
Posted by Harmandeep Singh
Punjab
23-03-2020 11:32 AM
ਸ੍ਰੀ ਮਾਨ ਜੀ ਟਮਾਟਰ ਉੱਪਰ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by abhay
Chattisgarh
23-03-2020 11:29 AM
अबय जी, कृपया आप टमाटर कि फोटो भेजें ताकि आपको देख कर इसके बारे में जानकारी दी जा सके, धन्यवाद
Posted by ROYAL FARMING GROUP
Uttar Pradesh
23-03-2020 11:27 AM
Boar goat lene ke lia aap Kamlesh 9229881876 Bhumika ANIMAL Breeder farm se samparak kar sakte hai, Thankyou.

Posted by Vikram Kumar
Uttar Pradesh
23-03-2020 11:21 AM
Vikram Kumar ji, yeh iron tatv ki kami ke kaarn ho raha hai ap iski kami puri karne ke liye isme ferrous sulphate @ 10 gram prati litre pani ke hisaab se spray kar sakte hain, dhanywad

Posted by dilbag
Punjab
23-03-2020 11:21 AM
Dilbag ji tuhade walo bheji gyi photo upload nhi hoi hai kirpa krke dubara photo upload kro tan jo tuhanu sahi jankari diti ja skee.

Posted by Ramesh-Kumar
Jharkhand
23-03-2020 11:20 AM
Ramesh ji usko heat mai lanne ke liye Bovimin-b powder 15-20gm rojana den aur Mintab tablet rojana 1 goli den isse jldi heat mai aa jayegi.

Posted by ਮਨਪ੍ਰੀਤ ਸਿੰਘ
Punjab
23-03-2020 11:19 AM
ਮਨਪ੍ਰੀਤ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ, ਤੁਸੀਂ ਇਸ ਦੀ ਰੋਕਥਾਮ ਲਈ ਤੁਸੀਂ propiconazole @ 200 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

Posted by Sachin Kumar Yadav
Uttar Pradesh
23-03-2020 11:18 AM
Sachin ji, deemak ki roktham ke liye ap isme chlorpyriphos @ 4 ml prati litre pani ke hisaab se spray kar sakte hain, dhanywad

Posted by Vikram Kumar
Uttar Pradesh
23-03-2020 11:16 AM
Vikram ji kripya aap video dubara bheje aapke dwara bheji gayi video upload nahi hui hai,dhanywad

Posted by manoj kumar
Uttar Pradesh
23-03-2020 11:10 AM
Manoj ji aap desi cow lene ke liye Sujeet Kumar 9990546689 se sampark kr skte hai.

Posted by ਨਿਸ਼ਾਨ ਸਿੰਘ
Haryana
23-03-2020 11:02 AM
ਨਿਸ਼ਾਨ ਜੀ, ਅੰਬ ਦੇ ਬੂੱਟੇ ਦੀ ਹਰ ਕਿਸਮ ਦੇ ਪੱਤੇ ਇਕੋ ਜਿਹੇ ਹੀ ਹੁੰਦੇ ਹਨ ਇਸ ਲਈ ਦੇਖ ਕੇ ਨਹੀਂ ਦੱਸਿਆ ਜਾ ਸਕਦਾ ਕੇ ਇਹ ਕਿਹੜੀ ਕਿਸਮ ਦਾ ਬੂੱਟਾ ਹੈ, ਧੰਨਵਾਦ
Posted by Bahadursingh Parmar sondhiya rajput
Rajasthan
23-03-2020 11:00 AM
Bahadursingh Parmar ji meri fasal mera boyra me register karne ke lia aap www.fasalhry.in par jae, is ke bare puri jankari ke lia aap niche dia gae link par jae https://www.youtube.com/watch v=-qLlAErb0bo&t=62s
Posted by Parminder singh Romana
Punjab
23-03-2020 10:54 AM
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ à.... (Read More)
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.

