
Posted by saurabh
Uttar Pradesh
17-03-2023 07:57 AM
saurabh ji, ye fungus ki vjaah se hai, agar ye smasya jyada hai to aap iski rokthaam ke liye mancozeb 2g/L paani ke hisaab se spray kar sakte hai.
Posted by ਹਰਪੀਤ ਸਿੰਘ
Punjab
17-03-2023 07:27 AM
ਹਰਪ੍ਰੀਤ ਜੀ, ਤੁਸੀ ਜਮੀਨ ਵਿਚ ਨਮੀ ਬਣਾ ਕੇ ਰੱਖੋ ਅਤੇ ਫੁੱਲ ਪੈਣ ਤੇ 13 00 45 @15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Harjit Singh Mand
Punjab
17-03-2023 05:57 AM
ਹਰਜੀਤ ਜੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸ.... (Read More)
ਹਰਜੀਤ ਜੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ। ਬਾਕੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਅਤੇ ਮੱਖੀ, ਮੱਛਰ ਤੋਂ ਬਚਾ ਕੇ ਰੱਖੋ

Posted by Tuleshwar mahto
Jharkhand
16-03-2023 09:38 PM
तुलेश्वर जी, आप ग्रीन नेट में कोई भी ऐसी फसल ले सकते हैं। जिसको ज्यादा गर्मी या तापमान की जरूरत नहीं होती।

Posted by Tuleshwar mahto
Jharkhand
16-03-2023 09:36 PM
तुलेश्वर जी, आप \"Swarna Kanchan, Swarna Ratan किस्मों की खेती कर सकते है।

Posted by ਅਮਨ ਸਿਧੂ
Punjab
16-03-2023 09:34 PM
ਇਹ mahabali ਬੁਲ ਦਾ ਸੀਮਨ ਹੈ ਅਤੇ ਇਸਦਾ 14 ਲੀਟਰ ਤੱਕ ਰਿਕਾਰਡ ਹੈ।

Posted by ਅਮਨ ਸਿਧੂ
Punjab
16-03-2023 09:29 PM
ਅਮਨ ਜੀ, ਟੀਕੇ ਦਾ ਅਸਲੀ ਜਾ ਨਕਲੀ ਪਤਾ ਕਰਨ ਲਈ ਕੋਈ ਪੱਕਾ ਤਰੀਕਾ ਨਹੀਂ ਹੈ, ਇਸਦੇ ਲਈ ਜਰੂਰੀ ਹੈ ਤੁਸੀ ਚੰਗੇ ਡਾਕਟਰ ਤੋਂ ਸੀਮਨ ਭਰਵਾਓ। ਜਿਸ ਕੋਲ ਸਿਧੇ ਕੰਪਨੀਆਂ ਦੇ ਸੀਮਨ ਆਉਂਦੇ ਹਨ, ਬਾਕੀ ਚੰਗੀ ਕੰਪਨੀ ਦੇ ਟੀਕੇ ਉਪਰ ਉਸਦੀ ਪੂਰੀ ਜਾਣਕਾਰੀ ਦਿਤੀ ਹੁੰਦੀ ਹੈ। ਜੋ ਨੈਟ ਤੋਂ ਵੀ ਕੱਢੀ ਜਾ ਸਕਦੀ ਹੈ।
Posted by ਕੇਵਲਸਿੰਘ
Punjab
16-03-2023 09:21 PM
Kewal ji, tusi hun kaddu jatti dia saaria sabjia to ilawa bhindi, lobia di bijai kar sakde ho ji.

