Posted by Tauhid Khan
Uttar Pradesh
04-04-2020 01:06 PM
Tauhid ji, ap is sundi ki roktham ke liye isme quinalphos @ 4 ml prati litre pani ke hisaab se spray kar sakte hain, dhanywad
Posted by gurmukh chahal
Rajasthan
04-04-2020 01:06 PM
Kharif ki fasal ke liye beejon ko may-june mahine mein nursery mein boye. Garmiyon ke mausam mein nursery february- march mahine mein tiyar karein. ap ismi kisme jaise ke Pusa Jwala, Pant C-1, Pusa Sadabahar , NP-46A, G 5 , G 3 ki bijai kar sakte hain, dhanywad

Posted by Satish Rathore
Rajasthan
04-04-2020 01:02 PM
सतीश जी, यह फंगस का हमला हुआ है, आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद

Posted by Jagseer
Punjab
04-04-2020 12:50 PM
ਬੱਤਖ ਜ਼ਿਆਦਾ ਖਾਣੇ ਦੀ ਲਾਲਚੀ ਹੁੰਦੀ ਹੈ ਅਤੇ ਦੇਖਣ ਵਿੱਚ ਆਕਰਸ਼ਿਤ ਹੁੰਦੀ ਹੈ। ਭੋਜਨ ਦੇ ਨਾਲ-ਨਾਲ ਇਹ ਗੰਡੋਏ, ਕੀਟ ਅਤੇ ਪਾਣੀ ਵਿੱਚ ਮੌਜੂਦ ਹਰੀ ਸਮੱਗਰੀ ਵੀ ਖਾਂਦੀ ਹੈ। ਜਦੋਂ ਬੱਤਖਾਂ ਨੂੰ ਸ਼ੈੱਡ ਵਿੱਚ ਪਾਲਿਆ ਜਾਂਦਾ ਹੈ, ਤਾਂ ਉਹਨਾਂ ਨੂੰ ਗਿੱਲਾ ਭੋਜਨ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਲਈ ਸੁੱਕਾ ਭੋਜਨ ਖਾਣਾ ਮੁਸ਼ਕਿਲ ਹੁੰਦਾ ਹੈ। ਭੋਜਨ ਨੂੰ 3 ਮਿ.ਮੀ. ਦੀਆਂ ਗੋਲੀਆਂ ਵਿੱਚ ਬਦà¨.... (Read More)
ਬੱਤਖ ਜ਼ਿਆਦਾ ਖਾਣੇ ਦੀ ਲਾਲਚੀ ਹੁੰਦੀ ਹੈ ਅਤੇ ਦੇਖਣ ਵਿੱਚ ਆਕਰਸ਼ਿਤ ਹੁੰਦੀ ਹੈ। ਭੋਜਨ ਦੇ ਨਾਲ-ਨਾਲ ਇਹ ਗੰਡੋਏ, ਕੀਟ ਅਤੇ ਪਾਣੀ ਵਿੱਚ ਮੌਜੂਦ ਹਰੀ ਸਮੱਗਰੀ ਵੀ ਖਾਂਦੀ ਹੈ। ਜਦੋਂ ਬੱਤਖਾਂ ਨੂੰ ਸ਼ੈੱਡ ਵਿੱਚ ਪਾਲਿਆ ਜਾਂਦਾ ਹੈ, ਤਾਂ ਉਹਨਾਂ ਨੂੰ ਗਿੱਲਾ ਭੋਜਨ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਲਈ ਸੁੱਕਾ ਭੋਜਨ ਖਾਣਾ ਮੁਸ਼ਕਿਲ ਹੁੰਦਾ ਹੈ। ਭੋਜਨ ਨੂੰ 3 ਮਿ.ਮੀ. ਦੀਆਂ ਗੋਲੀਆਂ ਵਿੱਚ ਬਦਲਿਆ ਜਾਂਦਾ ਹੈ ਜੋ ਕਿ ਬੱਤਖਾਂ ਨੂੰ ਖੁਰਾਕ ਦੇ ਰੂਪ ਵਿੱਚ ਦੇਣਾ ਆਸਾਨ ਹੁੰਦਾ ਹੈ। ਅੰਡੇ ਦੇਣ ਵਾਲੀਆਂ ਬੱਤਖਾਂ ਦਾ ਭੋਜਨ: ਅੰਡੇ ਦੇਣ ਵਾਲੀਆਂ ਬੱਤਖਾਂ ਦੇ ਭੋਜਨ ਵਿੱਚ 16-18% ਪ੍ਰੋਟੀਨ ਦੀ ਲੋੜ ਹੁੰਦੀ ਹੈ। ਮੁੱਖ ਤੌਰ ਤੇ ਇੱਕ ਅੰਡਾ ਦੇਣ ਵਾਲੀ ਬੱਤਖ ਖੁਰਾਕ ਚੋਂ 6-8 ਔਂਸ ਖਾਂਦੀ ਹੈ। ਪਰ ਖੁਰਾਕ ਦੀ ਮਾਤਰਾ ਬੱਤਖ ਦੀ ਨਸਲ ਤੇ ਨਿਰਭਰ ਕਰਦੀ ਹੈ। ਹਰ ਵੇਲੇ ਬੱਤਖ ਨੂੰ ਸਾਫ ਅਤੇ ਤਾਜ਼ਾ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ। ਵਾਧੂ ਆਹਾਰ ਦੇ ਤੌਰ ਤੇ ਫਲ਼, ਸਬਜੀਆਂ, ਮੱਕੀ ਦੇ ਦਾਣੇ, ਛੋਟੇ ਕੀਟ ਦਿੱਤੇ ਜਾ ਸਕਦੇ ਹਨ। ਹਮੇਸ਼ਾ ਕੋਸ਼ਿਸ਼ ਕਰੋ ਕਿ ਖੁਰਾਕ ਦੇ ਨਾਲ ਬੱਤਖ ਨੂੰ ਪਾਣੀ ਦਿਓ, ਇਹ ਆਸਾਨੀ ਨਾਲ ਖੁਰਾਕ ਖਾਣ ਵਿੱਚ ਮਦਦ ਕਰਦਾ ਹੈ।
Posted by ਚਮਕੌਰ ਸਿੱਧੂ
Punjab
04-04-2020 12:45 PM
ਪਾਣੀ ਦੇਣ ਦਾ ਕੋਈ ਸਮਾਂ ਨਿਸਚਿਤ ਨਹੀਂ ਹੈ, ਇਹ ਸਬਜ਼ੀ ਅਤੇ ਗਮਲੇ ਦੇ ਸਾਇਜ ਦੇ ਹਿਸਾਬ ਨਾਲ ਲੱਗ ਜਾਂਦਾ ਹੈ. ਜਿਆਦਾ ਤਰ ਪਾਣੀ ਸ਼ਾਮ ਦੇ ਸਮੇ ਵਿਚ ਦੇਣਾ ਚਾਹੀਦਾ ਹੈ ਜਦ ਮਿੱਟੀ ਸੁੱਕਣ ਲੱਗਦੀ ਹੈ, ਧੰਨਵਾਦ

