
Posted by GURWINDER SINGH
Rajasthan
18-03-2023 11:07 PM
yadi aap goat farming ke liye loan aur subsidy lena chahte hai toh pehle aap iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Programme Coordinator Dr. Bhupender Singh, Phone : 0172-2440532, Mobile : 9601912929 se sampark kr skte hai aur isme apko loan, subsidy ki bhi puri jankari mill jayegi.
Posted by suraj bhan
Haryana
18-03-2023 10:17 PM
सूरज जी, वैसे तो इसके cotyledonary पत्ते पीले पड़ रहे है, पर अगर आपने carbendazim डाल दी है तो आगे कोई ज्यादा समस्या नही आयेगी।

Posted by Gurpreet Sharma
Punjab
18-03-2023 08:19 PM
गुरप्रीत, आप PBN 342, PBN 346 किस्में उगा सकते हैं और आप पंजाब एग्रीकल्चर यूनीवर्सिटी से बीज प्राप्त कर सकते हैं।

Posted by sachin
Madhya Pradesh
18-03-2023 07:40 PM
सचिन जी, यह मिली बग का हमला है, इसकी रोकथाम के लिए आप imidacloprid 2mI/L पानी के हिसाब से छिड़काव कर सकते हैं।

Posted by sachin
Madhya Pradesh
18-03-2023 07:39 PM
सचिन जी, यह मिली बग का हमला है, इसकी रोकथाम के लिए आप imidacloprid 2ml/L पानी के हिसाब से छिड़काव कर सकते हैं।

Posted by Arvinder singh
Punjab
18-03-2023 04:34 PM
ਤੁਸੀ ਉਸ ਨੂੰ ਪਹਿਲੇ ਦਿਨ Zoxicarus injection 3gm ਇਹ IV ਲਗਾਨਾ ਹੈ ਅਤੇ Isoflud injection 5ml, Ascrobic injection 20ml, Megludyne injection 20ml, vitamor-H 5ml injection ਲਗਵਾਓ। ਫਿਰ ਅਗਲੇ 2 ਦਿਨ ਤੁਸੀ Gardplus injection 4.5gm, Megludyne injection 20ml, Ascrobic acid injection 20ml, Vitamor-H injection 5ml ਲਗਵਾਓ, ਸਿਰਫ ਪਹਿਲੇ ਅਤੇ ਤੀਜੇ ਦਿਨ ਹੀ Isoflud ਇੰਜੇਕਸ਼ਨ ਲਗਵਾਓ ਜੀ ਅਤੇ ਉਸਦੇ ਲੇਵੇ ਤੇ Healant cream ਦੀ ਮਾਲਿਸ਼ ਕਰੋ।

Posted by Balasahay GURJAR
Rajasthan
18-03-2023 04:03 PM
Gurjar ji aap Gir cow lene ke liye Vibhor Jain 7665466657, Govind 9314982007 Jodhpur Gir Cow Farm ja fir Seeta Ram 9649916310 se sampark kr skte hai, inse apko sari jankari mill jayegi.

Posted by Daman
Punjab
18-03-2023 03:56 PM
Daman kindly ask your question in detail about pesticides so that we can guide you accordingly.
Posted by hardeep singh
Punjab
18-03-2023 03:36 PM
ਹਰਦੀਪ ਜੀ, ਜੋ ਤੁਹਾਨੂੰ ਦੇਸੀ ਤਰੀਕਾ ਦੱਸਿਆ ਗਿਆ ਹੈ ਉਹ ਵੀ ਵਰਤੋਂ, ਉਸ ਨਾਲ ਬਹੁਤ ਜਲਦੀ ਫਰਕ ਪੈ ਜਾਵੇਗਾ ਅਤੇ ਇਸ ਨੂੰ ਦਵਾਈ ਦੇ ਨਾਲ ਨਾਲ Mammiup bolus 2-2 ਗੋਲੀਆਂ ਸਵੇਰੇ ਸ਼ਾਮ ਦਿਓ।

