Experts Q&A Search

Posted by Rupesh Garg
Punjab
31-03-2020 08:49 PM
Punjab
04-01-2020 01:24 PM
rupesh ji thank you for sharing information with farmers.thank you
Posted by Ramkumar Ramkumar
Uttar Pradesh
31-03-2020 08:32 PM
Punjab
04-03-2020 05:04 PM
Ramkumar जी,नेपियर hybrid बाज़रा की cutting लेने के लिए आप Bharat Bhushan 9412568747 से सम्पर्क करें, धन्यवाद.
Posted by Ramkumar Ramkumar
Uttar Pradesh
31-03-2020 08:30 PM
Punjab
04-01-2020 01:32 PM
राम जी आप इसकी कटिंग लगा सकते है
Posted by devendra giri goswami
Chattisgarh
31-03-2020 08:30 PM
Chandigarh
04-01-2020 01:35 PM
तना छेदक की रोकथाम:- फसल में तना छेदक सुंडी की रोकथाम के लिए 10 लीटर पानी में हरी मिर्च, तंबाकू, प्याज़ और हींग का मिश्रण तैयार करें। इसमें 50ml खट्टी लस्सी मिलाकर प्रति पंप 1.5 लीटर इस घोल का छिड़काव करें। इससे सुंडी की रोकथाम हो जाती है। खेत में देसी अक के पत्तों का कुतरा डालने से भी सुंडी की रोकथाम होती है।
Posted by Rahul Kumar
Uttar Pradesh
31-03-2020 08:27 PM
Punjab
04-01-2020 01:38 PM
Rahul ji yeh hyacinth hai.dhanywad
Posted by Er Sahiljot Brar
Punjab
31-03-2020 08:19 PM
Punjab
04-02-2020 01:12 PM
Er Sahiljot Brar seed len ali tusi Punjab Seed Company, 9814130982 nal samparak kar sakde ho,beej mil reha hai, Thankyou.
Posted by ਬਲਵਿੰਦਰ ਸਿੰਘ
Punjab
31-03-2020 08:13 PM
Punjab
04-01-2020 02:03 PM
balwinder ji isde uper tuc carbendazim@400 gram nu prati acre de hisab nal spray karo.dhanwad
Posted by Raju Singh
Rajasthan
31-03-2020 08:08 PM
Punjab
04-01-2020 02:21 PM
राजू जी हर फसल के लिए खरपतवार की रोकथाम अलग तरीके से की जाती है कृपया आप बताये के कोनसी फसल है ताकि आपको उसके हिसाब से जानकारी दी जा सके
Posted by Harpreet Singh Khangura
Punjab
31-03-2020 08:06 PM
Punjab
04-01-2020 02:33 PM
ਹਰਪ੍ਰੀਤ ਜੀ ਫ਼ਲ ਝੜਨ ਨੂੰ ਰੋਕਣ ਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by jagroop singh
Punjab
31-03-2020 08:04 PM
Punjab
04-01-2020 12:52 PM
ਦੇਸੀ ਮੁਰਗੀਆਂ ਕੁੱਝ ਸਮਾਂ ਅੰਡੇ ਦੇਣ ਤੋਂ ਬਾਅਦ ਅੰਡੇ ਦੇਣਾ ਬੰਦ ਕਰ ਦਿੰਦਿਆਂ ਹੈ ਅਤੇ ਫਿਰ ਥੋੜੇ ਸਮੇ ਬਾਅਦ ਅੰਡੇ ਦੇਣਾ ਸ਼ੁਰੂ ਕਰ ਦਿੰਦਿਆਂ ਹੈ ਤੁਸੀ ਓਹਨਾ ਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜਿਸ ਨਾਲ ਓਹਨਾ ਦੀ ਵਧਿਆ ਗਰੋਥ ਹੋ ਸਕੇ..
