
Posted by ਯੁਵਰਾਜ ਕਿ੍ਸ਼ਨ
Punjab
21-03-2020 12:11 PM
yuvraj ji eh jruri nahi hai pani vich bheon de nal beej jaldi ug jande han tuc ehna nu direct v beej sakde ho,dhanwad

Posted by मंटु।कुमार
Bihar
21-03-2020 12:06 PM
यह फंगस है इसके लिए आप copper oxychloride @3 ग्राम को प्रति लीटर पानी के हिसाब से स्प्रे करें

Posted by Ramkumar
Uttar Pradesh
21-03-2020 11:47 AM
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजिà¤.... (Read More)
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Ramkumar
Uttar Pradesh
21-03-2020 11:44 AM
राम कुमार जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by Asish kumar
Tripura
21-03-2020 11:18 AM
Asish ji isko aap nazdiki doctor se janch krwayen tan jo iski janch krke iski bimari ka ptaa lgg skee aur sahi ilagg ho skee.

Posted by amardeep singh
Punjab
21-03-2020 11:10 AM
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱà¨.... (Read More)
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
Posted by lalit patel
Rajasthan
21-03-2020 10:52 AM
पटेल जी कृप्या आप अपना सवाल विस्तार से पूछें कि आप जीरे के बारे में क्या जानकारी लेना चाहते है ताकि आपको इसके बारे में सही जानकारी दी जा सके।

Posted by gurbaj singh
Punjab
21-03-2020 10:48 AM
आप उसे Gestaprogen पाउडर 25 ग्राम रोजाना दें और 20 दिन तक देते रहें और उसे 250 ग्राम जौखार, 250 ग्राम कलमीछोरा, 250 ग्राम मिठासोडा और 250 ग्राम फटकड़ी को मिक्स करें फटकड़ी को तवे पर गर्म करके प्रयोग करें फिर सारे सामान का पाउडर बनाकर मिक्स करके रोजाना सुबह खाली पेट 50 ग्राम दें इससे जल्दी ठीक हो जाएगी फिर अगली हीट खाली छोड़कर टीà.... (Read More)
आप उसे Gestaprogen पाउडर 25 ग्राम रोजाना दें और 20 दिन तक देते रहें और उसे 250 ग्राम जौखार, 250 ग्राम कलमीछोरा, 250 ग्राम मिठासोडा और 250 ग्राम फटकड़ी को मिक्स करें फटकड़ी को तवे पर गर्म करके प्रयोग करें फिर सारे सामान का पाउडर बनाकर मिक्स करके रोजाना सुबह खाली पेट 50 ग्राम दें इससे जल्दी ठीक हो जाएगी फिर अगली हीट खाली छोड़कर टीका भरवाएं और Gestaprogen पाउडर देते रहें।
Posted by ਰਘਵੀਰ ਸਿੰਘ
Punjab
21-03-2020 10:47 AM
ਰਘਵੀਰ ਜੀ ਤੁਹਾਨੂੰ ਇਸਦੀ ਦੁਬਾਰਾ ਸਪਰੇ ਕਰਨੀ ਪਾਏਗੀ ਇਸਦੇ ਲਈ ਤੁਸੀ propiconazole @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Posted by Satnam Singh Atwal
Punjab
21-03-2020 10:38 AM
satnam ji isdi dose prati acre 200ml hundi hai eh ik fungicide hai.dhanwad

Posted by Guddu kumar
Bihar
21-03-2020 10:31 AM
शुरुआत में नए पौधे धीरे-धीरे बढ़ते है| इसलिए नुकसान से बचाव के लिए गोड़ाई की जगह रासायनिक नदीन-नाशक का प्रयोग करें| रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें| नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मà.... (Read More)
शुरुआत में नए पौधे धीरे-धीरे बढ़ते है| इसलिए नुकसान से बचाव के लिए गोड़ाई की जगह रासायनिक नदीन-नाशक का प्रयोग करें| रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें| नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मिलाकर प्रति एकड़ में स्प्रे करें| नदीनों की रोकथाम के लिए 2-3 गोड़ाईयों की सिफारिश की जाती है| पहली गोड़ाई बिजाई से एक महीने बाद और दूसरी गोड़ाई, पहली से एक महीने बाद करें|
Posted by Gurjit singh
Punjab
21-03-2020 10:25 AM
Gurjit singh ਜੀ ਤੁਸੀਂ ਹੁਣ ਹਰੀ ਮਿਰਚ ਲਗਾ ਸਕਦੇ ਹੋ ਤੁਸੀਂ ਹੁਣ ch 27 ਕਿਸਮ ਲਗਾਓ ਤਾਂ ਵਧੀਆ ਰਹੁ

