Experts Q&A Search

Posted by palwinder singh
Punjab
19-11-2023 10:09 PM
Punjab
11-20-2023 11:18 AM
Palwinder ji kirp krke eh daso chicks di age kini hai ate tuci hun ohna nu ki feed khwa rhe ho tan jo tuhanu sahi jankari diti ja skee.
Posted by TIRATH VIRK
Punjab
19-11-2023 09:44 PM
Punjab
11-22-2023 10:24 AM
ਫੀਡ ਜੇਕਰ ਤੁਸੀ ਘਰੇ ਤਿਆਰ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਪਤਾ ਹੁੰਦਾ ਹੈ ਕਿਹੜੀ ਚੀਜ ਕਿੰਨੀ ਮਾਤਰਾ ਵਿੱਚ ਪੁਆਈ ਹੈ ਅਤੇ ਪਸ਼ੂ ਨੂੰ ਕਿੰਨੀ ਫੀਡ ਦੀ ਜਰੂਰਤ ਹੈ ਬਾਕੀ ਜੋ ਫੀਡ ਅਲੱਗ ਅਲੱਗ ਕੰਪਨੀਆਂ ਦੀਆ ਜਾ ਸੁਸਾਈਟੀ ਵਿੱਚ ਵੀ ਆਉਂਦੀ ਹੈ ਓਹਦੇ ਵਾਰੇ ਤੁਹਾਨੂੰ ਪਤਾ ਨਹੀਂ ਹੁੰਦਾ ਓਹਦੇ ਵਿੱਚ ਕਿਹੜੀਆਂ ਚੀਜਾਂ ਨਾਲ ਫੀਡ ਤਿਆਰ ਹੋਈ ਹੈ ਬਾਕੀ ਜੇਕਰ ਕੋਈ ਪਸ਼ੂ ਮਾਰਕੀਟ ਦੀ ਫੀਡ ਨਾਲ ਚੰ.... (Read More)
ਫੀਡ ਜੇਕਰ ਤੁਸੀ ਘਰੇ ਤਿਆਰ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਪਤਾ ਹੁੰਦਾ ਹੈ ਕਿਹੜੀ ਚੀਜ ਕਿੰਨੀ ਮਾਤਰਾ ਵਿੱਚ ਪੁਆਈ ਹੈ ਅਤੇ ਪਸ਼ੂ ਨੂੰ ਕਿੰਨੀ ਫੀਡ ਦੀ ਜਰੂਰਤ ਹੈ ਬਾਕੀ ਜੋ ਫੀਡ ਅਲੱਗ ਅਲੱਗ ਕੰਪਨੀਆਂ ਦੀਆ ਜਾ ਸੁਸਾਈਟੀ ਵਿੱਚ ਵੀ ਆਉਂਦੀ ਹੈ ਓਹਦੇ ਵਾਰੇ ਤੁਹਾਨੂੰ ਪਤਾ ਨਹੀਂ ਹੁੰਦਾ ਓਹਦੇ ਵਿੱਚ ਕਿਹੜੀਆਂ ਚੀਜਾਂ ਨਾਲ ਫੀਡ ਤਿਆਰ ਹੋਈ ਹੈ ਬਾਕੀ ਜੇਕਰ ਕੋਈ ਪਸ਼ੂ ਮਾਰਕੀਟ ਦੀ ਫੀਡ ਨਾਲ ਚੰਗਾ ਦੁੱਧ ਦੇ ਰਿਹਾ ਹੈ, ਕਮਜ਼ੋਰੀ ਦੂਰ ਰਹਿੰਦੀ ਹੈ ਤਾਂ ਤੁਸੀ ਉਸਦੀ ਵਰਤੋਂ ਹੀ ਕਰਨਾ ਚੰਗਾ ਹੈ ਕਿਉਕਿ ਪਸ਼ੂ ਨੂੰ ਜਿਸ ਚੀਜ ਤੋਂ ਫਾਇਦਾ ਹੋਵੇ ਓਹੀ ਚੀਜ ਦੇਣੀ ਚਾਹੀਦੀ ਹੈ
Posted by palwinder singh
Punjab
19-11-2023 09:31 PM
Punjab
11-20-2023 11:38 AM
ਪਲਵਿੰਦਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Posted by palwinder singh
Punjab
19-11-2023 09:30 PM
Punjab
11-20-2023 11:28 AM
ਹਾਂਜੀ ਤੁਸੀ ਓਹਨਾ ਲਈ ਫੀਡ ਤਿਆਰ ਕਰ ਸਕਦੇ ਹੋ ਪਰ ਇਹ ਦੱਸੋ ਓਹਨਾ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by palwinder singh
Punjab
19-11-2023 09:28 PM
Punjab
11-20-2023 11:32 AM
ਤੁਸੀ ਅੰਡੇ ਵਾਲੀ ਮੁਰਗੀਆਂ ਨੂੰ ਫੀਡ ਤਿਆਰ ਕਰਨ ਲਈ ਮੱਕੀ 48 ਕਿਲੋ, ਮੂੰਗਫਲੀ ਦਾ ਕਢਿਆ ਹੋਇਆ ਤੇਲ 19 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 20 ਕਿਲੋ, ਮੱਛੀ ਦਾ ਚੂਰਾ 6 ਕਿਲੋ, ਚੂਨਾ ਪੱਥਰ 6 ਕਿਲੋ, ਡਾਈ ਕੈਲਸ਼ੀਅਮ ਫਾਸਫੇਟ 1 ਕਿਲੋ, ਵਿਟਾਮਿਨ ਏ, ਬੀ, ਡੀ ਅਤੇ ਕੇ 15 ਗ੍ਰਾਮ, ਬੀ ਕੰਪਲੈਕਸ 20 ਗ੍ਰਾਮ, ਟਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਕਸ ਕਰਕੇ ਪਿਸਾ ਕੇ ਖਵਾ ਸਕਦੇ ਹੋ
Posted by Manmeet
Punjab
19-11-2023 09:25 PM