Posted by Jaswinder Singh
Punjab
31-03-2020 08:00 PM
Punjab
04-01-2020 02:44 PM
ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ। ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ। ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ। ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ।ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤà.... (Read More)
ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ। ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ। ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ। ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ।ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ। ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ।
Posted by sukhjinder shergill
Punjab
31-03-2020 07:53 PM
Punjab
04-01-2020 02:51 PM
ਸ਼ੇਰਗਿੱਲ ਜੀ ਤੁਸੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ |
Posted by Lally Chahal
Haryana
31-03-2020 07:50 PM
Punjab
04-01-2020 02:53 PM
चाहल जी आप इसके ऊपर copper oxychloride @300 ग्राम को प्रति एकड़ के हिसाब से स्प्रे करें
Posted by sukhjinder Singh
Punjab
31-03-2020 07:48 PM
Punjab
04-01-2020 03:51 PM
ਸੁਖਜਿੰਦਰ ਜੀ ਤੁਸੀ ਰਜਨੀਗੰਧਾ ਅਤੇ ਗੇਂਦੇ ਦੀ ਬਿਜਾਈ ਕਰ ਸਕਦੇ ਹੋ |
Posted by G THAKUR
Jharkhand
31-03-2020 07:43 PM
Punjab
04-01-2020 12:20 PM
thakur ji aap april mahine men aap chalayi aur mooli ki bijai kar sakte hai.dhanywad
Posted by G THAKUR
Jharkhand
31-03-2020 07:42 PM
Punjab
04-01-2020 03:54 PM
Thakur ji aap april mahine men chaulayi aur mooli ki bijai kar sakte hai iske ilava aap makka ki bijai kar sakte hai.dhanywad
Posted by Tauhid Khan
Uttar Pradesh
31-03-2020 07:39 PM
Punjab
04-02-2020 03:17 PM
khan ji aap iske uper copper oxychloride ki spray karen aur micronutrients ki spray karen zinc sulphate@3 gram prati litre pani ke hisab se aur magnese sulphate@2 gram ko prati litre pani ke hisab se spray karen .In dono ko ikathe spray karen sham ke smay men aur aap bagh men sinchai karen
Posted by Harman Sidhu
Chattisgarh
31-03-2020 07:38 PM
Punjab
04-01-2020 05:57 PM
ਹਰਮਨ ਜੀ ਇਹ ਲਗਭਗ 45 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ |
Posted by Sandeep Durge
Madhya Pradesh
31-03-2020 07:38 PM
Punjab
04-01-2020 05:02 PM
Sandeep ji kripya aap iski company ka nam btaye taki aapko iske bare men poori jankari di ja sake.dhanywad
Posted by Tauhid Khan
Uttar Pradesh
31-03-2020 07:33 PM
Punjab
04-01-2020 06:00 PM
khan ji yeh keet ka hamla hai iske uper aap fenvalerate@2ml ko prati litre pani ke hisab se spray karen,dhanywad
Posted by Balraj Singh Shergill
Punjab
31-03-2020 07:23 PM
Punjab
04-01-2020 12:55 PM
Tuci uss nu Gestaprogen powder 25gm ate Bovimin-B powder 50gm rojana de skde ho jekar ohh gaban hoi tan rukk jawegi jekar naa hoi tan dubara heat vich aa jawegi.
Posted by Rahilkamra
Punjab
31-03-2020 07:19 PM
Punjab
04-01-2020 12:56 PM
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁà¨.... (Read More)
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ
Posted by bhojraj
Madhya Pradesh
31-03-2020 07:08 PM
Punjab
04-04-2020 10:00 AM
Bhojraj ji kakrri ki sale aap apni najdiki sabji/fruit mandi me kar sakte hai, Thankyou.
Posted by dheeraj
Uttar Pradesh
31-03-2020 07:06 PM
Punjab
04-01-2020 06:03 PM
Dheeraj ji genhu ka rate 1925 rupaye prati quintal ke hisab se chal raha hai.dhanywad
Posted by sudhakar
Uttar Pradesh
31-03-2020 07:05 PM
Punjab
04-01-2020 12:57 PM
Sudhakar ji kripya aap apna swal vistar se pushen ki aap bel kisee boll rehe hai tan jo apko uske vare mai sahi jankari di ja skee aur aap apne swal ke sath photo ja video bnnakar v upload kr skte hai..
