
Posted by Gurmukh singh
Punjab
12-03-2023 05:10 PM
Gurmukh ji, tuci contract farming lai Pargat Singh nal 94645-10402 sampark kr skde ho ja fir Ravi 92162-67529 te sampark kr skde ho ate puri jankari laa skde ho.
Posted by Jagdeep Sandhu
Punjab
12-03-2023 05:07 PM
ਜਗਦੀਪ ਜੀ, ਬੱਕਰੀ ਦਾ ਸੂਣ ਤੋਂ ਬਾਅਦ ਹੀਟ ਵਿੱਚ ਆਉਣਾ ਉਸਦੀ ਚੰਗੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਕਰਦਾ ਹੈ, ਕਈ ਬੱਕਰੀਆਂ ਸੂਣ ਤੋਂ 2 ਮਹੀਨੇ ਬਾਦ ਵੀ ਹੀਟ ਵਿੱਚ ਆ ਜਾਂਦੀ ਹੈ ਅਤੇ ਕਈ ਬੱਕਰੀ ਲੰਬੇ ਸਮੇਂ ਤੱਕ ਵੀ ਹੀਟ ਵਿੱਚ ਨਹੀਂ ਆਉਂਦੀਆਂ, ਜਦੋ ਵੀ ਬੱਕਰੀ ਹੀਟ ਵਿੱਚ ਤਾਂ 10 ਤੋਂ 12 ਘੰਟਿਆਂ ਵਿੱਚ ਕ੍ਰੋਸ ਕਰਵਾ ਸਕਦੇ ਹੋ।

Posted by गजेंद्र कुमार
Bihar
12-03-2023 04:51 PM
गजेंद्र जी, आप मुर्गियां खरीदने के लिए Jitendra Kumar 7250555572 Poultry Farm से संपर्क कर सकते हैं, इनसे आपको पूरी जानकारी प्राप्त हो जाएगी।

Posted by Kavin wander
Punjab
12-03-2023 04:46 PM
Kavin ji, jhoti de 27-06-23 vich 10 mahine purre ho jange, majha suun vich lagbhag 10 mahine 10 din da sma lendia hai, iss vicho kujj din jyada ja pehla bhi suu jndi hai.

Posted by Shri maan
Punjab
12-03-2023 04:12 PM
Shrimann ji, Lumpy bimari ton bachav lai Goat pox di vaccine lgdi hai jo vadde pashua vich 3ml lgaai jndi hai tuci nazdiki doctor ton vaccine lgwa skde ho ate oh gaban pashu nu lgwai jaa skdi hai.

Posted by ਮੇਜਰ ਸਿੰਘ
Punjab
12-03-2023 04:05 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Posted by gurjinder singh
Punjab
12-03-2023 03:54 PM
ਗੁਰਜਿੰਦਰ ਜੀ, ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by satdevbilkoo43@gmail.com
Punjab
12-03-2023 03:24 PM
ਸਤਦੇਵ ਜੀ, ਕਿਰਪਾ ਕਰ ਕੇ ਬੂਟੇ ਦੀ ਕੋਈ ਫੋਟੋ ਜਰੂਰ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Tarnji Singh Thind
Punjab
12-03-2023 03:15 PM
ਤਰਨ ਜੀ, ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤ.... (Read More)
ਤਰਨ ਜੀ, ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟ ਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Posted by gurjinder singh
Punjab
12-03-2023 03:13 PM
ਗੁਰਜਿੰਦਰ ਜੀ, ਇਸਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਜਾ ਫੇਰ ਮਿੱਟੀ ਪਰਖ ਰਿਪੋਰਟ ਵਿਚ ਜ਼ਿੰਕ ਦੀ ਘਾਟ ਆਉਂਦੀ ਹੈ ਇਸਨੂੰ ਤੁਸੀਂ 2 ml ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by gillsabb
Punjab
12-03-2023 02:27 PM
ਲੰਪੀ ਬਿਮਾਰੀ ਦਾ ਅਸਰ ਹਰ ਨਸਲ ਦੀ ਗਾਂ ਤੇ ਹੁੰਦਾ ਹੈ। ਜੇਕਰ ਪਸ਼ੂ ਦੀ immunity ਠੀਕ ਹੈ ਤਾਂ ਜਲਦੀ ਠੀਕ ਹੋ ਜਾਂਦਾ ਹੈ, ਬਾਕੀ ਤੁਸੀ ਪਸ਼ੂਆਂ ਨੂੰ ਮੱਖੀ, ਮੱਛਰ ਤੋਂ ਬਚਾਅ ਕੇ ਰੱਖੋ ਅਤੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ।

