Experts Q&A Search

Posted by Shikhar Varathe
Madhya Pradesh
13-04-2020 12:00 PM
Punjab
04-13-2020 03:01 PM
shrimaan g tamatar mein fungus ka attack hai ess mein fungicide M-45 @500 gm per acre ka spray kr skte ho g..
Posted by Adv Sukhjinder Singh
Punjab
13-04-2020 11:59 AM
Punjab
04-14-2020 08:19 PM
Sukhjinder ji 1121 da jhaad 17 quintal hunda hai ate eh pakkan vich 137 din da sma lainda hai.1718 pakkan de layi 136-138 din da sma laindi hai ate eh 18-20 quintal jhaad dindi hai.
Posted by Ranjan Singh
Jharkhand
13-04-2020 11:57 AM
Punjab
04-13-2020 01:13 PM
Ranjan ji yaddi aap inko sale krna chahte hai to aap inki AD humari dusri aap apni kheti buy/sell per upload kr skte hai waha apko inko khridne wale bhut sare kisan mill jayege.
Posted by Jatt Saab
Punjab
13-04-2020 11:57 AM
Punjab
04-13-2020 01:15 PM
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਉਸਦੇ ਸੂਣ ਤੋਂ ਇਕ ਹਫਤਾ ਪਹਿਲਾ ਬੰਦ ਕਰ ਸਕਦੇ ਹੋ..
Posted by krishan
Rajasthan
13-04-2020 11:49 AM
Punjab
04-13-2020 01:17 PM
उसे आप रोजाना 35—40 किलो हरा चारा दें और हर तीन महीने के बाद पेट के कीड़ों के लिए गोली जरूर दें और उसे उसे आप 1 किलो गेहूं का दलिया, 250 ग्राम गुड को अच्छी तरह पकाकर 5—7 दिन खाने के लिए दें इसके साथ आप Calpond powder 50gm रोजाना और Glactogog पाउडर देना शुरू करें इसका रोजाना एक पाउच देना शुरू करें इससे दूध में फायदा होगा
Posted by koushlesh
Madhya Pradesh
13-04-2020 11:44 AM
Maharashtra
04-13-2020 05:51 PM
koushlesh ji, yeh keet nuksaan kar sakta hai ap iski roktham ke loye isme malathion @ 2 ml prati litre pani ke hisaab se spray kar sakte hain, dhanywad
Posted by Raghav Bhabhar
Madhya Pradesh
13-04-2020 11:41 AM
Punjab
04-14-2020 08:07 PM
Raghav ji kripya btaye ke aapke paas jameen kitni hai taki aapko iske bare men poori jankari di ja sake,dhanywad
Posted by Gurpreet singh
Punjab
13-04-2020 11:38 AM
Punjab
04-13-2020 04:07 PM
ਫਲ ਆ ਹੀ ਜਾਦਾ ਹੈ \'ਕੱਟਣ ਦੀ ਲੋੜ ਨਹੀਂ \'ਆਪੇ ਝੜ ਜਾਵੇਗਾ \'ਫਲ ਚੋਥੇ ਸਾਲ ਲਵੇ
Posted by ਬਲਜਿੰਦਰ ਸ਼ਿੰਘ
Punjab
13-04-2020 11:30 AM
Punjab
04-14-2020 04:38 PM
ਹਾਂਜੀ ਉਹ ਗੱਭਣ ਰਹਿ ਸਕਦੀ ਹੈ ਤੁਸੀ ਉਸ ਨੂੰ Gestaprogen ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤਕ ਦਿਓ
Posted by karan
Punjab
13-04-2020 11:30 AM
Punjab
04-14-2020 04:39 PM
ਕਰਨ ਜੀ ਕਈ ਵਾਰ ਗੱਭਣ ਪਸ਼ੂ ਵੀ ਮੋਟੇ ਜਾਲੇ ਦਿੰਦਾ ਹੈ ਉਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਤੁਸੀ ਉਸ ਨੂੰ ਠੰਡਾ ਟੀਕਾ ਲਗਵਾ ਸਕਦੇ ਹੋ
Posted by Gaurav
Punjab
13-04-2020 11:14 AM
Punjab
04-16-2020 06:41 PM
Gaurav ji, Hydroponics ka matlb hota hai bina miiti ke kheti karna, iske liye nutrient solution ki varton ki jati hai nutrient soultion mein acro or micro dono hi nutrients hote hain isme nitrogen, phosphorus, potassium, Calcium, sodium jaise nutrient hote hain, ap inko mix kar ke apne set mein dal sakte hain yeh nutrient ki kit apko market se mil jaye gi, dhanywad
Posted by Balram Kumar
Punjab
13-04-2020 11:13 AM
Punjab
04-14-2020 07:30 PM
sagwan de paudhe lain layi tuc Vivek 9792210555 nal sampark kar sakde ho.