Posted by ਮਨਜੀਤ ਸਿੰਘ
Punjab
04-04-2020 12:30 PM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦà.... (Read More)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
Posted by Amandeep Sidhu
Punjab
04-04-2020 12:26 PM
Aman ji tuci iss nu Udderpox homeopathic dwai dia 10-10 drops din vich 3 varr deo ate iss nu Avil injection 10ml, Enrofloxacin injection 10ml lgwana suru kro, iss nal frak pann lgg jawega.
Posted by Balvir Singh
Punjab
04-04-2020 12:15 PM
Balvir ki, ap April ke mahine mein sabjiyan jaise ke Chulai or muli ki bijai kar sakte hain, dhanywad
Posted by Bhupeshwar Sahu
Chattisgarh
04-04-2020 12:15 PM
Bhupeshwar Sahu ji bhains lene ke lia aap Sulender Sharma 9873269064 Sharma Enterprises Pvt. Ltd. se samparak kar sakte hai, Thankyou.
Posted by Amandeep Sidhu
Punjab
04-04-2020 12:03 PM
Aman ji, pathiya de pani vich 1.04 percent Nitrogen, 0.15 percent Potassium , 0.78 percent phosphorus ate 32 hor micronutrients mojood hunde han joke fasal di growth karwon vich sahai hunde han, dhanwad

