Experts Q&A Search

Posted by ਜੁਗਰਾਜ ਸਿੰਘ
Punjab
11-03-2023 05:54 PM
Punjab
03-13-2023 03:02 PM
ਜੁਗਰਾਜ ਜੀ, ਤੁਸੀ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ। ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਖਿਲਾ ਸਕਦੇ ਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ।
Posted by Navneet Kaur
Himachal Pradesh
11-03-2023 05:31 PM
Punjab
03-11-2023 07:18 PM
Navneet there are multiple reasons behind yellowing of leaves, kindly let us know that you have applied which fertilizers to this crop so that we can guide you accordingly.
Posted by Monika
Himachal Pradesh
11-03-2023 05:02 PM
Punjab
03-11-2023 07:20 PM
Monika, koi bhi spray krne ke baad 12-14 hours barish na ho to hi iska sahi result milta hai.
Posted by sukhvir singh
Punjab
11-03-2023 04:04 PM
Punjab
03-11-2023 09:18 PM
Sukhvir ji, mushroom sambandhi tuhada jo vi swaal hai ji, kirpa kar ke visthaar nal pucho ji, us hisaab naal hi tuhaanu is bare sahi janakari ditti ja sakegi.
Posted by Williampreet Singh
Punjab
11-03-2023 04:01 PM
Punjab
03-13-2023 02:26 PM
Tuci pashua nu Minfa gold, Bovimin-b, Agrimin, CRS powder koi bhi vart skde ho ehna sbh da result changa hai tuci 50 ton 100gm pashu di growth de hisab nal ate dudh utpadan de hisab nal de skde ho.
Posted by Rajwinder Singh s/o Najar Singh
Punjab
11-03-2023 03:53 PM
Punjab
03-11-2023 07:22 PM
Rajwinder ji, HAU naal tusi 1800 180 3001 te sampark kar sakde ho ji.
Posted by Rajwinder Singh s/o Najar Singh
Punjab
11-03-2023 03:50 PM
Punjab
03-11-2023 07:21 PM
Rajwinder ji, 1847 kism da beej tuhanu Pusa institute to hi milega ji.
Posted by Harpreet Singh Lally
Punjab
11-03-2023 03:22 PM
Punjab
03-13-2023 04:22 PM
ਤੁਸੀ ਇਸਦੇ ਲਈ ਪ੍ਰਿੰਸ 7973326300 ਜਾ ਫਿਰ ਜੀਤੇੰਦਰ ਸਿੰਘ 8557810334 ਨਾਲ ਸੰਪਰਕ ਕਰ ਸਕਦੇ ਹੋ।
Posted by Williampreet Singh
Punjab
11-03-2023 03:08 PM
Punjab
03-13-2023 02:24 PM
Tuci uss nu Serakind plus bolus 1-1 goli swere sham deo ate Bovimin-gl liquid 7ml rojana dena suru kro.