Posted by Gurpreet Singh
Punjab
12-03-2023 02:23 PM
ਤੁਸੀ Vitamin H Liquid ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਦਵਾਈ ਰੋਜਾਨਾ ਰੋਟੀ ਵਿੱਚ ਖਿਲਾ ਸਕਦੇ ਹੋ।
Posted by gurkirtan virk
Haryana
12-03-2023 01:41 PM
Virk ji tuci uss nu Bovimin-b ultra powder 50gm rojana ate Stimvet 21 bolus rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.

Posted by Harmander Singh Brar
Punjab
12-03-2023 12:53 PM
Harmander ji, tuci uss nu 50gm haldi ate 100ml saro da tel mix krke 2-3 din khwao ate vitakind liv liquid 50ml rojana dena suru kro.

Posted by Surjeet singh
Uttar Pradesh
12-03-2023 12:12 PM
सुरजीत जी, यह देखने से ऐसे तो पता चल रहा है की कीट है पूरा नहीं पता लग रहा की कौन से कीट है सो आप इसका फोटो थोड़ा साफ़ भेजे ता जो आपको उस हिसाब से सही जानकारी दी जा सके।

Posted by Rajwinder Singh s/o Najar Singh
Punjab
12-03-2023 12:05 PM
rajeinder ji, esde lai tusi es number 011-25847822 te sampark kar sakde ho

Posted by ਜਗਸੀਰ ਸਿੰਘ ਸਿੱਧੂ
Punjab
12-03-2023 11:57 AM
ਜਗਸੀਰ ਜੀ, ਤੁਸੀਂ ਪਰਾਲੀ ਨੂੰ ਤੂੜੀ ਨਾਲ ਮਿਕਸ ਕਰ ਕੇ ਦੇ ਸਕਦੇ ਹੋ ਜੀ।

Posted by Jagdeep singh
Punjab
12-03-2023 11:49 AM
jagdeep ji, esde lai tusi neem di spray 2-4 ml prati litre paani de hisab nal vart sakde ho.
Posted by gurjinder singh
Punjab
12-03-2023 11:24 AM
ਗੁਰਜਿੰਦਰ ਜੀ, ਇਸਦੀ ਵਰਤੋਂ ਤੁਸੀਂ ਤਾਂ ਹੀ ਕਰੋ ਜੇਕਰ ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਕਮੀ ਆਉਂਦੀ ਹੈ ਜਾ ਫੇਰ ਮਿੱਟੀ ਪਰਖ ਰਿਪੋਰਟ ਵਿਚ ਜ਼ਿੰਕ ਦੀ ਘਾਟ ਆਉਂਦੀ ਹੈ। ਇਸਨੂੰ ਤੁਸੀਂ 2 ml ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Amar dhaliwal
Punjab
12-03-2023 10:51 AM
tuci uss nu pett de kiria lai Zenvet bolus deo ate uss nu Biotrim inj. 15ml ate Amoxirum tablet 1-1 swere sham, Vivliv liquid 50ml rojana dena suru kro jddo mokk thik ho jawe uss ton badd bhi livertonic nu lambe sme tak dinde rho.

Posted by Manpreet Singh
Punjab
12-03-2023 10:32 AM
manpreet ji, esdee lai tusi apne kvk nal contact 01874-220743 kar sakde ho.