Posted by GURMUKH Singh
Punjab
18-03-2023 02:18 PM
ਗੁਰਮੁਖ ਜੀ, ਜੇਕਰ ਜਮੀਨ ਜਿਆਦਾ ਸਖ਼ਤ ਅਤੇ ਕਰੰਡ ਹੋ ਗਈ ਹੈ ਤਾਂ ਤੁਸੀ ਫ਼ਸਲ ਨੂੰ ਹਲਕਾ ਪਾਣੀ ਦੇ ਸਕਦੇ ਹੋ ਜੀ।
Posted by sukhchain Singh
Punjab
18-03-2023 01:54 PM
Sukhchain ji tuci uss nu Hitek injection 1ml/33kg bhar de hisab nal chamdi vich lgwao. ehh tuci nazdiki doctor ton lgwa skde ho.

Posted by palwinder Singh
Punjab
18-03-2023 01:49 PM
ਹਾਂਜੀ, ਤੁਸੀ Skinovet ਦਵਾਈ ਝੋਟੀ ਨੂੰ ਦੇ ਸਕਦੇ ਹੋ। ਬਾਕੀ ਇਸ ਨੂੰ ਨਹਾਉਣ ਸਮੇ ਸਰੀਰ ਤੇ ਸਰੋ ਦੇ ਤੇਲ ਦੀ ਮਾਲਿਸ਼ ਕਰੋ ਅਤੇ bovimin gl liquid 7ml ਰੋਜਾਨਾ ਦਿਓ।

Posted by Amrindersingh
Punjab
18-03-2023 01:21 PM
यदि आप मछली पालन शुरू करना चाहते हैं तो कृपया अपने नजदीकी फिशरी विभाग से ट्रेनिंग ले सकते है। इस ट्रेनिंग में वह आपको मछली पालन, तालाब, ऋण और सब्सिडी के बारे में सभी जानकारी प्रदान करेंगे। आप Sh. Hardev Singh, ADF (Additional Charge) Sh. Sarwan Singh, CEO (1) ADF, Gurdaspur (II) CEO,FFDA ,Gurdaspur 01874-243189 adfgurdaspur@gmail.com
ceogurdaspur@gmail.com 98143-32088 98552-39555 से संपर्क कर सकते है।

Posted by Sanjeev paswan
Bihar
18-03-2023 01:12 PM
Sanjeev ji, aap muli ki kheti 10 din baad kar sakte hai, kism ke hisaab se mooli ki kheti takreebn sara din hi ki jaa sakti hai.

Posted by Nitin
Haryana
18-03-2023 01:04 PM
Nitin there is good scope of organic farming but if you need certification for three years you will not be able to sell your produce as organic as three years are under transition period, for good earnings you have to process and Market your produce by yourself as organic farming is beneficial only if you get good price.

Posted by Ramandip Singh
Punjab
18-03-2023 12:00 PM
ਇਸ ਨੂੰ Liquid Actinoplex 15ml ਦੀਆ 5-5drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 5ml ਰੋਜਾਨਾ 3 ਦਿਨ ਲਗਵਾਓ।

Posted by ਮੋਹਿਤ
Punjab
18-03-2023 11:49 AM
ਮੋਹਿਤ ਜੀ, ਸਭ ਤੋਂ ਪਹਿਲਾ ਇਹ ਦੇਖੋ ਜਦੋ ਉਹ ਹੀਟ ਵਿਚ ਆਉਂਦੀ ਹੈ। ਤਾਰਾ ਸਾਫ਼ ਕਰਦੀ ਹੈ ਜਾ ਨਹੀਂ ਅਤੇ ਹੀਟ ਕਿੰਨੇ ਦਿਨ ਰੱਖਦੀ ਹੈ, ਬਾਕੀ ਉਸ ਨੂੰ ਸਹੀ ਤਾਰਾ ਅਤੇ ਸਹੀ ਹੀਟ ਵਿਚ ਹੋਣ ਤੇ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।

Posted by kranthi veer
Telangana
17-03-2023 10:03 PM
Kranthi kindly let us know in detail that you need which information about pusa electric seed drill, so that we can guide you accordingly.

