Posted by Ravinder Singh
Punjab
22-03-2023 04:24 PM
ਰਵਿੰਦਰ ਜੀ ਚੰਗੀ ਨਸਲ ਦੀ ਪਹਿਚਾਣ ਉਸਦੇ ਮਾਤਾ ਪਿਤਾ ਦੀ ਚੰਗੀ ਨਸਲ ਅਤੇ ਓਹਨਾ ਦੇ ਚੰਗੇ ਦੁੱਧ ਰਿਕਾਰਡ ਦੇ ਹਿਸਾਬ ਨਾਲ ਅਤੇ ਨਸਲ ਦੀ ਨਿਸ਼ਾਨੀਆਂ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।
Posted by Ravinder Singh
Punjab
22-03-2023 04:20 PM
ਰਵਿੰਦਰ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ. ਇਹ 100 ਕਿਲੋ ਫੀਡ ਤਿਆਰ ਕਰਨ ਦਾ ਫਾਰਮੂਲਾ ਹੈ ਤੁਸੀ 50 ਕਿਲੋ ਤਿਆਰ ਕਰਨ ਲਈ ਇਹਨਾਂ ਦੀ ਮਾਤਰਾ ਅੱਧੀ ਕਰ ਸਕਦੇ ਹੋ
Posted by ਸ੍ .ਗੁਰਪੀ੍ਤ ਚਹਿਲ
Punjab
22-03-2023 04:18 PM
ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਇਸਦੇ ਜ਼ਖਮ ਤੇ kiskin lotion ਲਗਾਓ। ਬਾਕੀ ਮੌਸਮ ਦੇ ਹਿਸਾਬ ਨਾਲ ਇਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
Posted by Arjun Aanjna
Madhya Pradesh
22-03-2023 04:13 PM
अर्जुन जी, इसके लिए आप यह बताए कि पहले कौन सी खाद कितनी मात्रा में डाली है उस हिसाब से ही आपको सही जानकारी दी जा सकती हैं।

Posted by Jasveer singh
Punjab
22-03-2023 03:31 PM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।
Posted by Chamkaur singh
Punjab
22-03-2023 03:28 PM
ਚਮਕੌਰ ਜੀ, ਇਸਦੇ ਲਈ ਤੁਸੀ ਆਪਣੇ kvk 0161 240 1960 ਨਾਲ ਸੰਪਰਕ ਕਰੋ।

Posted by Jasveer singh
Punjab
22-03-2023 03:28 PM
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ, ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by Mandeep Singh
Punjab
22-03-2023 03:16 PM
Mandeep ji tuci makki da silage pashua nu khwa skde ho ate ek vadde pashu nu 20-25kg rojana khwa skde ho. baki ohi silage varto jehra changi trah tyar hoya howe.

Posted by Jasveer singh
Punjab
22-03-2023 03:15 PM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

Posted by gurpreet singh
Punjab
22-03-2023 02:55 PM
ਗੁਰਪ੍ਰੀਤ ਜੀ, ਤੁਸੀ ਇਸਦੇ ਜਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਇਹ ਤੁਸੀ ਲੰਬੇ ਸਮੇਂ ਤੱਕ ਲਗਾਉਂਦੇ ਰਹੋ। ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ।

Posted by inderpal
Punjab
22-03-2023 02:54 PM
Inder ji eh University da mamla hai ate ohi mele di treek pakki karde hai baki tusi mele te othe apna sujhav de sakde ho

Posted by Rupinder Singh
Punjab
22-03-2023 02:53 PM
ਬਲਜੀਤ ਜੀ, ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ । 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਬਾਕੀ NDDB ਦਾ .... (Read More)
ਬਲਜੀਤ ਜੀ, ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ । 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ। ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ। ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ। ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ।

Posted by jassi
Haryana
22-03-2023 02:49 PM
Jassi ji isme 20-40% Tak nuksaan ho sakta hai baki yeh gehun aur ktai par bhi nirbhar karta hai

Posted by ajay
Punjab
22-03-2023 02:23 PM
Ajay ji ehna dona da result changa hai tuci koi bhi vart skde ho. ehh tuci 50ml rojana pashu nu de skde ho.

