Experts Q&A Search

Posted by sukhwindersingh
Punjab
18-03-2020 02:22 PM
Punjab
03-18-2020 03:39 PM
ਸੁਖਵਿੰਦਰ ਜੀ ਕਿਰਪਾ ਕਰਕੇ ਮਿੱਟੀ ਦੀ ਜਾਂਚ ਕਰੋ ਜਿਸਦੇ ਨਾਲ ਇਹ ਪਤਾ ਚਲ ਸਕੇ ਕਿ ਮਿੱਟੀ ਵਿਚ ਕਿਹੜੇ ਕਿਹੜੇ ਤੱਤ ਮੌਜੂਦ ਹਨ ਅਤੇ ਤੁਹਾਨੂੰ ਕਿਹੜੀ ਖਾਦ ਮਿੱਟੀ ਵਿਚ ਪਾਉਣ ਦੀ ਲੋੜ ਹੈ
Posted by Gagandeep Singh
Punjab
18-03-2020 02:19 PM
Punjab
03-19-2020 01:51 PM
Gagandeep ji ehh desi cross nasal hai .
Posted by Manjeet Singh
Haryana
18-03-2020 02:07 PM
Punjab
03-18-2020 04:25 PM
श्री मान मिर्च की फोटो भेजें ताकि आपको सही जानकारी दी जा सके।
Posted by Rohit singh
Uttar Pradesh
18-03-2020 02:05 PM
Punjab
03-18-2020 04:47 PM
रोहित जी कृपया आप इसकी फोटो भेजे ताकि आपको इसके बारे में पूरी जानकारी दी जा सके,धन्यवाद
Posted by Amrinder Singh
Punjab
18-03-2020 01:58 PM
Punjab
03-18-2020 04:43 PM
amrinder ji pattea de hetha machar da hamla check karo jekar maujood hai ta tuc imidacloprid@1.5ml nu prati litre pani de hisab nal spray karo.dhanwad
Posted by kamaldeep
Punjab
18-03-2020 01:52 PM
Punjab
03-18-2020 04:41 PM
ਕਮਲਦੀਪ ਜੀ ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by Navdeep
Punjab
18-03-2020 01:47 PM
Punjab
03-18-2020 04:26 PM
Navdeep ji tci iss nu nazdiki doctor ton check krwao ji kyuki isdi janch krke he sahi ilagg ho skda hai ate isde blood aunn vare sahi jankari diti ja skdi hai.
Posted by ਮਨਪ੍ਰੀਤ ਸਿੰਘ
Punjab
18-03-2020 01:45 PM
Punjab
03-18-2020 01:52 PM
ਮਨਪ੍ਰੀਤ ਜੀ, ਤੁਸੀਂ ਇਸ ਵਿਚ vermicompost @ 4 ਤੋਂ 5 ਕਿਲੋ ਦੇ ਹਿਸਾਬ ਨਾਲ ਪਾਓ, ਧੰਨਵਾਦ
Posted by BALTEJ SINGH
Punjab
18-03-2020 01:44 PM
Punjab
03-18-2020 04:36 PM
ਬਲਤੇਜ ਜੀ ਫ਼ਲ ਦੇ ਕੇਰੇ ਨੂੰ ਰੋਕਣ ਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by Harsh Deep Singh
Punjab
18-03-2020 01:31 PM
Punjab
03-18-2020 01:37 PM
Harsh ji, eh fungus de hale di vajah nal ho reha hai, tusi si di roktham layi si vich carbendazim @ 4 gram ya mancozeb @ 4 gram prati litre pani de hsaab nal spray kar sakde ho, dhanwad
Posted by ਗੁਰਦੀਪ ਸਿੰਘ
Punjab
18-03-2020 01:27 PM
Punjab
03-18-2020 01:32 PM
ਗੁਰਦੀਪ ਜੀ, ਕਿਰਪਾ ਕਰ ਕੇ ਤੁਸੀਂ ਆਪਣੀ ਕਣਕ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Posted by नेम सिंह
Uttar Pradesh
18-03-2020 01:21 PM
Maharashtra
03-18-2020 01:39 PM
नेम जी, आप इसमें NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद
Posted by Rohit singh
Uttar Pradesh
18-03-2020 01:14 PM
Maharashtra
03-18-2020 01:29 PM
Rohit ji, kripya ap apna sawal visthar se puchein ke apke aam ke phool mein koi dikar a rahi ahi ya fir apke aam ke podhe mein phool a rahe hian, taki apko iske bare mein puri jankari di ja sake, dhanywad
Posted by Rohit singh
Uttar Pradesh
18-03-2020 01:11 PM
Maharashtra
03-18-2020 01:35 PM
Rohit ji, kripya ap apna sawal visthar se puhein ke apke aam ke phool mein koi dikat a rahi hai ya fir koi or dikat hai, taki apko uske hisaab sse iske bre mein jankri di ja sake, dhanywad
Posted by jaskaran brar
Punjab
18-03-2020 01:10 PM
Punjab
03-18-2020 01:41 PM
Jaskaran ji, tusi is vich propiconazole @200 ml nu 150 litre pani vich mila ke prati acre de hisaab nal spray kar sakde ho, dhanwad
Posted by Baljinder
Punjab
18-03-2020 01:06 PM

..?

