Experts Q&A Search

Posted by manpreet singh
Punjab
09-04-2020 08:56 PM
Punjab
04-10-2020 04:02 PM
ਮਨਪ੍ਰੀਤ ਜੀ ਤੁਸੀ ਨੀਂਬੂ ਜਾ ਅਮਰੂਦ ਦੀ ਬਿਜਾਈ ਕਰ ਸਕਦੇ ਹੋ|
Posted by sukhjinder
Punjab
09-04-2020 08:53 PM
Punjab
04-09-2020 09:29 PM
Posted by bhupinder
Punjab
09-04-2020 08:52 PM
Punjab
04-10-2020 12:57 PM
Posted by Shikhar Varathe
Madhya Pradesh
09-04-2020 08:50 PM
Punjab
04-10-2020 04:12 PM
शिखर जी मूंगफली में मक्का की बिजाई इसके उत्पाद को कम कर देती है आप इसकी खेती को इसकी कटाई के बाद ही करे|
Posted by gk
Punjab
09-04-2020 08:43 PM
Punjab
04-10-2020 04:27 PM
ਇਹ ਤੱਤ ਦੀ ਕਮੀ ਹੈ ਬੂਟੇ ਨੂੰ ਵਰਮੀਕੰਪੋਸਟ ਪਾਓ ਅਤੇ ਇਸਦੇ ਉਪਰ ਜ਼ਿੰਕ ਸਲਫੇਟ @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Posted by bhasin
Punjab
09-04-2020 08:40 PM
Punjab
04-09-2020 11:17 PM
श्रीमान जी यह किस्म 130 से 135 दिनों में पक जाती है
Posted by Gurinder Singh
Punjab
09-04-2020 08:37 PM
Punjab
04-09-2020 11:10 PM
Gurinder Singh ji please share photo of chilli plant.
Posted by Gurinder Singh
Punjab
09-04-2020 08:34 PM
Punjab
04-10-2020 04:31 PM
Gurinder ji do a spray of zinc sulphate@3 gram per litre,thank you
Posted by Baldev Kamboj
Punjab
09-04-2020 08:26 PM
Punjab
04-09-2020 08:35 PM
श्रीमान जी कृपया कर फोटो भेजें ताकि इसकी सही जानकारी दी जाए
Posted by malti patwal
Uttarakhand
09-04-2020 08:19 PM
Rajasthan
04-10-2020 01:00 PM
Malti ji kripya aap apne swal ke sath photo v upload kren jise dekhkr apko purri jankari di jaa skee.
Posted by Himanshu singh
Uttar Pradesh
09-04-2020 08:19 PM
Punjab
04-09-2020 08:37 PM
Shri maan g is makhi ki roktham ke liya aap CARBARYL10%@600-700 gm per acre 150 ltr pani mein mila kr spray kr skte ho.....
Posted by Sukhjinder Singh
Punjab
09-04-2020 08:14 PM
Punjab
04-10-2020 01:05 PM
ਸੁਖਜਿੰਦਰ ਜੀ ਜੇਕਰ ਤੁਸੀ ਬੀਟਲ ਬੱਕਰੀ ਪਾਲਣ ਕਰਨਾ ਚਾਹੁੰਦੇ ਹੋ ਤਾਂ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਬੀਟਲ ਨਸਲ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼à¨.... (Read More)
ਸੁਖਜਿੰਦਰ ਜੀ ਜੇਕਰ ਤੁਸੀ ਬੀਟਲ ਬੱਕਰੀ ਪਾਲਣ ਕਰਨਾ ਚਾਹੁੰਦੇ ਹੋ ਤਾਂ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਬੀਟਲ ਨਸਲ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਇਸ ਐੱਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਬੱਕਰੀਆਂ ਵਾਰੇ ਪੜ੍ਹ ਸਕਦੇ ਹੋ ਤੁਸੀ ਬੱਕਰੀਆਂ ਲੈਣ ਲਈ National goat farm 9356978000 9357978000 ਨਾਲ ਸੰਪਰਕ ਕਰ ਸਕਦੇ ਹੋ
Posted by nitin
Haryana
09-04-2020 08:07 PM
Punjab
04-10-2020 01:06 PM
Nitin ji aap usko pett ke kiro ke liye Bandykind plus bolus den aur usko Ovumin advance tablet rojana 1 goli deni suru kren aur 21 din tak dete rehen, isse heat mai aa jayegi.
Posted by Gurinder Singh
Punjab
09-04-2020 08:05 PM
Punjab
04-10-2020 04:47 PM
Gurinder ji cut the shoot and apply bordo paste over there or you can spray fungicide i.e copper oxychloride@3 gram.