Posted by rakesh
Madhya Pradesh
13-04-2020 11:10 AM
Punjab
04-14-2020 05:05 PM
उसे आप Liquid LDM एक लीटर 100—100 मि.ली. सुबह शाम दें और milkout 900gm पाउडर 2—2 चम्मच सुब​ह शाम दें और Lactomood होमियोपेथिक दवा की 10—10 बूंदे दिन में तीन बार दें इससे फर्क पड़ जाएगा उसका गर्मी पर आना उसकी अच्छी खुराक पर निर्भर होता है आप उसे अच्छी कंपनी का मिनरल मिक्सचर देना शुरू करें और हर तीन महीने के बाद पेट के कीड़ों वाली दवाई जरूर .... (Read More)
उसे आप Liquid LDM एक लीटर 100—100 मि.ली. सुबह शाम दें और milkout 900gm पाउडर 2—2 चम्मच सुब​ह शाम दें और Lactomood होमियोपेथिक दवा की 10—10 बूंदे दिन में तीन बार दें इससे फर्क पड़ जाएगा उसका गर्मी पर आना उसकी अच्छी खुराक पर निर्भर होता है आप उसे अच्छी कंपनी का मिनरल मिक्सचर देना शुरू करें और हर तीन महीने के बाद पेट के कीड़ों वाली दवाई जरूर दें। उसे हीट में आने पर जर्सी नसल का भी सीमन भरवा सकते है।
Posted by Balram Kumar
Punjab
13-04-2020 11:02 AM
Punjab
04-14-2020 07:30 PM
sagwan de paudhe lain layi tuc Vivek 9792210555 nal sampark kar sakde ho.
Posted by ਜਗਮੋਹਨ ਸਿੰਘ ਜਟਾਣਾ
Punjab
13-04-2020 10:59 AM
Punjab
04-13-2020 11:49 AM
ਅੰਮ੍ਰਿਤ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ, ਤੁਸੀਂ ਸੁਖੀਆਂ ਹੋਈਆਂ ਟਾਹਣੀਆਂ ਨੂੰ ਕਟ ਦੋ ਤੇ ਉੱਪਰ bordeaux paste ਲਗਾ ਦੋ,ਇਸਦੇ ਨਾਲ ਇਹ ਸਹੀ ਹੋ ਜਾਣ ਗਈਆਂ, ਧੰਨਵਾਦ
Posted by कैलाश लोहार
Rajasthan
13-04-2020 10:58 AM
Punjab
04-14-2020 06:32 PM
कपास की किस्मे जैसे RS 2013,RS 810,RST 9,RS 875,Ganganagar Ageti,Bikaneri Narma,Bioseed Bunty BG II की बिजाई कर सकते है|बिजाई के लिए अप्रैल से मध्य मई का समय उपयुक्त होता है।
Posted by Gurbaj Singh
Punjab
13-04-2020 10:55 AM
Punjab
04-14-2020 05:06 PM
Gurbaj ji tuci uss nu vitamor-H liquid 10-10ml swere sham dena suru kro ate uss nu vdia matra vich hara chara deo feed ohi varto jo tuci pehla ton dinde ho baki usde suun ton 1 mahina pehla ehna de nal nal Metabolite powder di rojana 1 pudi v deni suru kro, iss nal lewa ate dudh vdhh jawega.
