Experts Q&A Search

Posted by ਗੁਰਸੇਵਕ ਸਿੰਘ
Punjab
14-03-2023 04:49 PM
Punjab
03-14-2023 10:09 PM
ਗੁਰਸੇਵਕ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ। ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ .... (Read More)
ਗੁਰਸੇਵਕ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ। ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ। ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ। ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ। ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ, ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ। ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ। ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ। ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ। ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ। ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ। ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ। ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ। ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ। ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ। ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ। ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ। ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ। ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ। ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ। ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ। ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ। ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ। ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ। ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ। ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ। ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ। ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ। ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
Posted by Nirbhai singh
Punjab
14-03-2023 04:27 PM
Punjab
03-15-2023 09:35 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust gold liquid 20ml ਰੋਜਾਨਾ ਦਿਓ ਅਤੇ Bovimin b powder 15gm ਰੋਜਾਨਾ ਦੇਣਾ ਸ਼ੁਰੂ ਕਰੋ।
Posted by gurbhej singh
Punjab
14-03-2023 04:25 PM
Punjab
03-15-2023 09:34 AM
ਤੁਸੀ ਇਸਦੇ ਲਈ ਤੁਸੀ ਮੈਡੀਕਲ ਸਟੋਰ ਤੋਂ ਰੂ ਲੈ ਕੇ ਆਓ ਅਤੇ ਉਸ ਨੂੰ ਕਿਸੇ ਪਲੇਟ ਵਿੱਚ ਰੱਖ ਕੇ ਅੱਗ ਲਗਾ ਦਿਓ ਅਤੇ ਉਸਦੀ ਰਾਖ ਨੂੰ 4 ਤੋਂ 5 ਦਿਨ ਤੱਕ ਥਣ ਦੇ ਜਖਮ ਤੇ ਲਗਾਓ ਅਤੇ ਸ਼ਾਮ ਦੇ ਸਮੇਂ Coolmac tube ਜਾ Macroworm tube ਲਗਾਓ, ਇਹਨਾਂ ਨਾਲ ਜਖਮ ਠੀਕ ਹੋਣ ਲਗ ਜਾਵੇਗਾ।
Posted by GURLAL SINGH GILL
Punjab
14-03-2023 04:07 PM
Punjab
05-22-2023 04:12 PM
Kirpa krke apna swal vistar nal pusho ji tan jo tuhanu sahi jankari diti ja skee.
Posted by Harmander Singh Brar
Punjab
14-03-2023 03:59 PM
Punjab
03-15-2023 09:04 AM
Harmander ji tuci cow nu brotone, Vitakind liv, Vivliv liquid koi bhi de skde ho, ehh tuci 50ml rojana de hisab nal vart skde ho.
Posted by jashan
Punjab
14-03-2023 02:48 PM
Punjab
03-14-2023 07:27 PM
Jashan ji, retli mitti me khaad thodi jyada Dene ki jaroorat hoti hai aur khaad jyada kishto me Dene ki jaroorat hoti hai. Iske ilawa apa Desi roodi ki khaad bhi daal sakte hai.
Posted by Kuldeep Singh
Punjab
14-03-2023 02:10 PM
Punjab
03-15-2023 09:03 AM
Kuldeep ji sbh ton pehla iss nu pett de kiria lai Albendazole & ivermectin salt di goli isde bhar de hisab nal deo ate her 3 mahine badd salt badal ke dwai dinde rho, baki iss nu Heifer dry feed deni suru kro ate Bovimin-b powder 20gm rojana dena suru kro.