Posted by gurjinder singh
Punjab
11-03-2023 02:31 PM
Punjab
03-12-2023 09:33 PM
ਗੁਰਜਿੰਦਰ ਜੀ, ਇਹ ਮਿੱਟੀ ਵਿੱਚ ਨਾਈਟ੍ਰੋਜਨ ਫਿਕਸ ਕਰਦੀ ਹੈ ਅਤੇ ਜੜ ਦਾ ਵਾਧਾ ਕਰਦੀ ਹੈ ਤਾਂ ਜੀ ਬੂਟਾ ਡਿੱਗੇ ਨਾ। ਇਸਨੂੰ ਤੁਸੀ 1 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸੇ ਵੀ ਫਸਲ ਵਿਚ ਵਰਤ ਸਕਦੇ ਹੋ। ਇਹ ਤਕਰੀਬਨ 8-10। ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਵਿਚ ਜਮਾ ਕਰ ਦਿੰਦੀ ਹੈ।
Posted by gurjinder singh
Punjab
11-03-2023 02:30 PM
Punjab
03-11-2023 09:23 PM
ਗੁਰਜਿੰਦਰ ਜੀ, ਇਸਦੀ ਵਰਤੋ ਤੁਸੀ ਉਥੇ ਹੀ ਕਰੋ ਜਿੱਥੇ ਤੁਹਾਡੀ ਮਿੱਟੀ ਪਰਖ ਰਿਪੋਰਟ ਵਿਚ ਪੋਟਾਸ਼ ਦੀ ਕਮੀ ਆਉਂਦੀ ਹੈ ਅਤੇ ਇਸਦੀ ਮਾਤਰਾ ਵੀ ਘਾਟ ਦੇ ਹਿਸਾਬ ਨਾਲ ਹੀ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਵੈਸੇ ਪੰਜਾਬ ਦੀਆਂ ਜਮੀਨ ਵਿਚ ਇਸਦੀ ਪਾਉਣ ਦੀ ਜਰੂਰਤ ਨਹੀਂ ਹੁੰਦੀ।
Posted by gurjinder singh
Punjab
11-03-2023 02:29 PM
Punjab
03-11-2023 09:21 PM
ਗੁਰਜਿੰਦਰ ਜੀ, ਇਸਨੂੰ ਤੁਸੀ ਕਿਸ ਵੀ ਫਸਲ ਦੇ ਵਿਚ ਵਰਤ ਸਕਦੇ ਹੋ ਇਹ ਫਾਸਫੋਰਸ ਦੀ ਉਪਲੱਭਧਤਾ ਨੂੰ ਵਧਾਉਂਦਾ ਹੈ । ਬਾਕੀ ਇਸਨੂੰ ਪਾਉਣ ਨਾਲ ਲਘੂ ਤੱਤ ਜੇਹੜੇ ਮਿੱਟੀ ਵਿੱਚ ਪਏ ਹੁੰਦੇ ਹਨ ਉਹ ਵੀ ਜਲਦੀ ਉਪਲਭਦ ਹੋ ਜਾਂਦੇ ਹਨ।
Posted by Harmander Singh Brar
Punjab
11-03-2023 01:48 PM
Punjab
03-13-2023 02:23 PM
Harmander ji, tuci uss nu sbh ton pehla pett de kiria lai Albendazole & ivermectin salt di bolus deo ate uss nu Bovimin-b powder 50gm rojana, Nutrisacc advance tablet rojana 1 goli deo ate 21 din tak dinde rho.
Posted by Gurcharan Singh
Punjab
11-03-2023 12:52 PM
Haryana
03-11-2023 07:18 PM
ਗੁਰਚਰਨ ਜੀ, ਇਸਦੇ ਲਈ ਤੁਸੀ tebuconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਮੁੱਖ ਤੌਰ ਤੇ ਤਾਪਮਾਨ ਦੇ ਕਰ ਕੇ ਜਾ ਫੇਰ ਉਲੀ ਦੇ ਹਮਲੇ ਕਰ ਕੇ ਹੰਦਾ ਹੈ।
Posted by Pargat
Punjab
11-03-2023 12:42 PM
Haryana
03-11-2023 07:17 PM
Pargat it is recommended to irrigate the field upto height of 5 cm. So for one acre 5cm depth near about 200000 litres of water is required.
