
Posted by Balasahay GURJAR
Rajasthan
15-03-2023 04:14 PM
श्रीमान जी, इसके लिए आप अपनी नजदीकी मंडी में ही संपर्क करें।
Posted by Amandeep singh
Punjab
15-03-2023 03:13 PM
Amandeep ji tuci usde lai ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro

Posted by gurjeet
Punjab
15-03-2023 02:45 PM
Gurjeet ji, tusi PR 126 Kism da beej PAU kisaan mele to 23-24 September nu khareed sakde ho ji.

Posted by Manpreet Singh
Punjab
15-03-2023 02:28 PM
April month vich makki beejni aa te makkidi kehri variety 35 40 quintal yield de sakdi aa per acre ?
Manpreet ji, tusi PMH 10, P 1844, DKC 9208 kisman di bijai kar sakde ho ji, Ihna kisman da jhaad kaafi Changa hai ji.

Posted by Sunil sharma
Rajasthan
15-03-2023 02:05 PM
सुनील जी, आप RG 510, RG 425 किस्मो की बुवाई कर सकते है , ये किस्मे राजस्थान के लिए अच्छी है।
Posted by gurjinder singh
Punjab
15-03-2023 01:49 PM
ਗੁਰਜਿੰਦਰ ਜੀ, ਗੁਪਤਾ ਸੀਡਜ਼ ਨਾਲ 099151 45472 ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।

Posted by palwinder Singh
Punjab
15-03-2023 01:45 PM
ਨਹੀਂ ਜੀ, ਇਸ ਨੂੰ ਅਗਲੇ ਦਿਨ ਟੀਕਾ ਭਰਵਾਉਣ ਦੀ ਜਰੂਰਤ ਨਹੀਂ ਹੈ, ਜਦੋ ਪਸ਼ੂ ਖੂਨ ਵਰਗੀਆਂ ਤਾਰਾ ਸੁੱਟਦਾ ਹੈ ਜਾ ਖੂਨ ਸੁੱਟਦਾ ਹੈ ਤਾਂ ਉਸਦੀ ਹੀਟ ਖਤਮ ਹੋਈ ਹੁੰਦੀ ਹੈ।
Posted by gurjinder singh
Punjab
15-03-2023 01:42 PM
Gurjinder ji kisana nal jankari sanjhi krn lai dhanwad.

Posted by ਗਗਨਦੀਪ ਸਿੰਘ
Punjab
15-03-2023 01:37 PM
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ .... (Read More)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।

Posted by Jaskaran S. Nagra
Punjab
15-03-2023 01:31 PM
Jaskaran ji, ih khuraaki tattan di Kami kar ke ja mausam kar ke hai ji, tusi is te koi NPK 19 19 19 @15g/L paani de hisaab naal spray kar sakde ho ji.
Posted by Gagandeep mann
Punjab
15-03-2023 12:17 PM
ਸਰ ਜੀ HF ਪਹਿਲੇ ਸੂਏ ਵੱਛੀ ਅੱਜ ਸੂਈ ਹੈ ਉਸ ਦੇ ਲੇਵੇ ਨੂੰ ਪਲੂਣ ਹੈ ਪਿਛਲੇ ਪਾਸੇ ਨੂੰ ਜਿਆਦਾ ਹੈ ਕੋਈ ਇਲਾਜ ਦੱਸੋ ਜੀ ?
ਤੁਸੀ ਉਸ ਨੂੰ Enrofloxacin injection 15ml, Megludyne inj 20ml ਅਤੇ Avil injection 10ml ਰੋਜਾਨਾ ਲਗਵਾਓ ਅਤੇ ਸੋਜਿਸ਼ ਦੇ ਹਿਸਾਬ ਨਾਲ 2 ਤੋਂ 3 ਦਿਨ ਲਗਵਾਓ।

Posted by Gourav
Haryana
15-03-2023 12:02 PM
Gourav ji tuci ohna de ass pass saff safai da dian rakho ate sham de sme ohna de kol dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.

