Experts Q&A Search

Posted by Ravi Sarswa
Rajasthan
01-04-2020 05:46 PM
Punjab
04-02-2020 07:30 PM
Ravi ji kripya aap btaye ke aapne isme kya kya fertilizer daale hai taki aapko iske bare men poori jankari di ja sake,dhanywad
Posted by Kailash Jat
Rajasthan
01-04-2020 05:43 PM
Punjab
04-02-2020 01:41 PM
कृप्या आप अपने सवाल के साथ फोटो भी अपलोड करें ताकि आपको इसके बारे में पूरी जानकारी दी जा सके।
Posted by Abdul Quddus Siddiqui
Uttar Pradesh
01-04-2020 05:38 PM
Punjab
04-02-2020 07:32 PM
Siddiqui ji yeh keet ka hamla hai iske liye aap quinalphos@4ml ko prati litre pani ke hisab se spray karen,dhanywad
Posted by Sharan
Punjab
01-04-2020 05:20 PM
Punjab
04-02-2020 07:33 PM
sharan ji kirpa karke daso ke tuc kehdi makki di bijai kiti hai ta jo tuhanu is bare poori jankari diti ja sake,dhanwad
Posted by Amrit singh
Punjab
01-04-2020 05:17 PM
Punjab
04-02-2020 07:35 PM
ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਸਿਫਾਰਿਸ਼ ਮਾਤਰਾ ਹੀ ਪੌਧੇ ਨੂੰ ਪਾਈ ਹੈ ਉਮਰ ਦੇ ਹਿਸਾਬ ਨਾਲ ਕਿਉਕਿ ਖਾਦ ਦੀ ਮਾਤਰਾ ਜ਼ਿਆਦਾ ਪਾਉਣ ਦੇ ਨਾਲ ਪੱਤੇ ਪੀਲੇ ਹੁੰਦੇ ਹਨ ਪੌਧਾ ਸੁਕਦਾ ਨਹੀਂ ਹੈ ਤਾ ਕਿਰਪਾ ਕਰਕੇ ਜਾਣਕਾਰੀ ਦਿਓ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਅਗੇ ਦੀ ਜਾਣਕਾਰੀ ਦਿਤੀ ਜਾ ਸਕੇ
Posted by Kamal Kalia
Punjab
01-04-2020 05:08 PM
Punjab
04-02-2020 01:43 PM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦà.... (Read More)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
Posted by Kamal Kalia
Punjab
01-04-2020 05:05 PM
Punjab
04-02-2020 02:16 PM
Kamal ji pashua da dudh mousam change honn krke ghatt hoon lgg jnda hai, garmi de dina vich pashu nu jyada garmi krke, sahi dekhbhal naa hoon krke, sme sme te pett de kiria wali dwai naa milln krke v dudh ghhat lgg jnda hai, tuci vdia khurak deo ate jekar pashu jyada garmi mnda hai tan tuci uss nu gurr da sarbat bnna ke de skde ho, iss nal pashu nu garmi ghtt lgdi hai ate dudh v ghatt nhi hunda hai.
Posted by ankit Chauhan
Uttar Pradesh
01-04-2020 04:45 PM
Punjab
04-01-2020 04:47 PM
ankit ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai..
Posted by Bhuvnesh nagar
Rajasthan
01-04-2020 04:38 PM
Punjab
04-02-2020 07:37 PM
इसे मिट्टी की कई किस्मों में उगाया जा सकता है। अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है। यह दोमट और हल्की क्षारीय मिट्टी को भी सहनेयोग्य है। इसे हल्की मिट्टी में भी उगाया जा सकता है। अनार की खेती के लिए मध्यम और काली मिट्टी भी उपयुक्त रहती है।
Posted by Gurpreet Singh
Punjab
01-04-2020 04:32 PM
Punjab
04-02-2020 07:50 PM
Gurpreet ji isde lai jis company da incubator use krde ho usde hisab nal uss upar purri jankari hundi hai uss vich temp. di puri jankari hundi hai tuci us hisab nal chuche tyar kr skde ho..