Posted by ਲਖਵਿੰਦਰ ਸਿੰਘ
Punjab
16-03-2023 08:49 PM
Lakhwinder ji, tuhada mango related jo v swaal hai, kirpa kar ke visthaar naal pucho ji, us hisaab naal hi tuhaanu is baare shi jaankari ditti jaa sakegi.
Posted by Kulwant Singh
Punjab
16-03-2023 07:49 PM
ਕੁਲਵੰਤ ਜੀ, ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ। ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ। ਹੀਟ ਕਿੰਨੇ ਦਿਨ ਰੱਖਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕਰਵਾ ਦਿੱਤਾ ਹੈ। ਇਸ ਵਾਰੇ ਵੀ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by paramjeet singh
Punjab
16-03-2023 07:45 PM
Paramjeet ji tuci uss nu keeper plus powder dinde rho ate 21 din tak dhian rakho jekar ohh patlia tara krdi hai tan doctor ton pehla bachedani di janch krwao fir AI krwao.
Posted by ਗੁਰਭੇਜ ਸਿੰਘ
Punjab
16-03-2023 07:38 PM
ਗੁਰਭੇਜ ਜੀ, ਤੁਸੀ ਜੇਕਰ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾ.... (Read More)
ਗੁਰਭੇਜ ਜੀ, ਤੁਸੀ ਜੇਕਰ ਲੋਨ ਲੈਣਾ ਚਾਹੁੰਦੇ ਹੋ ਤਾਂ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ।

Posted by Sunil Banga
Punjab
16-03-2023 06:49 PM
Sunil ji, polyhouse te subsidy sambnadhit jaankari lain lai tusi aapne block de Horticulture Development Officer naal sampark kar sakde ho ji.

Posted by inderjit
Punjab
16-03-2023 06:40 PM
ਇੰਦਰਜੀਤ ਜੀ, ਇਹ synthetic ਦਵਾਈ ਹੈ, ਇਹ ਲਈ ਵਾਰ ਬੂਟੇ ਤੇ ਮਾੜਾ ਅਸਰ ਕਰ ਸਕਦੀ ਹੈ, ਸੁੰਡੀਆਂ ਦੀ ਰੋਕਥਾਮ ਲਈ new chemistry ਦੀਆਂ ਦਵਾਈਆਂ ਜਿਵੇਂ ਕਿ Emamectin Benzoate, coragen, delegate ਨੂੰ ਤਰਜੀਹ ਦਿਓ ਜੀ।

Posted by Daljit Singh
Punjab
16-03-2023 06:22 PM
ਦਲਜੀਤ ਜੀ ਤੁਸੀ ਇਸ ਨੂੰ ਖੁਰਾਕ ਦੇ ਨਾਲ ਨਾਲ Glactogog powder 30gm ਰੋਜਾਨਾ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by Manpreet singh
Punjab
16-03-2023 06:20 PM
ਮਨਪ੍ਰੀਤ ਜੀ, ਇਸ ਨੂੰ ਜ਼ਿਆਦਾ ਖੱਟੀ ਲੱਸੀ ਨਾ ਦਿਓ। ਜੇਕਰ ਥੋੜੀ ਬਹੁਤ ਖਟਾਸ ਹੁੰਦੀ ਹੈ। ਫਿਰ ਕੋਈ ਸਮੱਸਿਆ ਨਹੀਂ ਹੈ।

Posted by MahendraSingh
Uttar Pradesh
16-03-2023 05:58 PM
महेंद्र जी, यह किसी तत्व की कमी के लक्षण है, कृप्या आप ये बताएं कि आप फसल को कौन सी खाद कितनी मात्रा में डाल चुके हैं, उस हिसाब से ही आपको इस बारे में सही जानकारी दी जा सकेगी।

Posted by tarnjit
Punjab
16-03-2023 04:45 PM
ਸਰ ਮੱਝ 7 ਮਹੀਨੇਂ ਦੀ ਗੱਭਣ ਹੈ ਸਵੇਰੇ ਜਦੋਂ ਉੱਠਦੀ ਹੈ ਤਾਂ ਚਿੱਟੇ ਰੰਗ ਦਾ ਨਾਲਾ ਲੰਮਕਦਾ ਹੈ ! ਕਿ ਇਲਾਜ ਕੀਤਾ ਜਾਵੇ ?
ਤਰਨਜੀਤ ਜੀ, ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਠੰਡਾ ਟੀਕਾ ਲਗਵਾ ਸਕਦੇ ਹੋ ਅਤੇ 100ml ਸਰੋਂ ਦਾ ਤੇਲ ਅੱਗ ਤੇ ਗਰਮ ਕਰੋ ਅਤੇ ਉਸ ਵਿੱਚ 100 ਗ੍ਰਾਮ ਮਿੱਠੀ ਸੌਂਫ ਮਿਲਾ ਕੇ ਭੂੰਨ ਲਓ। ਫਿਰ ਪਸ਼ੂ ਨੂੰ ਖਿਲਾ ਦਿਓ ਅਤੇ 4 ਤੋਂ 5 ਦਿਨ ਤੱਕ ਦਿਓ।
Posted by Jasdev singh
Punjab
16-03-2023 03:48 PM
Jasdev ji, is kism da tel aam kisma de tel de ret de brabar hi hai ji .