Posted by Kulwant Singh Deol
Punjab
11-03-2023 12:35 PM
Haryana
03-11-2023 07:12 PM
ਦਿਓਲ ਜੀ, ਇਸਦੇ ਲਈ ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Nirbhai singh
Punjab
11-03-2023 12:33 PM
Punjab
03-13-2023 01:50 PM
ਨਿਰਭੈਅ ਜੀ, ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਇਸਦੇ ਬੁਖ਼ਾਰ ਦੀ ਜਾਂਚ ਕਰਕੇ ਹੀ ਇਸਦਾ ਸਹੀ ਇਲਾਜ ਹੋ ਸਕਦਾ ਹੈ।
Posted by Jagpreet Singh
Punjab
11-03-2023 11:49 AM
Punjab
03-13-2023 01:21 PM
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ, ਅਤੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱ.... (Read More)
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ, ਅਤੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।
Posted by Vijay bhambu
Rajasthan
11-03-2023 11:38 AM
Rajasthan
03-12-2023 07:57 PM
vijay ji kinnow ki kheti darmyani halki domat mitti jiski pH 6-8 ho iski paidavar ke liye ashi hoti hai, bijai basant ke mosam february-march ke mahine ki jaati hai. Planting 5 X 5m ki doori par kare, ek ekad me 208 podho ki planting ki jati hai, nye plants ki ktai jruri hoti hai eske liye 6-7 tehniya hi plant par rakhni hoti hai aur ek doosre me fas rahi tehniyo ko kaat dena chahiye, 1 se 3 saal ke plant ko 240-720gm urea/plant ki jrurat hoti hai, sinchai sara saal ki jati hai aur mitti par bhi sinchai nirbhar krti hai, lagbhag 2-3 sal ke plant par fal shuru ho jate hain
Posted by ਕੋਮਲਪ੍ਰੀਤ ਸਿੰਘ
Punjab
11-03-2023 11:12 AM
Punjab
03-13-2023 01:17 PM
ਇਹ ਹਾਰਮੋਨਸ ਦੀ ਸਮੱਸਿਆ ਕਰਕੇ, ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ ਕਰਕੇ ਪਸ਼ੂ ਲੰਬੀ ਹੀਟ ਰੱਖਦਾ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜ.... (Read More)
ਇਹ ਹਾਰਮੋਨਸ ਦੀ ਸਮੱਸਿਆ ਕਰਕੇ, ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ ਕਰਕੇ ਪਸ਼ੂ ਲੰਬੀ ਹੀਟ ਰੱਖਦਾ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
Posted by harmanpreet singh
Punjab
11-03-2023 11:01 AM
Haryana
03-11-2023 07:11 PM
Harman ji, kipra eh daso vi obdi spray ton kine din baad beejta si ehna nu ate osdi kini matra varti si tusi us hisab nal hi tuhanu sahi jankari diti ja sakdi hai.
Posted by Ajaypal Singh
Punjab
11-03-2023 10:55 AM
Punjab
03-13-2023 01:15 PM
ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਜੇਕਰ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਹੀਂ ਦਿਤੀ ਫਿਰ ਤੁਸੀ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ।
Posted by Ajaypal Singh
Punjab
11-03-2023 10:55 AM
Punjab
03-13-2023 01:14 PM
ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Brotone liquid 10ml ਰੋਜਾਨਾ ਦਿਓ ਅਤੇ ਜੇਕਰ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਹੀਂ ਦਿਤੀ ਫਿਰ ਤੁਸੀ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ।