Posted by rajat majumdar
West Bengal
01-04-2020 04:29 PM
Punjab
04-01-2020 04:51 PM
रजत जी इसे आप कुछ समय खुला भी रखें क्योंकि एक जगह पशु को बांधने रखने से पेट फूलने लगता है और इसे आप पेट के कीड़ों के लिए Bandykind plus गोली दें और हर तीन महीने के बाद साल्ट बदलकर गोली जरूर दें।
Posted by Kalpeah
Madhya Pradesh
01-04-2020 04:27 PM
Maharashtra
04-15-2020 06:15 PM
कल्पेश जी, यह leaf miner के हमले की वजह से हो रहा है आप इसकी रोकथाम के लिए इसमें fenazaquin @ 2 ml प्रति लीटर पानी के हिसाब से स्प्रे कर सकते हैं, इससे यह सही हो जायेगा, धन्यवाद
Posted by shribhagwan
Haryana
01-04-2020 04:25 PM
Maharashtra
04-01-2020 06:08 PM
Shrimaan ji, yeh fungus ke hamle ki vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Posted by Harman Sidhu
Chattisgarh
01-04-2020 04:24 PM
Punjab
04-15-2020 06:19 PM
ਹਰਮਨ ਜੀ, ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ।ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ .... (Read More)
ਹਰਮਨ ਜੀ, ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ।ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ 'ਤੇ ਮਿੱਟੀ ਚੜਾਉਣ ਸਮੇਂ ਪਾਓ। ਸਪਰੇ ਦਾ ਇਸਤੇਮਾਲ ਜੇਕਰ ਕੋਈ ਬਿਮਾਰੀ ਜਾਂ ਕੀਟ ਦਾ ਹਮਲਾ ਹੋਵੇ ਤਾਂ ਹੀ ਕੀਤਾ ਜਾਂਦਾ ਹੈ ਕਿਰਪਾ ਕਰ ਕੇ ਦੱਸੋ ਕਿ ਕਿਸੇ ਕੀਟ ਦਾ ਹਮਲਾ ਹੋਇਆ ਹੈ ਤਾਕਿ ਤੁਹਾਨੂੰ ਉਸਦੇ ਹਿਸਾਬ ਨਾਲ ਇਸ ਬਾਰੇ ਜਾਣਕਰੀ ਦਿਤੀ ਜਾ ਸਕੇ, ਧੰਨਵਾਦ
Posted by Ramavtar Jat
Rajasthan
01-04-2020 04:22 PM
Maharashtra
04-15-2020 06:22 PM
रामवतार जी, अमरूद सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है। इसकी पैदावार 6.5 से 7.5 पी एच वाली मिट्टी में भी की जा सकती है। अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी मेà¤.... (Read More)
रामवतार जी, अमरूद सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है। इसकी पैदावार 6.5 से 7.5 पी एच वाली मिट्टी में भी की जा सकती है। अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए। एप्पल बेर ज्यादा और कम गहरी वाली मिट्टी के इलावा रेतली और चिकनी मिट्टी में भी उगाया जा सकता है। इसकी खेती बंजर और बारानी इलाकों में की जा सकती है इसकी खेती लवण वाली, खारी और दलदली मिट्टी में भी की जा सकती है। इसकी अच्छी पैदावार के लिए पानी को सोखने में सक्षम रेतली मिट्टी, जिस में पानी के निकास का अनुकूल प्रबंध हो , ठीक रहती है। धन्यवाद
Posted by shribhagwan
Haryana
01-04-2020 04:22 PM
Maharashtra
04-15-2020 06:24 PM
Shrimaan ji, yeh fungus ka hamla hua hai, ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Posted by Harman Sidhu
Chattisgarh
01-04-2020 04:21 PM
Punjab
04-01-2020 08:54 PM
shrimaan g bifenthrin or fungicide 12:63 ka spray alag alag kro g ta jo tuhanu ess spray da poor benefit mil ske g..
Posted by Raju Giri
Uttar Pradesh
01-04-2020 04:21 PM
Punjab
04-01-2020 04:53 PM
राजू जी आप पशु मेले की जगह यदि किसी के घर से पशु खरीदते है तो वहां से आपको अच्छा पशु मिल जाता है आप उसका खुद दूध निकालकर और अच्छी तरह से जांच करके पशु खरीद सकते है।
Posted by Jogaram Choudhary
Rajasthan
01-04-2020 04:17 PM
Punjab
04-01-2020 04:54 PM
चौधरी जी आप बीटल नसल का बकरा लेने के लिए Khushwant Singh 9783921249 Khushwant Beetal Goat farm से संपर्क कर सकते है।
Posted by sukhchain
Haryana
01-04-2020 04:10 PM
Punjab
04-29-2020 10:05 PM
Sukhchain ji New Tractor lene ke lia aap PM Tractor Yojana ka labh le sakte hai Is se sbandit puran jankari ke lia aap apne najdiki SBI Bank se samparak kare, Thankyou.