Posted by Surjeet singh
Uttar Pradesh
12-03-2023 10:27 AM
सुरजीत जी, कृपया यह बताये कि ऐसी दिक्कत कितने पौधे में है क्योंकि यह एक दो पौधे में ऐसे भी हो जाती है मौसम की वजह से। सो उस हिसाब से आपको सही जानकारी दी सकती है।
Posted by ਅਭੀਨੂਰ ਸਿੰਘ
Punjab
12-03-2023 09:59 AM
ਅਭੀਨੂਰ ਜੀ ਤੁਸੀ ਉਸ ਨੂੰ Mammidium powder 50gm ਰੋਜਾਨਾ ਜਾ FMC ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Mammiup bolus ਇੱਕ ਇੱਕ ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ Zackshot inj 20ml ਅਤੇ OXY-LA injection 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਬਾਕੀ ਤੁਸੀ ਇਸ ਦੁੱਧ ਨੂੰ ਉਬਾਲ ਕੇ ਵਰਤ ਸਕਦੇ ਹੋ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ

Posted by Karmjeet Singh
Punjab
12-03-2023 09:51 AM
Karmjeet ji, tuci calf nu brucellosis vaccine vare push rhe ho tan ehh tuci 6-7 mahine di umar ton badd lgwa skde ho. isde lai tuci apne nazdiki sarkari doctor nal sampark kr skde ho, ohna ton tuhanu puri jankari mill jawegi.

Posted by Gurvinder singh
Punjab
12-03-2023 08:53 AM
ਸਿੰਘ ਜੀ, ਝੋਨੇ ਨੂੰ ਜਿਆਦਾ ਪਾਣੀ ਚਾਹੀਦਾ ਹੈ ਅਤੇ ਸਿੱਲ ਵਾਲੀ ਜਮੀਨ ਹੀ ਚਾਹੀਦੀ ਹੈ ਸੋ ਤੁਸੀਂ ਇਸਦੀ ਕੋਈ ਵੀ ਕਿਸਮ pr 131, 130, 129,128,127,126 ਕਿਸਮ ਬੀਜ ਸਕਦੇ ਹੋ।
Posted by gurjinder singh
Punjab
12-03-2023 08:40 AM
ਗੁਰਜਿੰਦਰ ਜੀ, ਇਸਨੂੰ ਤੁਸੀ ਕਿਸ ਵੀ ਫਸਲ ਦੇ ਵਿਚ ਵਰਤ ਸਕਦੇ ਹੋ ਇਹ ਫਾਸਫੋਰਸ ਦੀ ਉਪਲੱਭਧਤਾ ਨੂੰ ਵਧਾਉਂਦਾ ਹੈ । ਬਾਕੀ ਇਸਨੂੰ ਪਾਉਣ ਨਾਲ ਲਘੂ ਤੱਤ ਜੇਹੜੇ ਮਿੱਟੀ ਵਿੱਚ ਪਏ ਹੁੰਦੇ ਹਨ ਉਹ ਵੀ ਜਲਦੀ ਉਪਲਭਦ ਹੋ ਜਾਂਦੇ ਹਨ।
Posted by gurjinder singh
Punjab
12-03-2023 08:38 AM
ਗੁਰਜਿੰਦਰ ਜੀ, ਇਹ ਵੀ ਨਾਈਟ੍ਰੋਜਨ ਖਾਦ ਨੂੰ ਮਿੱਟੀ ਵਿੱਚ ਫਿਕ੍ਸ ਕਰਦੀ ਹੈ ਤਾਂ ਜੀ ਬੂਟੇ ਨੂੰ ਜਲਦੀ ਮਿਲ ਸਕੇ। ਇਸਦੀ ਮਾਤਰਾ ਫਸਲ ਦੇ ਹਿਸਾਬ ਨਾਲ ਅਲਗ ਅਲਗ ਹੁੰਦੀ ਹੈ। ਤੁਸੀ ਇਹ ਦਸੋ ਵੀ ਇਸਨੂੰ ਕਿਹੜੀ ਫਸਲ ਵਿਚ ਵਰਤਣਾ ਹੈ।ਉਸ ਹਿਸਾਬ ਨਾਲ ਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Radhe shyam
Punjab
12-03-2023 08:37 AM
radhe ji, yeh kisam ke upar depend karta hai ki apne iski ek ktai wali kisam lgai hai ja phir jeyada ktai wali. iska ausat paidawar chare ka 270-400 quintal prati acre takk ho jata hai.