Posted by Sukhwinder singh
Punjab
16-03-2023 03:33 PM
ਸੁਖਵਿੰਦਰ ਜੀ, ਤੁਸੀ ਟੀਂਡੇ, ਕੱਦੂ, ਭਿੰਡੀ ਆਦਿ ਸਬਜੀਆਂ ਬੀਜ ਸਕਦੇ ਹੋ ਜੀ ਅਤੇ ਇਹਨਾ ਦੀਆਂ ਇਕ ਤੋਂ ਦੋ ਤੁੜਾਈਆਂ ਲਈਆਂ ਜਾ ਸਕਦੀਆਂ ਹਨ ਜੀ।

Posted by Sukhwinder singh
Punjab
16-03-2023 03:32 PM
ਸੁਖਵਿੰਦਰ ਜੀ, ਤੁਸੀ ਪੂਸਾ 1847, 1885, ਪੰਜਾਬ ਬਾਸਮਤੀ 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Sukhwinder singh
Punjab
16-03-2023 03:30 PM
ਸੁਖਵਿੰਦਰ ਜੀ, ਤੁਸੀਂ ਮੂੰਗੀ ਜਾ ਘੱਟ ਸਮਾਂ ਲੈਣ ਵਾਲੀਆਂ ਚਾਰੇ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ ਜੀ।

Posted by Sukhwinder singh
Punjab
16-03-2023 03:22 PM
ਸੁੱਖ ਜੀ, ਇਹ ਦੱਸੋ ਤੁਸੀ ਇਸਦੀ ਕਿੰਨੀ ਮਾਤਰਾ ਸਪਰੇਅ ਕਰੀ ਸੀ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by ਰਣਯੋਧ ਸਿੰਘ
Punjab
16-03-2023 03:17 PM
ਸਿੰਘ ਜੀ, ਇਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਰਣਯੋਧ ਸਿੰਘ
Punjab
16-03-2023 03:11 PM
ਸਿੰਘ ਜੀ, ਇਸਦੇ ਲਈ ਤੁਸੀ npk 191919 ਨੂੰ 10ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Ajaypal Singh
Punjab
16-03-2023 02:55 PM
ਅਜੇ ਜੀ, ਇਸਦੇ ਲਈ ਤੁਸੀ ਪਹਿਲਾ ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ। ਉਸ ਤੋਂ ਬਾਅਦ ਤੁਸੀ npk 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

Posted by Ramandip Singh
Punjab
16-03-2023 02:44 PM
ਤੁਸੀ ਉਸ ਨੂੰ Biotrim DS tablet ਅੱਧੀ ਅੱਧੀ ਗੋਲੀ ਸਵੇਰੇ ਸ਼ਾਮ ਦਿਓ ਅਤੇ Brotone liquid 20ml ਰੋਜਾਨਾ ਦਿਓ। ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਉਸਦੇ ਭਾਰ ਦੇ ਹਿਸਾਬ ਨਾਲ ਜਰੂਰ ਦਿਓ।

Posted by ਗੁਰਪ੍ਰੀਤ ਸਿੰਘ
Punjab
16-03-2023 02:21 PM
ਗੁਰਪ੍ਰੀਤ ਜੀ, ਜਰਸੀ ਨਸਲ ਦੀ ਗਾਵਾਂ ਲੈਣ ਲਈ Sukhwinder Singh 9814057587, 9855621810 chopra dairy farm ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Posted by manpreet singh
Punjab
16-03-2023 01:56 PM
Amnpreet ji esde lai tusi 5 kilo neem de patey, fal ate tahnia Nu 10 litre paani vich 30 mint lai ubalo us ton baad kapde vich paa ke pun laio ate 1200 ml nu prati acre de hisab nal spray kr deo

Posted by Amandeep singh
Rajasthan
16-03-2023 01:32 PM
Amandeep ji, ehh beetal ate desi cross nasal hai. iss vich 50-50% dona nasla de guun hai.