Punjab
03-18-2020 01:43 PM
Baljinder ji, tuhade dawara bheji gayi audio ya video upload nahi hoi hai, kirpa kar ke tusi is nu dubara upload karo, tajo tuhanu usde hisaab nal is bare jankari diti ja sake, dhanwad
Posted by gagan sidhu
Punjab
18-03-2020 01:04 PM
Punjab
03-18-2020 01:21 PM
Gagan ji, KVK Bathinda : Address: Associate Director ( Training); Krishi Vigyan Kendra, Punjab Agricultural University, Bathinda, Phone; 0164-2215619, dhanwad
Posted by Parminder Sidhu
Punjab
18-03-2020 12:55 PM
Punjab
03-19-2020 01:52 PM
आप taktic liquid 2ml/1liter स्प्रे कर प्रयोग भी करें, यह स्प्रे आप पशुओं के ऊपर और आस पास भी करें, यह दीवार की दरारे, फर्श की दरारे पर भी करें, आप पशु के चारे फीड पर इसका प्रयोग न करें, इससे फर्क पड़ जाएगा, क्योंकि चीचड़ एक बार खत्म होकर फिर से दरारों, दीवारों में आ जाते हैं क्योंकि यह वहां छिप जाते हैं, और असर खत्म होने पर बाहर आ जाà¤.... (Read More)
आप taktic liquid 2ml/1liter स्प्रे कर प्रयोग भी करें, यह स्प्रे आप पशुओं के ऊपर और आस पास भी करें, यह दीवार की दरारे, फर्श की दरारे पर भी करें, आप पशु के चारे फीड पर इसका प्रयोग न करें, इससे फर्क पड़ जाएगा, क्योंकि चीचड़ एक बार खत्म होकर फिर से दरारों, दीवारों में आ जाते हैं क्योंकि यह वहां छिप जाते हैं, और असर खत्म होने पर बाहर आ जाते हैं आप आस पास सफाई रखें
Posted by Deepak Sisodiya
Madhya Pradesh
18-03-2020 12:53 PM
Punjab
03-19-2020 01:53 PM
agar apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai.
Posted by Dhillon Saab
Punjab
18-03-2020 12:48 PM
Punjab
03-18-2020 01:07 PM
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਹੋ. ਇਹ ਅਚਾਰ ਪਾਉਣ ਲਈ ਵਧਿਆ ਕਿਸਮਾਂ ਹੈ। ਇਸ ਦੀ ਬਿਜਾਈ ਲਈ 30 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫਤੇ ਤੋਂ ਅੱਧ ਸਤਬਰ ਤੱਕ ਕੀਤੀ ਜਾਂਦੀ ਹੈ। ਬਿਜਾਈ ਕੇਰੇ ਜਾ ਪੋਰੇ ਨਾਲ ਕਰੋ ।ਅਤੇ ਕਤਾਰਾਂ ਵਿਚ 30cm ਫਾਸਲਾ ਰੱਖੋ।
Posted by Harmeet
Punjab
18-03-2020 12:47 PM
Punjab
03-18-2020 01:50 PM
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱ.... (Read More)
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
Posted by abdul gaffar
Punjab
18-03-2020 12:45 PM
Punjab
03-18-2020 01:09 PM
Abdul ji, PAU da kisan mela multavi kar dita geya hai, hale is diya koi naviyan dates final nahi kitiyan gaiyan han, jad i bare koi jankari mile gi tuhanu das dita jawe ga, dhanwad
Posted by abdul gaffar
Punjab
18-03-2020 12:39 PM
Punjab
03-18-2020 01:35 PM
Abdul ji, PAU da kisan mela multavi kar dita geya hai, hale is diya koi naviyan dates final nahi kitiyan gaiyan han, jad i bare koi jankari mile gi tuhanu das dita jawe ga, dhanwad