Posted by rakesh
Madhya Pradesh
13-04-2020 10:53 AM
Punjab
04-14-2020 05:09 PM
राकेश जी उसे आप किल्ली के लिए Taktic दवाई 2 मि.ली. प्रति 1 लीटर पानी के साथ मिलाकर उसके ऊपर स्प्रे कर सकते है और आस पास भी स्प्रे करें और उसे अच्दी ग्रोथ के लिए हरा चारा, अच्छी फीड डालें और vitamor-H liquid 10-10ml सुबह शाम दें और Metabolite पाउडर रोजाना एक पाउच देना शुरू करें इससे दूध और लेवा बढ़ जाएगा।
Posted by Rohit
Haryana
13-04-2020 10:47 AM
Punjab
04-14-2020 06:08 PM
rohit ji yeh white grub hai iske liye aap neem tel jadon men daale. is se inki roktham ho jayegi.dhanywad
Posted by Gurpreet singh
Punjab
13-04-2020 10:46 AM
Punjab
04-16-2020 06:24 PM
Gurpreet ji, jekar tusi vermicompost pa diti hai tan tuhnu is vich hun kuch pon di lorh nahi hai vermicompost da asar tuhnu dikhna shuru ho jaye ga, isda asar holi holi hunda hai, dhanwad
Posted by sunil kumar
Uttar Pradesh
13-04-2020 10:38 AM
Punjab
04-14-2020 06:03 PM
सुनील जी आप यदि आप छोटे स्तर पर काम करना चाहते है तो आप 2—2.5 लाख खर्चा करके भी शुरू कर सकते है यदि आप ट्रेनिंग लेकर करते है और थोड़ा बड़े स्तर पर करना चाहते है तो यह 8 लाख का प्रोजेक्ट होता है और ट्रेनिंग से 2 लाख सब्सिड़ी भी मिल जाती है।
Posted by shubhash chhillar
Uttar Pradesh
13-04-2020 10:32 AM
Punjab
04-14-2020 06:04 PM
यह गर्मी के कारण भी हो सकता है उसे आप गुड़ का शर्बत पिला सकते है यदि कोई ओर समस्या है तो आप उसे नज़दीकी डॉक्टर से भी जांच करवा सकते है।
Posted by MANAV
Maharashtra
13-04-2020 10:32 AM
Maharashtra
04-16-2020 06:23 PM
Manav ji, aam ke podhe mein nematodes ka hamla nahi hota hai, dhanywadc
Posted by Lakhveer Singh Sran
Punjab
13-04-2020 10:31 AM
Punjab
04-14-2020 06:07 PM
Lakhveer ji tuci goat lain lai Harbhajan Singh 9815311687, 9417267166 nal sampark kr skde ho ja fir tuci National goat farm 9356978000 9357978000 nal v sampark kr skde ho.
Posted by MANAV
Maharashtra
13-04-2020 10:31 AM
Punjab
04-14-2020 04:11 PM
manav ji aap ise vermicompost@4 kilo ko prati paudha daale. isme tatv ki kami hai.dhanywad
Posted by malkit singh
Punjab
13-04-2020 10:30 AM
Punjab
04-13-2020 10:47 AM
BhaaG dudh ch wadhera paani hunda ae tuci iss nu khula chhad dyo zaroorat anusaar aape pee laoo
Posted by sukra munda
Jharkhand
13-04-2020 10:27 AM
Maharashtra
04-13-2020 06:08 PM
Sukra ji, fufund se bachav ke liye isme ap carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Posted by gurmanjot singh
Punjab
13-04-2020 10:23 AM
Punjab
04-14-2020 04:09 PM
Posted by manjeet singh
Punjab
13-04-2020 10:15 AM
Punjab
04-14-2020 06:08 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ Vitum-H injection ਲਗਵਾਓ
Posted by Davinder singh
Punjab
13-04-2020 10:12 AM
Punjab
04-14-2020 06:11 PM
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਅਤੇ ਉਸ ਵਿਚ 250 ਗ੍ਰਾਮ ਗੁਲਕੰਦ ਮਿਕਸ ਕਰਕੇ ਦਿਨ ਦਿਓ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਅਤੇ milkout ਪਾਊਡਰ ਚਮਚ ਸਵੇਰੇ ਸ਼ਾਮ ਦਿਓ ..