Posted by Satpal Rai
Punjab
22-03-2023 02:19 PM
Satpal ji katte nu 3 mahine tak usdi maa da dudh pilao ate 10 din di umar badd calf starter feed nu dudh de nal nal dena suru kro ate 2 ton 2.5 mahine badd usde khan de hisab nal thoda thoda chara khilana suru kro ate 1-1 mahine de frak nal pett de kiria wali dwai salt badal ke jrur deo.
Posted by Gurwinder Singh
Punjab
22-03-2023 01:54 PM
ਗੁਰਵਿੰਦਰ ਜੀ, ਇਸ ਸਮੇਂ ਤੁਸੀ ਮੂੰਗੀ ਦੀ sml 1827, 832ਕਿਸਮ ਨੂੰ ਲਗਾ ਸਕਦੇ ਹੋ। ਇਹ ਤਕਰੀਬਨ 60 ਦਿਨ ਤੱਕ ਲੈਂਦੀ ਹੈ ਅਤੇ 5 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਦਿੰਦੀ ਹੈ।
Posted by Gagandeep mann
Punjab
22-03-2023 01:47 PM
ਗਗਨਦੀਪ ਜੀ, ਤੁਸੀ ਇਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ। ਬਾਕੀ ਜੇਕਰ 8000 ਫੀਡ ਨਾਲ ਪਸ਼ੂ ਚੰਗਾ ਦੁੱਧ ਦੇ ਰਿਹਾ ਹੈ ਤਾਂ ਤੁਸੀ ਓਹੀ ਵਰਤ ਸਕਦੇ ਹੋ, ਕਿਉਕਿ ਕਈ ਵਾਰ ਖੁਰਾਕ ਇਕ ਦਮ ਬਦਲਣ ਕਰਕੇ ਦੁੱਧ ਵਿੱਚ ਕਮੀ ਆ ਜਾਂਦੀ ਹੈ। ਬਾਕੀ ਘਰ ਵਿੱਚ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ .... (Read More)
ਗਗਨਦੀਪ ਜੀ, ਤੁਸੀ ਇਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ। ਬਾਕੀ ਜੇਕਰ 8000 ਫੀਡ ਨਾਲ ਪਸ਼ੂ ਚੰਗਾ ਦੁੱਧ ਦੇ ਰਿਹਾ ਹੈ ਤਾਂ ਤੁਸੀ ਓਹੀ ਵਰਤ ਸਕਦੇ ਹੋ, ਕਿਉਕਿ ਕਈ ਵਾਰ ਖੁਰਾਕ ਇਕ ਦਮ ਬਦਲਣ ਕਰਕੇ ਦੁੱਧ ਵਿੱਚ ਕਮੀ ਆ ਜਾਂਦੀ ਹੈ। ਬਾਕੀ ਘਰ ਵਿੱਚ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।

Posted by harmanpreet singh
Punjab
22-03-2023 01:23 PM
Harman ji jekar pakk gyi hai tan vadh sakde ho baki tusi photo bhej do us hisab nal tuhanu ds dita jauga.

Posted by Karanveer singh
Punjab
22-03-2023 01:08 PM
ਕਰਨਵੀਰ ਜੀ ਇਹ Pldb ਨਾਭਾ ਵਾਲਿਆਂ ਦਾ ਜਰਸੀ ਨਸਲ ਦਾ ਸੀਮਨ ਹੈ, ਇਸਦੇ ਰਿਕਾਰਡ ਦੀ ਜਾਣਕਾਰੀ ਉਸ ਤੋਂ ਹੀ ਮਿਲ ਸਕਦੀ ਹੈ ਜਿਸ ਤੋਂ ਇਹ ਭਰਵਾਇਆ ਗਿਆ ਹੈ।

