
Posted by salman
Uttar Pradesh
10-04-2020 04:45 PM
Salman ji, kripya ap bataye ke apke santre ki umar kitni hai or apne ise kis vidhi se lagaya hai, taki apko uske hisaab se iske bare mein jankari di ja sake, dhanywad
Posted by surendra Prasad kushwaha
Jharkhand
10-04-2020 04:34 PM
आप बकरी को 15—20 ग्राम रोजाना मिनरल मिक्सचर दे सकते है।

Posted by pawan nagpal
Punjab
10-04-2020 04:29 PM
ਪਵਨ ਜੀ ਤੁਸੀ ਇਸਦੇ ਵਿਚ ਲੂਣ ਦੀ ਸਪਰੇ ਨਹੀਂ ਕਰ ਸਕਦੇ ਜੇਕਰ ਸੁੰਡੀ ਹੈ ਤਾ ਤੁਸੀ ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।
ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ 'ਤੇ ਇਸਨੂੰ ਕੱਪà©.... (Read More)
ਪਵਨ ਜੀ ਤੁਸੀ ਇਸਦੇ ਵਿਚ ਲੂਣ ਦੀ ਸਪਰੇ ਨਹੀਂ ਕਰ ਸਕਦੇ ਜੇਕਰ ਸੁੰਡੀ ਹੈ ਤਾ ਤੁਸੀ ਇਸ ਘੋਲ ਨੂੰ ਬਣਾਉਣ ਦੇ ਲਈ ਪਸ਼ੂ ਮੂਤਰ ਦੇਸੀ ਗਾਂ ਜਾਂ ਮੱਝ (10 ਲੀਟਰ), ਨਿੰਮ ਦੀਆਂ ਨਿਮੋਲੀਆਂ (3 ਕਿੱਲੋ) ਅਤੇ ਪੂਰੀਆਂ ਕੌੜੀਆਂ ਹਰੀਆਂ ਮਿਰਚਾਂ (2 ਕਿੱਲੋ) ਆਦਿ।
ਘੋਲ ਬਣਾਉਣ ਦੀ ਵਿਧੀ:- ਉਪਰੋਕਤ ਦਿੱਤੀਆਂ ਵਸਤੂਆਂ ਨੂੰ ਲੋਹੇ ਜਾਂ ਪਿੱਤਲ ਦੇ ਬਰਤਨ ਵਿੱਚ ਪਾ ਕੇ 4 ਉਬਾਲੇ ਦਵਾਓ। ਠੰਡਾ ਹੋਣ 'ਤੇ ਇਸਨੂੰ ਕੱਪੜੇ ਨਾਲ ਪੁਣ ਲਵੋ। ਘੋਲ ਤਿਆਰ ਹੈ ਅਤੇ ਫ਼ਸਲ 'ਤੇ ਕੀਟ ਦੇ ਹਮਲੇ ਦੇ ਮੁਤਾਬਿਕ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਵਰਤੋਂ ਕਰੋ।
Posted by lu chandra
Uttar Pradesh
10-04-2020 04:10 PM
Moti ki kheti bhut acha kam hai, aap iss kam ko suru krne se pehle iski training jrur len jisme apki iss kam ki puri jankari ho jayegi aur apko practical training v milegi, aap iski jankari aur training lene ke liye iss no. per 9711858258 sampark kr skte hai iska rs.250/- mai registration hota hai
Posted by Amandeep Sidhu
Punjab
10-04-2020 04:00 PM
Aman ji eh punjab vich successfull nai hoe ji, 1970 vich punjab vich bull university walo leynde gye c per ehh sirf denmark vich hi hundi hai

Posted by Khushwinder Singh
Punjab
10-04-2020 04:00 PM
Khushwinder Singh to sell your lemongrass you can contact with Ashok Jonwal 7083757145, Thankyou.

Posted by Khushwinder Singh
Punjab
10-04-2020 03:59 PM
khushwinder ji you can sell marigold to nearest market like decorative shops and shops near the temple.thank you

Posted by Iqbal Singh randhawa
Punjab
10-04-2020 03:42 PM
iqbal ji eh makhi koi nuksaan nahi kardi hai. par jekar naldi fasl te fungus ja koi bimari da hamla hoya hai ta eh nuksaan kardi hai.isde layi tuc neem de patteya nu ubal ke pani thanda karke isde uper spray kar deo.dhanwad
Posted by Gurinder Singh
Punjab
10-04-2020 02:50 PM
Mr. Gurinder, this is happening due to termite attack, for its control please give application of chlorpyriphos @ 4 ml per litre od water, thank you
Posted by बालकिशन चौहान
Uttar Pradesh
10-04-2020 02:29 PM
श्रीमान जी, यह थ्रिप्स का हमला हुआ है, आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद

Posted by AMARJIT SINGH DHA NOA
Punjab
10-04-2020 02:27 PM
Amarjit ji, yeh fungus ke hamle ki vajah se ho raha hai ap iski roktham ke liye isme khatti lassi @ 4 ml prati litre pani ke hisaab se spray kar sakte ho, dhanywad
Posted by suev alam
Uttar Pradesh
10-04-2020 02:26 PM
श्रीमान जी, आप अपने मिर्च के पौधे में NPK 130045 @ 10 ग्राम प्रति लीटर पानी के हिसाब से स्प्रे कर सकते हैं, धन्यवाद
Posted by Raju Bhai.
Bihar
10-04-2020 02:19 PM
Raju ji yeh fmd ki vaccination hai, jab bache janam ke badd 6 mahine ka hota hai tab pehli varr krwai jatti hai fir 6 mahine ke badd dubara hoti hai yeh vaccination 1 sall mai 2 varr hoti hai..
Posted by karambir singh Josan
Punjab
10-04-2020 02:14 PM
ਕਰਮ ਜੀ, ਤੁਸੀਂ ਟਮਾਟਰ ਦੀਆ ਕਿਸਮਾਂ ਜਿਵੇ ਕੇ Punjab Ratta, Punjab Chhuhara, Punjab Tropic, Punjab Upma, Punjab NR -7, Punjab Red cherry, Punjab Varkha Bahar 2, Punjab Varkha Bahar 1, Punjab Swarna, Punjab Sona Cherry, Punjab Kesari Cherry, Punjab Kesar Cherry, Punjab Varkha Bahar-4, Punjab Gaurav, Punjab Sartaj, TH-1, Punjab Swarna ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by Raju Bhai.
Bihar
10-04-2020 02:12 PM
Raju ji isko pett ke kirro ko khtam krne ke liye dia jata hai, aap isko gabhin pashu ko v de skte hai..
Posted by ਗੁਰਦੇਵ ਸਿੰਘ ਸੰਧੂ
Punjab
10-04-2020 02:03 PM
ਗੁਰਦੇਵ ਜੀ ਤੁਸੀ ਉਸ ਹੋਦੀ ਵਿਚ ਚੂਨੇ ਦੀ ਕਲੀ ਹਫਤੇ ਵਿਚ ਇਕ ਵਾਰ ਜਰੂਰ ਕਰ ਸਕਦੇ ਹੋ, ਉਸ ਨਾਲ ਪਸ਼ੂਆਂ ਵਿਚ ਕੈਲਸੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਪਾਣੀ ਵੀ ਠੀਕ ਰਹਿੰਦਾ ਹੈ, ਬਾਕੀ ਲਾਲ ਦਵਾਈ ਦੀ ਵਰਤੋਂ ਫੰਗਸ ਖਤਮ ਕਰਨ ਲਈ ਕੀਤੀ ਜਾਂਦੀ ਹੈ..
Posted by chahal
Punjab
10-04-2020 01:52 PM
Chahal jii, tusi kheere diya kisma jive ke Punjab Naveen ate punjab keera 1 di khet kar sakde h, dhanwad

Posted by hardeep singh
Punjab
10-04-2020 01:44 PM
Hardeep ji, kirpa kar ke daso ke tusi is gich kinni matra vich khaad payi hai tajo tuhnu usde hisaab nal jankari diti ja sake, dhanwad

Posted by jaswinder Singh
Punjab
10-04-2020 01:34 PM
Sava 127 da jhaad 30-32 qtl rehnda hai. ihh kisma ghat sme de vich tyaar hon walia kisma hn. sava127 kisam 85-90 dina de vich tyaar ho jandi hai.Sava 134 di height 100-110cm tak hai. isda jhaad lagbhag 30-32 quintal prati acre hunda hai