Posted by inderjit
Punjab
15-03-2023 11:53 AM
ਇੰਦਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਦਵਾਈ ਵਰਤੀ ਸੀ ਅਤੇ ਕਿੰਨੀ ਮਾਤਰਾ ਵਿਚ ਵਰਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by sukhvinder Singh
Punjab
15-03-2023 11:00 AM
ਸੁਖਵਿੰਦਰ ਜੀ, ਇਹ ਮੌਸਮ ਕਰਕੇ ਜਾਂ glume blight ਕਰਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ Propiconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Gurpreet kamboj
Punjab
15-03-2023 10:46 AM
ਕੰਬੋਜ ਜੀ, ਇਸਦੇ ਲਈ ਤੁਸੀ ਆਪਣੇ kvk 0164-2215619 ਨਾਲ ਸੰਪਰਕ ਕਰ ਸਕਦੇ ਹੋ।
Posted by Narotam Singh
Punjab
15-03-2023 10:41 AM
ਸਿੰਘ ਜੀ, ਤੁਸੀ ਇਹ ਦਸੋ ਇਹਨਾ ਨੂੰ ਖਾਦ ਕਿੰਨੀ ਪਾਈ ਸੀ ਅਤੇ ਇਸ ਉਪਰ ਹੋਰ ਕੋਈ ਵੀ ਦਵਾਈ ਦੀ ਸਪਰੇਅ ਨਾ ਕਰਿਓ। ਇਸ ਨਾਲ ਵੀ ਫਸਲ ਦੇ ਵਾਧੇ ਉਪਰ ਅਸਰ ਪੈਂਦਾ ਹੈ।
Posted by Sukhpreet Singh Dhillon
Punjab
15-03-2023 10:29 AM
ਸੁੱਖ ਜੀ, ਇਸਦੇ ਲਈ ਤੁਸੀ pmh 2 ਜਾ ਫੇਰ dkc 9208 ਕਿਸਮ ਦੀ ਬਿਜਾਈ ਕਰ ਸਕਦੇ ਹੋ।

Posted by Gurmel singh
Haryana
15-03-2023 10:16 AM
Gurmel ji ganne mei. Atrazine dwai prayog krne ki sifarish ki jati hai isko aap 800 gram prati acre ke hisab se prayog kar sakte hai

Posted by Narinder singh
Punjab
15-03-2023 10:09 AM
Narinder ji esde lai tusi dimethoate 2ml prati litre paani de hisab nl vart sakde ho

Posted by Navjot Singh
Punjab
15-03-2023 10:05 AM
ਨਵਜੋਤ ਜੀ, ਇਸਦੇ ਲਈ ਤੁਸੀ dimethoate 1ml prati ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gs
Punjab
15-03-2023 09:41 AM
Kirpa krke ehh daso usde suun vich kina sma hai ate thnna nu ki smasia aa rhi hai, ohna vich sojish bhi hai ja nhi, tuci apne swal de nal photo bhi upload kr skde ho tan jo tuhanu sahi jankari diti ja skee.
Posted by hardeep singh
Punjab
15-03-2023 09:27 AM
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, Ascrobic acid 20ml ਲਗਵਾਓ ਅਤੇ isoflud inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈ.... (Read More)
ਤੁਸੀ ਇਸ ਨੂੰ Gardplus injection 4.5gm, Megludyne inj. 20ml, isoflud inj. 5ml, Ascrobic acid 20ml ਲਗਵਾਓ ਅਤੇ isoflud inj. ਨੂੰ ਇਕ ਇਕ ਦਿਨ ਦੇ ਫਰਕ ਨਾਲ 2 ਟੀਕੇ ਲਗਵਾਓ। ਬਾਕੀ ਟੀਕੇ ਰੋਜਾਨਾ 3 ਲਗਵਾਓ ਅਤੇ mammidium powder 50gm ਰੋਜਾਨਾ ਦਿਓ। ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ, ਬਾਕੀ ਦੇਸੀ ਤਰੀਕੇ ਲਈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ। ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ, ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਸਾਮਾਨ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸ ਤਰ੍ਹਾਂ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ।

Posted by Harpal singh
Punjab
15-03-2023 08:46 AM
ਹਰਪਾਲ ਜੀ, ਇਸਦੇ ਲਈ ਤੁਸੀ carbendazim 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Shubham
Madhya Pradesh
15-03-2023 08:32 AM
शुभम जी, आप नदीन खत्म करें और पौधे को वर्मीकम्पोस्ट खाद दे इस से काफी हद्द तक समस्या का हल हो जाएगा।