Punjab
11-19-2023 09:34 PM
ਮਨਮੀਤ ਜੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਤੁਸੀ ਗੁਡਾਈ ਕਰਕੇ ਹੀ ਨਦੀਨਾਂ ਦੀ ਰੋਕਥਾਮ ਕਰੋ।
Posted by Manmeet
Punjab
19-11-2023 09:24 PM

Punjab
11-19-2023 09:33 PM
ਮਨਮੀਤ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ ਤੁਸੀ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Abnish
Uttar Pradesh
19-11-2023 08:17 PM

Punjab
11-19-2023 09:28 PM
Abnish it seems to be the damage of leaf spot disease, to control this disease you can spray copper oxychloride 2g/litre of water
Posted by jasandeep singh
Haryana
19-11-2023 07:57 PM
Punjab
11-20-2023 11:52 AM
Hanji tuci prali khwa skde ho per jyada matra vich naa khwao kyuki jhone vich jyada spraya ate khada di varto kiti hundi hai jiss krke usda thoda bhut asar prali vich bhi rehnda ha iss krke hare chare nal thodi bhut milla ke khwa skde ho.
Posted by jasandeep singh
Haryana
19-11-2023 07:57 PM
Punjab
11-20-2023 11:51 AM
Hanji tuci prali khwa skde ho per jyada matra vich naa khwao kyuki jhone vich jyada spraya ate khada di varto kiti hundi hai jiss krke usda thoda bhut asar prali vich bhi rehnda ha iss krke hare chare nal thodi bhut milla ke khwa skde ho.
Posted by Sahibveer Singh
Punjab
19-11-2023 07:40 PM
Punjab
11-20-2023 11:50 AM
ਇਹ ਜਰਸੀ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 35 ਲੀਟਰ ਤੱਕ ਰਿਕਾਰਡ ਹੈ
Posted by Ranjit singh
Punjab
19-11-2023 07:11 PM
Punjab
11-20-2023 11:56 AM
Tuci uss nu changi khurak de nal nal Lacup powder 100gm rojana ate Calpond gold liquid 50ml rojana ate Fatmax powder 100gm rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
Posted by sukhvinder Singh
Punjab
19-11-2023 06:21 PM
Haryana
11-19-2023 07:12 PM
ਸਿੰਘ ਜੀ ਤੁਸੀ ਕਣਕ ਦੀ pbw 826,869, chappati no 1, dbw 303,333,187,222 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by vicky
Punjab
19-11-2023 05:46 PM