Posted by Tarsh Bal
Punjab
10-04-2020 01:31 PM
ਤਰਸ਼ ਜੀ, ਤੁਸੀਂ ਆਪਣੇ ਟਮਾਟਰ ਵਿਚ NPK 130045 @ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Posted by Vikrant Dedha Gurjar
Uttar Pradesh
10-04-2020 01:28 PM
Vikrant ji aap milk ko apne nazdik mai sale kr skte hai jaise gharo mai milk lgate hai uss trah logo ko sale kr skte hai, iske ilawa aap uske product jaise dahi, lassi, paneer, ghee tyar krke v sale kr skte hai ja fir aap dairy mai sale kr skte hai waha fat aur snf ke hisab se dudh ka rate lgta hai.
Posted by Amrit singh
Punjab
10-04-2020 01:28 PM
ਅੰਮ੍ਰਿਤ ਜੀ, ਤੁਸੀਂ ਇਸ ਵਿਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by AJAY KUMAR SINGH
Bihar
10-04-2020 01:13 PM
Ajay ji sirohi nasal ki bakri lene ke liye aap Sumit Thakur 8409119075 6299926127 Thakur Goat Farm se sampark kr skte hai..

Posted by Gurjastandeep singh
Punjab
10-04-2020 01:12 PM
ਸ਼੍ਰੀਮਾਨ ਜੀ, ਇਹ leaf miner ਦਾ ਹਮਲਾ ਹੋਇਆ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ fenazaquin @ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

Posted by Sukh
Punjab
10-04-2020 01:08 PM
सुख जी आप उसे Biotrim injection 2ml लगवाएं और Brotone liquid 3-5ml रोजाना दें इससे फर्क पड़ जाएगा।
Posted by amrit pandher
Punjab
10-04-2020 01:08 PM
ਅੰਮ੍ਰਿਤ ਜੀ ਇਸਦੇ ਉਪਰ ਤੁਸੀ NPK 191919@1 ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ|
Posted by Sandip Ghugare
Maharashtra
10-04-2020 01:07 PM
संदीप जी, अगर आप कीट की बात कर रहे है तो कृपया आप उसकी फोटो भेजें ताकि आपको देख कर इसके बारे में जानकारी दी जा सके, धन्यवाद
Posted by gulshan sahu
Chattisgarh
10-04-2020 12:59 PM
गुलशन जी कृप्या आप यह बताएं कि उसे हीट में क्यों लाना चाहते है क्योंकि इस तरह पशु को हीट में लाने से उसे अगली बार गाभिन होने में समस्या होती है यदि आप फिर भी हीट में लाना चाहते है तो Vetmate injection 2ml लगवाएं।
Posted by bhawar lal gurjar
Rajasthan
10-04-2020 12:56 PM
इनकी अच्छी खुराक और सही देखभाल के साथ यह लगभग 10—12 लीटर तक दूध दे सकती है बाकि आपकी अच्छी खुराक पर निर्भर करता है।
Posted by amrit pandher
Punjab
10-04-2020 12:56 PM
ਅੰਮ੍ਰਿਤ ਜੀ ਤੁਸੀ ਇਸਦੇ ਲਈ NPK 191919 @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Posted by gulshan sahu
Chattisgarh
10-04-2020 12:55 PM
उसे आप Vetmate 2ml इंजेक्शन लगवा सकते है इससे हीट में आ जाएगी।
Posted by bhawar lal gurjar
Rajasthan
10-04-2020 12:52 PM
आप उसे Minfa gold पाउडर 100 ग्राम रोजाना दें और Ovumin advance tablet रोजाना एक गोली दें और 21 दिन तक देते रहें इससे हीट में आ जाएगी फिर आप उसे गाभिन करवा सकते है
Posted by ਸਰਬਜੀਤ ਸਿੰਘ
Punjab
10-04-2020 12:46 PM
Mr. Sarabjeet, you can grow trees such as eucalyptus, poplar, moringa or drek on the boundaries, thank you

Posted by Gurjastandeep singh
Punjab
10-04-2020 12:45 PM
ਸ਼੍ਰੀਮਾਨ ਜੀ, ਕਿਰਪਾ ਕਰ ਕੇ ਕੀਟ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸਦਾ ਸਹੀ ਹਾਲ ਦੱਸਿਆ ਜਾ ਸਕੇ, ਧੰਨਵਾਦ

Posted by Gurjastandeep singh
Punjab
10-04-2020 12:43 PM
ਸ਼੍ਰੀਮਾਨ ਜੀ, ਤੁਹਾਡੇ ਵਲੋਂ ਭੇਜੀ ਗਈ ਫੋਟੋ ਪੂਰੀ ਅੱਪਲੋਡ ਨਹੀਂ ਹੋਇ ਹੈ ਕਿਰਪਾ ਤੁਸੀਂ ਇਸ ਨੂੰ ਦੁਬਾਰਾ ਅੱਪਲੋਡ ਕਰੋ ਤਾਂਜੋ ਤੁਹਾਨੂੰ ਦੇਖ ਕੇ ਇਸਦਾ ਹਾਲ ਦੱਸਿਆ ਜਾ ਸਕੇ, ਧੰਨਵਾਦ
Posted by ਸਰਬਜੀਤ ਸਿੰਘ
Punjab
10-04-2020 12:41 PM
Sarabjeet ji, tusi safeda, poplar, drek ya moringe de bijai kar sakde ho, dhanwad