Posted by Bhupinder Simgh
Punjab
14-03-2023 01:34 PM
Punjab
03-15-2023 09:01 AM
ਤੁਸੀ ਓਹਨਾ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ, ਪਸ਼ੂਆਂ ਨੂੰ ਮੱਖੀ, ਮੱਛਰ ਤੋਂ ਬਚਾ ਕੇ ਰੱਖੋ ਬਾਕੀ ਓਹਨਾ ਨੂੰ Calpond gold liquid 50ml ਰੋਜਾਨਾ ਅਤੇ Lacup powder 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ।
Posted by Bhagwant
Punjab
14-03-2023 11:38 AM
Punjab
03-14-2023 07:31 PM
ਭਗਵੰਤ ਜੀ, ਤੁਸੀ ਪੰਜਾਬ ਬਾਸਮਤੀ 7, ਪੂਸਾ ਬਾਸਮਤੀ 1121, 1509, 1847, 1885 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਦਾ ਝਾੜ ਵੀ ਕਾਫ਼ੀ ਚੰਗਾ ਹੈ ਅਤੇ ਰੇਟ ਵੀ ਚੰਗਾ ਮਿਲ ਜਾਂਦਾ ਹੈ ਜੀ।
Posted by ਗੁਰਪ੍ਰੀਤ ਸਿੰਘ
Punjab
14-03-2023 11:36 AM
Punjab
03-15-2023 09:00 AM
ਗੁਰਪ੍ਰੀਤ ਜੀ, ਇਸਦੀ ਮਾਰਕੀਟ ਵਾਰੇ ਪੂਰੀ ਜਾਣਕਾਰੀ ਅਤੇ ਇਸ ਕੰਮ ਵਾਰੇ ਪੂਰੀ ਜਾਣਕਾਰੀ ਲਈ ਤੁਸੀ Manoj Kumar 9813614047, 9813613500 Aastha Rabbit Farm ਨਾਲ ਸੰਪਰਕ ਕਰ ਸਕਦੇ ਹੋ।
Posted by Rupinder sony
Punjab
14-03-2023 11:35 AM
Punjab
03-14-2023 07:34 PM
ਰੁਪਿੰਦਰ ਜੀ, ਰੌਣੀ ਕਿਸਾਨ ਮੇਲਾ 16 ਮਾਰਚ ਨੂੰ ਹੈ ਜੀ।
Posted by ਗੁਰਪ੍ਰੀਤ ਸਿੰਘ
Punjab
14-03-2023 11:23 AM
Punjab
03-15-2023 08:58 AM
ਗੁਰਪ੍ਰੀਤ ਜੀ, ਇਸਦੇ ਲਈ ਕੋਈ ਪੱਕੀ ਇੱਕ ਜਗ੍ਹਾ ਮਾਰਕੀਟ ਨਹੀਂ ਹੈ। ਇਹ ਤੁਹਾਨੂੰ ਖੁਦ ਆਪਣੇ ਲੈਵਲ ਤੇ ਲਿੰਕ ਬਣਾ ਕੇ ਵੇਚਣੇ ਪੈਣਗੇ, ਜਿਵੇਂ ਨਜ਼ਦੀਕ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਗੱਲ ਕਰਕੇ ਜਾ ਫਾਰਮਾਂ ਵਾਲਿਆਂ ਨਾਲ ਗੱਲ ਕਰਕੇ ਵੇਚ ਸਕਦੇ ਹੋ, ਤੁਸੀ ਆਨਲਾਈਨ ਵੀ ਇਹਨਾਂ ਦੀ ਐੱਡ ਕਰਕੇ ਵੇਚ ਸਕਦੇ ਹੋ।
Posted by Indra pal Sachan
Uttar Pradesh
14-03-2023 10:34 AM
Punjab
03-15-2023 09:29 PM
इंद्रा जी, इस किस्म का बीज लेने के लिए आप पूसा संस्थान 011-25841670 से संपर्क कर सकते है।
Posted by Sukhminder Singh
Punjab
14-03-2023 10:31 AM
Punjab
03-14-2023 07:37 PM
ਸੁਖਮਿੰਦਰ ਜੀ, ਕਿਰਪਾ ਕਰਕੇ ਆਪਣੇ ਬੂਟੇ ਦੀ ਫੋਟੋ ਭੇਜੋ , ਕਾਰਨ ਦੇ ਹਿਸਾਬ ਨਾਲ ਹੀ ਤੁਹਾਨੂੰ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Rahul bhati
Madhya Pradesh
14-03-2023 10:23 AM
Haryana
03-14-2023 07:23 PM
Rahul ji, iske liye aap apne kvk +91-9424095701 ke saath sampark kr ke whan se sahi beej le sakte hai.
Posted by Rahul bhati
Madhya Pradesh
14-03-2023 10:19 AM
Haryana
03-14-2023 07:23 PM
Rahul ji iske liye aap apne kvk +91-9424095701 ke saath sampark kr ke whan se sahi beej le sakte hai.
Posted by charanjeet dhami
Punjab
14-03-2023 09:38 AM
Haryana
03-14-2023 07:21 PM
Charanjet ji, apni fasal di photo bhejo us hisab nal hi tuhanu sahi jankari diti ja sakdi hai.