Posted by jony
Haryana
21-03-2020 10:11 AM
jony ji kripya btaye ke papite men konsi bimari ka hamla hua hai taki aapko iske bare men poori jankari di ja sake.dhanywad

Posted by Mukesh
Rajasthan
21-03-2020 09:45 AM
मुकेश जी आप मिटटी की जांच नजदीकी KVK से करवा सकते है जिसका पता है Address: Baran Rd, Borkhera, Kota, Rajasthan 324001 Phone: 0744 232 6727
Posted by Rajwinder Dhaliwal
Punjab
21-03-2020 09:34 AM
ਉਸ ਨੂੰ Ovumin advance ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ.

Posted by Harry Chattha
Punjab
21-03-2020 09:31 AM
harry ji tuc chari di kisam SL 44, Punjab Sudex Chari di bijai kar sakde ho.dhanwad

Posted by Mukesh
Rajasthan
21-03-2020 09:21 AM
मुकेश जी आप अपनी खेती खरीदो/बेचो पर अपनी फ्री एड पोस्ट कर सकते हैं जिससे व्यापारी सीधा आपके साथ संम्पर्क कर सकते हैं। धन्यवाद
Posted by jagjit singh
Punjab
21-03-2020 09:21 AM
Tuci uss nu Lactomood homepathic dwai dia 10-10 drops din vich 3 varr deo ate Agrimin powder 50gm rojana, Milkout powder 2-2 chamach swere sham deo.
Posted by Md. Akbar
Bihar
21-03-2020 09:18 AM
अकबर जी इसे आप Milkout powder 1-1 चम्मच रोज़ाना दें और Calcimust tablet रोज़ाना 1 गोली दें इससे फर्क पड़ जाएगा बाकि आप इसकी खुराक और फीड का पूरा ध्यान रखें

Posted by Mukesh
Rajasthan
21-03-2020 09:15 AM
Mukesh ji lasun ka bhav 4000 - 5200/Q chal raha hai, Thankyou.

Posted by Rajat Choudhary
Uttar Pradesh
21-03-2020 09:05 AM
rajat ji yeh rust hai iski roktham ke liye aap propiconazole@200ml ko prati acre ke hisab se spray karen.dhanywad

Posted by Rajat Choudhary
Uttar Pradesh
21-03-2020 09:01 AM
rajat ji kripya swal vistar se pooche ke aap konse rog ke bare men jankari lena chahte hai taki aapko iske bare men poori jankari di ja sake,dhanywad

Posted by sashipal078@gmail.com
Punjab
21-03-2020 08:57 AM
Sashipal ji kirpa krke ehh daso kehri nasal di vashe hai tan jo uss hisab nal tuhanu sahi jankari diti ja skee.