Posted by Paban Kalita
Assam
09-04-2020 08:04 PM
Punjab
04-10-2020 04:53 PM
Paban ji assam men iski kheti legal nahi hai to iski kheti ki sifarish sarkar ke dwara nahi ki jati.dhanywad
Posted by Paban Kalita
Assam
09-04-2020 08:01 PM
Punjab
04-11-2020 07:19 PM
Paban ji kaali haldi ka paudha keli ke sman hota hai.iska paudha tana reht 30-60 cm ucha hota hai.kaali haldi ke liye upyukt jalwayu ushp hota hai.tapman 15-40 degree Celsius hona chahiye.kaali domat mitti bluyi prakar ki mitti jruri hoti hai.bone ke liye rhizome ka istemal kiya jata hai.barsat men aap 2 bar sinchai karna chahiye.yeh 8 mah me tyar ho jati hai.aap iske beej online mangva sakte hai https://www.flipkart.com/seedbazaar-kali-haldi-black-turmeric-seed/p/itmenhw4b6kbzmnf
Posted by Shani Saini
Haryana
09-04-2020 07:59 PM
Rajasthan
04-10-2020 01:07 PM
Posted by Taranjeet singh Dhanoa
Punjab
09-04-2020 07:59 PM
Punjab
04-09-2020 08:17 PM
श्रीमान जी खरबूजे में M 45 500gm प्रति एकड़ स्प्रे कर सकते हैं
Posted by Robin
Punjab
09-04-2020 07:58 PM
Punjab
04-10-2020 04:55 PM
robin do spray of zinc sulpahte@3 gram per litre water.
Posted by vishal rathod
Maharashtra
09-04-2020 07:46 PM
Punjab
04-10-2020 01:09 PM
विशाल जी आप बकरियां लेने के लिए Imran Shaikh 9820473058 JD goat farm से संपर्क कर सकते है।
Posted by Karan
Punjab
09-04-2020 07:37 PM
Punjab
04-10-2020 01:27 PM
tuci isde lai Butox dwai di varto kr skde ho, iss nu tuci 2ml/1 liter pani vich milla ke pashu upar spray kro, iss nal farak paan lggg jawega, baki tuci pashua nu Pailtox soap nal nhwao, iss nal farak paa jawega.
Posted by Kuldeep Singh
Punjab
09-04-2020 07:25 PM
Punjab
04-10-2020 01:30 PM
ਤੁਸੀ ਪਸ਼ੂ ਨੂੰ ਗੱਭਣ ਕਰਵਾਉਣ ਤੋਂ ਬਾਦ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਦਿਓ, ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ
Posted by kishor Bhadvankar
Maharashtra
09-04-2020 07:16 PM
Punjab
04-10-2020 01:32 PM
यदि वो अभी भी साफ तारा कर रही है तो आप उसे क्रॉस करवा सकते है और उसे Gestaprogen पाउडर 30 ग्राम रोजाना 20 दिन तक दें इससे पशु के गाभिन रहने की आस बढ़ जाती है।
Posted by Gurdeep Grewal
Punjab
09-04-2020 07:09 PM
Punjab
04-10-2020 01:33 PM
Hanji grewal ji ehh gaban ho skdi hai tuci iss nu powder dinde rho, ehh pashu kai varr vaise he krnn lgg jnda hai .
Posted by amit kumar
Uttar Pradesh
09-04-2020 07:05 PM
Uttar Pradesh
04-10-2020 11:58 AM
Amit ji, Bhindi ki growth km ho rhi h. Aap NPK 191919 @10gm/lit. ka spray kre.
Posted by sukhwinder singh
Punjab
09-04-2020 07:00 PM
Punjab
04-09-2020 09:32 PM
Posted by gurlal bhattal
Punjab
09-04-2020 06:55 PM
Punjab
04-10-2020 05:01 PM
ਗੁਰਲਾਲ ਜੀ ਇਸਦੇ ਉਪਰ ਤੁਸੀ ਜ਼ਿੰਕ ਸਲਫੇਟ @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਇਸਤੋਂ ਇਲਾਵਾ ਬੂਟੇ ਨੂੰ ਰੂੜੀ ਦੀ ਖਾਦ ਪਾਓ|
Posted by ਹਰਪਾਲ ਸਿੰਘ
Punjab
09-04-2020 06:52 PM
Punjab
04-10-2020 05:04 PM
ਹਰਪਾਲ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਖਾਦ ਦੇ ਤੌਰ ਤੇ ਕੀ ਕੀ ਪਾਉਂਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Posted by ਨੀਟੂ ਗਰੇਵਾਲ
Punjab
09-04-2020 06:50 PM
Punjab
04-10-2020 05:09 PM
ਨੀਟੂ ਗਰੇਵਾਲ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਇਸਤੋਂ ਇਲਾਵਾ ਇਸਦੇ ਵਿਚ ਸੁੰਡੀ ਦਾ ਹਮਲਾ ਚੈੱਕ ਕਰੋ |
Posted by Amritpal singh
Punjab
09-04-2020 06:50 PM
Punjab
04-10-2020 01:46 PM
Amritpal ji tuci uss nu Bovimin-B mineral mixture 50-50gm swere sham deo ate ovumin advance tablet rojana 1 goli deo ate 21 din tak dinde rho, iss nal heat vich aa jawegi.
