Posted by rajpal singh
Madhya Pradesh
17-03-2020 10:01 PM
Punjab
03-18-2020 10:25 AM
ashwgandha ki kheti ke liye badiya nikas vali retli, domat mitti jiska pH 7.5-8 ho men ugayi jati hai.Jawahar Asgand-20 and Jawahar Asgand-134,Raj Vijay Ashwagandha-100 ki bijai kar sakte hai.ashwganda ki kheti ke liye bhurbhuri aur samtal jameen ki jrurat hoti hai.mitti ko bhurbura bnane ke liye kheti ki 2-3 bar jotayi kare.aur barish se pehle khet ki disc ya taviyon se jotayi karen.khet ko april may ke mahine men tyar karen.june july men iski paniri tyar karen.panktiyon men faasla 20-22cm aur paudhe se paudhe ka faasla 10 cm rakhe.beej bone ke liye 1-3cm rakhe.beej ki matra 4-5 kilo prati acre ke hisab se spray karen.ropayi se pehle 10-20 tonn gobar ki khaad khet men daale,urea 15 kilo aur 15 kilo phosphorus daale.dhanywad
Posted by bhupinder
Punjab
17-03-2020 09:56 PM
Punjab
03-18-2020 01:44 PM
यदि आपने अच्छी तरह से दाना तैयार किया है तो आप पशुओं को 3 किलो दूध के मगर एक​ किलो फीड दे सकते है और उसे अच्छी मात्रा में हरा चारा डालें।
Posted by virender kumar
Himachal Pradesh
17-03-2020 09:52 PM
Punjab
06-10-2020 12:01 PM
Virender kumar ji soya product bnane ki training or machine lene ke lia aap Dharmbir 9812646563, 9896054925 se samparak kar sakte hai, Thankyou.
Posted by ਤਰਨਜੋਤ ਚੀਮਾ
Punjab
17-03-2020 09:47 PM
Punjab
03-18-2020 11:06 AM
Taranjot ji tusi pyaj di kheti bina kise parishani to kar sakde ho, kio ke is di dimand sara sal hi rehdi hai, tusi hara ate suka pyaj dono asani nal apni najdiki sabji mandi vich sale kar sakde ho, Thankyou.
Posted by lovedeep
Haryana
17-03-2020 09:31 PM
Punjab
03-18-2020 10:42 AM
lovedeep ji solar plant lene ke lia aap Mr dhananjay Kumar 9416400207 se samparak kar sakte hai, Thankyou.
Posted by Aman Kang
Punjab
17-03-2020 09:11 PM
Punjab
03-18-2020 01:51 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿà.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ, ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
Posted by prem dubaya
Bihar
17-03-2020 09:01 PM
Punjab
03-18-2020 10:52 AM
अच्छी तरह गली सड़ी रूडी की खाद तैयार करने के लिए इसकी लंबाई 1.5 से 2.0 मीटर चौड़ाई और 1.0 मीटर गहराई के 2 या अधिक गड्ढे बनाएं। मूत्र सोखी हुई मिट्टी/भूसा, चारे का अवशेष और गोबर को इकट्ठा करें और इसे गड्ढे के एक तरफ से शुरू होकर भरते जाएं। यदि मूत्र को पशुओं की नीचे बिछाये हुए में इकट्ठा ना किया जा सके तो इसे पके सीमेंट à¤.... (Read More)
अच्छी तरह गली सड़ी रूडी की खाद तैयार करने के लिए इसकी लंबाई 1.5 से 2.0 मीटर चौड़ाई और 1.0 मीटर गहराई के 2 या अधिक गड्ढे बनाएं। मूत्र सोखी हुई मिट्टी/भूसा, चारे का अवशेष और गोबर को इकट्ठा करें और इसे गड्ढे के एक तरफ से शुरू होकर भरते जाएं। यदि मूत्र को पशुओं की नीचे बिछाये हुए में इकट्ठा ना किया जा सके तो इसे पके सीमेंट के गड्ढे में पशुओं के धोने के साथ इकट्ठा करके रूडी की खाद वाले गड्ढे में डाला जा सकता है। जब गड्ढा ज़मीन से 45 से 60 सेंटीमीटर की उचाई पर भर जाए तो इसे के तरफ से नीचा कर मिट्टी और गोबर के मिश्रण के साथ लेप दें। लगभग 4 से 5 महीनें में खाद अच्छी तरह तैयार हो जाती है।अच्छी तरह गली सड़ी रूडी की खाद तैयार करने के लिए इसकी लंबाई 1.5 से 2.0 मीटर चौड़ाई और 1.0 मीटर गहराई के 2 या अधिक गड्ढे बनाएं। मूत्र सोखी हुई मिट्टी/भूसा, चारे का अवशेष और गोबर को इकट्ठा करें और इसे गड्ढे के एक तरफ से शुरू होकर भरते जाएं। यदि मूत्र को पशुओं की नीचे बिछाये हुए में इकट्ठा ना किया जा सके तो इसे पके सीमेंट के गड्ढे में पशुओं के धोने के साथ इकट्ठा करके रूडी की खाद वाले गड्ढे में डाला जा सकता है। जब गड्ढा ज़मीन से 45 से 60 सेंटीमीटर की उचाई पर भर जाए तो इसे के तरफ से नीचा कर मिट्टी और गोबर के मिश्रण के साथ लेप दें। लगभग 4 से 5 महीनें में खाद अच्छी तरह तैयार हो जाती है।अच्छी तरह गली सड़ी रूडी की खाद तैयार करने के लिए इसकी लंबाई 1.5 से 2.0 मीटर चौड़ाई और 1.0 मीटर गहराई के 2 या अधिक गड्ढे बनाएं। मूत्र सोखी हुई मिट्टी/भूसा, चारे का अवशेष और गोबर को इकट्ठा करें और इसे गड्ढे के एक तरफ से शुरू होकर भरते जाएं। यदि मूत्र को पशुओं की नीचे बिछाये हुए में इकट्ठा ना किया जा सके तो इसे पके सीमेंट के गड्ढे में पशुओं के धोने के साथ इकट्ठा करके रूडी की खाद वाले गड्ढे में डाला जा सकता है। जब गड्ढा ज़मीन से 45 से 60 सेंटीमीटर की उचाई पर भर जाए तो इसे के तरफ से नीचा कर मिट्टी और गोबर के मिश्रण के साथ लेप दें। लगभग 4 से 5 महीनें में खाद अच्छी तरह तैयार हो जाती है।
Posted by ਹਰਦੀਪ ਸਿੰਘ
Punjab
17-03-2020 08:58 PM
Punjab
03-18-2020 10:45 AM
Hardeep singh ji abs ka semen lene or is ke bare me puri jankari lai tusi Balwinder Singh 9814799714, 9915046958 Genex international nal samparak kar sakde ho, Thankyou.