Posted by Shashi Pal Singh
Punjab
04-04-2020 12:01 PM
Looni ate khati mitti vich poplar di kheti na karo. upjau domat mitti jis vich javik tatt di uch matra hove, vich vadhiya nateeja dindi hai. poplar di kheti vich mitti da pH 5.8-8.5 hona chahida hai. hetha ditiya kisma bijan layi upyukt hain; G 48, W22. mitti nu burpura banoun layi khey nu 2-3 var vaho khet di tiyari same zinc di kami door karn layi zonc sulphate 10 kilo peati acre pao. poplar de nave podhe de ropan layi january to february da sama vadhiya hunda hai isdi bijai 15 february to 10 march tak kiti ja sakdi hai. 5*5 meter podhya di ginti 182 prati acre, 5*4 meter ya 6*_2 meter 396 podhe prati acre ya 5*2 meter podhe di ginti 476 prati acte fasle di varton kar sakde ho. pehle saal vich 8 kilo gaa de gale sade gobar de nal urea + SSP 50 Gram prati acte podhe pao ate teeje saal dor.... (Read More)
Looni ate khati mitti vich poplar di kheti na karo. upjau domat mitti jis vich javik tatt di uch matra hove, vich vadhiya nateeja dindi hai. poplar di kheti vich mitti da pH 5.8-8.5 hona chahida hai. hetha ditiya kisma bijan layi upyukt hain; G 48, W22. mitti nu burpura banoun layi khey nu 2-3 var vaho khet di tiyari same zinc di kami door karn layi zonc sulphate 10 kilo peati acre pao. poplar de nave podhe de ropan layi january to february da sama vadhiya hunda hai isdi bijai 15 february to 10 march tak kiti ja sakdi hai. 5*5 meter podhya di ginti 182 prati acre, 5*4 meter ya 6*_2 meter 396 podhe prati acre ya 5*2 meter podhe di ginti 476 prati acte fasle di varton kar sakde ho. pehle saal vich 8 kilo gaa de gale sade gobar de nal urea + SSP 50 Gram prati acte podhe pao ate teeje saal doran 10 ya 15 kilo ga da galya sadeya gobar, urea+SSP 80 gram prati podha pao. vadhiya mandi rate di praptu layi katai sahi same te karna bahut jaruri hai. dhanwad

Posted by shribhagwan
Haryana
04-04-2020 11:52 AM
Shribhagwan ji, ap NPK 130045 ki jagah NPK 191919 @ 10 gram prati litre pani ke hisaab se istemal kar sakte hain, dhanywad
Posted by Onkar Singh Dhugga
Punjab
04-04-2020 11:50 AM
ਬੇਬੀ ਕੋਰਨ ਦੀ ਕੋਟਰੈਕਟ ਫਾਰਮਿੰਗ ਲਈ ਤੁਸੀ 9815413398 ਨੰਬਰ ਤੇ ਕਮਲਜੀਤ ਸਿੰਘ ਜੀ ਨਾਲ ਗੱਲ ਕਰੋ , ਇਹ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ।

Posted by Arshdeep
Punjab
04-04-2020 11:48 AM
Arshdeep ji, Super terror vich Profenofos 40% Cypermethrin 4% EC hunda hai eh sundi di roktham layi vartea janda hai isdi prati litre pani de hisaab nal 2.5 ml di varton kiti jandi hai, dhanwad

Posted by Jatt Saab
Punjab
04-04-2020 11:44 AM
ਸ਼੍ਰੀਮਾਨ ਜੀ, ਕਿਰਪਾ ਕਰ ਕੇ ਦੱਸੋ ਕੇ ਤੁਹਾਡੇ ਅੰਬ ਦੇ ਬੂੱਟੇ ਦੀ ਉਮਰ ਕਿੰਨੀ ਹੈ, ਅਤੇ ਤੁਸੀਂ ਇਸ ਕਿਸ ਵਿਧੀ ਦੇ ਨਾਲ ਲਗਾਇਆ ਹੈ , ਧੰਨਵਾਦ

Posted by pankaj Rajput
Madhya Pradesh
04-04-2020 11:34 AM
Pankaj Rajput ji plant lene ke lia aap Rajindra 9822534678 Plants Paradise Nursery se samparak kar sakte hai, Thankyou.
Posted by samsuddin
Rajasthan
04-04-2020 11:29 AM
नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें|
Posted by Gurnider Singh
Punjab
04-04-2020 11:20 AM
ਗੁਰਿੰਦਰ ਜੀ, ਤੁਸੀਂ ਇਸ ਵਿਚ planofix @ 4 ml ਨੂੰ 15 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫ਼ਲ ਝੜਨੇ ਬੰਦ ਹੋ ਜਾਨ ਗੇ, ਧੰਨਵਾਦ

Posted by harmanpreet singh
Punjab
04-04-2020 11:20 AM
Harampreet ji, kanak nu hafte te vakfe te halki sinchai karo ate vaddi to 15 din pehla pani lagona band kardo , dhanwad