Posted by Shubham
Madhya Pradesh
15-03-2023 08:32 AM
शुभम जी, आप नदीन खत्म करें और पौधे को वर्मीकम्पोस्ट खाद दे इस से काफी हद्द तक समस्या का हल हो जाएगा।

Posted by harwinder
Punjab
15-03-2023 08:02 AM
ਹਰਵਿੰਦਰ ਜੀ, ਇਸਦੇ ਲਈ ਤੁਸੀ carbendazim 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by gurjinder singh
Punjab
15-03-2023 08:02 AM
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by gurjinder singh
Punjab
15-03-2023 07:58 AM
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Lavi mangat
Punjab
15-03-2023 07:53 AM
Lavi ji, kirpa eh dso osnu pehla kehdi khad kini matra vich paa chuke ho. us hisab nal hi tuhanu sahi jankari diti ja sakdi hai.
Posted by sony
Punjab
15-03-2023 04:35 AM
ਸੋਨੀ ਜੀ, ਕਿਰਪਾ ਕਰਕੇ ਇਹ ਦੱਸੋ ਕਿਹੜੀ ਰਿਪੋਰਟ ਹੋਈ ਹੈ ਅਤੇ ਤੁਹਾਡੀ ਗਾਂ ਹੀਟ ਵਿੱਚ ਨਹੀਂ ਆ ਰਹੀ ਜਾ ਕੋਈ ਹੋਰ ਸਮੱਸਿਆ ਆ ਰਹੀ ਹੈ। ਕਿਰਪਾ ਕਰਕੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by gurpreet singh
Punjab
15-03-2023 03:40 AM
Gurpreet ji, esde lai tusi quinalphos 400 ml nu prati acre de hisab nal vart sakde ho.

Posted by ਲਖਵਿੰਦਰ ਸਿੰਘ
Punjab
14-03-2023 10:36 PM
soler panel kilowatt de hissab nal lagde hun ji. tusi ongrid solor system lagwao ohte te ac achal javega ji. tusi 2 kw da laga sakde ho. baki hor jankari layi menu 9530772137 te call kar sakde ho ji.

Posted by Gourav
Haryana
14-03-2023 10:05 PM
Gourav ji, kinnow ki kheti darmyani halki domat mitti jiski pH 6-8 ho iski paidavar ke liye ashi hoti hai, bijai basant ke mosam february-march ke mahine ki jaati hai. Planting 5 X 5m ki doori par kare, ek ekad me 208 podho ki planting ki jati hai, nye plants ki ktai jruri hoti hai eske liye 6-7 tehniya hi plant par rakhni hoti hai aur ek doosre me fas rahi tehniyo ko kaat dena chahiye, 1 se 3 saal ke plant ko 240-720gm urea/plant ki jrurat hoti hai, sinchai sara saal ki jati hai aur mitti par bhi sinchai nirbhar krti hai, lagbhag 2-3 sal ke plant par fal shuru ho jate hain.
Posted by baljit singh
Punjab
14-03-2023 09:55 PM
ਬਲਜੀਤ ਜੀ, ਪਾਥੀਆਂ ਦਾ ਪਾਣੀ ਪੁਣ ਕੇ ਬਾਕੀ ਦੇ ਬਚੇ ਪਦਾਰਥ ਨੂੰ ਤੁਸੀਂ ਬੂਟੇ ਦੀ ਜੜ੍ਹ ਕੋਲ ਦੇ ਸਕਦੇ ਹੋ ਜੀ।
Posted by Sukhmandeep singh
Punjab
14-03-2023 09:52 PM
Sukhmandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Posted by Harman deep
Punjab
14-03-2023 09:50 PM
ਹਰਮਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਕਿੰਨੇ ਦਿਨ ਦੀ ਹੈ, ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Bachittar Singh
Punjab
14-03-2023 09:08 PM
Bachitar ji tusi osnu roodi di khad 5-10 kilo prati podhe de hisab nal paa sakde ho

Posted by Dr SJ SINGH
Chandigarh
14-03-2023 09:05 PM
Singh the pruning of grapes was recommended only when they are in dormant conditions or in first week of februrary. You can apply 80 kilogram farm yard manure per tree after pruning

Posted by Shri maan
Punjab
14-03-2023 08:54 PM
Jekar iss nu doctor ton gaban check krwa leya hai fir tuci iss nu Duraprogen inj. 750mg lgwa deo ate 100ml saro da tel nu agge te thoda jeha garm kro ate uss vich 100gm mithi sonf paa ke bhunn lao ate pashu nu khwa deo, ehh tuci 3-4 din tak deo.