Posted by gopal Mali
Rajasthan
18-03-2020 12:37 PM
Uttar Pradesh
03-18-2020 02:16 PM
गोपाल जी नमस्कार, आप सहजन की प्रजाति पी के एम 1 , पी के एम 2 व कोयंबटूर 1 , कोयंबटूर 2 से अच्छी उपज ले सकते हैं और पौधों के बीच की दूरी 2.5 * 2.5 मी.रखकर प्रति हेक्टेयर 16 सौ पौधे लगा सकते हैं.....! धन्यवाद
Posted by mujammil
Uttar Pradesh
18-03-2020 12:33 PM
Punjab
03-18-2020 03:24 PM
mujammil ji aapke sabhi swalon ke jwab diye ja chuke hai kripya aap my profile men jake swalon ke jwab dekh sakte hai agar aapko app chalane men koi smasya aa rahi hai to aap 9779977641 par sampark kar sakte hai.dhanywad
Posted by Abhishek Vishwakarma
Uttar Pradesh
18-03-2020 12:25 PM
Punjab
03-18-2020 04:16 PM
अभिषेक जी एक हेक्टेयर में 281.76 बिस्वा होते है
Posted by amrit pandher
Punjab
18-03-2020 12:23 PM
Punjab
03-18-2020 04:10 PM
ਅੰਮ੍ਰਿਤ ਜੀ ਇਸਦਾ ਬੀਜ ਜੇਕਰ ਲੁਧਿਆਣੇ ਵਿੱਚੋ ਲੈਣਾ ਹੈ ਤਾ ਤੁਸੀ ਖੇਤੀਬਾੜੀ ਯੂਨੀਵਰਸਿਟੀ ਵਿੱਚੋ ਲੈ ਸਕਦੇ ਹੋ |ਰੇਟ ਦੀ ਜਾਣਕਾਰੀ ਵੀ ਤੁਹਾਨੂੰ ਓਥੋਂ ਹੀ ਮਿਲ ਜਾਏਗੀ
Posted by bhawar lal gurjar
Rajasthan
18-03-2020 12:18 PM
Punjab
03-18-2020 04:30 PM
आप डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों के लिए ट्रेनिंग दी जाती है आप ट्रेनिंग लेने के लिए Krishi Vigyan Kendra Bhilwara, Agarpura Chouraha, Suwana, KVK, Bhilwara - 313 001 , (Raj.) India Phone : +91 9414576763 से संपर्क कर सकते है।
Posted by jujhar Singh
Punjab
18-03-2020 11:57 AM
Punjab
03-18-2020 04:05 PM
Posted by Amritpal singh
Punjab
18-03-2020 11:40 AM
Punjab
03-18-2020 11:53 AM
ਸ਼੍ਰੀਮਾਨ ਜੀ, ਹਾਲੇ ਕਿਸਾਨ ਮੇਲੇ ਦੀ ਕੋਈ ਨਵੀਂ ਤਰੀਕ ਜਾਰੀ ਨਹੀਂ ਕੀਤੀ ਗਈ ਹੈ | ਜਦੋ ਇਸ ਬਾਰੇ ਕੋਈ ਜਾਣਕਾਰੀ ਆਏ ਗੀ, ਤੁਹਾਨੂੰ ਦੱਸ ਦਿੱਤਾ ਜਾਵੇ ਗਾ |
Posted by hemant Kumar verma
Chattisgarh
18-03-2020 11:33 AM
Punjab
03-18-2020 11:34 AM
Hemant ji, kripya ap pyaj ki photo bhejein taki apko dekh kar iske bare mein jankari di ka sake, dhanywad
Posted by Harsh Deep Singh
Punjab
18-03-2020 11:20 AM
Punjab
03-18-2020 11:40 AM
Harsh ji, eh fungus da hamla hoya hai tusi isdi roktham layi is vich carbendazim @ 4 gram ya mancozeb @ 4 gram prati litre pani de hisaab nal spray kar sakdeo, dhanwad
Posted by mujammil
Uttar Pradesh
18-03-2020 11:20 AM
Punjab
03-18-2020 03:24 PM
Mujamil ji yeh photo ke hisab se gabhin nhi hai baki yaddi yeh pani girane ke sath sath aur v heat ke laksahan dekha rehi hai tab gabhin nhi ha, baki isko aap Keeper plus powder 30gm rojana 20 din tak dena suru kren aur yaddi heat mai hai tab iski bachedani mai dwai bhrwayen aur powder dete rehen.