Posted by Rajat kumar
Punjab
13-04-2020 09:51 AM
Punjab
04-14-2020 05:39 PM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦà.... (Read More)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਤੁਸੀ ਦੇਸੀ ਤਰੀਕਾ ਵਰਤਣਾ ਹੈ ਤਾਂ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
Posted by shamsher Singh
Punjab
13-04-2020 09:48 AM
Punjab
04-13-2020 04:13 PM
Posted by shamsher Singh
Punjab
13-04-2020 09:46 AM
Punjab
04-13-2020 11:27 AM
shrimaan g bhindi mein fungicide Saaf @400 gm per acre ko 120 liter pani mein mila ke spray kr skte ho g...
Posted by ਦਲਵਿੰਦਰ ਸਿੰਘ
Punjab
13-04-2020 09:30 AM
Punjab
04-13-2020 03:25 PM
ਦਲਵਿੰਦਰ ਜੀ, ਇਹ ਮੱਛਰ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿਚ imidacloprid @1.5 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by gk
Punjab
13-04-2020 09:29 AM
Punjab
04-16-2020 06:33 PM
ਸ਼੍ਰੀਮਾਨ ਜੀ, ਸਬ ਤੋਂ ਜਲਦੀ ਤਿਆਰ ਹੋਣ ਵਾਲਾ ਸ਼ਾ ਵਾਲਾ ਬੂੱਟਾ ਮੋਰਿੰਗਾ ਹੈ, ਤੁਸੀਂ ਮੋਰਿੰਗਾ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by gurmukh
Punjab
13-04-2020 09:27 AM
Punjab
04-14-2020 05:38 PM
Gurmukh ji usko aap dusri feed ke sath thodi thodi khali deni suru kren ja fir aap hare chare mai v thodi thodi mix krke de skte hai aur usko Vitakind liv liquid 50ml rojana dena suru kren,
Posted by vijay pratap singh
Uttar Pradesh
13-04-2020 09:24 AM
Maharashtra
04-13-2020 03:23 PM
विजय जी, यह तत्वों की कमी के कारण हो जाता है आप अपने पौधे में NPK 130045 @ 10 ग्राम प्रति लीटर पानी के हिसाब से स्प्रे कर सकते हैं, इससे फल बनना शुरू हो जाये गा धन्यवाद
Posted by jagdeep singh
Punjab
13-04-2020 09:21 AM
Punjab
04-15-2020 12:54 PM
Jagdeep singh ji Jhone di sidhi bijai vali machine len lai tusi Pritpal singh 9781124029 PALLI SEED DRILL nal samparak kar sakde ho, Thankyou.
Posted by Ravi anjana
Rajasthan
13-04-2020 09:13 AM
Uttar Pradesh
04-13-2020 10:45 AM
sir, aapko varieties ki jankari lena h ya aap planting kr chuke h... usse production achha lena h... please btaye.
