Posted by ਚਮਕੌਰ ਸਿੱਧੂ
Punjab
05-04-2020 05:56 PM
ਸ੍ਰੀ ਮਾਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।

Posted by Shivesh Bhargava
Madhya Pradesh
05-04-2020 05:48 PM
श्री मान टमाटर में leaf minor कीड़े का हमला है इसकी रोकथाम के लिए Fenazaquin@200ml प्रती एकड़ सप्रे कर सकते हो।
Posted by prakash Aanjna
Rajasthan
05-04-2020 05:43 PM
आप Fatplus पाउडर 50 ग्राम या Fatmax पाउडर 50 ग्राम और glactogog पाउडर 50—50 ग्राम सुबह शाम दें, आप उसे अच्छी फीड के साथ एक किलो सरसों की खल, 1 किलो बिनौला खल सुबह शाम दें , 20 ग्राम मीठा सोडा रोजाना एक बार दें इससे फर्क पड़ जाएगा.

Posted by Harsh Deep Singh
Punjab
05-04-2020 05:40 PM
Barseem leguminous hai ate eh protein da saurce hai jo rabi crop hai ate ginni ghaa kharif crop hai eh energy da source hai. dono alag alag same di crop hai.dhanwad

Posted by Nassir
Rajasthan
05-04-2020 05:38 PM
Nassir ji usde dudh vich blood v check kro uss nu ascorbic acid injection 3ml lgwao, ehh jddo tak thik nhi hunda uddo tak lgwa skde ho.

Posted by Harsh Deep Singh
Punjab
05-04-2020 05:35 PM
Deep ji vaise tan pashu nu 5-6 month ton badd vdia khurak deni suru krni chahida hai, tuci gaban pashu nu jo feed, chara dinde ho ohii dinde rho ohna nu calcium denn di jrurat nhi hai ate suun ton 2 mahine pehla pashu nu Vitum-H liquid 10-10ml swere sham dena chahida hai iss nal pashu di kamjori durr rehndi hai ate lewa vdia tyar hunda hai..
Posted by tajinder singh
Punjab
05-04-2020 05:29 PM
Tajinder ji tuc isdiyan sukkiyan tahniyan nu tod ke cordopaste la deo.dhanwad

Posted by sanjeev kumar
Haryana
05-04-2020 05:22 PM
Sanjeev ji aap kripya btaye ke makka ki konsi kisam ki bijai ki hai aur kis trah se ki hai taki aapko iske bare men poori jankari di ja sake,dhanywad
Posted by parshant
Rajasthan
05-04-2020 05:14 PM
Parshant ji aap iske abhi koi ilaj nahi hai aap abhi magnese sulphate@1 kilo ko 150 litre pani ke hisab se spray karen,dhanywad
Posted by Gurmukh Singh Garry
Punjab
05-04-2020 05:11 PM
ਪਸ਼ੂ ਨੂੰ ਗੱਭਣ ਕਰਵਾਉਣ ਤੋਂ 40 ਦਿਨ ਬਾਦ ਤੁਸੀ ਦੇਸੀ ਤਰੀਕੇ ਨਾਲ ਵੀ ਇਸਦੀ ਜਾਂਚ ਕਰ ਸਕਦੇ ਹੋ ਪਸ਼ੂ ਦੇ ਸਵੇਰ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮà¨.... (Read More)
ਪਸ਼ੂ ਨੂੰ ਗੱਭਣ ਕਰਵਾਉਣ ਤੋਂ 40 ਦਿਨ ਬਾਦ ਤੁਸੀ ਦੇਸੀ ਤਰੀਕੇ ਨਾਲ ਵੀ ਇਸਦੀ ਜਾਂਚ ਕਰ ਸਕਦੇ ਹੋ ਪਸ਼ੂ ਦੇ ਸਵੇਰ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ, ਬਾਕੀ ਇਸਦੇ 3 ਮਹੀਨੇ ਪੂਰੇ ਹੋਣ ਤੇ ਨਜ਼ਦੀਕੀ ਡਾਕਟਰ ਤੋਂ ਗੱਭਣ ਹੋਣ ਦੀ ਜਾਂਚ ਜਰੂਰ ਕਰਵਾਓ ਜੀ ..
Posted by Gurmukh Singh Garry
Punjab
05-04-2020 05:08 PM
Garry ji tuci uss nu Hitek injection 1ml/50kg sarir de bhar de hisab nal chamdi vich lgwao, iss nal frak paa jawega
Posted by Anil Kumar
Himachal Pradesh
05-04-2020 04:57 PM
इसके लिए आप butox दवा का प्रयोग कर सकते है ये आप 1 मि.ली./2 लीटर पानी में मिलाकर उसके शरीर पर लगा सकते है इससे फर्क पड़ जाएगा इसे आप उसके मुंह या चारे, दाने पर प्रयोग ना करें और यहां जख्म है वहां सरसों का तेल लगाकर स्प्रे करें।a