Posted by Amarit
Punjab
21-03-2020 08:52 AM
amarit ji tuc isde uper NPK 191919@1 kilo nu 150 litre pani de hisab nal spray karo.dhanwad
Posted by Dilbag Singh
Punjab
21-03-2020 08:47 AM
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ à.... (Read More)
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
Posted by ਸੋਨੀ ਮੰਗਲੀ
Punjab
21-03-2020 08:41 AM
sony ji isda beej 5-6 kilo prati acre de hisab nal beejo.dhanwad
Posted by Manojit Mandal
Maharashtra
21-03-2020 08:31 AM
Manojit ji achi growth ke liye aap NPK 191919@10 gram ko prati litre pani ke hisab se spray karen.nadeeno ki roktham ke liye Sencor@300g/acre ke hisab se spray karen.dhanywad
Posted by gurbhej Sekhon ❤️
Punjab
21-03-2020 08:30 AM
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ .... (Read More)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
Posted by Surender Kumawat
Rajasthan
21-03-2020 08:14 AM
Surendra ji aap unko nazdiki doctor se janch krwayen kyuki unki janck krke he marne ka sahi karaan ptaa lgg skta hai aur sahi ilagg ho skta hai.
Posted by नेम सिंह
Uttar Pradesh
21-03-2020 07:49 AM
नेम जी आप इसकी स्प्रे बिजाई के 25 -30 दिन तक कर सकते है
Posted by नेम सिंह
Uttar Pradesh
21-03-2020 07:46 AM
नेम जी कृपया बताये कि आपने इसमें कितनी मात्रा में डाली है ताकि आपको इसके बारे में पूरी जानकारी दी जा सके
Posted by नेम सिंह
Uttar Pradesh
21-03-2020 07:44 AM
श्रीमान जी एनपीके 130045 की स्प्रे 22—25 दिनों की फसल पर कर सकते है इसकी मात्रा एक किलो प्रति एकड़ को 120 लीटर पानी में मिलाकर स्प्रे कर सकते है।
Posted by Sandeep Chauhan
Punjab
21-03-2020 07:28 AM
Hanji tuci isdi varto kr skde ho isde nal tuci Metabolite powder di rojana 1 pudi deni suru kro ate 20 din tak dinde rho, baki usdi khurak da purra dian rakho.
Posted by sahabuddin bhuyan
Assam
21-03-2020 07:02 AM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by parmanand kaiwart
Chattisgarh
21-03-2020 07:00 AM
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और स.... (Read More)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
Posted by Shiv Kumar Saini
Uttarakhand
21-03-2020 07:00 AM
Shiv ji aap fish farming aur duck farming alag alag kren kyuki duck shoti fish ko khaa leti hai..

Posted by Tulsiram verma
Uttar Pradesh
21-03-2020 06:34 AM
karele ki kheti ke liye mitti ko bhruburi bnaye aur beej ko february aur march mahine men ki ja sakti hai. 1.5 metre chaude bed par doni side men beej lgaye . beej ko 1.5 cm doori par lgaye.dhanywad
Posted by ਬਲਜਿੰਦਰ ਸ਼ਿੰਘ
Punjab
21-03-2020 06:31 AM
ਤੁਸੀ Agrimin, CRS, Bovimin-b, Minfa gold ਕੋਈ ਵੀ ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by ਬਲਜਿੰਦਰ ਸ਼ਿੰਘ
Punjab
21-03-2020 06:23 AM
ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ Vitum-H ਦੇਣਾ ਸ਼ੁਰੂ ਕਰ ਸਕਦੇ ਹੋ ਇਹ ਤੁਸੀ 10-10ml ਸਵੇਰੇ ਸ਼ਾਮ ਦਿਓ ਇਹ ਤੁਸੀ Tineta Pharma Pvt. Ltd. ਕੰਪਨੀ ਦਾ ਵੀ ਵਰਤ ਸਕਦੇ ਹੋ

Posted by amarpal singh
Punjab
21-03-2020 06:11 AM
ਗਾਂ ਨੂੰ milkout powder 2-2 ਚਮਚ ਸਵੇਰੇ ਸ਼ਾਮ ਅਤੇ lactin bolus 2 ਗੋਲੀਆਂ ਰੋਜਾਨਾ ਦਿਓ ਅਤੇ ਉਸਨੂੰ FMC ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ.

Posted by Binod Oraon
Jharkhand
21-03-2020 06:02 AM
विनोद जी कृप्या आप यह बताएं कि आप किसकी नसल रखना चाहते है ताकि आपको उसके बारे में पूरी जानकारी दी जा सके।

Posted by hardeep
Punjab
21-03-2020 06:00 AM
Hardeep ji tuc kisma jive Punjab Kareli-1,Punjab-14,Punjab Jhad Karela-1 di bijai kar sakde ho,dhanwad

Posted by Gangadhar Yadav
Uttar Pradesh
21-03-2020 05:55 AM
yadav ji iski kheti march mahine men nahi ki jati iski bijai sirf febraury mahine tak ki jati hai.aap iski kisme jaise DRSF 108, PAC 1091, PAC-47, PAC-36, Sungene-85, Morden ki bijai kar sakte hai.do lines ke beech men 60 cm aur do paude men 30 cm faasla rakhna chahiye.thank you
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