Posted by Manjot Gill
Punjab
11-03-2023 10:40 AM
Punjab
03-13-2023 01:13 PM
ਤੁਸੀ ਉਸ ਨੂੰ Vitakind liv liquid 50 50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦਿਓ ਅਤੇ ਜੇਕਰ ਜ਼ਿਆਦਾ ਬੰਨ ਦੀ ਸਮੱਸਿਆ ਲੱਗਦੀ ਹੈ। ਫਿਰ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਦਿਓ ਅਤੇ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ।
Posted by Harwinder singh
Punjab
11-03-2023 10:39 AM
Punjab
03-13-2023 01:10 PM
ਤੁਸੀਂ ਚੰਗੀ ਖੁਰਾਕ ਦੇ ਨਾਲ lacup powder 100 ਗ੍ਰਾਮ , fatedge powder 100 ਗ੍ਰਾਮ ਰੋਜ਼ਾਨਾ ਦਿਓ ਬਾਕੀ ਓਹਨਾ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Anil Kumar
Uttar Pradesh
11-03-2023 10:28 AM
Haryana
03-11-2023 07:09 PM
अनिल जी, इसका बीज 8 किलो प्रति एकड़ के हिसाब से डालने की सिफारिश की जाती है पर यह किसम के हिसाब पर भी निर्भर करता है ।
Posted by gurjinder singh
Punjab
11-03-2023 10:24 AM
Haryana
03-11-2023 07:06 PM
ਗੁਰਜਿੰਦਰ ਜੀ, ਪਹਿਲੀ ਗੱਲ ਇਹ ਤਿੰਨ ਦਵਾਈਆਂ ਬਿਲਕੁਲ ਹੀ ਅਲਗ ਅਲਗ ਹਨ ਇਹਨਾਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ ਇਸ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ। ਬਾਕੀ ਇਸ ਸਮੇਂ ਕਣਕ ਉਪਰ 4 ਕਿਲੋ 13045 ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀ ਪੀਲੀ ਕੁੰਗੀ ਦੀ ਗੱਲ ਕਰ ਰਹੇ ਹੋ ਉਹ ਵਧੀਆ ਹੀ ਹੈ ਜੇਕਰ ਘਾਟ ਹੈ ਤਾਂ ਓਹਨਾ ਹੀ ਵੱਧ ਝਾ.... (Read More)
ਗੁਰਜਿੰਦਰ ਜੀ, ਪਹਿਲੀ ਗੱਲ ਇਹ ਤਿੰਨ ਦਵਾਈਆਂ ਬਿਲਕੁਲ ਹੀ ਅਲਗ ਅਲਗ ਹਨ ਇਹਨਾਂ ਨੂੰ ਮਿਕਸ ਕਰ ਕੇ ਵਰਤਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ ਇਸ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ। ਬਾਕੀ ਇਸ ਸਮੇਂ ਕਣਕ ਉਪਰ 4 ਕਿਲੋ 13045 ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀ ਪੀਲੀ ਕੁੰਗੀ ਦੀ ਗੱਲ ਕਰ ਰਹੇ ਹੋ ਉਹ ਵਧੀਆ ਹੀ ਹੈ ਜੇਕਰ ਘਾਟ ਹੈ ਤਾਂ ਓਹਨਾ ਹੀ ਵੱਧ ਝਾੜ ਮਿਲੇਗਾ।
Posted by Harmander Singh Brar
Punjab
11-03-2023 09:48 AM
Punjab
03-13-2023 01:08 PM
Hanji tuci usdi varto kr skde ho isda changa result hai baki pashua nu her 3 mahine badd pett de kiria wali dwai deo ate changi company da mineral mixture 30 to 50gm rojana umar de hisab nal de skde ho.
Posted by ks bhullar
Punjab
11-03-2023 09:23 AM
Haryana
03-11-2023 07:01 PM
भूल्लर जी, इसके लिये आप carbendazim 2 ग्राम को प्रति लीटर पानी के हिसाब से प्रयोग कर सकते है।
Posted by balkatter Singh
Punjab
11-03-2023 09:08 AM
Haryana
03-11-2023 06:59 PM
सिंह जी, कृपया अपनी फ़सल की फोटो भेजे उस हिसाब से ही आपको सही जानकारी दी जा सकती है।
Posted by Harsaran Singh
Punjab
11-03-2023 08:30 AM
Haryana
03-11-2023 06:58 PM
सिंह जी, इसके लिए आप नीम की स्प्रे 3-4 ml प्रति लीटर पानी के हिसाब से प्रयोग कर सकते है।
Posted by Anil Kumar
Uttar Pradesh
11-03-2023 05:21 AM