Punjab
11-19-2023 05:49 PM
Vicky ji, gulli dande di rokthaam lai bijai to 24 ghante andar tusi pendimethalin 1.5 litre/acre de hisaab naal spray kar sakde ho ate pehle paani to baad tusi sulfosulfuron 13 g/acre de hisaab naal 150 litre paani vich ghol ke spray kar sakde ho ji.
Posted by Baljinder Singh
Punjab
19-11-2023 05:08 PM
Punjab
11-20-2023 11:49 AM
ਤੁਸੀ ਇਸ ਨੂੰ 100ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦੇ ਸਕਦੇ ਹੋ, ਤੁਸੀ ਸਰੋਂ ਦੇ ਤੇਲ ਨੂੰ ਥੋੜਾ ਜੇਹਾ ਕੋਸਾ ਕਰਕੇ ਉਸ ਵਿਚ ਹਲਦੀ ਮਿਲਾ ਕੇ ਵਰਤ ਸਕਦੇ ਹੋ, ਜੇਕਰ ਪਸ਼ੂਆਂ ਦੋਨੋ ਚੀਜ਼ਾਂ ਨਾ ਖਾਵੇ ਫਿਰ ਤੁਸੀ ਥੋੜੀ ਜਿਹੀ ਫੀਡ ਵਿਚ ਮਿਲਾ ਕੇ ਵੀ ਖਵਾ ਸਕਦੇ ਹੋ
Posted by Baljinder Singh
Punjab
19-11-2023 04:25 PM
Punjab
11-20-2023 11:49 AM
ਤੁਸੀ ਇਸ ਨੂੰ 100ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦੇ ਸਕਦੇ ਹੋ, ਤੁਸੀ ਸਰੋਂ ਦੇ ਤੇਲ ਨੂੰ ਥੋੜਾ ਜੇਹਾ ਕੋਸਾ ਕਰਕੇ ਉਸ ਵਿਚ ਹਲਦੀ ਮਿਲਾ ਕੇ ਵਰਤ ਸਕਦੇ ਹੋ, ਜੇਕਰ ਪਸ਼ੂਆਂ ਦੋਨੋ ਚੀਜ਼ਾਂ ਨਾ ਖਾਵੇ ਫਿਰ ਤੁਸੀ ਥੋੜੀ ਜਿਹੀ ਫੀਡ ਵਿਚ ਮਿਲਾ ਕੇ ਵੀ ਖਵਾ ਸਕਦੇ ਹੋ
Posted by Gagandeep
Punjab
19-11-2023 03:14 PM

Haryana
11-19-2023 03:45 PM
Dear you can spray magnesium sulphate when the crops shows the deficiency of magnesium or when the soil testing report shows the deficiency of magnesium. In general, magnesium deficiency is more pronounce in kharif crops than rabi crops. So you have to spray only when wheat shows deficiency symptoms of magnesium
Posted by ਕੁਲਦੀਪ ਸਿੰਘ
Punjab
19-11-2023 03:04 PM
Punjab
11-20-2023 11:59 AM
ਕਿਰਪਾ ਕਰਕੇ ਉਸਦੀ ਵੀਡੀਓ ਬਣਾ ਕੇ ਜਾ ਫੋਟੋ ਅਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Vipin prajapati
Uttar Pradesh
19-11-2023 03:03 PM

