
Posted by Deepak sahu
Chattisgarh
14-04-2020 01:39 PM
Deepal ji, dhaan ki acchi paidawaar ke liye isme sifarish ki gayi urvarak ki marta dalein, samy samy par keet or bimari ke hamle ki jaanch karte rahein or agar hamla ho to keetnashak dawai ka paryog karein, dhanywad
Posted by Arunmohan Singh
Bihar
14-04-2020 01:38 PM
Arunmohan ji usko aap achi khurak aur feed ke sath sath Agrimin chelated 100gm rojana dena suru kren aur usko Calcimust gold liquid 50ml rojana den aur her 3 mahine ke badd usko pett ke kirro wali dwai jrur den baki apko khusk dene ki jrurat nhi hai..

Posted by Ram Lal Choudhary
Rajasthan
14-04-2020 01:37 PM
उसे आप Enerdyna liquid 100-100ml सुबह शाम, Lactomax tablet 10—10 गोलियां रोजाना सुबह शाम दें और Calcimust gold liquid 50ml रोजाना दें बाकि आप उसे अच्छी मात्रा में हरा चारा और फीड डालें।

Posted by jobanpreet singh
Punjab
14-04-2020 01:36 PM
ਫਾਰਮੀ ਲਸਣ 2 ਦੀਆਂ ਦੋ ਕਿਸਮਾਂ ਨੇ ਜਿਸਦੀਆਂ ਕੋਈ ਗੰਢੀਆਂ ਨੀ ਹੁੰਦੀਆ ਤੇ ਇਕ ਫਾਰਮੀ ਜਿਸਦੀਆ ਇਕ ਲਸਣ ਚ 4-5 ਗੰਢੀਆਂ ਹੁੰਦੀਆਂ ,ਦੇਸੀ ਲਸਣ ਜਿਨਾ ਦੀਆ ਗੰਢੀਆਂ ਜਿਆਦਾ ਤੇ ਛੋਟੀਆਂ ਹੁੰਦੀਆਂ

Posted by Sumanpreet Sidhu
Punjab
14-04-2020 01:29 PM
ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ। ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ। .... (Read More)
ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ। ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ। ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ। ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ। ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ। ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ। ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ ਘੁਲਣਸ਼ੀਲ ਖਾਦਾਂ: ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ। ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ। ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ। ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ। ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
Posted by ਹਰਪ੍ਰੀਤ ਸਿੰਘ
Punjab
14-04-2020 01:23 PM
Harpreet ji, tusi hari moongi, chare di makki, sabjiya jive ke kheera, lobiya, chulai muli di bijai kar sakde ho, dhanwad
Posted by Mahendra Sharma
Madhya Pradesh
14-04-2020 01:21 PM
Mahendra ji, ap soybean ki kisme jaise ke JS- 35, JS93-05,JS 95-60, JS 97-52, JS 20-29, JS 20-34, NRC 7, NRC 12, NPC 86 ki bijai kar sakte hain, dhanywad

Posted by ਮਲਕੀਤ ਸਿੰਘ
Punjab
14-04-2020 01:16 PM
ਤੁਸੀ ਇਸ ਤਰੀਕੇ ਦੀ ਵਰਤੋਂ ਕਰ ਸਕਦੇ ਹੋ ਪਰ ਡੀਜ਼ਲ ਅਤੇ ਫਨੈਲ ਦੀ ਵਰਤੋਂ ਬਾਕੀ ਚੀਜ ਨਾਲੋਂ ਘੱਟ ਕਰੋ ਕਿਉਕਿ ਉਸਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖਰਾਬ ਹੋ ਲੱਗ ਜਾਂਦੀ ਹੈ

Posted by राजपाल सिंह
Rajasthan
14-04-2020 01:12 PM
राजपाल जी, बिजाई के लिए अप्रैल से मध्य मई का समय उपयुक्त होता है। धन्यवाद

Posted by ਮਲਕੀਤ ਸਿੰਘ
Punjab
14-04-2020 01:05 PM
ਮਲਕੀਤ ਜੀ ਤੁਸੀ ਉਸ ਨੂੰ ਘਿਓ ਨਾ ਦਿਓ ਤੁਸੀ ਉਸ ਨੂੰ 200 ਮਿਲੀ ਸਰੋਂ ਦਾ ਤੇਲ ਅਤੇ 100 ਗ੍ਰਾਮ ਬੇਸਨ ਮਿਕਸ ਕਰਕੇ ਦੇ ਸਕਦੇ ਹੋ ..

Posted by husan
Punjab
14-04-2020 01:04 PM
Husan ji tuci uss nu Vetmate injection 2ml lgaa deo, iss nal heat vich aa jawegi.