Haryana
03-11-2023 06:57 PM
अनिल जी, इसका बीज 8 किलो प्रति एकड़ के हिसाब से डालने की सिफारिश की जाती है, पर यह किसम के हिसाब पर भी निर्भर करता है।
Posted by gurpreet singh
Punjab
10-03-2023 11:15 PM
Punjab
03-11-2023 09:38 AM
ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆਉਂਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਅਤੇ ਕਿੰਨੇ ਦਿਨ ਹੀਟ ਵਿਚ ਰਹਿੰਦੀ ਹੈ। ਇਸ ਵਾਰੇ ਪੂਰੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Sukhjinder Singh
Punjab
10-03-2023 10:35 PM
Rajasthan
03-11-2023 09:37 AM
ਅਚਾਰ ਲਈ ਸਹੀ ਅਵਸਥਾ ਜਦੋ ਦੋਧਾ ਦਾਣਾ ਹੋ ਜਾਵੇ। ਉਦੋਂ ਕਟਾਈ ਕਰਕੇ ਹੀ ਸਹੀ ਕੁਤਰਾ ਕਰਕੇ ਅਚਾਰ ਤਿਆਰ ਕਰਨਾ ਚਾਹੀਦਾ ਹੈ, ਕਿਉਕਿ ਉਸ ਤੋਂ ਪਹਿਲਾ ਜਾ ਬਾਦ ਦੀ ਫ਼ਸਲ ਦਾ ਅਚਾਰ ਫਾਇਦੇਮੰਦ ਨਹੀਂ ਹੁੰਦਾ।
Posted by Sukhjinder Singh
Punjab
10-03-2023 10:30 PM
Punjab
03-11-2023 09:35 AM
ਹਾਂਜੀ, ਮੱਕੀ ਨੂੰ ਸਹੀ ਅਵਸਥਾ ਤੇ ਕੱਟ ਕਰ ਅਚਾਰ ਤਿਆਰ ਕਰ ਸਕਦੇ ਹੋ, ਪਰ ਇਹ ਧਿਆਨ ਰੱਖੋ ਕਿ ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ। ਕਿਉਕਿ ਜੇਕਰ ਕੁਤਰਾ ਸਹੀ ਨਾ ਹੋਵੇ ਫਿਰ ਸਹੀ ਅਚਾਰ ਨਹੀਂ ਤਿਆਰ ਹੁੰਦਾ।
Posted by Bikram
Punjab
10-03-2023 08:53 PM
Punjab
03-11-2023 09:28 AM
Bikram ji jekar tuci poultry farming lai loan ate subsidy lena chahunde ho tan pehla tuhade kol iss kam di training honi chahidi hai kyuki uss training certificate nal hei tuci loan ate subsidy laa skde ho, ehh tuci apne nazdiki krishi vigyan kendra ton laa skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460, Email:- kvkpatiala@gmail.com nal sampark kr skde ho.
Posted by prabhjot singh
Punjab
10-03-2023 08:34 PM
Punjab
03-11-2023 09:24 AM
Tuci usdi bachedani vich lixin-iu dwai 3 din bhrwao ate uss nu bovimin-b powder 50gm rojana dena suru kro ate agli heat vich aun te AI krwao ate jekar AI ton badd 21-22 din tak heat vich nahi aundi tan tuci AI ton 25 din badd Thnda tika lgaa deo.
Posted by Manpreet Singh
Punjab
10-03-2023 08:16 PM
Rajasthan
03-11-2023 09:22 AM
ਹਾਂਜੀ, ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ 50ml ਸਰੋਂ ਦਾ ਤੇਲ ਦੇ ਸਕਦੇ ਹੋ।
Posted by Manpreet singh
Punjab
10-03-2023 06:36 PM
Punjab
03-11-2023 09:21 AM
ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ।
Posted by Harjinder singh
Punjab
10-03-2023 06:34 PM
Haryana
03-10-2023 09:31 PM
Harjinder ji, eh tapmand de vadhan ghatan kr ke ja pher uki de kar ke hundi hai Esde lai tusi tebuconazole 200 gram nu prati acre de hisab nal vart sakde ho.
Posted by Jaswinder Singh
Punjab
10-03-2023 05:48 PM
Haryana
03-10-2023 09:32 PM
Jaswinder ji, usi paani mittti ate mausam de anusar lga sakde ho. Vaise aam tor tusi esnu paani 15-20 din baad lgao.