Posted by rajiram
Rajasthan
31-03-2020 07:02 PM
Punjab
04-03-2020 03:16 PM
Rajiram ji ise aap nazdiki local mandi me sale kar sakte hai, ja fir aap APNIKHETI Buy/Sell app pani free Ads post kar sakte hai jis bhi kisan ko chahia hoga ve khud aap ko call kar lege,Thankyou.
Posted by Sunil kumar
Uttar Pradesh
31-03-2020 06:57 PM
Punjab
04-10-2020 06:13 PM
Sunil ji, ap karele ki kisme jaise ke Pusa Do Mousami, Pusa Vishesh, Arka Harit, Kashi Harit, Kashi Urvashi, Kalyanpuri Baramansi, Pant Karela 1, Pusa Hybrid 2 ki bijai kar sakte hain, dhanywad
Posted by Daljeet singh
Punjab
31-03-2020 06:53 PM
Punjab
04-09-2020 12:51 PM
Daljeet singh ji tusi bhindi, kaddu jati, karela sabziya julay tak lga sakd eho bohat vadiya hongiya ji.
Posted by Ritesh
Uttar Pradesh
31-03-2020 06:51 PM
Punjab
04-02-2020 03:18 PM
रितेश जी यह किस्म पर निर्भर है इसलिए किस्म का नाम बताएं ताकि आपको सही जानकारी दी जा सके धन्यवाद
Posted by ਗੁਰਪਿੰਦਰ ਸਿੰਘ
Punjab
31-03-2020 06:48 PM
Punjab
04-01-2020 12:59 PM
ਗੁਰਪਿੰਦਰ ਜੀ ਪਸ਼ੂ ਨੂੰ ਟੀਕਾ ਭਰਵਾਂ ਕੇ ਚਾਰਾ ਖਾਣ ਲਈ ਦੇ ਸਕਦੇ ਹੋ ਉਹ ਲਗਭਗ ਅੱਧਾ ਘੰਟਾ ਜਾ ਇਕ ਘੰਟਾ ਖੜੀ ਰਹੇ..
Posted by bhupinder
Punjab
31-03-2020 06:42 PM
Punjab
04-01-2020 01:00 PM
tuci uss nu vdia matra vich hara chara deo ate uss nu vdia company di feed deni suru kro isde nal nal tuci uss nu her 3 mahinia badd pett de kiria wali goli jrur deo ate uss nu 1kg kanak da dalia, 250 gm guur nu changi trak pkka ke fir uss vich 100ml saro da tel mix krke 5-7 din deo ate uss nu Milkout powder 2-2 chamch swere sham deo ate Calpond powder 50gm rojana deo.
Posted by sunil
Haryana
31-03-2020 06:42 PM
Maharashtra
04-10-2020 06:20 PM
Sunil ji, yeh zinc ki kami ke kaaran ho raha hai, ap iski kami puri karne ke liye isme zinc sulphate @ 400-500 gram ko 150 litre pani mein mila kar prati acre ke hisaab se spray karein, dhanywad
Posted by dileep
Uttar Pradesh
31-03-2020 06:42 PM
Maharashtra
04-10-2020 06:23 PM
Dileep ji, kripya ap bataye ke yeh kateeli nadeen kisi fasal mein ugi hui hai ya fir khali ground mein hai taki apko dekh kar iske bare mein jankari di ja sake, dhanywad
Posted by ਮਨਪ੍ਰੀਤ ਸਿੰਘ
Punjab
31-03-2020 06:39 PM
Punjab
04-01-2020 01:01 PM
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, Liquid LDM 1 ਲੀਟਰ 100ml ਰੋਜਾਨਾ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.