Posted by ਕੁਲਵਿੰਦਰਸਿੰਘ
Punjab
17-03-2023 10:00 PM
ਕੁਲਵਿੰਦਰ ਜੀ, ਜੇਕਰ ਉਹ ਸਾਫ਼ ਤਾਰਾ ਕਰ ਰਹੀ ਹੈ। ਫਿਰ ਤੁਸੀ ਉਸ ਨੂੰ ਆਸ ਕਰਵਾ ਸਕਦੇ ਹੋ। ਜੇਕਰ ਸਾਫ ਨਹੀਂ ਹੈ ਅਤੇ ਇਸ ਤਰ੍ਹਾਂ ਸੰਘਣੀਆਂ ਤਾਰਾ ਕਰਦੀ ਹੈ ਤਾਂ ਪਹਿਲਾ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਅਤੇ ਬੱਚੇਦਾਨੀ ਦੀ ਜਾਂਚ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਆਸ ਕਰਵਾਓ।

Posted by ਕੁਲਵਿੰਦਰਸਿੰਘ
Punjab
17-03-2023 09:59 PM
ਕੁਲਵਿੰਦਰ ਜੀ, ਜੇਕਰ ਉਹ ਸਾਫ਼ ਤਾਰਾ ਕਰ ਰਹੀ ਹੈ, ਫਿਰ ਤੁਸੀ ਉਸ ਨੂੰ ਆਸ ਕਰਵਾ ਸਕਦੇ ਹੋ। ਜੇਕਰ ਸਾਫ ਨਹੀਂ ਹੈ ਅਤੇ ਇਸ ਤਰ੍ਹਾਂ ਸੰਘਣੀਆਂ ਤਾਰਾ ਕਰਦੀ ਹੈ ਤਾਂ ਪਹਿਲਾ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਅਤੇ ਬੱਚੇਦਾਨੀ ਦੀ ਜਾਂਚ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਆਸ ਕਰਵਾਓ।

Posted by ਕੁਲਵਿੰਦਰਸਿੰਘ
Punjab
17-03-2023 09:59 PM
ਕੁਲਵਿੰਦਰ ਜੀ, ਜੇਕਰ ਉਹ ਸਾਫ਼ ਤਾਰਾ ਕਰ ਰਹੀ ਹੈ, ਫਿਰ ਤੁਸੀ ਉਸ ਨੂੰ ਆਸ ਕਰਵਾ ਸਕਦੇ ਹੋ ਜੇਕਰ ਸਾਫ ਨਹੀਂ ਹੈ ਅਤੇ ਇਸ ਤਰ੍ਹਾਂ ਸੰਘਣੀਆਂ ਤਾਰਾ ਕਰਦੀ ਹੈ ਤਾਂ ਪਹਿਲਾ ਇਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਅਤੇ ਬੱਚੇਦਾਨੀ ਦੀ ਜਾਂਚ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਆਸ ਕਰਵਾਓ।

Posted by Anku
Uttarakhand
17-03-2023 09:58 PM
इसके लिए कोई एक जगह मार्किट नहीं है। आपको खुद ही आस पास खच्चर चराने वालों से पता करना पड़ेगा और उनसे ही आपको अच्छी खच्चर मिल सकती है।
Posted by Bikramjit singh
Punjab
17-03-2023 09:37 PM
Bikramjit ji kirpa krke ehh daso cow kini sme badd heat vich aundi ha, ohh tara keho jehia krdi hai ate kine din heat vich rehndi hai, baki tuci usda ki ki ilaj krwa dita hai iss vare bhi pure vistar nal dubara swal pusho tan jo tuhanu sahi jankari diti ja skee.
Posted by manpreet singh
Punjab
17-03-2023 09:00 PM
Manpreet ji kirpa tusi apni mitti di jaanch karwao ate pH pta kro kini hai us hisab nal hi tuhanu fasal baare dsya ja sakda hai
Posted by manpreet singh
Punjab
17-03-2023 09:00 PM
Manpret ji eh dso tuhadi khet di ph kini hai us hisab nal tuhanu fasal baare dsya ja sakda hai pr ethe koi fruit nhi hunda hor fasal. ho sakdi hai

Posted by Gurjot 2
Punjab
17-03-2023 08:25 PM
tuci iss nu Enrofloxacin inj. 15ml, Avil inj. 10ml ate Ridema inj. 10ml lgwao ehh tuci sojish de hisab nal 2-3 din lgwa skde ho.