Haryana
11-19-2023 03:48 PM
Vipin you can sow the sugarcane in the month of February March or from September to October. Generally for an acre requires 30-35quintal seeds. If you require some more information you can ask in detail so that we can give you information accordingly
Posted by Vikram
Punjab
19-11-2023 02:54 PM

Haryana
11-19-2023 03:04 PM
Vikram ji jekar tuhda koi vi kheti ja pashu palan nal sambandht swal hoya tan tusi apni kheti app te swal puch ke jankari lai sakde ho
Posted by Darshan singh
Punjab
19-11-2023 02:52 PM

Haryana
11-19-2023 02:56 PM
Singh ji canola saron vich erucic acid 2% ton ghat hunda hai ate glucosinolates vi 30 micro mole ton ghat hunde han jehdi duji saron hai us vich eh sab jeyada matra vich hunda hai jehda ki sehat lai nuksan dayak hai. Baki gobhi saron Dian kisam jiven GSC 7,6 eh canola saron walian han ate Raya Dian kisma jiven rch 1, rlc 3 eh v canola Dian han jehdi v kisam vich eh do cheezan erucic acid ate glucosinolates ghat hunde han oh canola saron hundi hai
Posted by Vikram
Punjab
19-11-2023 02:45 PM

Haryana
11-19-2023 02:59 PM
Vikram ji tusi Esdi punjab lettuce no 1 kisam nu beej sakde ho Esnu adh November tKk lgaun di sifarish kiti jandi hai
Posted by Bittu Rehal
Punjab
19-11-2023 02:32 PM
Haryana
11-19-2023 02:43 PM
ਸਿੰਘ ਜੀ ਤੁਸੀ ਆਪਣੀ ਮਿੱਟੀ ਦੀ ਪਰਖ ਕਰਵਾਓ ਜ਼ੇਕਰ ਕਰਵਾ ਚੁਕੇ ਹੋ ਤਾਂ ਤੁਸੀ ਉਸਦੀ ਰਿਪੋਰਟ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Karanveer singh
Punjab
19-11-2023 02:21 PM
Punjab
11-20-2023 11:47 AM
ਤੁਸੀ ਇਸ ਨੂੰ Gestaprogen powder 25gm ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਤੱਕ ਦਿੰਦੇ ਰਹੋ ਬਾਕੀ ਇਹ ਗੱਭਣ ਰੁਕ ਵੀ ਸਕਦੀ ਹੈ ਜੇਕਰ ਇਹ ਸਾਫ ਪਤਲੀਆਂ ਤਾਰਾ ਨਹੀਂ ਕਰਦੀ ਹੈ ਫਿਰ ਤੁਸੀ ਇਸ ਨੂੰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਜਰੂਰ ਚੈੱਕ ਕਰਵਾਓ
Posted by Shubham Kumar
Bihar
19-11-2023 01:32 PM

Punjab
11-19-2023 05:31 PM
शुभम जी भूसिम का वानस्पतिक नाम Lablab purpureus है।
Posted by ajay
Punjab
19-11-2023 01:16 PM

Punjab
11-20-2023 11:46 AM
Posted by ajay
Punjab
19-11-2023 01:15 PM

Punjab
11-20-2023 11:45 AM
Posted by Jaggi
Punjab
19-11-2023 12:57 PM
Punjab
11-20-2023 11:44 AM
ਤੁਸੀ ਉਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਅਤੇ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਖੁਰਾਕ ਦੇ ਨਾਲ ਨਾਲ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by Vikram
Punjab
19-11-2023 12:56 PM

Punjab
11-19-2023 01:24 PM
Vikram ji brocolli di fasl nu 7-10 din te antral te paani di lod hundi hai ji.
Posted by Vikram
Punjab
19-11-2023 12:54 PM