Posted by Harjinder
Punjab
05-04-2020 04:47 PM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦà.... (Read More)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
Posted by chirag chopra
Haryana
05-04-2020 04:43 PM
Chopra ji kripya aap apna swal vistar se pushen ki unko kya smasia aa rehi hai aur aap apne swal ke sath photo v upload kr skte hai jisse apki sahi jankari di ja skee.
Posted by Jaskaran Singh
Punjab
05-04-2020 04:42 PM
श्री मान कृपया आप इसमें देखें कि कीड़े का हमला तो नहीं है अगर है तो आप coragen@40 mlप्रती एकड़ सप्रे कर सकते हो।

Posted by Mandeep singh
Punjab
05-04-2020 04:23 PM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦà.... (Read More)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.

Posted by Mandeep singh
Punjab
05-04-2020 04:20 PM
Mandeep ji tuc isde layi https://www.amazon.in/SamridhPoshan-Multi-Bajra-Fodder-Production/dp/B07NKP9GXX link te sampark karo.dhanwad

Posted by Jagmit Sidhu
Punjab
05-04-2020 04:18 PM
ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਇਸਨੂੰ carpade injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cortalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

Posted by satnam pannu
Punjab
05-04-2020 04:07 PM
ਤੁਸੀ ਇਸ ਨੂੰ Hitek ਇੰਜੇਕਸ਼ਨ 1ml/50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਇਸ ਨੂੰ Bovimin-Gl liquid 7ml ਰੋਜਾਨਾ ਦਿਓ ਬਾਕੀ ਇਸ ਨੂੰ ਸਰੋਂ ਦੇ ਤੇਲ ਦੀ ਮਾਲਿਸ਼ ਜਰੂਰ ਕਰੋ
Posted by vijay Singh
Haryana
05-04-2020 04:02 PM
Vijay ji aap mausami ke paudhe 110 prati acre ke hisab se lgaye jate hai,dhanywad

Posted by Amritpal singh
Punjab
05-04-2020 03:59 PM
Amritpal ji isde lai jithe v mela hunda hai pehla ohna mela krwaun walia nal sampark krke tuci ohna nu uthe apne calf leyaun vare gal kr skde ho, ate uthe ohhi calf leke aaun da fyada hai jihna da parents da milk record vdia hunda hai.

Posted by niraj yadav
Madhya Pradesh
05-04-2020 03:55 PM
नीरज जी आप अभी सब्जी की खेती कर सकते है और मूंग की बिजाई कर सकते है|

Posted by santosh
Jharkhand
05-04-2020 03:51 PM
श्री मान कृपया आप अपना सवाल विस्तार से पूछें तो आपको पूरी जानकारी दी जा सके।

Posted by Harsh Deep Singh
Punjab
05-04-2020 03:47 PM
Deep ji jekar pashu nu vdia khurak diti jawe tahi usde bache di vdia health hundi hai, tuci pashu nu cargill di Transition mix feed de skde ate uss nu Vitamor-h liquid 10-10ml swere sham dena suru kro, iss nal pashu di kamjori durr rehndi ha ate lewa vdia hunda hai ate bache di vdia growth hundi hai ate vdia matra vich hara chara deo.
Posted by ਸਰਬਜੀਤ ਸਿੰਘ
Punjab
05-04-2020 03:46 PM
sarbjit ji eh ug jayegi. kirpa karke sinchai halki karo.