Posted by Ravi kumar
Punjab
12-03-2023 08:13 AM
ਰਵੀ ਜੀ, ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ। ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।

Posted by ਸੁਰਿੰਦਰ ਸਿੰਘ
Punjab
12-03-2023 07:29 AM
ਜਦੋ ਪਸ਼ੂ ਦੀ ਹੀਟ ਖਤਮ ਹੋ ਜਾਂਦੀ ਹੈ। ਉਸ ਤੋਂ ਬਾਦ ਕੁਝ ਗਾਵਾਂ ਖੂਨ ਸੁੱਟਦੀਆਂ ਹਨ। ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ। ਤੁਸੀ ਇਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਖਿਲਾ ਸਕਦੇ ਹੋ।

Posted by Ramesh-Kumar
Jharkhand
12-03-2023 07:27 AM
Ramesh ji, usko aap sbse pehle pett ke kirro ke liye albomar liquid 30ml ko uske vjn ke hisab se den yeh lagbhag 2 se 5ml uske vjn ke hisab se de skte hai iske ilawa usko brotone liquid 3ml rojana dena suru kren aur cipro 250mg rojana 1 goli deni suru kren.

Posted by ਗੁਰਦੀਪ ਸਿੰਘ
Punjab
12-03-2023 07:23 AM
ਗੁਰਦੀਪ ਜੀ, ਕਿਰਪਾ ਇਸਨੂੰ ਪਹਿਲਾ ਖਾਦ ਕਿਹੜੀ ਅਤੇ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।

Posted by ਗੁਰਦੀਪ ਸਿੰਘ
Punjab
12-03-2023 07:18 AM
ਗੁਰਦੀਪ ਜੀ, ਕਿਰਪਾ ਇਸਨੂੰ ਪਹਿਲਾ ਖਾਦ ਕਿਹੜੀ ਅਤੇ ਕੀਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।

Posted by ਸਿਮਰਨ
Punjab
12-03-2023 04:42 AM
Tuci uss nu LDM liquid 100-100ml swere sham deo ate leptaden tablet 10 golia rojana deo eh tuci 1 mahine tak deo ate uss nu lactomood homeopathic dwai dia 10-10 drops din vich 3 varr deo, eh homeopathic dwai tuci lambe sme tak de skde ho.
Posted by Bikramjit singh
Punjab
12-03-2023 02:57 AM
Bikramjit ji, tuci katti di nasal de hisab nal ABS Company, SAG, LDF walia de semen bhrwa skde ho ehna de change change record wale bull de semen aunde hai, tuci nazdiki doctor nal gal krke jyada record wale bull da semen bhrwa skde ho.
Posted by parminder khuber
Punjab
11-03-2023 10:42 PM
Parminder ji, rose seed raahi ni lagda tusi is de budding vaale boote kise vi najdeeki nursery to khareed ke is mahine vich lgaa sakde ho ji.
Posted by Parveen Parjapat
Haryana
11-03-2023 10:41 PM
प्रवीन जी, आपके द्वारा भेजी गई फोटो अपलोड नही हुई है, सही जानकारी लेने के लिए कृप्या फोटो दुबारा से अपलोड करें।
Posted by Surinder Singh
Punjab
11-03-2023 09:36 PM
ਸੁਰਿੰਦਰ ਜੀ, ਇਹ mosaic ਜ਼ੋ ਕਿ virus ਕਰ ਕੇ ਹੁੰਦਾ ਹੈ, ਦਾ ਹਮਲਾ ਲੱਗ ਰਿਹਾ ਹੈ, ਇਹ ਤੇਲੇ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Ramandeep Kaur
Punjab
11-03-2023 09:27 PM
ਰਮਨਦੀਪ ਜੀ, ਹੋ ਸਕਦਾ ਹੈ ਅਜੇ ਤੱਕ ਬੂਟੇ ਨੇ ਪੂਰੀ ਤਰ੍ਹਾਂ ਜੜ੍ਹ ਲਾਈ ਹੋਵੇ, ਵੈਸੇ ਇਹ ਮਹੀਨਾ ਫੁਟਾਰੇ ਦਾ ਚੱਲ ਰਿਹਾ ਹੈ ਜੀ ਤੁਸੀ ਪਾਣੀ ਦਿੰਦੇ ਰਹੋ ਇਸ ਮਹੀਨੇ ਵਿੱਚ ਫੁੱਟਾਰਾ ਹੋ ਜਾਣਾ ਚਾਹੀਦਾ ਹੈ ਜੀ।