Posted by naveen rajput
Madhya Pradesh
23-03-2020 10:37 AM
नवीन जी, मूंग के अच्छे उत्पादन के लिए नाइट्रोजन 4-6 किलो (10-13 किलो यूरिया), फासफोरस 16 किलो (100 किलो सिंगल सुपर फासफेट) और सल्फर 6 किलो प्रति एकड़ में बिजाई के समय डालें। खादों को बीज के नीचे 2-3 सैं.मी. की गहराई पर डालें।

Posted by naveen rajput
Madhya Pradesh
23-03-2020 10:37 AM
Naveen ji aap 10-13 kilo urea,100 kg phosphorus aur sulphur@6 kilo prati acre ke hisab se daale.
Posted by Talwinder singh
Punjab
23-03-2020 10:23 AM
Talwinder ji is bare hale koi jankari nahi mili hai jive hi is bare koi jankari mildi hai tuhanu is bare soochit kar dita jayega.dhanwad
Posted by Harpreet Singh
Punjab
23-03-2020 10:20 AM
ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।

Posted by palwinder singh
Punjab
23-03-2020 10:19 AM
palwinder ji kripa karke daso ke isnu khaad ki ki paune ho ate isde pateya uper machar da hamla lag reha hai jekar spray kiti hai ta isdeasar di wait karo patte thk ho jange.dhanwad

Posted by Rajat Choudhary
Uttar Pradesh
23-03-2020 10:00 AM
Rajat Choudhary ji, kripya ap bataye ke yeh rog kis fasal mein hai or ap iski ek photo bhej dein taki apko dekh kar iske bare mein ucchit jankari di ja sake, dhanywad

Posted by Harsh Deep Singh
Punjab
23-03-2020 09:42 AM
harshdeep ji tuhade valo bheji gayi photo adhi uplaod hoyi hai kirpa karke poori photo bhejo ta jo tuhanu is bare poori jankari diti ja sake,dhanwad
Posted by GURLAL SINGH GILL
Punjab
23-03-2020 09:41 AM
ਗੁਰਲਾਲ ਜੀ ਇਸਦਾ ਨਾਮ Button weed ਹੈ |ਇਸਦੀ ਰੋਕਥਾਮ ਦੇ ਲਈ Carfentrazone 40 g ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਪਰ ਹੁਣ ਇਸਦੀ ਸਪਰੇ ਨਾ ਕਰੋ

Posted by ਮਨਜੋਤ
Punjab
23-03-2020 09:20 AM
ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

Posted by Tanu
Punjab
23-03-2020 09:19 AM
Tanu ji kirpa karke daso ke tuc isnu kehdi fasl vich spray karna hai ta jo tuhanu is bare poori jankari diti ja sake,dhanwad

Posted by Raghbir
Punjab
23-03-2020 09:18 AM
ਫੀਡ ਤਿਆਰ ਕਰਨ ਦਾ ਤਰੀਕਾ: 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ 1-1.5 ਕਿਲੋ ਇਕ ਟਾਈਮ ਤੱਕ ਦੇ ਸਕਦੇ ਹੋਂ
Posted by Gurpartap singh
Punjab
23-03-2020 09:14 AM
tuci iss nu pett de kiria lai Bandykind plus bolus deo ate iss nu vdia matra vich hara chara deo ate vdia feed deo, isde nal tuci uss nu Bovimin-B powder 50gm rojana deo ate cafplan powder 50gm rojana dena suru kro.

Posted by ਮਨਜੋਤ
Punjab
23-03-2020 09:05 AM
ਮਨਜੋਤ ਜੀ ਇਸਦਾ ਮੁੱਖ ਕਾਰਨ ਜੂੰ ਅਤੇ ਚਿੱਚੜ ਹੋਣਾ ਹੈ ਇਸਦੇ ਲਈ ਤੁਸੀ Hitek ਇੰਜੇਕਸ਼ਨ 1ml/33kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ.

Posted by Tanu
Punjab
23-03-2020 08:23 AM
Shri maan g eh ik fungicide hai jo peeli kungi di roktham de lyi tuc spray kr skde ho....
Posted by kaushal singh
Uttar Pradesh
23-03-2020 08:12 AM
kaushal ji aap iske uper malathion@2 ml ko prati acre ke hisab se spray karen,dhanywad

Posted by Udham Singh
Haryana
23-03-2020 08:12 AM
udham ji agar aap organic kheti karna chahte hai to aap inme vermicompost daale aur keet ki roktham ke liye aap neem ke tel ki spray karen,dhanywad

Posted by ਮਨਜੋਤ
Punjab
23-03-2020 08:09 AM
ਸ੍ਰੀ ਮਾਨ ਜੀ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਦੇ ਲਈ Opera@300 ਮਿਲੀ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ।