Posted by Amandeep singh
Rajasthan
16-03-2023 01:19 PM
Amandeep ji, tuci uss nu pett de kiria lai Nilzan liquid 1ml/3kg bhar de hisab nal deo ate uss nu Bovimin b powder 20gm rojana deo ate ovumin advance tablet adhi goli rojana deo.

Posted by ਲਖਵਿੰਦਰ ਸਿੰਘ
Punjab
16-03-2023 01:11 PM
Lakhwinder ji tuci uss nu nazdiki doctor ton check krwao kyuki usde than di janch krke hei sahi ilaj ho skda ha ate usda sahi karan pta lag skda ha.
Posted by Manpreet Singh
Punjab
16-03-2023 01:08 PM
ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ, ਬਾਕੀ ਇਸ ਨੂੰ Bovimin B ultra powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਉਸ ਤੋਂ ਅਗਲੀ ਹੀਟ ਵਿਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ ਨਾਲ Receptal injection 5ml IV ਲਗਵਾਓ।
Posted by ਪ੍ਰਭਦੀਪ ਸਿੰਘ
Punjab
16-03-2023 12:48 PM
ਸਿੰਘ ਜੀ, ਇਸਦੇ ਲਈ ਤੁਸੀ ਆਪਨਾ ਸਵਾਲ ਆਪਣੀ ਖੇਤੀ buy/sell ਐਪ ਤੇ ਵੀ ਪ ਸਕਦੇ ਹੋ।
Posted by kalwinder sekhon
Punjab
16-03-2023 12:10 PM
ਕੁਲਵਿੰਦਰ ਜੀ, ਧਨੀਆ ਨੂੰ ਅਕਤੂਬਰ ਨਵੰਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਹਾੜੀ ਦੀ ਫਸਲ ਹੈ, ਖਰੀਫ ਦੀ ਨਹੀ। ਵੈਸੇ ਤੁਸੀ ਇਸਦੀ ਪੰਜਾਬ ਸੁੰਗੰਧ ਕਿਸਮ ਨੂੰ ਬੀਜ ਸਕਦੇ ਹੀ।

Posted by Maninder Singh
Uttarakhand
16-03-2023 11:02 AM
Maninder this may vary according to your area, quality of produce and demand of produce in yiur locality . But it\'s enreal price varies from 4000-7000 per quintal

Posted by ਗੁਰਮੀਤ ਸਿੰਘ
Punjab
16-03-2023 10:29 AM
ਗੁਰਮੀਤ ਜੀ, ਤੁਸੀ ਪੀਲੀ ਕੁੰਗੀ ਦੀ ਰੋਕਥਾਮ ਕਰਨ ਲਈ Tebuconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Jagdeep Singh
Punjab
16-03-2023 09:18 AM
Jagdeep ji tuci iss nu turant GADVASU ludhiana laa jao uthe isdi sahi janch ate sahi test krke bimari da pta lagg jawega ate isda sahi ilaj ho jawega.

Posted by daler singh
Punjab
16-03-2023 08:55 AM
ਦਲੇਰ ਜੀ, ਪੰਜਾਬ ਕੋਮਲ ਕੱਦੂ ਦੀ ਵਧੀਆ ਕਿਸਮ ਹੈ ਜੀ, ਇਸ ਤੋਂ ਇਲਾਵਾ ਤੁਸੀ ਕਿਸੇ ਵੀ ਭਰੋਸੇਮੰਦ ਕੰਪਨੀ ਦਾ ਹਾਈਬ੍ਰਿਡ ਬੀਜ ਵੀ ਲਗਾ ਸਕਦੇ ਹੋ ਜੀ।
Posted by sony
Punjab
16-03-2023 08:50 AM
ਸੋਨੀ ਜੀ ਤੁਸੀ ਉਸ ਨੂੰ bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਜੇਕਰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਨਾ ਕਰੇ ਫਿਰ ਤੁਸੀ ਇਸਦੀ ਬੱਚੇਦਾਨੀ ਵਿੱਚ utrawin oz ਦਵਾਈ 3 ਦਿਨ ਭਰਵਾਓ ਅਤੇ ਜੇਕਰ ਤਾਰਾ ਸਾਫ਼ ਹੈ ਫਿਰ AI ਕਰਵਾ ਕੇ Receptal injection 5ml IV ਲਗਵਾਓ