Posted by Bachittar Singh
Punjab
10-04-2020 12:40 PM
Bachittar ji, har ik keet nu maran layi kise alag spray di sifarish kiti jandi hai, kirpa kae ke keet de najdeek di photo bhejo taki tuhnu dekh ke is bare jankari diti ja sake, dhanwad
Posted by Lovepreet singh
Punjab
10-04-2020 12:36 PM
Lovepreet ji ascorbic acid salt he hai ehh tuhanu kise v medical store ton asani nal mill jawega. jekar ehh nhi milda tuci baki treatment kr skde ho.

Posted by gagandeep singh
Punjab
10-04-2020 12:30 PM
ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ .... (Read More)
ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ। Agrifound Dark Red: ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ। ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ। ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ। ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ।ਬਿਜਾਈ ਲਈ ਪਨੀਰੀ ਰੋਪਣ ਵਿਧੀ ਦੀ ਵਰਤੋਂ ਕਰੋ। ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।ਉਖੇੜਾ ਰੋਗ ਅਤੇ ਕਾਂ-ਗਿਆਰੀ ਤੋਂ ਬਚਾਅ ਲਈ ਥੀਰਮ 2 ਗ੍ਰਾਮ + ਬੈਨੋਮਾਈਲ 50 ਡਬਲਿਊ ਪੀ 1 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਬਾਇਓ ਏਜੰਟ ਟ੍ਰਾਈਕੋਡਰਮਾ ਵਿਰਾਈਡ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਨਵੇਂ ਪੌਦੇ ਮਿੱਟੀ \'ਚੋਂ ਪੈਦਾ ਹੋਣ ਵਾਲੀਆਂ ਅਤੇ ਹੋਰ ਬਿਮਾਰੀਆਂ ਤੋਂ ਬਚ ਜਾਂਦੇ ਹਨ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।

Posted by Jaswant Ranu
Punjab
10-04-2020 12:25 PM
Jaswant Ranu ji hare chare layi tusi j-1006 variety lga sakde ho ji.

Posted by palwinder singh
Punjab
10-04-2020 12:12 PM
ਪਲਵਿੰਦਰ ਜੀ ਇਸਦੀ ਮਾਤਰਾ ਅਲੱਗ ਅਲੱਗ ਫ਼ਸਲ ਵਿਚ ਅਲੱਗ ਹੁੰਦੀ ਹੈ ਕਿਰਪਾ ਕਰਕੇ ਦੱਸੋ ਕਿਹੜੀ ਫ਼ਸਲ ਦੇ ਕੋਲੋਂ ਘਾਹ ਮਾਰਨਾ ਹੈ ਤਾ ਜੋ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ|
Posted by satinderbir singh
Punjab
10-04-2020 12:04 PM
Satinder ji, kirpa kar ke makhi di najdeek di photo bhajo taki tuhnu dekh ke is bare jankari diti ja sake, dhanwad

Posted by jaswinder singh
Punjab
10-04-2020 12:02 PM
jaswinder ji jhone di sidhi bijai de layi tuc nal diti audio suno

Posted by Amarbir singh
Punjab
10-04-2020 11:53 AM
Broccoli de uccit ate change vadhe layi nami vali mitti di lorh hundi hai. broccoli di kheti vadiya khaad vali miti vadiya hundi hai broccoli di kheti layi pH 5.0-6.5 hona chahida hai. is diya kisma jive ke palam samridhi, Punjab broccoli 1 di bijai kiti ja sakdi hai. is di bijai layi ad august to ad september tak da sma vadhiya hunda hai. katar vichla fasla 45*45 cm rakho, beej nu 1-1.5 cm dungai te beejo. ik acre vich 250 gram beej di varton karo. 40 tn rudi di khaad, Urea @ 110 kilo, SSP 155 kilo, MoP @ 40 kilo prati acre de hisaab nal istemal karo, Ssp ate mop di puri matra ate urea di adhi matra bijai same , ate baki bachi adhi matra di varton ropan same karo. sinchai 7-8 din de fasle te kuti jandi hai ate sardiya vich 10-15 din de fasle te , dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