Posted by ashendra shakya
Uttar Pradesh
23-03-2020 08:08 AM
मक्की की फसल में हाथों से 1-2 गोडाई आवश्य करें। पहली गोडाई बिजाई के 20-25 दिनों के बाद और दूसरी बिजाई के 40-45 दिनों के बाद करें। नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें। गोडाई के बाद खादों को टॉप ड्रेसिंग के तौर पर डालें और उसके बाद मेंड़ो .... (Read More)
मक्की की फसल में हाथों से 1-2 गोडाई आवश्य करें। पहली गोडाई बिजाई के 20-25 दिनों के बाद और दूसरी बिजाई के 40-45 दिनों के बाद करें। नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें। गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं।
Posted by Sandesh Maurya
Uttar Pradesh
23-03-2020 08:05 AM
श्री मान टमाटर के विकास के लिए आप NPK 19:19:19@1kg 150ltr पानी में मिलाकर सप्रे कर सकते हो।
Posted by PUSHPENDRA SINGH RAJPUT
Madhya Pradesh
23-03-2020 07:48 AM
ji nahi aap in sab ko ikathe mila kar beej upchar nahi kar sakte aap inka alag alag istemal karen.dhanywad

Posted by s l gautam
Uttar Pradesh
23-03-2020 07:47 AM
Gautam if you want to buy a new tractor you can take advantage of P.M Tractor Loan, to get all information in detail you can contact with your nearest SBI Bank, Thankyou.

Posted by Shankar Jaykishan
Uttar Pradesh
23-03-2020 07:42 AM
shankar ji kripya swal vistar se puche ke aap jankari kya lena chahte hai taki aapko iske bare men poori jankari di ja sake.dhanywad

Posted by Harmandeep Singh
Punjab
23-03-2020 07:24 AM
ਹਰਮਨਦੀਪ ਜੀ ਜਿਹੜੀ ਪੌਦਿਆਂ ਦੀ ਕਟਾਈ ਛਟਾਈ ਕੀਤੀ ਜਾਂਦੀ ਹੈ ਉਹ ਉਸਦੀ ਗਰੋਥ ਕਰਾਉਣ ਦੇ ਲਈ ਹੁੰਦੀ ਹੈ ਤੁਸੀ ਇਸਦੀਆਂ ਹੇਠਲੀਆਂ ਟਾਹਣੀਆਂ ਕਟ ਸਕਦੇ ਹੋ

Posted by Amrit chahal
Punjab
23-03-2020 07:15 AM
chahal ji usne bacha sutt dita hai tuci usdi bachedani vich lixin-iu dwai 2 din bhrwao ate uss nu Bovimin-B powder 50-50gm swere sham deo ate agli varr heat vich auun te Tika bhrwa deo ate tika bhrwa ke keeper plus powder 50gm rojana dena suru kro ate 1 month di gaban hoon ton badd durgaprogen injection lgwao ate fir 3 month di gaban honn ton badd her month tika lgwao..
Posted by Rajwinder Dhaliwal
Punjab
23-03-2020 07:03 AM
ਰਾਜਵਿੰਦਰ ਜੀ ਤੁਸੀ ਪੌਦਿਆਂ ਨੂੰ 25-30 ਦਿਨ ਤਕ ਰੱਖ ਸਕਦੇ ਹੋ |ਵਧੀਆ ਗਰੋਥ ਦੇ ਲਈ ਤੁਸੀ NPK 191919@10 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ |
Posted by sunil
Uttar Pradesh
23-03-2020 06:56 AM
सुनील जी इसके लिए कोई दवा नहीं है झड़ने से रोकने के लिए आपको इसकी सुबह के समय हर रोज तुड़ाई करनी पड़ेगी

Posted by bivnesh kumar
Uttar Pradesh
23-03-2020 05:31 AM
Bivnesh ji yeh aapko local market men pta karna padega aur aap nursery se pta kar sakte hai.dhanywad
Posted by manoj kumar
Uttar Pradesh
23-03-2020 04:53 AM
Manoj ji kripya swal vistar se puche taki aapko iske bare men poori jankari di ja sake,dhanywad

Posted by amritpal singh
Punjab
22-03-2020 11:03 PM
amritpal ji tuc bhindi di bijai march mahine tak kiti jandi hai. isde layi tuc kisman jive Punjab no.13,Punjab Padmini di bijai kar sakde ho ate 4-6 kilo beej prati acre de hisab nal varto.dhanwad

Posted by amritpal singh
Punjab
22-03-2020 10:59 PM
amritpal ji jekar tuhade kol isdi paniri hai ta tuc hun isdi bijai kar sakde ho.dhanwad
Posted by jaspal singh
Punjab
22-03-2020 10:52 PM
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

Posted by amritpal singh
Punjab
22-03-2020 10:51 PM
amrit ji kanak nu pani bijai de 120-130 din tak launa chaida hai ate ktayi to 15 din pehlan pani launa band kar deo ta mitti vich nami de hisab nal tuc pani lao.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