Posted by Mahendra Singh Shakya
Uttar Pradesh
01-04-2020 03:58 PM
Maharashtra
04-15-2020 06:27 PM
Mahendra ji, kripya ap puaj ki photo bhejein taki apko dekh kar iske bare mein jankari di ja sake, dhanywad
Posted by Gurbir Singh
Punjab
01-04-2020 03:58 PM
Punjab
04-11-2020 10:43 AM
ਗੋਭੀ ਸਰੋਂ ਹੋਣਾ ਜਾਂ ਨਾ ਹੋਣਾ ਸਰੌ ਦੀ ਵਰਾਇਟੀ ਤੇ ਨਿਰਭਰ ਕਰਦਾ ਹੈ ਜੀ, GSC-6, GSC-7, Hyola pac -401, Hyola pac-405 ਇਹ ਸਾਰੀਆ ਕਿਸਮਾਂ ਗੋਭੀ ਸਰੋ ਹਨ ਅਤੇ ਇਹ ਕਨੋਲਾ ਹਨ। GSC-6 and GSC-7 non GM ਕਿਸਾਮਾਂ ਹਨ, pac -401 nd pac-405 GM ਕਿਸਮਾਂ ਹਨ।
Posted by Manjeet Singh
Haryana
01-04-2020 03:56 PM
Punjab
04-11-2020 07:51 PM
Manjeet ji eh keet ka hamla hai iske liye aap imidacloprid@1.5ml ko prati litre pani ke hisab se spray karen,dhanywad
Posted by Mandeep Maan
Punjab
01-04-2020 03:53 PM
Punjab
04-11-2020 07:23 PM
Posted by jaspreet singh
Punjab
01-04-2020 03:49 PM
Punjab
04-11-2020 07:29 PM
jaspreet ji tuc mitti di parkh KVK to karva sakde ho.Address: New Military Station, Kapurthala Cantt,, Kapurthala, Punjab 144602 Phone: 0182 227 9245
Posted by shiv bhole
Uttar Pradesh
01-04-2020 03:47 PM
Punjab
04-01-2020 04:57 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए à¤.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं..
Posted by BIRSA MISSION
Jharkhand
01-04-2020 03:47 PM
Maharashtra
04-01-2020 03:54 PM
Birsa ji, agar fal jhad rahe hain to ap isme NPK 130045 @ 10 gram prati litre pani ke hisaab se spray karein, dhanywad
Posted by Pavitter Singh
Punjab
01-04-2020 03:40 PM
Punjab
04-01-2020 04:58 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
Posted by rajesh chaursiya
Uttar Pradesh
01-04-2020 03:28 PM
Punjab
04-03-2020 07:27 PM
rajesh ji kripya btaye ke aapne iske uper koi spray ka istemal kiya hai ya nahi taki aapko iske bare men poori jankari di ja sake,dhanywad
Posted by Raju Giri
Uttar Pradesh
01-04-2020 03:26 PM
Rajasthan
04-01-2020 03:32 PM
राजू जी आप दोनों में से कोई भी काम कर सकते है बकरी पालन के लिए कम खर्चा की जरूरत होती है और गाय पालन में खर्चा होता है यदि आप दोनों को अच्छी तरह से ट्रेनिंग लेकर शुरू करते है तो दोनों कामों में फायदा है आप अपने बजट के हिसाब से कोई भी काम कर सकते है।
Posted by karansingh lodhi
Madhya Pradesh
01-04-2020 02:52 PM
Punjab
04-29-2020 10:03 PM
कारन सिंह लोधी जी पपीते के सीड लेने के लिए आप स्रवण सिंह मान 9340126148 9478000850 Anmaanat Biotech के साथ संम्पर्क कर सकते हैं। धन्यवाद
Posted by Devinder singh
Punjab
01-04-2020 02:44 PM
Punjab
04-01-2020 03:33 PM
Devinder ji tuci uss nu pett de kiria lai Bandykind plus bolus deo ate Ovumin advance tablet rojana 1 goli deni suru kro ate 21 din tak dinde rho, iss nal heat vich aa jawegi..