Posted by Gurjot 2
Punjab
17-03-2023 08:25 PM
Gurjot ji uss nu nazdiki doctor ton check krwao kyuki usdi janch krke hei sahi ilaj ho skda ha

Posted by ਗਗਨਦੀਪ ਸਿੰਘ
Punjab
17-03-2023 07:36 PM
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁ.... (Read More)
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ। ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ। ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ।

Posted by Raja
Punjab
17-03-2023 07:16 PM
ਰਾਜਾ ਜੀ, ਇਸਦੇ ਲਈ ਤੁਸੀ ਨੀਮ ਦੀ ਸਪਰੇਅ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ।

Posted by Jaswant singh
Punjab
17-03-2023 07:08 PM
ਜਸਵੰਤ ਜੀ, ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ।

Posted by Jaswant singh
Punjab
17-03-2023 07:02 PM
ਜਸਵੰਤ ਜੀ, ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ।
Posted by Ganesh Kumar
Punjab
17-03-2023 06:41 PM
Ganesh ji, adu ke podh ko December January mein lgane ki sifarish ki jati hai. Baki aapko agar iske baare mein kuch aur jan na hai to apna swal visthar se batye.

Posted by Sharanpreet Singh
Punjab
17-03-2023 06:13 PM
ਸ਼ਰਨ ਜੀ, ਤੁਸੀ ਮੂੰਗੀ, ਮਾਂਹ ,ਚਾਰੇ ਵਾਲੀ ਮੱਕੀ ਅਤੇ ਜੋਵਾਰ ਨੂੰ ਬੀਜ ਸਕਦੇ ਹੀ।
Posted by ਮਨਪ੍ੀਤ ਸਿੰਘ
Punjab
17-03-2023 05:20 PM
ਮਨਪ੍ਰੀਤ ਜੀ, ਜੇਕਰ ਹਮਲਾ ਕਾਫੀ ਜਿਆਦਾ ਹੈ ਤੁਸੀ ਤਾਂ ਹੀ ਸਪਰੇਅ ਕਰੋ ਕਿਉੰਕਿ ਸਪਰੇਅ ਨਾਲ ਝਾੜ ਤੇ ਵੀ ਅਸਰ ਪੈਂਦਾ ਹੈ।
Posted by Gurpreet singh
Punjab
17-03-2023 04:53 PM
Preet ji tuci goat farming de kam lai jekar loan ate subsidy lena chahunde ho tan tuhade kol iss kam di training honi chahidi hai kyuki uss training certificate nal hei loan, subsidy mill skdi hai tuci training lai nazdiki kvk nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Abohar (Fazilka),Punjab, Dr Ramesh Kumar, Head KVK, Contact No.: +91-9478910117, Landline No. 01634-224024 nal sampark kr skde ho.
Posted by krishan dhaliwal
Punjab
17-03-2023 04:21 PM
Tuci uss nu Rumicare inj. 10ml, Mecovet inj. 15ml ate Calcimust inj. 15ml rojana 3 din lgwao ate Dozliv liquid 50ml rojana, Lacup powder 100gm rojana, Anabolite liquid 100ml rojana dena suru kro.

Posted by Sehajpal singh
Punjab
17-03-2023 03:37 PM
Sehajpal ji tuci nazdiki doctor ton usde sare thnn khali krwa ke ohna vich mammiprotec tube chdwa deo jiss nal thnna di bimari ton bacha rehnda hai ate suun ton 2 mahine pehla uss nu vitamor-h liquid 10ml rojana dena suru kro.