Posted by ਜਗਸੀਰ ਸਿੰਘ ਸਿੱਧੂ
Punjab
22-03-2023 12:58 PM
Jagseer ji apne bootey di photo nede ton bhejo duja eh dso tusi esnu pehla bijai SME kehdi khad kini matra vich paa chuke ho
Posted by baljinder singh
Punjab
22-03-2023 12:53 PM
ਬਲਜਿੰਦਰ ਜੀ, ਇਹ ਤੱਤ ਦੀ ਘਾਟ ਲਗ ਰਹੀ ਹੈ। ਤੁਸੀ ਏਸਨੂੰ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Ranjeet Singh
Punjab
22-03-2023 12:28 PM
ਰਣਜੀਤ ਜੀ, ਇਹ ਤੁਹਾਡੀ ਉਪਜ ਦੀ ਕੁਆਲਿਟੀ ਅਤੇ ਉਸਦੀ ਮਾਤਰਾ ਤੇ ਨਿਰਭਰ ਕਰਦਾ ਹੈ। ਵੈਸੇ ਇਸਦਾ ਔਸਤ ਰੇਟ 4000-6000 ਰੁਪੈ ਪ੍ਰਤੀ ਕੁਇੰਟਲ ਚਲ ਰਹਿ ਹੈ।

Posted by ਮੋਹਿਤ
Punjab
22-03-2023 11:59 AM
ਇਸਨੂੰ ਕਾਲੀ, ਖੁੰਡੀ, ਅਤੇ ਡੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ।

Posted by harmanpreet singh
Punjab
22-03-2023 10:34 AM
Harman ji tusi makki di pmh 10,8,7 kisam nu beej sakde ho. Eh July takk pakk jwegi tusi es ton baad pr 126 jhona ja pher basmati nu lga sakde ho

Posted by Nirbhai singh
Punjab
22-03-2023 10:11 AM
ਨਿਰਭੈਅ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿੱਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ. ਇਸ ਨਾਲ ਫਰਕ ਪੈ ਜਾਵੇਗਾ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।

Posted by Kavin wander
Punjab
22-03-2023 09:23 AM
Kavin ji isdi heat khatam ho chuki hai, kai gawa heat khatam hon ton badd blood sutdia hai tuci agli varr heat vich aunn da dian rakho ate jddo bhi saff tara dewe tan Ai krwa deo.

Posted by ਧਰਮ ਦਾਸ
Punjab
22-03-2023 09:20 AM
ਤੁਸੀ ਉਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ 21 ਤੋਂ 22 ਦਿਨ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿੱਚ ਆਉਂਦੀ ਹੈ ਤਾਂ ਉਹ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਕ੍ਰੋਸ ਕਰਵਾਓ ਜਿਸ ਨਾਲ ਤੁਹਾਨੂੰ ਉਸਦੇ ਸਹੀ ਹੀਟ ਦੇ ਦਿਨਾਂ ਦਾ ਵੀ ਪਤਾ ਲੱਗ ਜਾਵੇਗਾ

Posted by Shubham
Madhya Pradesh
22-03-2023 09:17 AM
शुभम जी, ये किसी बिमारी का हमला का नही है, ये केले की एक प्रजाति ही है, इसके पत्ते ऐसे ही होते है।

Posted by gurmanjot singh
Punjab
22-03-2023 08:39 AM
Gurmanjot ji, bhindi di fasl nu sirf urea khaad di hi kaafi rehndi hai ji, tusi pehli tudaai to baad urea di dooji kisht de sakde ho ji.

Posted by ks bhullar
Punjab
22-03-2023 08:12 AM
ਭੁੱਲਰ ਜੀ, ਤੁਸੀ carbofuran ਦਵਾਈ ਦੀ ਵਰਤੋਂ ਕਰ ਸਕਦੇ ਹੋ ਜੀ, ਇਕ ਬੂਟੇ ਲਈ 30-50 g ਦਵਾਈ ਕਾਫੀ ਹੈ ਜੀ, ਇਸ ਤੋਂ ਇਲਾਵਾ ਤੁਸੀ ਸਰੋਂ ਦੀ ਖਲ ਦੀ ਵਰਤੋਂ ਵੀ ਕਰ ਸਕਦੇ ਹੋ ਜੀ।