Posted by ਨੀਟੂ ਗਰੇਵਾਲ
Punjab
09-04-2020 06:48 PM
Punjab
04-10-2020 05:12 PM
ਨੀਟੂ ਗਰੇਵਾਲ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਇਸਤੋਂ ਇਲਾਵਾ ਇਸਦੇ ਵਿਚ ਸੁੰਡੀ ਦਾ ਹਮਲਾ ਚੈੱਕ ਕਰੋ |
Posted by manish kadu
Madhya Pradesh
09-04-2020 06:45 PM
Punjab
04-10-2020 05:18 PM
Manish ji aap iski bijai saal men kabhi bhi kar sakte hai.dhanywad
Posted by Harmanjit singh
Punjab
09-04-2020 06:44 PM
Punjab
04-10-2020 01:46 PM
Harmanjit ji ehh cross nasal di vashi hai iss nu Bovimin-B mineral mixture 50-50gm swere sham deo ate ovumin advance tablet rojana 1 goli deo ate 21 din tak dinde rho, iss nal heat vich aa jawegi.
Posted by Janardan Sahu
Odisha
09-04-2020 06:43 PM
Rajasthan
04-10-2020 01:49 PM
Janardan ji aap iss kam ki purri jankari lene ke liye iski training jrur len jisse apko iss kam ki purri jankari milegi aur aap suruat 5-6 pashuo se kr skte hai fir jaise jaise apko iss kam ki jankari hoti rehegi fir aap iss kam ko vddha skte hai aur aap Sahiwal, jersey nasal ki cow rakh skte hai..
Posted by Dalvir Dhaliwal
Punjab
09-04-2020 06:36 PM
Rajasthan
04-10-2020 01:51 PM
ਦਲਵੀਰ ਜੀ ਤੁਹਾਨੂੰ ਵਧਿਆ ਦੁੱਧ ਵਾਲੀ ਗਾਂ ਲਗਭਗ 38-40 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਖਰੀਦਣ ਅਤੇ ਵੇਚਣ ਵਾਲੇ ਤੇ ਨਿਰਭਰ ਹੈ
Posted by Dalvir Dhaliwal
Punjab
09-04-2020 06:33 PM
Punjab
04-10-2020 05:25 PM
dalvir ji jado full aune shuru hunde han os same tuc isde uper NPK 130045@1 kilo prati acre de hisab nal varto.dhanwad
Posted by gurinder Singh
Punjab
09-04-2020 06:32 PM
Punjab
04-10-2020 02:03 PM
ਤੁਸੀ ਉਸ ਨੂੰ Metphos injection, Tinacal injection, Nurokind injection ਲਗਵਾਓ ਇਹ ਤੁਸੀ ਉਸਦੀ ਗਰੋਥ ਦੇ ਹਿਸਾਬ ਨਾਲ 5-10ml ਮਿਲੀ ਲਗਵਾਓ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਉਸ ਨੂੰ Deca ਇੰਜੇਕਸ਼ਨ 50-100mg ਗਰੋਥ ਦੇ ਹਿਸਾਬ ਨਾਲ ਲਗਵਾਓ
Posted by Gurdeep Kasana
Haryana
09-04-2020 06:27 PM
Punjab
04-09-2020 06:32 PM
tuci uss nu Doloban plus injection 15ml, Avil injection 10ml, Enrofloxacin injection 15ml ate Tinacal injection 20ml lgwao, iss nal frak paa jawega.
Posted by Suryavanshi Sukhvinder Saini
Haryana
09-04-2020 06:24 PM
Punjab
04-10-2020 06:50 PM
सैनी जी आप कृपया आप बताये के जामुन के दो तने है एक ही है कृपया यह स्पष्ट करें ताकि आपको इसके बारे में पूरी जानकारी दी जा सके|
Posted by Suryavanshi Sukhvinder Saini
Haryana
09-04-2020 06:19 PM
Maharashtra
04-09-2020 06:23 PM
सुरियवंशी जी, यह दीमक की वजह से हो रहा है आप दीमक की रोकथाम के लिए इसमें chlorpyriphos @ 4 ml प्रति लीटर पानी के हिसाब से स्प्रे कर सकते हैं, धन्यवाद
Posted by gurshwinder
Punjab
09-04-2020 06:17 PM
Punjab
04-10-2020 05:29 PM
ਗੁਰਸ਼ਵਿੰਦਰ ਜੀ ਕਿਰਪਾ ਕਰਕੇ ਦੱਸੋ ਇਸਨੂੰ ਖਾਦ ਕਿਹੜੀ ਕਿਹੜੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
Posted by ramsingh
Rajasthan
09-04-2020 06:16 PM
Rajasthan
04-09-2020 06:33 PM
Ram ji yaddi aap desi nasal ki cow rakhna chahte hai to aap sahiwal nasal ki cow rakh skte hai..
Posted by Manjinder Singh
Punjab
09-04-2020 06:04 PM
Punjab
04-10-2020 02:06 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid-DS ਗੋਲੀ ਦਿਓ ਅਤੇ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ, ਬਾਕੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