Posted by Gurcharan Singh
Punjab
14-03-2023 07:21 AM
Haryana
03-14-2023 07:19 PM
ਗੁਰਚਰਨ ਜੀ, ਇਸਦੇ ਲਈ ਤੁਸੀ ਸੁੰਡੀਆਂ ਵਾਲੇ ਪੱਤੇ ਜਿਸ ਉਪਰ ਸੁੰਡੀ ਹੈ, ਉਹਨੂੰ ਨਸ਼ਟ ਕਰ ਸਕਦੇ ਹੋ। ਜਾ ਫੇਰ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਾਂ।
Posted by baljit singh
Punjab
14-03-2023 06:46 AM
Haryana
03-14-2023 07:18 PM
ਬਲਜੀਤ ਜੀ, ਇਹ ਬਿਲਕੁਲ ਔਰਗੈਨਿਕ ਹੈ। ਤੁਸੀ ਇਸਨੂੰ ਕਿਸੇ ਤੇ ਵੀ ਸਪਰੇਅ ਕਰ ਸਕਦੇ ਹੋ। ਇਸ ਵਿਚ ਕੋਈ ਦਿੱਕਤ ਨਹੀਂ ਹੈ।
Posted by baljit singh
Punjab
14-03-2023 06:45 AM
Haryana
03-14-2023 07:17 PM
ਬਲਜੀਤ ਜੀ, ਜੇਕਰ ਤੁਸੀ ਇਕੱਲੇ ਨੂੰ ਬੀਜੋ ਤਾਂ ਜਿਆਦਾ ਵਧੀਆ ਫੇਰ ਬਾਅਦ ਵਿਚ ਕਟਾਈ ਵਿੱਚ ਦਿੱਕਤ ਨਹੀਂ ਆਉਂਦੀ। ਤੁਸੀ ਇਸਦੀ sl 45 ਕਿਸਮ ਨੂੰ ਬੀਜ ਸਕਦੇ ਹੋ।
Posted by baljit singh
Punjab
14-03-2023 06:39 AM
Haryana
03-14-2023 07:14 PM
ਬਲਜੀਤ, ਇਸਦੀ ਸਪਰੇਅ ਤੁਸੀ 5-7 ਦਿਨ ਦੇ ਵਕਫੇ ਤੇ ਕਰ ਸਕਦੇ ਹੋ। 2 ਲਿਟਰ ਪਾਣੀ ਵਿਚ ਤੁਸੀ ਤਕਰੀਬਨ 50-100 ml ਘੋਲ ਪਾ ਸਕਦੇ ਹੋ। ਵੈਸੇ ਇਹ ਔਰਗੈਨਿਕ ਹੈ, ਇਸਦਾ ਕੋਈ ਨੁਕਸਾਨ ਨਹੀਂ ਹੈ। ਜੇਕਰ ਤੁਸੀ ਜਿਆਦਾ ਵੀ ਪਾ ਲਿਆ ਤਾਂ।
Posted by harpreet singh
Punjab
13-03-2023 09:29 PM
Punjab
03-14-2023 08:55 AM
Harpreet ji, ehh mastitis di smasia krke hunda ha jo pashu de thnna vich khrab hon krke, chuai ton badd jldi bethn krke, saff safai di kami krke ja uthn bethn nal thnna te dabb hon krke ho jnda hai jiss krke pehla smasia thodi hundi hai fir vaddh jndi hai baki tuci doctor walo dase injection di varto krr skde ho.
Posted by Shri maan
Punjab
13-03-2023 09:20 PM
Punjab
03-14-2023 08:57 AM
Cow nu LSD di dose 3ml lgdi hai ehh tuci nazdiki doctor ton pashua nu lgwa skde ho baki eh gaban pashua nu lggwa skde ho isda koi darr nhi hai, tuci nazdiki doctor ton pashu di janch krke lgwa skde ho.
Posted by Rajinder singh
Haryana
13-03-2023 09:09 PM
Haryana
03-14-2023 07:12 PM
Rajinder ji, apna swal visthar vich pucho tusi parmal rice di gal kar rhe ho ja pher parwal jehda ki ik kaddu jatti nal sambandh rakhan wal ik sabzi hai ja pher kise hor di gal kar rhe ho. us hisab nal hi tuhanu sahi jankari diti ja sakdi hai.
Posted by balram Thakur
Punjab
13-03-2023 08:53 PM
Haryana
03-14-2023 07:10 PM
Balram ji, mele te kewal ohi kisam da beej milda hai. jehdi kisam University walon viksat kiti gayi hai.