Posted by Sharanpreet Singh
Punjab
17-03-2023 02:38 PM
ਸ਼ਰਨ ਜੀ, ਤੁਸੀ ਮੂੰਗੀ, ਮਾਂਹ, ਚਾਰੇ ਵਾਲੀ ਮੱਕੀ, ਜਵਾਰ ਦੀ ਬਿਜਾਈ ਕਰ ਸਕਦੇ ਹੋ।

Posted by avtarsingh rai
Punjab
17-03-2023 02:01 PM
ਰਾਇ ਜੀ, ਤੁਸੀ ਆਪਣੀ ਫ਼ਸਲ ਦੀ ਫੋਟੋ ਭੇਜੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by Balraj Singh Shergill
Punjab
17-03-2023 01:06 PM
Balraj ji tuci iss nu khurak de nal nal pett de kiria lai Albendazole & ivermectin salt di goli deo ate iss nu mineral mixture powder de nal nal Ovumin advance tablet rojana 1 goli deo ate 21 din tak dinde rho jddo ehh patlia tara kre fir iss nu AI krwa skde ho baki nili ravi vich lahori bull de semen da bhi changa result hai.
Posted by baljit singh
Punjab
17-03-2023 12:28 PM
ਬਲਜੀਤ ਜੀ, ਤੇਲੇ ਦੇ ਲੱਛਣ ਤਾ ਇਹੀ ਹਨ ਕਿ ਤੁਹਾਨੂੰ ਹਰੇ ਤੋਂ ਕਾਲੇ ਰੰਗ ਦੇ ਛੋਟੇ ਛੋਟੇ ਕੀੜੇ ਸਿੱਟੇ ਤੇ ਦਿਖਾਈ ਦੇਣਗੇ ਅਤੇ ਹਲਦੀ ਰੋਗ ਨਾਲ ਪੱਤਿਆਂ ਤੇ ਪੀਲੇ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ, ਜਿਹਨਾਂ ਨੂੰ ਹੱਥ ਲਾਉਣ ਤੇ ਹੱਥਾਂ ਤੇ ਪੀਲਾ ਪਾਊਡਰ ਵੀ ਲਗਦਾ ਹੈ ਜੀ।

Posted by SANJEEV KUMAR
Punjab
17-03-2023 11:03 AM
Sanjeev ji usko aap achi khurak ke sath sath her 3 mahine ke badd pett ke kirro wali dwai den aur usko Fatmax powder 100gm rojana, Glactogog powder 30gm rojana dena suru kren aur feed ke sath sath usko binolla khal bhi khila skte hai.
Posted by gurjinder singh
Punjab
17-03-2023 10:58 AM
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by gurjinder singh
Punjab
17-03-2023 10:56 AM
ਗੁਰਜਿੰਦਰ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by gurjinder singh
Punjab
17-03-2023 10:52 AM
Gurjinder ji, kirpa kar ke visthaar naal apna swaal pucho ji, us hisaab naal hi tuhaanu sahi jaankari ditti jaa sakegi .
Posted by gurjinder singh
Punjab
17-03-2023 10:50 AM
ਗੁਰਜਿੰਦਰ ਜੀ, ਇਹ ਸਾਰੀਆਂ ਕਿਸਮਾਂ ਹੀ ਪੰਜਾਬ ਲਈ ਢੁਕਵੀਆਂ ਹਨ, ਇਕ ਕਨਾਲ ਵਿਚ ਗਿੰਨੀ ਘਾਹ ਦਾ ਬੀਜ 1 kg ਹੀ ਕਾਫੀ ਰਹੇਗਾ ਜੀ। ਇਸ ਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਤੋਂ ਖਰੀਦ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀ ਪ੍ਰਾਈਵੇਟ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਵੀ ਕਰ ਸਕਦੇ ਹੋ ਜੀ।

Posted by Baljinder jit Singh
Punjab
17-03-2023 09:52 AM
ਬਲਜਿੰਦਰ ਜੀ, ਤੁਸੀ ਮੱਕੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਕਰਨ ਲਈ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