Posted by Harmeet singh
Punjab
01-04-2020 02:41 PM
Punjab
04-01-2020 02:59 PM
ਸ਼੍ਰੀਮਾਨ ਜੀ ਪਾਰਕ ਵਿਚ ਸਪਰੇ ਕਰਨ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਇਸ ਲਈ ਤੁਹਾਨੂੰ ਮੋਥਰੇ ਦੀ ਹੱਥਾਂ ਨਾਲ ਗੋਡਾਈ ਕਰਨੀ ਹੋਵੇ ਗੀ, ਧੰਨਵਾਦ
Posted by germandeep Singh bhangu
Punjab
01-04-2020 02:41 PM
Punjab
04-01-2020 02:49 PM
Germandeep ji, afim di kheti illegal hai, isdi kheti di sifarish punjab vich nahi kiti jandi hai, dhanwad
Posted by germandeep Singh bhangu
Punjab
01-04-2020 02:39 PM
Punjab
04-01-2020 02:50 PM
Germandeep ji, afim di kheti illegal hai, isdi kheti di sifarish punjab vich nahi kiti jandi hai, dhanwad
Posted by HARVINDER SINGH
Punjab
01-04-2020 02:38 PM
Punjab
04-01-2020 06:26 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection 2-2 ਦਿਨ ਦੇ ਫਰਕ ਨਾਲ 5 ਇੰਜੇਕਸ਼ਨ ਲਗਵਾਓ.
Posted by Ravi Sarswa
Rajasthan
01-04-2020 02:36 PM
Punjab
04-02-2020 02:20 PM
उन्हें आप Brotone liquid 5ml रोजाना दें और उसे Banminth forte आधी-आधी गोली सुबह शाम दें और 2—2 दिनों के फर्क से दें इसके साथ ciprofloxacin 250mg रोजाना एक गोली 3 दिन दें इससे फर्क पड़ जाएगा
Posted by Ajay pal
Punjab
01-04-2020 02:29 PM
Punjab
04-01-2020 02:35 PM
Ajay ji, yeh fungus ke hamle ke kaaran ho raha hai, ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Posted by Amarjit singh Boyal
Punjab
01-04-2020 02:27 PM
Punjab
04-01-2020 06:25 PM
tuci uss nu keeper plus powder 30gm rojana 20 din tak dena suru kro, iss nal pashu de gaban rehnn di ass vdhh jndi hai.
Posted by Bachittar Singh
Punjab
01-04-2020 02:24 PM
Punjab
04-29-2020 10:06 PM
Posted by LAHARI RAM Yogi
Rajasthan
01-04-2020 02:12 PM
Maharashtra
04-01-2020 02:18 PM
श्रीमान जी, आप इसमें मछर के हमले की जांच करें अगर हमला मौजूद हो तो आप इसमें Imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
Posted by ਪ੍ਰਤਾਪ ਸਿੰਘ ਭੁੱਲਰ
Punjab
01-04-2020 02:05 PM
Punjab
04-01-2020 06:27 PM
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁà¨.... (Read More)
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ
Posted by ਚਮਕੌਰ ਸਿੱਧੂ
Punjab
01-04-2020 02:02 PM
Punjab
04-02-2020 07:42 PM
ਚਮਕੌਰ ਸਿੱਧੂ ਜੀ ਇਹਨਾਂ ਨੂੰ ਧੁੱਪ 8 -10 ਘੰਟੇ ਦੀ ਜਰੂਰਤ ਹੁੰਦੀ ਹੈ| ਛਾਂ ਕਰਕੇ ਇਹਨਾਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ ਇਸ ਲਈ ਪੌਦਿਆਂ ਨੂੰ ਉਸ ਤਰੀਕੇ ਨਾਲ ਰੱਖੋ
Posted by Ravel singh
Punjab
01-04-2020 01:49 PM
Punjab
04-01-2020 04:55 PM
Ravel ji yeh aapko university de beej store to milnge.dhanywad
Posted by Sharan
Punjab
01-04-2020 01:37 PM
Punjab
04-01-2020 01:44 PM
Sharan ji, jekar fasal di growth nahi ho rahi hai tan tusi us vich NPK 191919 @ 10 gram di spray kar sakde ho, jekar fasal vich ful a rahe han us samy tusi is vich NPK 130045 @ 10 gram prati litre pani de hisaab nal spray karo, eh fasal vich tat di kami vi puri kardi hai, dhanwad
Posted by gurpal singh
Punjab
01-04-2020 01:31 PM
Punjab
04-02-2020 07:40 PM
gurpal ji tuc kaddu diyan kisma jive punjab bahar, Punjab barkat ate Punjab Long di bijai kar sakde ho isda beej tuhanu university to mil jayega ja najdiki KVK to lai sakde ho,dhanwad
Posted by goverdhan
Rajasthan
01-04-2020 01:28 PM
Maharashtra
04-01-2020 01:33 PM
Goverdhan ji, kapas ki bijai ke liye april se madhy may ka samy upyukt hota hai, ap iski bijai madhy april mein karein, dhanywad