Posted by nav shah
Punjab
05-04-2020 03:33 PM
ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿà.... (Read More)
ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .

Posted by mo laeek
Uttar Pradesh
05-04-2020 03:31 PM
श्री मान कृपया इसकी फोटो भेजें ताकि आपको सही जानकारी दी जा सके।

Posted by anuj khatana
Uttar Pradesh
05-04-2020 03:16 PM
आप पहले इसकी बच्चेदानी में दवा Lixin-iu तीन दिन भरवायें और Keeper plus powder 30gm रोजाना और Concimax tablet रोजाना एक गोली दें और 14 दिन तक देते रहें फिर अगली बार हीट में आने पर टीका भरवायें इस तरह वो गाभिन हो जाएगी.
Posted by Amrit singh
Punjab
05-04-2020 03:06 PM
ਅੰਮ੍ਰਿਤ ਜੀ ਸਬਜ਼ੀਆਂ ਤੇ ਫੰਗਸ ਦਾ ਹਮਲਾ ਰੋਕਣ ਦੇ ਲਈ ਤੁਸੀ 3 ਮਹੀਨੇ ਪੁਰਾਣੀ ਖੱਟੀ ਲੱਸੀ @3ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਪਾਥੀਆਂ ਦਾ ਪਾਣੀ ਫ਼ਸਲ ਦੇ ਵਾਧੇ ਦੇ ਲਈ ਵਰਤਿਆ ਜਾਂਦਾ ਹੈ ਇਸਦੇ ਲਈ ਤੁਸੀ 7 -8 ਪਾਥੀਆਂ ਨੂੰ 50 ਲੀਟਰ ਪਾਣੀ ਵਿਚ 4 -5 ਦਿਨ ਲਈ ਢੱਕ ਕੇ ਰੱਖੋ ਜਦੋ ਪਾਣੀ 25 ਲੀਟਰ ਪਾਣੀ ਰਹਿ ਜਾਏ ਤਾ ਉਸਦੇ ਵਿਚ 90 ਲੀਟਰ ਪਾਣੀ ਮਿਲਾ ਕੇ ਸਪਰੇ ਕਰੋ

Posted by Maan saab
Himachal Pradesh
05-04-2020 02:51 PM
Maan sahb kripya aap apna swal vistar se pooche taki aapko iske bare men poori jankari di ja sake,dhanywad
Posted by manpreet Singh
Punjab
05-04-2020 02:39 PM
manpreet ji kirpa karke daso ke tuc kehdi kehdi khaad bijai de same payi hai ta jo tuhanu is bare poori jankari diti ja sake,dhanwad
Posted by ਹਰਦੀਪ ਸਿੰਘ
Punjab
05-04-2020 02:34 PM
ਤੁਸੀ 250 ਗ੍ਰਾਮ ਗੁੜ ਅਤੇ 1 ਕਿੱਲੋ ਦਲੀਆ ਚੰਗੀ ਤਰ੍ਹਾਂ ਰਿਨ ਕੇ ਫਿਰ ਉਸ ਵਿੱਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ 5-7 ਦਿਨ ਸਵੇਰੇ ਸ਼ਾਮ ਦੇ ਸਕਦੇ ਹੋ ਅਤੇ leptaden tablet 10-10 ਸਵੇਰੇ ਸ਼ਾਮ ਦਿਓ ਅਤੇ Milkout powder 2-2 ਚਮਚ ਸਵੇਰੇ ਸ਼ਾਮ ਰੋਜਾਨਾ ਦਿਓ.