Posted by Harsh Deep Singh
Punjab
18-03-2020 11:18 AM
Punjab
06-01-2020 02:10 PM
Harsh Deep Singh ji seed len lai tusi Jalandhar Potato Grower\'s Association - JPGA, Address: 27, PPR Mall, Mithapur Road, Jalandhar, Punjab 144003, Phone: 099147 16222 nal samparak kar sakde ho, Thankyou.
Posted by Pramod Kumar
Bihar
18-03-2020 11:17 AM
Maharashtra
03-18-2020 11:34 AM
Pramod ji, ap isme carbenadzim @ 4 gram ya mancozeb @ 4 gram prati liter pani ke hisaab se spray karein, dhanywad
Posted by mujammil
Uttar Pradesh
18-03-2020 11:16 AM
Punjab
03-18-2020 03:23 PM
Mujamil ji yeh photo ke hisab se gabhin nhi hai baki yaddi yeh pani girane ke sath sath aur v heat ke laksahan dekha rehi hai tab gabhin nhi ha, baki isko aap Keeper plus powder 30gm rojana 20 din tak dena suru kren aur yaddi heat mai hai tab iski bachedani mai dwai bhrwayen aur powder dete rehen.
Posted by Pramod Kumar
Bihar
18-03-2020 11:14 AM
Punjab
03-18-2020 11:38 AM
Pramod ji, kripya ap bataye ke apne abhi tak isme kon si khaad ka istemal kiya hai, taki apko iske hisaab jankari di ja sake, dhanywad
Posted by Jagseer
Punjab
18-03-2020 11:12 AM
Punjab
03-18-2020 04:34 PM
Jagseer ji ehh deworming lai hundi hai isdi varto pashua de weight de hisab nal kiti jndi hai, ehh ek varr den ton badd dubara 3 mahine badd salt change krke de skde ho. ehh tuci ohna de weight de hisab nal deo.
Posted by hemant Kumar verma
Chattisgarh
18-03-2020 11:12 AM
Punjab
03-18-2020 11:43 AM
Hemant ji, ap isme carbenadzim @ 4 gram ya mancozeb @ 4 gram prati litre pani ke hisaab se spray kar sakte ho, dhanywad
Posted by kalyan mal
Rajasthan
18-03-2020 10:56 AM
Maharashtra
03-18-2020 12:09 PM
श्रीमान जी, आप पनीरी लगाने के बाद 20 से 25 दिन बाद इसे बाहर लगा सकते हैं लगा सकते हैं, धन्यवाद
Posted by surinder singh
Punjab
18-03-2020 10:52 AM
Maharashtra
03-18-2020 11:57 AM
Surinder ji, is vich tusi Vermicompost @ 4-5 kilo de hisaab nal pao, isdey nal eh sahi ho jaye ga dhanwad
Posted by chandan
Punjab
18-03-2020 10:44 AM
Punjab
03-19-2020 02:01 PM
चन्दन जी आप 20 किलो हरा चारा दे सकते हैं उसमे आप सूखा चारा मिक्स करके पशुओं को खिला सकते हैं और अच्छी फीड देनी शुरू करें
Posted by mujammil
Uttar Pradesh
18-03-2020 10:39 AM
Punjab
03-18-2020 03:23 PM
Mujamil ji yeh photo ke hisab se gabhin nhi hai baki yaddi yeh pani girane ke sath sath aur v heat ke laksahan dekha rehi hai tab gabhin nhi ha, baki isko aap Keeper plus powder 30gm rojana 20 din tak dena suru kren aur yaddi heat mai hai tab iski bachedani mai dwai bhrwayen aur powder dete rehen.
Posted by Avdhesh Kushwah
Madhya Pradesh
18-03-2020 10:29 AM
Punjab
03-18-2020 10:33 AM
अवदेश जी, कृपया आप बताये किआप तोरी के बारे में क्या जानकारी लेना चाहते हैं, ताकि आपको इसके बारे में बताया जा सके, धन्यवाद
Posted by jagjeet singh
Punjab
18-03-2020 10:28 AM
Punjab
03-19-2020 02:03 PM
Jagjeet ji tuci isdi AD sadi dusri app apni kheti buy/sell te upload kr skde ho uthe tuhanu chicks khirdan wale kai farmer mill jange jo tuhade nal sida sampark kr lenge.