Posted by Gurdeep singh benipal
Punjab
14-03-2023 08:52 PM
ਗੁਰਦੀਪ ਜੀ, ਕੀਟਨਾਸ਼ਕ ਦੇ ਛਿੜਕਾਅ ਤੋਂ 8-10 ਦਿਨ ਬਾਅਦ ਤੁਸੀ ਕੋਈ ਵੀ ਖੁਰਾਕ ਵਾਲੀ ਸਪਰੇ ਕਰ ਸਕਦੇ ਹੋ ਜੀ।

Posted by Gurdeep singh benipal
Punjab
14-03-2023 08:50 PM
ਗੁਰਦੀਪ ਜੀ, ਤੁਸੀ ਇਸ ਦਵਾਈ ਦੀ ਵਰਤੋਂ 160 ml/ਏਕੜ ਦੇ ਹਿਸਾਬ ਨਾਲ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ 4-5 ਦਿਨ ਤੱਕ ਇਹ ਅਸਰ ਕਰ ਜਾਂਦੀ ਹੈ ਜੀ।

Posted by ਲਖਵਿੰਦਰ ਸਿੰਘ
Punjab
14-03-2023 08:48 PM
soler panel kilowatt de hissab nal lagde hun ji. tusi ongrid solor system lagwao ohte te ac achal javega ji. tusi 2 kw da laga sakde ho. baki hor jankari layi menu 9530772137 te call kar sakde ho ji.

Posted by Harmander Singh Brar
Punjab
14-03-2023 08:20 PM
Harmander ji 102 tak temp. aunn wale dina vich garmi krke vaise hi rehnda ha, baki jekar pashu nu fever ho jawe tan tuci oxy inj. 20ml, Milonex plus inj. 15ml pashu nu lgwa skde ho jekar goli deni hai fir Melonex plus bolus 2-2 swere sham de skde ho.
Posted by RS SOLANKI
Rajasthan
14-03-2023 07:27 PM
Solanki ji, RCH 926, 776, 773, Simsim, Mahyco Balraj kapas ki achi kisme hai.

Posted by Ramandeep Kaur
Punjab
14-03-2023 06:42 PM
ਰਮਨ ਜੀ, ਤੁਹਾਡੇ ਬੂਟੇ ਦਾ ਫੁਟਾਰਾ ਬਿਲਕੁਲ ਠੀਕ ਹੈ ਜੀ, ਤੁਸੀਂ ਬੂਟੇ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਇਸ ਨੂੰ ਗੁਡਾਈ ਕਰ ਕੇ ਵਰਮੀਕੰਪੋਸਟ ਖਾਦ ਜਰੂਰ ਦਿਓ ਜੀ।

Posted by Ramandeep Kaur
Punjab
14-03-2023 06:42 PM
ਰਮਨ ਜੀ, ਤੁਹਾਡੇ ਬੂਟੇ ਦਾ ਫੁਟਾਰਾ ਬਿਲਕੁਲ ਠੀਕ ਹੈ ਜੀ, ਤੁਸੀਂ ਬੂਟੇ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਇਸ ਨੂੰ ਗੁਡਾਈ ਕਰ ਕੇ ਵਰਮੀਕੰਪੋਸਟ ਖਾਦ ਜਰੂਰ ਦਿਓ ਜੀ।

Posted by Gurbhej Singh
Punjab
14-03-2023 06:09 PM
ਗੁਰਭੇਜ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ ਇਹਨਾਂ ਦੇ ਭਾਰ ਦੇ ਹਿਸਾਬ ਨਾਲ 3 ਤੋਂ 5ml ਤੱਕ ਦਿਓ ਅਤੇ Brotone Liquid 3ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Cipro 250mg tablet ਰੋਜਾਨਾ 1 ਗੋਲੀ ਦਿਓ

Posted by वेद प्रकाश पाण्डेय
Uttar Pradesh
14-03-2023 05:49 PM
वेद जी, आपने खाद सही मिश्रण में दी हुई है, इसलिए अभी कोई खाद ना दे, आप पौधे की growth होने दे इसके बाद पीलापन काफी कम हो जाएगा जी।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