Posted by Vivek
Uttar Pradesh
13-03-2023 08:47 PM
Punjab
03-14-2023 08:59 AM
आप बकरियों की बीटल, सिरोही नस्लों को रख सकते है। लेकिन इस काम को शुरू करने से पहले आप नज़दीकी कृषि विज्ञान केन्द्र से बकरी पालन की ट्रेनिंग ज़रूर लें। आप Krishi Vigyan Kendra, Krishi Bhavan, (Politechnic Chauraha) Distt. Jaunpur- (U.P.) INDIA, PIN - 222002, Tel. No.: +91 9984369526 से संपर्क कर सकते हैं।
Posted by Sunkara Bhima
Andhra Pradesh
13-03-2023 08:41 PM
Maharashtra
03-14-2023 10:13 PM
सुनकर जी, एलो वेरा को रेतीली तटीय मिट्टी से लेकर मैदानी इलाकों की दोमट मिट्टी तक विभिन्न प्रकार की मिट्टी में उगाया जा सकता है। यह जल जमाव की स्थिति को सहन नहीं कर सकता है। अच्छी जल निकासी वाली दोमट से मोटे बलुई दोमट में उगाए जाने पर यह अच्छा नतीजा देता है। जिसका पीएच 8.5 तक होता है। एलोवेरा की जड़ें 20-30 सेंटीमी.... (Read More)
सुनकर जी, एलो वेरा को रेतीली तटीय मिट्टी से लेकर मैदानी इलाकों की दोमट मिट्टी तक विभिन्न प्रकार की मिट्टी में उगाया जा सकता है। यह जल जमाव की स्थिति को सहन नहीं कर सकता है। अच्छी जल निकासी वाली दोमट से मोटे बलुई दोमट में उगाए जाने पर यह अच्छा नतीजा देता है। जिसका पीएच 8.5 तक होता है। एलोवेरा की जड़ें 20-30 सेंटीमीटर से नीचे नहीं घुसतीं इसलिए मिट्टी के प्रकार के आधार पर भूमि की अच्छी तरह से जुताई करें और मिट्टी को अच्छी तरह से भुरभुरा कर दें। अंतिम जुताई के समय 6 टन प्रति एकड़ अच्छी तरह से गला हुआ गोबर मिट्टी में डालें। 45 या 60cm की दूरी पर suckers लगाने के लिए ridge और furrow बनाता है। अगर ज़रूरी हो तो खेत में सिंचाई करें। suckers को 40 या 30cm की दूरी पर लगाएं। बेहतर वृद्धि के लिए जुलाई-अगस्त में पौधे लगाएं। सिंचित दशाओं में सर्दियों के महीने को छोड़कर वर्ष भर बुवाई की जा सकती है। आम तौर पर 45 cm x 40 cm या 60 cm x 30 cm की दूरी का पालन किया जाता है। आमतौर पर एक एकड़ भूमि के लिए लगभग 22000 suckers की ज़रूरत होती है। निराई-गुड़ाई करें और खेत को नदीन मुक्त रखें। निराई-गुड़ाई उचित अंतराल पर करनी चाहिए। वर्ष में मुख्य तौरपर दो बार निराई-गुड़ाई की जाती है। गर्मी या शुष्क हलातों में, 2 सप्ताह के अंतराल पर सिंचाई करें। बरसात के मौसम में इसे सिंचाई की ज़रूरत नहीं होती है और सर्दियों के मौसम में कम सिंचाई करनी चाहिए, क्योंकि पौधा ज्यादा पानी नहीं लेता है। पहली सिंचाई suckers लगाने के तुरंत बाद करनी चाहिए। खेतों में अधिक पानी न डालें क्योंकि यह फसलों के लिए हानिकारक होते हैं। याद रखें कि फसलों को दोबारा पानी देने से पहले खेतों को पहले सूखने दें। सिंचाई से पहले drenching कर देनी चाहिए ताकि अतिरिक्त पानी निकल जाए। एलोवेरा की फसल को पूरी तरह पकने में 18-24 महीने लगते हैं। वर्ष काल में इसमें पीले रंग के फूल लगते हैं। प्रत्येक पौधे से 3-4 पत्तियाँ काटी जाती हैं। तुड़ाई सुबह या शाम के समय करें। पत्तियां दोबारा ज़िंदा हो जाती हैं और इस प्रकार फसल को 5 साल तक काटा जा सकता है।
Posted by Punit kamal Singh jeji
Punjab
13-03-2023 08:32 PM
Haryana
03-14-2023 07:09 PM
Puneet ji, tusi makki, cotton, ja pher mungi ja maanh nu lga sakde ho
Posted by Gurdeep singh
Haryana
13-03-2023 08:17 PM
Maharashtra
03-15-2023 08:39 AM
Gurdeep ji, aap SML 1827, 668, 832 kismo ki buvai kar skate hai, uye kisme 60-65 din me tyaar ho jaati hai, iske baad aap aur fasl bhi le sakte hai.