Posted by Rohit singh
Uttar Pradesh
14-04-2020 01:01 PM
Rohit ji, ap mothe ki roktham ke liye isme atrazine @ 500 gram ko 150 litre pani mein mila kar prati acre ke hisaab se spray kar sakte hain, dhanywad

Posted by Mander Brar
Punjab
14-04-2020 12:58 PM
Mander Brar ji seed len lai tusi Punjab Seed Company, Gidderbaha 9814130982 ja fir Harvinder singh Brar 8068211817, 9814097127 Brar Seed Store nal samparak kar sakde ho, Thankyou.

Posted by Amarit
Punjab
14-04-2020 12:57 PM
Amarit ji kirpa karke isde label di photo bhejo ta jo tuhanu is bare poori jankari diti ja sake,dhanwad

Posted by Mander Brar
Punjab
14-04-2020 12:52 PM
ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਵੂ ਨਹੀਂ ਮਿਲਦੀਆਂ ਤੇ ਤੁਸੁ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟੀਆਂ ਦੇ ਅੰਦਰ stomp + sathi ਸਪਰੇ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ ਧੰਨਵਾਦ

Posted by Mander Brar
Punjab
14-04-2020 12:49 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨਿਆਂ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਜਰੂਰ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
Posted by Mayank Bairwa
Rajasthan
14-04-2020 12:43 PM
Mayank ji, kripya ap apni fasal ki photo bhejein taki apko uske hisaab se jankari di ja sake, dhanywad
Posted by Mayank Bairwa
Rajasthan
14-04-2020 12:38 PM
श्री मान इल्ली की रोकथाम के लिए आप coragen@40ml प्रती एकड़ सप्रे कर सकते हो।
Posted by Babalu Vishwakarma
Uttar Pradesh
14-04-2020 12:16 PM
बबलू जी, यह किसी तत्व की कमी के कारण हो जाता है अगर आपके पेड़ में फल गिर रहे हैं तो आप इसमें planofix @ 4 ml को 15 लीटर पानी में मिला कर स्प्रे करें, इससे फल गिरने बंद हो जाये गे, धन्यवाद
Posted by Gurmeet Singh Brar
Punjab
14-04-2020 12:07 PM
ਗੁਰਮੀਤ ਜੀ, ਤੁਸੀਂ ਮੱਕੀ ਦੀਆ ਕਿਸਮਾਂ ਜਿਵੇਂ ਕੇ JC 12, PMH 11, PMH 1, prabhat, kesari,PMH 2, Parkash, Megha, ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Posted by palwinder singh
Punjab
14-04-2020 12:02 PM

Posted by palwinder singh
Punjab
14-04-2020 12:01 PM

Posted by palwinder singh
Punjab
14-04-2020 11:59 AM
Palwinder ji, jekar bangan vich sundi da hamla hoya hai tan tusi is vich barazide da istemal kar sakde ho isde vich emamectin benzoate nam da sat hunda hai joke sundi nu maar denada hai, isdi matra prati acre de hisaab nal 80 gram nu 150 litre pani vich mila ke istemal kita janda hai, tusi cartap da istemal na karo, kewal isdi spray nal hi sundi di roktham ho jayegi, dhanwad

Posted by surendra kumar
Uttar Pradesh
14-04-2020 11:50 AM
Surender ji, yeh keet ke hamle ki vajah se ho raha hai aap iski roktham ke liye isme chlorpyriphos @ 4 ml prati litre pani ke hisaab se spray kar sakte hain, dhanywad

Posted by Gurpreet singh
Punjab
14-04-2020 11:43 AM
Gurpreet ji, jekar tusi vermicompost pa diti hai tan hun is vich kuch pon di lorh nahi hai, kyu ki vermicompost da asar boht holi holi hunda hai, tuhnu is da asar dikhna shuru ho jaye ga, dhanwad