Posted by mujammil
Uttar Pradesh
18-03-2020 10:22 AM
Punjab
03-18-2020 03:21 PM
Mujamil ji yeh photo ke hisab se gabhin nhi hai baki yaddi yeh pani girane ke sath sath aur v heat ke laksahan dekha rehi hai tab gabhin nhi ha, baki isko aap Keeper plus powder 30gm rojana 20 din tak dena suru kren aur yaddi heat mai hai tab iski bachedani mai dwai bhrwayen aur powder dete rehen.
Posted by daljeet
Punjab
18-03-2020 09:54 AM
Punjab
03-19-2020 02:05 PM
Daljeet ji tuci iss nu nazdiki doctor ton check krwao ate isde bhukar di janch v krwao ate iss nu Brotone liquid 50-50ml swere sham dena suru kro..
Posted by Rajveer Singh
Punjab
18-03-2020 09:47 AM
Punjab
03-19-2020 02:06 PM
Rajveer ji tuci iss nu pett de kiria lai Bandykind plus bolus deo ate iss nu Cargill di heifer dry feed deni suru kro, iss nal vdia growth ho jawegi baki iss nu Bovimin-B mineral mixture 50gm rojana deo ate her 3 mahine badd pett de kiria wali goli jrur deo.
Posted by Sanjay Pandey
Uttar Pradesh
18-03-2020 09:45 AM
Punjab
03-18-2020 10:31 AM
खीरे की खेती के लिए, अच्छी तरह से तैयार और नदीन रहित खेत की जरूरत होती है| मिट्टी को अच्छी तरह से भुरभुरा बनाने के लिए, बिजाई से पहले 3-4 बार खेत की जोताई करें| रूड़ी की खाद, जैसे गाये के गोबर को मिट्टी में मिलाये, ताकि खेत की उपजाऊ शक्ति बढ़ जाये| 30 सैं.मी. चौड़े और आवश्यक लंबाई के बैड तैयार करें। दो बैडों के बीच 1.5 से 2 मीà.... (Read More)
खीरे की खेती के लिए, अच्छी तरह से तैयार और नदीन रहित खेत की जरूरत होती है| मिट्टी को अच्छी तरह से भुरभुरा बनाने के लिए, बिजाई से पहले 3-4 बार खेत की जोताई करें| रूड़ी की खाद, जैसे गाये के गोबर को मिट्टी में मिलाये, ताकि खेत की उपजाऊ शक्ति बढ़ जाये| 30 सैं.मी. चौड़े और आवश्यक लंबाई के बैड तैयार करें। दो बैडों के बीच 1.5 से 2 मीटर का फासला रखें।उत्तर प्रदेश में, खीरे की खेती के लिए फरवरी से मार्च का महीना उपयुक्त होता है। पहाड़ी क्षेत्रों में, बिजाई मार्च से अप्रैल में की जाती है।बिजाई के ढंग के आधार पर फासला भी विभिन्न होता है। बिजाई के लिए कतार से कतार में 1.5 मीटर और पौधे से पौधे में 30-45 सैं.मी. फासले का प्रयोग करें। बीज को 2-3 सैं.मी. गहराई पर बोयें|खेत की तैयारी के समय, 8-10 टन गाय का गला हुआ गोबर नाइट्रोजन 32 किलो (यूरिया 70 किलो), फासफोरस 24 किलो (सिंगल फास्फेट 150 किलो) और पोटाशियम 24 किलो (म्यूरेट ऑफ़ पोटाश 40 किलो) शुरुआत में खाद के रूप में डालें| बिजाई के 32-3सप्ताह पहले गाय का गोबर, पोटाश और फासफोरस की पूरी मात्रा और नाइट्रोजन की एक तिहाई मात्रा डालें। नाइट्रोजन की मात्रा को दो भागों में बांटकर पहली बिजाई के 25-30 दिनों के बाद और दूसरी बिजाई के 45-50 दिनों के बाद डालें।भिंडी में बहुत सी बीमारियां जैसे के फल का गलना, धब्बा रोग, कंगियारी, कृपया आप बताये एक आप किस रोग के बारे में जानकारी ऐना चाहते हैं, ताकि आपको इसके बारे में उच्चित जानकरी दी जा सके, धन्यवाद