Posted by shamsher singh
Punjab
11-03-2023 09:20 PM
tuci uss nu vdia khurak, feed de nal nal vdemia di khal bhi deni suru kro ate Fatedge powder 100gm rojana, Glactogog powder 30gm rojana dena suru kro.
Posted by ਅਭੀਨੂਰ ਸਿੰਘ
Punjab
11-03-2023 09:11 PM
ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਕਿਉਕਿ ਥਣ ਦੀ ਜਾਂਚ ਕਰਕੇ ਹੀ ਉਸਦੇ ਚੱਲਣ ਜਾਂ ਨਾ ਚੱਲਣ ਦਾ ਪਤਾ ਲੱਗ ਸਕਦਾ ਹੈ।
Posted by sukhi grewal
Punjab
11-03-2023 09:09 PM
ਸੁੱਖੀ ਜੀ, ਹਲਦੀ ਦਾ ਚੰਗਾ ਝਾੜ ਲੈਣ ਲਈ ਤਸੀ 10-12 ਟਨ ਦੇਸੀ ਰੂੜੀ ਦੀ ਖਾਦ ਦੇ ਸਕਦੇ ਹੋ ਜੀ ਅਤੇ 60 kg SSP ਖਾਦ ਵੀ ਦੇ ਸਕਦੇ ਹੋ ਜੀ।

Posted by harjot bains
Punjab
11-03-2023 08:47 PM
tuci isde ilaj lai engine da jallia hoya kala tel 100ml lao ate uss vich gandak 30gm miks kro ate mix krke kise lakri de tukde uppar kapda lapet ke fir uss tel nu lakri de tukre nal singga uppar lao ate jitho sinng suru hunde ha uthe v changi trha lgao ate 5 din lgatar lgaune rho, iss nal frak paa jawega.

Posted by ਸਵਰਨ ਸਿੰਘ
Punjab
11-03-2023 08:40 PM
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।
Posted by ਬੂਟਾ ਸਿੰਘ ਗਿੱਲ
Punjab
11-03-2023 08:10 PM
ਤੁਸੀ ਇਸ ਨੂੰ ਮਿਨਰਲ ਮਿਕਸਚਰ ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ। ਬਾਕੀ ਪਸ਼ੂ ਕਈ ਵਾਰ ਗੱਭਣ ਡੋਕਾ ਕਰਦਾ ਰਹਿੰਦਾ ਹੈ। ਬਾਕੀ 3 ਮਹੀਨੇ ਪੂਰੇ ਹੋਣ ਤੇ ਚੈੱਕ ਕਰਵਾ ਕੇ ਸਹੀ ਪਤਾ ਲੱਗੇਗਾ।

Posted by Kavin wander
Punjab
11-03-2023 07:20 PM
Hanji tuci isdi varto kr skde ho isda changa result hai.
Posted by 10 kg युरीया
Haryana
11-03-2023 07:07 PM
Posted by 10 kg युरीया
Haryana
11-03-2023 07:04 PM
श्रीमान जी, उत्पादन के बारे में स्पष्ट तौर पर कुछ भी नही कहा जा सकता है, तापमान काफी ज्यादा होने की वजह से अगर मार्च के अंत तक पानी दिया जाए तो उत्पादन काफी अच्छा रहता है।
Posted by Manpreet singh
Punjab
11-03-2023 06:36 PM
ਮਨਪ੍ਰੀਤ ਜੀ, ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਕਾਰਗਿਲ ਦੀ TYransition mix ਫੀਡ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