Posted by ks bhullar
Punjab
22-03-2023 08:06 AM
ਭੁੱਲਰ ਜੀ, ਜੇਕਰ ਬੂਟਾ ਸੁੱਕ ਰਿਹਾ ਤਾਂ ਹੋ ਸਕਦਾ ਹੈ ਮਿੱਟੀ ਇਸ ਕਿ ਜਿਆਦਾ ਉਪਯੋਗੀ ਨਾ ਹੋਵੇ , ਤੁਸੀਂ ਮਿੱਟੀ ਦੀ ਜਾਂਚ ਨਜਦੀਕੀ KVK ਤੋਂ ਜ਼ਰੂਰ ਕਰਵਾਓ ਉਸ ਤੋਂ ਤੁਹਾਨੂੰ ਇਸ ਦੇ ਕਾਰਨ ਦਾ ਪਤਾ ਲੱਗ ਸਕੇਗਾ ।

Posted by jassi
Haryana
22-03-2023 06:22 AM
Jassi ji, agar Dana bhi pooro trah se nhi bhra tha to 50% tak nuksaan ho sakta hai ji.

Posted by Ravikant
Haryana
21-03-2023 10:42 PM
Ravikant kindly let us know in detail that you need which information about poplar farming so that we can guide you accordingly.
Posted by Amrit singh
Punjab
21-03-2023 10:20 PM
ਅਮ੍ਰਿਤ ਜੀ, ਇਹ ਕਿਸਮ ਕਰ ਕੇ ਹੀ ਹੋ ਸਕਦਾ ਹੈ ਜੀ, ਇਸ ਦਾ ਹੁਣ ਕੋਈ ਹੱਲ ਸੰਭਵ ਨਹੀਂ ਹੈ ਜੀ।
Posted by tinku nagar
Rajasthan
21-03-2023 10:03 PM
टिंकू जी, कृप्या ये बताएं आप किस फसल में vermicompost खाद का प्रयोग करना चाहते है, उस हिसाब से ही आपको इस बारे में सही जानकारी दी जा सकेगी।

Posted by Mandeep Singh
Punjab
21-03-2023 09:56 PM
Mandeep ji kirpa krke ehh daso tuci kehra silage pashua nu khwauna chahunde ho tuci apne swal nal photo bhi bhejo ate dubara vistar nal swal pusho tan jo tuhanu sahi jankari diti ja skee.

Posted by gurjeet
Punjab
21-03-2023 09:32 PM
Gurjeet ji, jekr seonk di smasya hai ta tusi 200 ml coragen/acre khaalia vich bijai vele hi paa sakde ho ji.
Posted by krishan dhaliwal
Punjab
21-03-2023 08:51 PM
Tuci uss nu Mifex botal 450ml ate uss vich tonophos inj. 30ml mix krke IV slow lgwao ate iss nu Neoprofin inj. 15ml, Avil inj, 10ml ate Capoform inj. 1gm lgwao. baki isda pisha ucha rakho ate iss nu khurak thodi thodi krke khilao, iss nu feed, turi deni bnnd kr deo. baki tuci 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo saakar vich ratt nu bheeo ke rakho ate swere swere deo.

Posted by Gurpreet Singh
Punjab
21-03-2023 08:51 PM
ਇਸ ਨਸਲ ਦਾ ਮੂਲ ਸਥਾਨ ਹਾਲੈਂਡ ਹੈ। ਇਹ ਦੁੱਧ ਉਤਪਾਦਨ ਵਿੱਚ ਸਭ ਤੋਂ ਚੰਗੀ ਨਸਲ ਹੈ। ਇਸਦੇ ਸਰੀਰ ਤੇ ਕਾਲੇ ਅਤੇ ਸਫੇਦ ਧੱਬੇ ਹੁੰਦੇ ਹਨ ਅਤੇ ਇਸਦੀ ਪਿੱਠ ਸਿੱਧੀ ਹੁੰਦੀ ਹੈ, ਇਸਦੇ ਲੇਵੇ ਦੀ ਬਣਤਰ ਚੰਗੀ ਹੁੰਦੀ ਹੈ, ਇਹ ਨਸਲ ਪਸ਼ੂਆਂ ਨਾਲੋਂ ਜ਼ਿਆਦਾ ਦੁੱਧ ਦਿੰਦੀ ਹੈ।