Posted by Nissan singh
Punjab
04-04-2020 11:17 AM
Nissan ji kirpa krke ehh dso iss nu chara khwaun nal, feed khwaun nal jhagg aaundi hai ja kise hor chijj den nal kirpa krke iss vare vistar nal dso tan jo tuhanu sahi jankari diti ja ske.
Posted by Gurnider Singh
Punjab
04-04-2020 11:16 AM
ਗੁਰਿੰਦਰ ਜੀ, ਤੁਸੀਂ ਇਸ ਵਿਚ planofix @ 4 ml ਨੂੰ 15 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫ਼ਲ ਝੜਨੇ ਬੰਦ ਹੋ ਜਾਨ ਗੇ, ਧੰਨਵਾਦ
Posted by NagendraYadav
Uttar Pradesh
04-04-2020 11:16 AM
NagendraYadav ji, ap dieback ki roktham ke liye ap iski sukhi huyi shakhiyon ko tod dein or isme carbendazim @ 4 ml ya mancozeb @ 4 ml prati litre pani ke hisaab se spray kar sakte hain, dhanywad

Posted by jssidhu
Punjab
04-04-2020 11:00 AM
Sidhu ji ek bakri lai 12-15 sq.feet jgah cover ate 25-30sq.feet jgah open chahidi hai, iss hisab nal tuci apni jagah de hisab nal bakria rakh skde ho.

Posted by gurlal singh
Punjab
04-04-2020 10:50 AM
Gurlal ji, jekar sundi dikhayi de rahi hai tan tusi is vich quinalphos @ 400 ml nu 150 litre pani vich mila ke spray karo, dhanwad

Posted by gurlal singh
Punjab
04-04-2020 10:49 AM
Gurlal ji, jekar sanik sundi da hanla ho geya hai tan tusi is vich quinalphos @ 400 ml nu 150 litre pani vich mila ke prati acre de hisaab nal spray kar sakde ho, dhanwad
Posted by ugrasen jsiswal
Uttar Pradesh
04-04-2020 10:43 AM
उग्रसेन, अगर आपके पेड़ में फल घिर रहे हैं तो आप इसमें planofix @ 4 ml को 15 लीटर पानी में मिला कर स्प्रे करें, धन्यवाद

Posted by kamalpreet singh
Punjab
04-04-2020 10:41 AM
Tuci isdi bachedani vich Ropitas tablet 4 golia rakho ate bachedani vich NS 100ml bhrwao, baki iss nu Utrevive liquid 100-100ml swere sham dena suru kro ate iss nu Gulkand 500gm rojana ate Sukke amle 2 kg laao ate ohna nu ubbal ke 4-5 vich pilao, iss nal frak paa jawega.
Posted by Mo Hasan
Uttar Pradesh
04-04-2020 10:37 AM
श्रीमान जी, आप इसकी अच्छे विकास लिए इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
Posted by Bhuvnesh nagar
Rajasthan
04-04-2020 10:36 AM
हमारी गाय के थन छोटे है और वह दूध भी कम देती है तो इसका दूध कैसे बढाऐ वह केवल आधा लीटर दूध देती है ?
उसे आप रोजाना 35—40 किलो हरा चारा दें और हर तीन महीने के बाद पेट के कीड़ों के लिए गोली जरूर दें और उसे उसे आप 1 किलो गेहूं का दलिया, 250 ग्राम गुड को अच्छी तरह पकाकर 5—7 दिन खाने के लिए दें इसके साथ आप Calpond powder 50gm रोजाना और Glactogog पाउडर देना शुरू करें इसका रोजाना एक पाउच देना शुरू करें इससे दूध में फायदा होगा

Posted by jagdeep singh
Punjab
04-04-2020 10:29 AM
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

Posted by sahiße
Uttar Pradesh
04-04-2020 10:24 AM
श्री मान कृपया आप अपना सवाल विस्तार से पूछें तो आपको पूरी जानकारी दी जा सके।

Posted by ਰਣਜੀਤ ਸਿੰਘ
Punjab
04-04-2020 10:22 AM
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ। ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ।
Posted by bhawar lal gurjar
Rajasthan
04-04-2020 10:21 AM
आप जौ खिला सकते है यह गर्मी में अच्छे होते है आप इन्हें पानी में भिगोकर खिलाएं तो ज्यादा अच्छा है।

Posted by Bhaskar Thakur
Chattisgarh
04-04-2020 10:19 AM
पंजाब में गन्ने की बिजाई का समय सितम्बर से अक्तूबर और फरवरी से मार्च महीना होता है गन्ना आमतौर पर पकने के लिए साल का समय लेता है