Punjab
11-19-2023 01:26 PM
Vikaram ji PAU Vallo is di sifarish nahi hai par jekr tuhade ilaake vich is da utpadan chnga hai ta tusi ih kism lgaa sakde ho ji.
Posted by ਸੁਖਵੀਰ ਸਿੰਘ
Punjab
19-11-2023 12:52 PM
Punjab
11-19-2023 01:22 PM
ਸੁਖਵੀਰ ਜੀ, ਤੁਸੀ ਉੱਨਤ ਕਿਸਾਨਾਂ ਜਿਵੇਂ ਕਿ PBW 826, 869, 803, 766, DBW 303, 187, 222 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਅਤੇ ਬਿਜਾਈ ਸਮੇ 55 ਕਿੱਲੋ DAP ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਜੇਕਰ DAP ਉਪਲਬਧ ਨਹੀਂ ਹੈ ਤਾਂ ਤੁਸੀ SSP 155 ਕਿੱਲੋ/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ।
Posted by Vikram
Punjab
19-11-2023 12:06 PM

Haryana
11-19-2023 12:17 PM
Vikram ji es sme Esnu bijan di ja Esdi kheti Karan di sifarish nahi kiti jandi kyuki us sme mausam edde vadhe de lai sahi nahi hunda jis kar ke Esdi growth vi ghat hovegi ate keede ate bimarian da hamla jada hovega
Posted by Vikram
Punjab
19-11-2023 12:05 PM