Posted by Harmander Singh Brar
Punjab
16-03-2023 06:00 AM
Harmander ji tuci uss nu khurak de nal nal Brotone liquid 50ml rojana dena suru kro ate baki khurak jrurat de hisab nal hei deo kai pashua de pachan di smasia krke ja jyada khurak krke dikkat aun lgg jandi hai, tuci livetonic de nal nal jrurat de hisab nal hei khurak deo
Posted by ਕੇਵਲਸਿੰਘ
Punjab
15-03-2023 09:19 PM
ਕੇਵਲ ਜੀ, ਹੈ ਤੁਹਾਡੇ ਕੋਲ ਰੂੜੀ ਦੀ ਖ਼ਾਦ ਉਪਲਬਧ ਹੈ ਤਾਂ, ਤੁਸੀ ਦੇ ਸਕਦੇ ਹੋ ਜੀ, ਇਸ ਨਾਲ ਫਾਇਦਾ ਹੀ ਹੋਵੇਗਾ ਜੀ।

Posted by ks bhullar
Punjab
15-03-2023 07:52 PM
ਭੁੱਲਰ ਜੀ, ਕਿਰਪਾ ਕਰ ਕੇ ਬੂਟੇ ਦੇ ਲਾਉਣ ਦੀ ਵਿਧੀ ਬਾਰੇ ਜਾਣਕਾਰੀ ਦਿਓ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by harmanpreet singh
Punjab
15-03-2023 07:34 PM
Harman ji, ih taapman anusaar 20 de lagbhag din lai jaavegi ji.
Posted by GURLAL SINGH GILL
Punjab
15-03-2023 07:02 PM
Gurlal ji, kirpa kar ke ih dasso ki is tra de lashan saare hi boote te han, us hisaab naal hi tuhanau is baare sahi jaankari ditti jaa skegi.

Posted by ks bhullar
Punjab
15-03-2023 05:46 PM
ਭੁੱਲਰ ਜੀ, ਹੋ ਸਕਦਾ ਹੈ ਤੁਹਾਡੀ ਜਮੀਨ ਇਸ ਫਲ ਲਈ ਜਿਆਦਾ ਯੋਗ ਨਾ ਹੋਵੇ , ਤੁਸੀ ਮਿੱਟੀ ਦੀ ਅਲੱਗ ਅਲੱਗ ਤਹਿ ਤੋਂ ਨਮੂਨੇ ਲਓ ਅਤੇ ਜਾਂਚ ਕਰਵਾਓ , ਤੁਸੀ 15, 15-30 ਇਸ ਤਰ੍ਹਾਂ 15 cm de ਵਕਫੇ ਨਾਲ 6-7 ਤਹਿ ਤੋਂ ਨਮੂਨੇ ਲਓ, ਮਿੱਟੀ ਵਿੱਚ ਸਖ਼ਤ ਪਰਤ ਦਾ ਵੀ ਧਿਆਨ ਰੱਖੋ ।

Posted by Jairaj
Punjab
15-03-2023 05:34 PM
Jairaj ji tuci pashu jddo bhi khridan jao tan khud pashua di nasal di sahi pehchan krke, ohna di khud chuai krke hei pashu khrido, baki tuci majha len lai Ramcharan Sharma (Rinku) 9592000782 Mahlaxmi Dairy Farm ja KD Singh 8528868999 Murrah Buffalo Dairy Farm nal sampark kr skde ho.

Posted by harmanpreet singh
Punjab
15-03-2023 05:08 PM
Harmanpreet ji, is da mukkh kaarn ta fungus hi hai ji, tusi paneeri laon vele jdhan nu carbendazim 2g/L paani de hisaab nal dip krke transplant kar sakde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