Posted by Deep
Punjab
31-03-2020 06:39 PM
Punjab
04-02-2020 02:02 PM
Deep ji isnu 3-3.5 saal tak fa lagna shuru ho jayega.dhanywad
Posted by Sagar Kansal
Punjab
31-03-2020 06:31 PM
Punjab
04-01-2020 06:15 PM
सागर जी आप इसका प्रयोग कर सकते है इसका अच्छी रिजल्ट है।
Posted by kulveer Dhandiwal
Punjab
31-03-2020 06:24 PM
Punjab
04-01-2020 01:03 PM
Kulveer ji jekar bache bilkul thik aa tan ohna nu kujj den di jrurat nhi hai tuci ohna nu vdia khurak deo ate jekar tuci vaccination krwana chahunde ho tan krwa skde ho jiwe lasota vaccination ho skdi hai.
Posted by Kuldeep Singh
Punjab
31-03-2020 06:20 PM
Punjab
04-01-2020 01:09 PM
ਇਸ ਨੂੰ Powder Mac-sure-L 1kg 100gm ਰੋਜਾਨਾ ਦਿਉ ਅਤੇ Gestaprogen ਪਾਊਡਰ 25 ਗ੍ਰਾਮ ਰੋਜਾਨਾ ਦਿਓ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ, ਇਸ ਨਾਲ ਜਲਦੀ ਠੀਕ ਹੋ ਜਾਵੇਗੀ..
Posted by kawal
Punjab
31-03-2020 06:11 PM
Punjab
04-01-2020 01:10 PM
ਤੁਸੀ ਉਸ ਨੂੰ Vitamor-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by Gurdeep Grewal
Punjab
31-03-2020 06:09 PM

Punjab
04-01-2020 01:14 PM
Tuci Vitum-H ate vdia khurak de nal nal tuci uss nu Enerboost powder 50-50gm swere sham deo ate pett de kiria lai Fendikind plus bolus deo, iss nal vdia growth ho jawegi.
Posted by Mohd Nazim
Uttar Pradesh
31-03-2020 05:56 PM
Punjab
04-01-2020 01:15 PM
Nazim ji apke dubara bheji gyi photo purri trah se upload nhi hui hai kirpya aap dubara saff photo upload kren tan jo apko sahi jankari di ja skee.
Posted by ravi
Madhya Pradesh
31-03-2020 05:49 PM
Punjab
04-01-2020 06:12 PM
Ravi ji aap iske uper carbendazim@400 gram ko prati acre ke hisab se spray karen.dhanywad
Posted by Mithun
Uttarakhand
31-03-2020 05:46 PM
Punjab
04-01-2020 04:10 PM
Mithum ji aap iske uper NPK 191919@1 kilo ko 150 litre pani ke hisab se spray karen,dhanywad
Posted by sukhdeep sarao
Punjab
31-03-2020 05:33 PM
Punjab
03-31-2020 05:51 PM
ਸੁਖਦੀਪ ਜੀ ਤੁਸੀ ਅਚਾਰ ਪਾਉਣ ਦੇ ਲਈ ਕਿਸਮ j1006 ਦੀ ਬਿਜਾਈ ਕਰ ਸਕਦੇ ਹੋ |
Posted by B.l.chay
Rajasthan
31-03-2020 05:28 PM
Punjab
04-01-2020 12:48 PM
मौसम विभाग के अनुसार मौसम साफ़ है
Posted by kunjan kumar sharma
Bihar
31-03-2020 05:27 PM
Punjab
04-01-2020 06:10 PM
शर्मा जी यह फंगस है इसकी रोकथाम के लिए carbendazim @3 ग्राम को प्रति लीटर के हिसाब से स्प्रे करें
Posted by KULJEET SINGH
Haryana
31-03-2020 05:25 PM
Punjab
04-01-2020 06:08 PM
कुलजीत जी आप इसके पत्तों के नीचे मच्छर का हमला चेक करें अगर मौजूद है तो आप imidacloprid @1.5 ml को प्रति लीटर पानी के हिसाब से स्प्रे करें
Posted by शुभम् राव
Uttar Pradesh
31-03-2020 05:24 PM
Rajasthan
04-01-2020 11:43 AM
correct