Haryana
11-19-2023 12:25 PM
Vikram ji Esdi paneeri adh September ton adh October takk bijan di sifarish kiti jandi hai ate adh November takk ja pher 30 din din di paneeri nu khet vich lga sakde ho. Ek acre di panneri lai 250 gram beej kaafi rehnda hai. Ktar ate bootean de vichale fasla 45 -45 cm rakho. Esnu 40 ton roodi di khad, 110 kilo urea, 155 kilo ssp ate 40 kilo murate of potash prati acre de hsiab nal pao. Sari roodi di khad, super ate potash ate Adhi nitrogen paneeri khet vich laun ton pehla ate baki bachdi nitrogen ik mahine baad pao. Baki pesticide di spray jis hisab nal keede ja bimarian aunde han us hisab nal tusi kr sakde ho essa pehla koi vi spray krn di lod nahi
Posted by harman brar
Punjab
19-11-2023 11:13 AM
Haryana
11-19-2023 12:20 PM
ਬਰਾਰ ਜੀ ਇਹ ਵਧੀਆ ਸਪਰੇਅ ਹੈ ਏਸਦੀ ਵਰਤੋ ਮੁੱਖ ਤੌਰ ਤੇ ਉਦੋਂ ਕੀਤੀ ਜਾਣੀ ਹੈ ਜਦੋਂ ਗੁੱਲੀ ਡੰਡੇ ਦੀ ਸੱਮਸਿਆ ਜਾ ਹੋਰ ਨਦੀਨ ਦੀ ਸਮੱਸਿਆ ਜਿਆਦਾ ਹੋਵੇ ਤਾਂ ਫਸਲ ਦੀ ਬਿਜਾਈ ਤੋਂ ਪਹਿਲਾਂ ਜਾ ਬਿਜਾਈ ਤੋਂ 2 ਦਿਨ ਅੰਦਰ ਏਸਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦੀ ਮਾਤਰਾ ਫਸਲ ਦੇ ਹਿਸਾਬ ਨਾਲ ਨਿਰਭਰ ਕਰ ਦੀ ਹੈ
Posted by Malkeet singh
Punjab
19-11-2023 11:11 AM
Punjab
11-20-2023 11:43 AM
ਤੁਸੀ ਉਸ ਨੂੰ amoxirum forte 4.5gm, Ascrobic acid inj. 20ml, Megludyne inj. 20ml ਰੋਜਾਨਾ 2 ਦਿਨ ਲਗਵਾਓ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ
Posted by ਨਿਰਮਲ ਸਿੰਘ ਔਜਲਾ
Punjab
19-11-2023 09:54 AM
Haryana
11-19-2023 10:59 AM
ਸਿੰਘ ਜੀ ਏਸ ਹਾਲਾਤ ਵਿਚ ਗੰਨੇ ਤੇ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਕਿਉੰਕਿ ਇਹ ਰਸ ਚੂਸਣ ਵਾਲੇ ਕੀੜੇ ਦੇ ਕਰ ਕੇ ਹੈ
Posted by Adv.Gurwinder Singh
Punjab
19-11-2023 06:14 AM
Punjab
11-19-2023 07:21 AM
ਗੁਰਵਿੰਦਰ ਜੀ, ਇਹ ਤਰੀਕਾ ਵਧੀਆ ਹੈ, ਪੰਜਾਬ ਵਿੱਚ ਕਈ ਕਿਸਾਨ ਇਹ ਤਰੀਕਾ ਅਪਣਾ ਵੀ ਚੁੱਕੇ ਹਨ, ਤੁਸੀ ਪਹਿਲਾ ਥੋੜੀ ਜਗਾਹ ਤੇ ਇਹ ਤਰੀਕਾ ਅਪਣਾ ਸਕਦੇ ਹੋ ਅਤੇ ਫਿਰ ਇਸ ਨੂੰ ਵੱਡੇ ਪੱਧਰ ਤੇ ਵੀ ਲਾਗੂ ਕਰ ਸਕਦੇ ਹੋ ਜੀ।
Posted by Gurprem singh
Punjab
19-11-2023 06:10 AM
Punjab
11-19-2023 07:20 AM