Posted by Banwari lal jat
Rajasthan
21-03-2023 08:40 PM
Banwari khet ko maapne ka sab se asaan tareeka karam se hai, ik acre 36x40 karam ka hota hai ji.
Posted by Dhanveer singh Benipal
Punjab
21-03-2023 07:59 PM
Dhanveer ji eh usde nasal de hisab nal hunda hai, kai varr nasal cross hundi hai jiss nal dona nasla de gunn aunde hai, baki jiwe jiwe usdi growth hundi rehegi usdi nasal de hisab nal sarir vich badlaw hunde rehnge.
Posted by ਅਭੀਨੂਰ ਸਿੰਘ
Punjab
21-03-2023 07:20 PM
ਅਭੀਨੂਰ ਜੀ, 10 ਗ੍ਰਾਮ 2, 4-ਡੀ ਸੋਡੀਅਮ ਸਾਲਟ 500 ਲਿਟਰ ਪਾਣੀ ਵਿੱਚ ਘੋਲ ਕੇ ਅਪ੍ਰੈਲ ਦੇ ਅਖੀਰਲੇ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ ਸਪਰੇਅ ਕਰਨ ਨਾਲ ਪੱਕਣ ਤੋਂ ਪਹਿਲਾਂ ਦੁਸਹਿਰੀ ਤੇ ਲੰਗੜਾ ਵਿੱਚ ਕ੍ਰਮਵਾਰ, ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ । 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਓ । ਫਿਰ ਹੌਲੀ-ਹੌਲੀ ਉਸਦਾ 500 ਲਿਟਰ ਪਾਣੀ ਵਿੱਚ ਘੋਲ ਬਣਾਉ ।

Posted by Wishveshwar Singh
Himachal Pradesh
21-03-2023 07:07 PM
आप सबसे पहले उसे पेट के कीड़ों के लिए levamisole hydrochloride and oxyclozanide साल्ट की गोली दे सकते है और उसे Enerboost powder 50gm रोजाना, Bovimin-b powder 50 ग्राम रोजाना देना शुरू करें जिससे शरीर की कमज़ोरी भी दूर होगी और अच्छी ग्रोथ हो जाएगी।
Posted by tinku nagar
Rajasthan
21-03-2023 06:58 PM
टिंकू जी, कृप्या ये बताएं कि आप कौन सी जैविक खाद बनाना चाहते है, जैसे कि compost, vermicomopost या कोई और जैविक खाद , उस हिसाब से ही आपको इस बारे में सही जानकारी दी जा सकेगी।

Posted by Mohit Rana
Himachal Pradesh
21-03-2023 06:45 PM
मोहित जी, यह पानी का sprout नहीं है, पानी के sprout जोरदार होते हैं, आमतौर पर, पेड़ के तने या बड़ी शाखाओं पर सुप्त कलियों से विकसित होने वाली सीधी टहनियाँ। कई मामलों में, बड़ी शाखाओं की छंटाई या हटाने से निष्क्रिय कलियों के विकास में वृद्धि होती है। भारी छंटाई से अधिक अंकुरण होता है।

Posted by Jagsir singh
Punjab
21-03-2023 05:50 PM
Jagsir ji, ih boote tusi 6 to 6.5 metre di doori te laa sakde ho ji.
Posted by gulshan sahu
Chattisgarh
21-03-2023 05:31 PM
जब यह हीट में आए तो इसकी बच्चेदानी में Utrawin-oz दवा 3 दिन भरवाएं और अगली बार हीट में आने पर हीट खाली छोड़ दें और और उससे अगली हीट में साफ तार होने पर AI करवाएं और AI करवाकर Ashored injection 5ml IV लगवाएं।

Posted by Kevin Chothani
Gujarat
21-03-2023 05:16 PM
Kevin please your query in detail which rop plant you want to sow in your garden so that we can give you information accordingly
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