Posted by Digambar Patel
Chattisgarh
14-04-2020 11:31 AM
Digambar ji, kripya aap dhaan ki photo bhejein taki apko dekh kar iske bare mein puran jankari di ja sake, dhanywad
Posted by Gurjant
Punjab
14-04-2020 11:21 AM
Gurjant hi, tusi keet di roktham layi kaddu vich cyper methrin @ 1.5-2 ml prati litre pani de hisaab nal spray kar sakde ho, dhanwad
Posted by Rupesh yadav
Chattisgarh
14-04-2020 11:17 AM
पशुओं की पहचान करने के लिए छोटे उम्र के ही कटड़े/बछड़े के नंबर लगा देने चाहिए ताकि पशु की पूरी हिस्ट्री और रिकॉर्ड रखा जा सके।
पशुओं का हिसाब किताब रखने के लिए सभी रिकॉर्ड को कापी में नोट करने के लिए नंबरों वाले टैग लगाने बहुत ज़रूरी हैं।
बीमा करवाने के लिए भी पशुओं के नंबर लगे होने बहुत ज़रूरी हैं।
पशुओं क.... (Read More)
पशुओं की पहचान करने के लिए छोटे उम्र के ही कटड़े/बछड़े के नंबर लगा देने चाहिए ताकि पशु की पूरी हिस्ट्री और रिकॉर्ड रखा जा सके।
पशुओं का हिसाब किताब रखने के लिए सभी रिकॉर्ड को कापी में नोट करने के लिए नंबरों वाले टैग लगाने बहुत ज़रूरी हैं।
बीमा करवाने के लिए भी पशुओं के नंबर लगे होने बहुत ज़रूरी हैं।
पशुओं के टीका भरवाने के रिकॉर्ड रखना सफल पशु पालक की पहचान है इसलिए यह रिकॉर्ड के लिए नंबर लगाने बहुत ज़रूरी हैं।
पशुओं के दूध का हिसाब किताब रखने के लिए यह बहुत ज़रूरी है।
यदि ज्यादा पशुओं में से किसी पशु को एक स्थान से दूसरे स्थान पर लेकर जाना है तो इसके लिए टैग लगाकर नंबर लगाना भी बहुत ज़रूरी है।
Posted by Rupesh yadav
Chattisgarh
14-04-2020 11:13 AM
टैग उन पशुओं को लगवायें जाते है जो ज्यादा दूध देते है और किसी मुकाबले में जीत प्राप्त की हो उन्हें सरकार की तरफ से टैग लगवायें जाते हैं या फिर दूसरे टैग उन्हें लगते है जिन पशुओं का बिमा किया जाता है जिससे पशु की पहचान होती है

Posted by sonu
Haryana
14-04-2020 11:11 AM
सोनू जी, मूंग का बीज बिजाई के लिए आधे एकड़ खेत में 4-5 किलो बीज पर्याप्त होते हैं। धन्यवाद
Posted by RAGHURAJ SINGH
Delhi
14-04-2020 11:04 AM
Raguraj ji, agar apki gehun ki umar 80 din se jayda ho gayi hai to kripya ap abhi isme mama ghaas ke liye kisi chemical ka paryog na karein kyu ki yeh fasal ko nuksaan pohcha sakti hai, dhanywad
Posted by Gurbir singh Rangi
Punjab
14-04-2020 11:00 AM
isde bhut sare karan ho skde hai jiwe sahi khurak na milna, sahi sme te pett de kiria wali dwai na dena, mousam change honn krke, khurak vich bdlav hon krke, tuci uss nu vdia feed deo ate usde nal nal vdemia di khal deo ate vdia hara chara dena suru kro ate uss nu pett de kiria lai Flukarid-DS bolus deo ate her 3 mahine badd salt change krke goli jrur deo baki uss nu Fatmax powder 50gm rojana dena suru kro.
Posted by राहुल भोई
Rajasthan
14-04-2020 10:35 AM
राहुल जी, अगर आप धनिया की बात कर रहे है तो, धनिया रबी के मौसम की फसल है। इसकी बिजाई के लिए 15 अक्तूबर से 15 नवंबर का समय अनुकूल होता है। धन्यवाद
Posted by Krishna Yadav
Chattisgarh
14-04-2020 10:30 AM
Krishna ji, aap khraab patton ko kaat sakte hain or mahu ki roktham ke liye aap fasal mein imidacloprid @ 1.5 ml prati litre pani ke hisaab se spray kar sakte hain, dhanywad
Posted by Harpreet Singh Sidhu
Punjab
14-04-2020 10:17 AM
Harpreet Singh Sidhu ji tusi eh audio suno ji.
Posted by GurSewak turka
Punjab
14-04-2020 10:06 AM
tuci bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai.

Posted by mukesh kumar
Chattisgarh
14-04-2020 09:59 AM
Mulesh ji, isme macchar ka hamla hua hai, aap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad

Posted by Makhdoom Khan
Uttar Pradesh
14-04-2020 09:28 AM
Makhdoom Khan ji poultry training ke lia aap ICAR-Indian Veterinary Research Institute Izatnagar - Bareilly (UP) -243122 dr. ram suman 94180 70583 ji se sampark kr skte hai. Thankyou.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