ਗੁਰਪ੍ਰੇਮ ਜੀ, ਜੇਕਰ ਬਿਜਾਈ ਸਹੀ ਵੱਤਰ ਵਿਚ ਹੋਈ ਹੋਵੇ ਤਾਂ ਤੁਸੀ ਬਿਜਾਈ ਤੋਂ 21 ਦਿਨ ਬਾਅਦ ਪਹਿਲਾ ਪਾਣੀ ਦੇ ਸਕਦੇ ਹੋ ਜੀ।
Posted by Gurprem singh
Punjab
19-11-2023 06:10 AM
Punjab
11-19-2023 07:19 AM
ਗੁਰਪ੍ਰੇਮ ਜੀ, ਜੇਕਰ ਬਿਜਾਈ ਸਹੀ ਵੱਤਰ ਵਿਚ ਹੋਈ ਹੋਵੇ ਤਾਂ ਤੁਸੀ ਬਿਜਾਈ ਤੋਂ 21 ਦਿਨ ਬਾਅਦ ਪਹਿਲਾ ਪਾਣੀ ਦੇ ਸਕਦੇ ਹੋ ਜੀ।
Posted by palwinder singh
Punjab
18-11-2023 10:36 PM
Punjab
11-20-2023 11:33 AM
ਤੁਸੀ ਓਹਨਾ ਨੂੰ ostovet ਕੈਲਸ਼ੀਅਮ 15ml ਪ੍ਰਤੀ 100 birds ਦੇ ਹਿਸਾਬ ਨਾਲ ਅਤੇ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ
Posted by palwinder singh
Punjab
18-11-2023 10:34 PM
Punjab
11-20-2023 11:36 AM
ਤੁਸੀ ਓਹਨਾ ਨੂੰ ostovet ਕੈਲਸ਼ੀਅਮ 15ml ਪ੍ਰਤੀ 100 birds ਦੇ ਹਿਸਾਬ ਨਾਲ ਅਤੇ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਪੇਟ ਦੇ ਕੀੜਿਆਂ ਲਈ Albomar liquid 30ml ਦੀ ਵਰਤੋਂ ਕਰ ਸਕਦੇ ਹੋ ਇਹ 100birds ਨੂੰ ਦੇ ਸਕਦੇ ਹੋ
Posted by palwinder singh
Punjab
18-11-2023 10:32 PM
Punjab
11-20-2023 11:38 AM
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬ.... (Read More)
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by baljit singh
Punjab
18-11-2023 09:22 PM
Haryana
11-18-2023 09:56 PM
ਬਲਜੀਤ ਜੀ ਤੁਸੀ ਕਣਕ ਨੂੰ ਪਹਿਲਾ ਪਾਣੀ ਬੀਜਣ ਤੋਂ 20-25 ਦਿਨ ਬਾਅਦ ਲਗਾਓ। ਇਸ ਨੂੰ ਤੁਸੀ ਬਿਜਾਈ ਤੋਂ ਪਹਿਲਾਂ dap 55 ਕਿਲੋ ਪ੍ਰਤੀ ਏਕੜ ਅਤੇ ਪਹਿਲੇ ਅਤੇ ਦੂਜੇ ਪਾਣੀ ਨਾਲ 45-45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Posted by baljit singh
Punjab
18-11-2023 09:20 PM
Haryana
11-18-2023 10:02 PM
ਸਿੰਘ ਜੀ ਜੇਹੜੀ ਪਾਥੀਆਂ ਦੇ ਪਾਣੀ ਦੀ ਸਪਰੇਅ ਹੈ ਇਹ ਫਸਲ ਦੇ ਵਾਧੇ ਲਈ ਹੁੰਦੀ ਹੈ ਅਤੇ ਜੇਹੜੀ ਲੱਸੀ ਦੀ ਸਪਰੇਅ ਹੁੰਦੀ ਹੈ ਇਹਦੇ ਵਿਚ ਉਲੀਨਾਸ਼ਕ ਤੱਤ ਹੁੰਦੇ ਹਨ ਜੇਕਰ ਕੋਈ ਬਿਮਾਰੀ ਦਾ ਹਮਲਾ ਹੁੰਦਾ ਹੈ ਤਾਂ ਤੁਸੀ ਏਸਨੂੰ ਵਰਤ ਸਕਦੇ ਹੋ ਇਹਨਾ ਨੂੰ ਸਪਰੇਅ ਕਰਨ ਦਾ ਕੋਈ ਨੁਕਸਾਨ ਨਹੀਂ ਹੈ ਤੁਸੀ ਇਹਨਾ ਨੂੰ 5-7 ਦਿਨ ਦੇ ਵਕਫੇ ਤੇ ਸਪਰੇਅ ਕਰ ਸਕਦੇ ਹੋ
Posted by baljit singh
Punjab
18-11-2023 09:19 PM
Rajasthan
11-20-2023 12:04 PM
ਤੁਸੀ 15 ਤੋਂ 20 ਕਿਲੋ ਚੋਲਾ ਦੀ ਕਣੀ ਮਿਲਾ ਸਕਦੇ ਹੋ ਅਤੇ ਹਰ ਵਾਰ ਦੀ ਫੀਡ ਵਿਚ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ
Posted by baljit singh