Posted by Gurtej singh
Punjab
13-03-2023 07:38 PM
Punjab
03-13-2023 07:44 PM
ਗੁਰਤੇਜ ਜੀ, ਇਹ ਮੌਸਮ ਕਾਰਨ ਜਾਂ glume blight ਕਰਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Propiconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Jairaj
Punjab
13-03-2023 07:26 PM
Punjab
03-13-2023 07:46 PM
Jairaj ji, tusi is te Gramaxone 500 ml/acre de hisaab naal spray kar sakde ho ji ate is to baad tusi khet nu vaah sakde ho, is naal kaafi hadd tak smasya hal ho jaavega ji.
Posted by Natt Jaspal
Punjab
13-03-2023 07:05 PM
Rajasthan
03-14-2023 09:00 AM
ਜਸਪਾਲ ਜੀ, ਇਹ ਐਚ ਐੱਫ ਕ੍ਰੋਸ ਨਸਲ ਦੀ ਹੈ।
Posted by ks bhullar
Punjab
13-03-2023 06:36 PM
Punjab
03-13-2023 07:53 PM
ਭੁੱਲਰ ਜੀ, ਇਹ ਫੁੰਗਸ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਬੂਟੇ ਦੀ ਜੜ੍ਹ ਕੋਲ drenching ਕਰ ਸਕਦੇ ਹੋ ਜੀ।
Posted by G S Brar
Punjab
13-03-2023 06:18 PM
Punjab
03-16-2023 09:40 PM
ਬਰਾੜ ਜੀ, ਪੰਜਾਬ ਵਿਚ ਸੇਮ ਦੀਆਂ ਫਲੀਆਂ ਦੀ ਜ਼ਿਆਦਾ ਖੇਤੀ ਨਹੀਂ ਕੀਤੀ ਜਾਂਦੀ , ਇਸ ਲਈ ਜੇਕਰ ਤੁਹਾਨੂੰ ਇਸ ਦਾ ਬੀਜ ਚਾਹੀਦਾ ਹੈ ਤਾਂ ਤੁਸੀਂ ਆਪਣੇ ਇਲਾਕੇ ਵਿਚ ਕਿਸੇ ਕਿਸਾਨ ਨਾਲ ਹੀ ਸੰਪਰਕ ਕਰ ਸਕਦੇ ਹੋ ਜੀ।
Posted by Sukhwinder singh
Punjab
13-03-2023 05:52 PM
Punjab
03-13-2023 07:56 PM
ਸੁਖਵਿੰਦਰ ਜੀ, KVK ਫਰੀਦਕੋਟ ਵਿਖੇ ਕਿਸਾਨ ਮੇਲਾ ਲੱਗੇਗਾ ਜੀ ।
Posted by gurjant Singh
Punjab
13-03-2023 05:38 PM
Punjab
03-13-2023 07:57 PM
ਗੁਰਜੰਟ ਜੀ, ਤੁਸੀ ਪਿਆਜ ਦਾ ਵਧੀਆ ਝਾੜ ਲੈਣ ਲਈ ਗੁਡਾਈ ਤੋਂ vermicomopost ਖਾਦ ਦੇ ਸਕਦੇ ਹੋ ਜੀ। ਇਸ ਨਾਲ ਪਿਆਜ ਦਾ ਆਕਾਰ ਕਾਫ਼ੀ ਵਧੀਆ ਬਣ ਜਾਂਦਾ ਹੈ ਜੀ।
Posted by Harmander Singh Brar
Punjab
13-03-2023 05:22 PM
Punjab
03-14-2023 09:02 AM
Harmander ji, tuci uss nu Brotone liquid 50ml rojana deo baki uss nu Bloatosil liquid 100ml nu 50-50ml krke swere sham deo ehh 1 din hei deo ate badd vich livertonic 50ml rojana dinde rho ate hafte vich 2-3 varr 20-25gm mitha soda bhi deo.
Posted by sukhwant singh
Punjab
13-03-2023 05:17 PM
Punjab
03-13-2023 07:58 PM
Sukhwant ji, kirpa kar ke ih dasso ki tusi kis di training laini hai, us hisab naal hi tuhanau is baare sahi jaankari ditti jaa skegi.