Posted by Manojkumar Rajbhar
Uttar Pradesh
04-04-2020 09:51 AM
Manoj ji, lahsun ki sinchai 15 din ke antkal par ki jati hai, putai se 15 din pehle ap iski sinchai band kar dein, dhanywad
Posted by Amandeep Sidhu
Punjab
04-04-2020 09:41 AM
Aman ji, eh macchar de hamle di vajah nal ho reha hai, tusi is di roktham layi is vich imidacloprid @ 1.5 ml prati litre pani de hisaab nal spray kar sakde ho, dhanwad

Posted by shiva
Uttar Pradesh
04-04-2020 09:40 AM
Shiva ji, ap april ke mahine mein sabjiyan jaise ke chulai or muli ki kheti kar sakte hain, dhanywad
Posted by sunil
Haryana
04-04-2020 09:37 AM
Shri maan g urea@1 kg per acre 100 ltr pani mein mila kr spray kr skte ho....

Posted by vicky
Haryana
04-04-2020 09:14 AM
Vicky ji, ap ganne ki kisme jaise ke COJ 64, COH 56, COH 92, COH 99, CO 7717, CoS 8436, CoH 119, Co 1148, CoH - 35 (Haryana 35), COS 767, COH 110 ki bijai kar sakte hain, dhanywad

Posted by chandan bhagat
Jharkhand
04-04-2020 09:11 AM
सिंचित और कम बारानी वाले क्षेत्रों के लिए लगभग 56 किलो नाइट्रोजन (यूरिया 137किलो), 35 किलो फासफोरस (एस एस पी 240 किलो) और पोटाश (म्यूरेट ऑफ पोटाश 50 किलो) 2 बीघा में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाà¤.... (Read More)
सिंचित और कम बारानी वाले क्षेत्रों के लिए लगभग 56 किलो नाइट्रोजन (यूरिया 137किलो), 35 किलो फासफोरस (एस एस पी 240 किलो) और पोटाश (म्यूरेट ऑफ पोटाश 50 किलो) 2 बीघा में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें।

Posted by jagmeet singh gill
Punjab
04-04-2020 09:10 AM
Jagmeet ji usko aap achi matra mai hara chara den aur uski her 3 mahine ke badd deworming jrur kren aur usko cargill ki heifer dry feed deni suru kren aur usko Cafplan powder 50gm rojana dena suru kren, isse achi growth ho jayegi.

Posted by jaswinder Singh
Punjab
04-04-2020 08:58 AM
ਇਸ ਬਿਮਾਰੀ ਦਾ ਲੰਬਾ ਇਲਾਜ ਹੁੰਦਾ ਹੈ ਤੁਸੀ ਇਸ ਨੂੰ Vitamor-H 5ml ਇੰਜੇਕਸ਼ਨ ਨੂੰ 3-3 ਦਿਨ ਦੇ ਫਰਕ ਨਾਲ 5 ਇੰਜੇਕਸ਼ਨ ਲਗਵਾਓ ਅਤੇ ਇਸਦੇ ਜਖ਼ਮ ਉਪਰੋਂ ਚੰਗੀ ਤਰ੍ਹਾਂ ਖਰੀਂਢ ਉਤਾਰ ਕੇ ਇਸ ਉਪਰ ਨੀਲੇ ਥੋਥੇ ਦੀ ਮਾਲਿਸ਼ ਕਰੋ ਅਤੇ Coolmac tube ਲਗਾਉਣੀ ਸ਼ੁਰੂ ਕਰੋ ਅਤੇ ਲੰਬੇ ਸਮੇ ਤਕ ਇਸਦਾ ਇਲਾਜ ਹੋਵੇਗਾ..
Posted by Satpal singh
Haryana
04-04-2020 08:56 AM
Satpal ji, kripya ap keet ki photo bhejein taki apko dekh kar iske bare mein jankari di ja sake, dhanywad
Posted by Navjot Singh
Punjab
04-04-2020 08:53 AM
Navjot ji, tusi BT narme diya kisma jive ke PAU BT 1 ya fir narme diya dogliyan kisma di bijai kar sakde ho, dhanwad

Posted by rupinder singh
Punjab
04-04-2020 08:45 AM
biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.

Posted by रावेन्द सिंह
Madhya Pradesh
04-04-2020 08:44 AM
श्री मान मिर्च में आप NPK 13:0:45@1kg प्रती एकड़ सप्रे कर सकते हो।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