Punjab
18-11-2023 09:15 PM
Haryana
11-18-2023 10:07 PM
ਸਿੰਘ ਹੀ ਦਿਸੰਬਰ ਵਿਚ ਤੁਸੀਂ ਕਣਕ ਦੀ pbw 771, 752 ਅਤੇ ਜਨਵਰੀ ਵਿਚ pbw 757 ਕਿਸਮ ਦੀ ਬਿਜਾਈ ਕਰ ਸਕਦੇ ਹੋ। ਤੁਸੀ ਬਿਜਾਈ ਤੋਂ ਪਹਿਲਾਂ ਜੇਕਰ dap ਮਿਲਦੀ ਹੈ ਤਾਂ 55 ਕਿਲੋ।ਅਤੇ ਜੇਕਰ ਸੁਪਰ ਪਾਉਣੀ ਹੈ ਤਾਂ 155 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਅਤੇ 35-35 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਬ ਨਾਲ ਪਹਿਲੇ ਅਤੇ ਦੂਜੇ ਪਾਣੀ ਨਾਲ ਪਾ ਸਕਦੇ ਹੋ
Posted by baljit singh
Punjab
18-11-2023 09:13 PM
Haryana
11-18-2023 10:11 PM
ਬਲਜੀਤ ਜੀ ਤੁਸੀ ਕਣਕ ਨੂੰ ਬਿਜਾਈ ਤੋਂ ਪਹਿਲਾ dap 55 ਕਿਲੋ ਜਾ ਫੇਰ ਸੁਪਰ 155 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਯੂਰੀਆ ਤੁਸੀ 45-45 ਕਿੱਲੋ ਪਹਿਲੇ ਅਤੇ ਦੂਜੇ ਪਾਣੀ ਨਾਲ ਪਾਓ। ਪੋਟਾਸ਼ ਨੂੰ ਪਾਉਣ ਦੀ ਜਰੂਰਤ ਨਹੀਂ ਹੈ ਕਿਉੰਕਿ ਇਹ ਪੰਜਾਬ ਦੀ ਜਮੀਨ ਵਿਚ ਪਹਿਲਾ ਹੀ ਕਾਫੀ ਮਾਤਰਾ ਵਿਚ ਹੈ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਏਸਦੀ ਕਮੀ ਆਉਂਦੀ ਹੈ ਤਾਂ ਤੁਸੀ ਏਸਨੂੰ ਉਸ ਹਿਸਾਬ ਨਾਲ ਪ.... (Read More)
ਬਲਜੀਤ ਜੀ ਤੁਸੀ ਕਣਕ ਨੂੰ ਬਿਜਾਈ ਤੋਂ ਪਹਿਲਾ dap 55 ਕਿਲੋ ਜਾ ਫੇਰ ਸੁਪਰ 155 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਯੂਰੀਆ ਤੁਸੀ 45-45 ਕਿੱਲੋ ਪਹਿਲੇ ਅਤੇ ਦੂਜੇ ਪਾਣੀ ਨਾਲ ਪਾਓ। ਪੋਟਾਸ਼ ਨੂੰ ਪਾਉਣ ਦੀ ਜਰੂਰਤ ਨਹੀਂ ਹੈ ਕਿਉੰਕਿ ਇਹ ਪੰਜਾਬ ਦੀ ਜਮੀਨ ਵਿਚ ਪਹਿਲਾ ਹੀ ਕਾਫੀ ਮਾਤਰਾ ਵਿਚ ਹੈ ਜੇਕਰ ਮਿੱਟੀ ਪਰਖ ਰਿਪੋਰਟ ਅਨੁਸਾਰ ਏਸਦੀ ਕਮੀ ਆਉਂਦੀ ਹੈ ਤਾਂ ਤੁਸੀ ਏਸਨੂੰ ਉਸ ਹਿਸਾਬ ਨਾਲ ਪਾਂ ਸਕਦੇ ਹੋ। ਬਾਕੀ ਜ਼ਿੰਕ ਦੀ ਜੇਕਰ ਫ਼ਅਸਲ ਵਿਚ ਘਾਟ ਆਉਦੀਂ ਹੈ ਤਾਂ ਤੁਸੀ zinc sulphate 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by baljit singh
Punjab
18-11-2023 09:09 PM
Haryana
11-18-2023 10:13 PM
ਬਲਜੀਤ ਜੀ ਤੁਸੀ ਕਣਕ ਦੀ ਕਿਸਮ pbw 826,869, zn 1,2, chappati no 1, dbw 222,187,333,303 ਕਿਸਮ ਦੀ ਬਿਜਾਈ 1 ਦਿਸੰਬਰ ਤੋਂ ਪਹਿਲਾ ਕਰ ਸਕਦ ਹੋ ਅਤੇ ਪੂਰੇ ਦਿਸੰਬਰ ਦੇ ਮਹੀਨੇ ਵਿੱਚ ਤੁਸੀ ਏਸਦੀ pbw 771,752 ਕਿਸਮ ਅਤੇ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਤੁਸੀ ਕਣਕ ਦੀ pbw 757 ਕਿਸਮ ਨੂੰ ਬੀਜ ਸਕਦੇ ਹੋ ਏਸ ਤੋ। ਬਾਅਦ ਕਣਕ ਬੀਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ
Posted by paramjeet singh
Punjab
18-11-2023 08:30 PM
Punjab
11-19-2023 08:02 AM