Posted by Raju Giri
Uttar Pradesh
05-04-2020 02:20 PM
यदि आप ICAR-Indian Veterinary Research Institute Izatnagar - Bareilly (UP) -243122 से चूज़े लेना चाहते है तो आप dr. ram suman 94180 70583 जी से संपर्क कर सकते है

Posted by Raju Giri
Uttar Pradesh
05-04-2020 02:15 PM
raju ji kripya aap apna swal vistar se pooche taki aapko iske baremen poori jankari di ja sake,dhanywad
Posted by ਨਿਰਪਾਲ ਸਿੰਘ
Punjab
05-04-2020 02:13 PM
ਤੁਸੀ prem raj saini 9719432296 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੇ ਇਕ ਖਾਦ ਤਿਆਰ ਕੀਤੀ ਹੈ ਜਿਸਦੀ ਬਦਬੂ ਨਾਲ ਪਸ਼ੂ ਖੇਤ ਵਿਚ ਨਹੀਂ ਆਉਂਦੇ ਧੰਨਵਾਦ

Posted by हेमेंद्र
Madhya Pradesh
05-04-2020 02:12 PM
हेमेंद्र जी आप इसके ऊपर NPK 191919 @1 किलो को 150 लीटर पानी के हिसाब से स्प्रे करें
Posted by PATHAN
Uttar Pradesh
05-04-2020 02:07 PM
Pathan ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai, inse apko ache chicks mill jayege.

Posted by ashish thakur
Madhya Pradesh
05-04-2020 02:06 PM
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षà¥.... (Read More)
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Manoj Shani 7694899000 Dwarkapati Agri Trade Pvt. Ltd. से संपर्क कर सकते हैं धन्यवाद

Posted by kalyan mal
Rajasthan
05-04-2020 02:06 PM
मल जी आप इसके ऊपर गोबर के उपलों से बना हुआ घोल का स्प्रे करें| इसके लिए आप 5 -6 उपलों को 50 लीटर पानी में डबो कर रखे और जब पानी 25 लीटर तक रह जाये तब इसमें 90 लीटर पानी मिला कर स्प्रे कर सकते है

Posted by prakash markam
Madhya Pradesh
05-04-2020 02:06 PM
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
Posted by Manpreet Brar
Punjab
05-04-2020 01:58 PM
tuci ehna nu B-complex liquid 20ml/100birds de hisab nal ate ostovet calcium 25ml/100birds de hisab nal deo.
Posted by navdeep singh
Punjab
05-04-2020 01:57 PM
ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Posted by jagpreet
Punjab
05-04-2020 01:57 PM
Calcium - 100- 200ml roj, mineral mixture: 100 g दाना 3-4 kg रोजाना हरा चारा डालें।

Posted by jagpreet
Punjab
05-04-2020 01:52 PM
Jagpreet ji tuci uss nu Duraprogen injection 750mg lgwao ate uss nu Utrogen homeopathic dwai 5ml din vich 3 varr deo, iss nal frak paa jawega..

Posted by jagpreet
Punjab
05-04-2020 01:49 PM
Jagpreet ji tuci us nu hun pett de kiria lai Albomar liquid 30ml nu 15-15ml krke 2 din deo ate uss nu 1 month tak vdia maa da dudh pilao fir uss nu 1 month badd cargill di calf starter feed deni suru kro ehh dudh vich milla ke de skde ho ate uss nu 1-1 month de frak nal pett de kiria wali goli jrur deo.
Posted by shiv charan pusam
Madhya Pradesh
05-04-2020 01:48 PM
आप Fatplus पाउडर 50 ग्राम या Fatmax पाउडर 50 ग्राम और glactogog पाउडर 50—50 ग्राम सुबह शाम दें, आप उसे अच्छी फीड के साथ एक किलो सरसों की खल, 1 किलो बिनौला खल सुबह शाम दें , 20 ग्राम मीठा सोडा रोजाना एक बार दें इससे फर्क पड़ जाएगा.

Posted by jagpreet
Punjab
05-04-2020 01:47 PM
Hanji jagpreet ji tuci usdi deworming kr skde ho uss nu tuci Bandykind plus, Fendikind plus, Flukarid-Ds, Zenvet koi v bolus de skde ho.
Posted by shivam parmar
Madhya Pradesh
05-04-2020 01:36 PM
shivam ji abhi aap chaulayi ya mooli ki bijai kar sakte hai.dhanywad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