Posted by Jagjit singh
Chandigarh
10-03-2023 05:24 PM
Haryana
03-10-2023 09:32 PM
ਜਗਜੀਤ ਜੀ, ਕਾਲੀ ਤੋਰੀ ਨੂੰ ਤੁਸੀ ਫਰਬਰੀ-ਮਾਰਚ ਜਾ ਫੇਰ ਹੁਣੇ ਜੁਲਾਈ ਵਿਚ ਬੀਜ ਸਕਦੇ ਹੋ।
Posted by Gurpreet Singh
Punjab
10-03-2023 05:21 PM
Punjab
03-11-2023 09:19 AM
ਹਾਂਜੀ, ਤੁਸੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇ ਸਕਦੇ ਹੋ।
Posted by Jagmeet Brar
Punjab
10-03-2023 05:17 PM
Haryana
03-10-2023 09:35 PM
ਜਗਮੀਤ ਹੀ, ਕਿੰਨੂ ਨੂੰ ਫੁੱਲ ਤਕਰੀਬਨ 2 ਮਹੀਨੇ ਫਰਬਰੀ-ਮਾਰਚ ਤੱਕ ਰਹਿੰਦੇ ਹਨ। ਬਾਕਿ ਇਹ ਕਿਸਮ ਉੱਤੇ ਵੀ ਨਿਰਭਰ ਕਰਦਾ ਹੈ।
Posted by gurjinder singh
Punjab
10-03-2023 05:11 PM
Haryana
03-10-2023 09:39 PM
ਗੁਰਜਿੰਦਰ ਜੀ, ਇਸਨੂੰ ਤੁਸੀ ਕਿਸ ਵੀ ਫਸਲ ਦੇ ਵਿਚ ਵਰਤ ਸਕਦੇ ਹੋ। ਇਹ ਫਾਸਫੋਰਸ ਦੀ ਜਗ੍ਹਾ ਤੇ ਪਾਇਆ ਜਾਂਦਾ ਹੈ । ਬਾਕੀ ਇਸਨੂੰ ਪਾਉਣ ਨਾਲ ਲਘੂ ਤੱਤ ਜੇਹੜੇ ਮਿੱਟੀ ਵਿੱਚ ਪਏ ਹੁੰਦੇ ਹਨ, ਉਹ ਜਲਦੀ ਉਪਲਭਦ ਹੋ ਜਾਂਦੇ ਹਨ । ਇਸਨੂੰ ਪਾਉਣ ਨਾਲ ਤੁਸੀ dap ਦੀ ਮਾਤਰਾ 30% ਤੱਕ ਘਾਟ ਵਰਤੋ।
Posted by ਗੁਰਪ੍ਰੀਤ ਸਿੰਘ
Punjab
10-03-2023 05:11 PM
Punjab
03-11-2023 09:17 AM
ਬਾਇਓਫਲੋਕ ਲਈ ਤੁਸੀ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ, ਬਾਕੀ ਤੁਸੀ ਇਸਦੇ ਵਾਰੇ ਜ਼ਿਆਦਾ ਜਾਣਕਾਰੀ ਲਈ ਜਸਵਿੰਦਰ ਸਿੰਘ 98886 69632 ਨਾਲ ਸੰਪਰਕ ਕਰ ਸਕਦੇ ਹੋ।
Posted by gurjinder singh
Punjab
10-03-2023 05:04 PM
Punjab
03-11-2023 09:16 AM
ਹਾਂਜੀ, ਗੁਰਜਿੰਦਰ ਜੀ, ਇਸਦਾ ਰਿਕਾਰਡ 12 ਲੀਟਰ ਤੱਕ ਹੈ ਅਤੇ ਇਸਦੇ ਬੱਚਿਆਂ ਦਾ ਵੀ ਚੰਗਾ ਰਿਕਾਰਡ ਹੋਵੇਗਾ। ਬਾਕੀ ਤੁਹਾਡੀ ਦੇਖਭਾਲ ਅਤੇ ਖੁਰਾਕ ਤੇ ਵੀ ਨਿਰਭਰ ਕਰਦਾ ਹੈ।