Posted by gurjinder singh
Punjab
13-03-2023 05:09 PM
Punjab
03-13-2023 08:06 PM
ਗੁਰਜਿੰਦਰ ਜੀ, ਇਹ product ਨਾਈਟ੍ਰੋਜਨ ਦੀ ਉਪਲਬਧਤਾ ਨੂੰ ਵਧਾਉਂਦਾ ਹੈ, ਇਸ ਨਾਲ ਨਾਈਟ੍ਰੋਜਨ ਦੀ ਲੋੜ 25% ਤੱਕ ਘੱਟ ਜਾਂਦੀ ਹੈ ਜੀ।
Posted by gurjinder singh
Punjab
13-03-2023 05:07 PM
Haryana
03-13-2023 08:05 PM
ਗੁਰਜਿੰਦਰ ਜੀ, ਇਸਦੀ ਵਰਤੋ ਤੁਸੀ ਤਾਂ ਹੀ ਕਰੋ ਜੇਕਰ ਤੁਹਾਡੀ ਫਸਲ ਵਿਚ ਸਲਫ਼ਰ ਅਤੇ ਲੋਹੇ ਦੀ ਕਮੀ ਆ ਰਹੀ ਹੈ। ਇਸਨੂੰ ਤੁਸੀ ਸਾਰੀਆਂ ਫਸਲਾਂ ਵਿਚ ਹੀ ਵਰਤ ਸਕਦੇ ਹੋ। ਬਾਕੀ ਤੁਸੀ ਇਹ ਦਸੋ ਤੁਸੀ ਇਸਨੂੰ ਕਿਹੜੀ ਫਸਲ।ਵਿਚ ਵਰਤਣਾ ਹੈ ਉਸ ਹਸਿਆਂ ਨਾਲ ਹੀ ਤੁਹਾਨੂੰ ਇਸਦੀ ਡੋਜ਼ ਬਾਰੇ ਦੱਸਿਆ ਜਾ ਸਕਦਾ ਹੈ।
Posted by gurjinder singh
Punjab
13-03-2023 05:05 PM
Haryana
03-13-2023 08:03 PM
ਗੁਰਜਿੰਦਰ ਜੀ, ਇਸਦੇ ਲਈ ਤੁਸੀ tebuconazole 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਉਲੀ ਦੇ ਕਰ ਕੇ ਹੁੰਦਾ ਹੈ।
Posted by gurjinder singh
Punjab
13-03-2023 04:58 PM
Punjab
03-14-2023 10:15 PM
ਗੁਰਜਿੰਦਰ ਜੀ, ਇਹ ਬੀਜ ਪਹਿਲਾਂ ਤੋਂ ਹੀ ਸੋਧਿਆ ਹੋਇਆ ਹੈ , ਇਸ ਦੀ ਸੋਧ ਕਰਨ ਦੀ ਲੋੜ ਨਹੀ ਹੈ ਜੀ।
Posted by prabhjot singh
Punjab
13-03-2023 04:47 PM
Haryana
03-13-2023 08:01 PM
Prabh ji, eh podha anar da lag reha hai.
Posted by prabhjot singh
Punjab
13-03-2023 04:46 PM
Haryana
03-13-2023 08:00 PM
Prabh ji, pehle 3 photo vich kinnow de podhe lag rhe han ate last photo vich nimbu da boota lag reha hai. Baki tusi photo thoda nede to ate pattey di bhejo.
Posted by gurjeet
Punjab
13-03-2023 04:27 PM
Haryana
03-13-2023 07:58 PM
Gurjeet ji, eh beej tus Punjab khetibadi University ludhiana ton lai sakde ho ja pher 24,25 March nu kisan mela hai udo vi eh beej tusi lai sakde ho.
Posted by Khushi brar
Punjab
13-03-2023 04:01 PM
Punjab
03-14-2023 09:10 AM
Brar ji, dudh vich ph level 6.7 to 6.9 tak hunda ha, baki ehh daso doctor walo kehre injection ja ilaj dasia geya hai ate hun tuci ki ilaj krr rhe ho tan jo tuhanu sahi jankari diti ja skee.
Posted by Satnam singh
Punjab
13-03-2023 02:35 PM
Haryana
03-13-2023 07:55 PM
Satnam ji, kirpa eh daso tuhanu fasal vich dikkat ki aa rahi hai us hisab nal hi tuhanu sahi jankari diti ja sakdi hai.