Posted by ਤੇਜਿੰਦਰ ਸਿੰਘ
Punjab
13-04-2020 09:12 AM
Punjab
04-13-2020 03:21 PM
ਤੇਜਿੰਦਰ ਸਿੰਘ ਜੀ, ਕਿਰਪਾ ਕਰ ਕੇ ਤੁਸੀਂ ਮੱਖੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Posted by Gurinder Singh
Punjab
13-04-2020 09:10 AM
Punjab
04-13-2020 10:23 AM
ਸਿਲਾ ਜਦ ਬਾਗ ਚ ਆਉਂਦੇ ਹੈ ਤਦ ਸਿਲਾ ਆਪਣੇ ਮਲ ਮੂਤਰ ਪਤਿਆ ਤੇ ਛਡ ਦਿੰਦਾ ਹੈ\'ਇਸਨੂੰ ਸੂਟੀਮੋਲਡ ਕਹਿੰਦੇ ਹਨ\'ਇਹ ਸੂਟੀਮੋਲਡ ਬਾਗ ਵਾਸਤੇ ਬਹੁਤ ਖਤਰਨਾਕ ਹੈ\'ਅਗਲੇ ਫੁਟਾਰੇ ਨੂੰ ਆਉਣ ਤੋ ਰੋਕਦਾ ਹੈ\'ਸਿਲੇ ਤੇਲੇ ਚਿੱਟਾ ਮੱਛਰ ਦੇ ਹਮਲੇ ਤੋਂ ਬਾਗ ਚੈਕ ਕਰਦੇ ਰਹੋ ਯੂਨੀਵਰਸਿਟੀ ਲੁਧਿਆਣਾ ਵਲੋਂ ਸ਼ਿਫਾਰਸ਼ ਕੀਤੀਆਂ ਦਵਾਈਆਂ ਵਰਤਦੇ ਰਹੋ
Posted by komal mali
Rajasthan
13-04-2020 09:09 AM
Maharashtra
04-13-2020 03:17 PM
Komal ji, Moiti ki jaanch ap apne najdeeki Krishi Vigyan Kendra se karwa sakte hain Krishi Vigyan Kendra, The Vidya Bhawan, Udaipur - 313 001, (Raj.) India mitti ma namuma lene ke liye ap ek acre mein lagbhag 8-10 kshetra se V akar ke 6 inch gehre gadde banaye ek khet ke sabhi sathone se prapat kiya namuno ko mistrit kar dein en mese kakkad, nikal dein. or 1/2 kilogram nauma KVK mein le jaye, dhanywad
Posted by navdeep singh
Punjab
13-04-2020 09:01 AM
Punjab
04-14-2020 05:37 PM
ਨਵਦੀਪ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਇਸ ਐੱਪ ਵਿਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਬਟੇਰ ਵਾਰੇ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ
Posted by नेम सिंह
Uttar Pradesh
13-04-2020 08:59 AM
Maharashtra
04-13-2020 03:00 PM
नेम जी, कृपया आप अपना सवाल विस्तार से पूछें कि सूरी आप किसे जानवर को कह रहे है या सूरी कोई कीट है आप सूरी की फोटो भेजें ताकि आपको इसके हिसाब से जानकरी दी जा सके, धन्यवाद
Posted by Yadvinder
Haryana
13-04-2020 08:54 AM

Punjab
04-14-2020 05:49 PM
Posted by Mukesh kumar Jatiya
Rajasthan
13-04-2020 08:50 AM
Maharashtra
04-13-2020 03:04 PM
मुकेश जी, इसे मिट्टी की कई किस्मों में उगाया जा सकता है रेतली दोमट से दोमट मिट्टी चप्पन कद्दू की खेती के लिए उपयुक्त मिट्टी होती है चप्पन कद्दू की खेती के लिए मिट्टी का पी एच 5.5-6.5 होना चाहिए कद्दु की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैà¤.... (Read More)
मुकेश जी, इसे मिट्टी की कई किस्मों में उगाया जा सकता है रेतली दोमट से दोमट मिट्टी चप्पन कद्दू की खेती के लिए उपयुक्त मिट्टी होती है चप्पन कद्दू की खेती के लिए मिट्टी का पी एच 5.5-6.5 होना चाहिए कद्दु की खेती के लिए अच्छी तरह से तैयार ज़मीन की आवश्यकता होती है मिट्टी को भुरभुरा करने के लिए 2-3 जोताई करें उसके बाद हैरो से जोताई करें 2 मीटर के फासले पर 15 सैं.मी. गहरी खालियां बनायें बिजाई के लिए मध्य जनवरी से मार्च और अक्तूबर से नवंबर का महीना (संरक्षण में) उपयुक्त होता है प्रत्येक जगह में दो बीज बोयें और 45 सैं.मी. फासले का प्रयोग करें बीज को 2.5-3.5 सें.मी. की गहराई पर बोना चाहिए गड्ढा खोदकर विधि का प्रयोग किया जाता है, धन्यवाद
Posted by Mukesh kumar Jatiya
Rajasthan
13-04-2020 08:47 AM
Punjab
04-13-2020 08:51 AM
श्री मान मिर्च में पानी भरकर fipronil@3kg प्रती एकड़ डाल सकते हो।