Posted by Jashandeep singh Gill
Punjab
26-03-2023 09:00 PM
Gill ji tuci uss nu Enrofloxacin inj. 3ml ate Melonex plus inj. 3ml lgwao ehh tuci 2-3 din sojish de hisab nal lgwa skde ho.
Posted by ਮੋਲਕ ਸਿੰਘ ਸੇਖੋਂ
Punjab
26-03-2023 08:55 PM
ਮੋਲਕ ਜੀ, ਜੇਕਰ ਤੁਹਾਨੂੰ ਹੁਣ ਰੇਟ ਘੱਟ ਮਿਲ ਰਿਹਾ ਹੈ ਤਾਂ ਤੁਸੀਂ ਆਲੂ ਸਟੋਰ ਵਿਚ ਰੱਖ ਸਕਦੇ ਹੋ ਜੀ।
Posted by Babli singh
Punjab
26-03-2023 08:45 PM
ਉਸ ਨੂੰ V5 ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodide ਪਾਊਡਰ 7 ਗ੍ਰਾਮ ਰੋਜਾਨਾ 6 ਦਿਨ ਦੇ ਸਕਦੇ ਹੋ ਅਤੇ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ, 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ 5 ਦਿਨ ਦਿਉ

Posted by Aman Thakur
Punjab
26-03-2023 07:56 PM
Aman ji kirpa krke tuc apne swal nal ohna dania di photo bhi upload kro jiss nu dekh ke tuhanu sahi jankari diti ja skee.

Posted by Puja c
Delhi
26-03-2023 05:33 PM
Puja you can taken seeds from icar institute. 91-11-25841760

Posted by ਧਰਮ ਦਾਸ
Punjab
26-03-2023 05:17 PM
ਤੁਸੀ ਉਸ ਨੂੰ Rumicare inj. 10ml, Mecovet inj. 15ml ਅਤੇ Calcimust inj. 15ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ 3D red liquid 50-50ml ਸਵੇਰੇ ਸ਼ਾਮ ਅਤੇ Mecovet liquid 100ml ਰੋਜਾਨਾ ਦੇਣਾ ਸ਼ੁਰੂ ਕਰੋ
Posted by Manjeet Singh
Punjab
26-03-2023 04:43 PM
Mnjeet ji, apna swal visthar vich pucho tuhanu us baare ki jankari chahidi hai us hisb nal hi tuhanu jankari diti ja sakdi hai.

Posted by Harjinder singh
Punjab
26-03-2023 03:34 PM
Harjinder please send the photo of your crop so that we can give you information accordingly

Posted by Harjinder singh
Punjab
26-03-2023 03:26 PM
Harjinder pleased send photo of your tree so that we can give you information accordingly.

Posted by nav shah
Punjab
26-03-2023 03:07 PM
Nav ji, tuci uss nu sbh ton pehla pett de kiria lai Albendazole & ivermectin salt di goli deo ate her 3 mahine badd salt badal ke goli ohna de bhar ate growth de hisab nal jrur deo baki uss nu heifer dry feed deo ate cafplan powder 50gm rojana dena suru kro.

Posted by nav shah
Punjab
26-03-2023 03:06 PM
ji han aap cow ko feed mein chanee ka chilka khila skte hai, isme koi smasia wali batt nhi hai.
Posted by Kulwant Singh
Punjab
26-03-2023 03:00 PM
Kulwant ji tuci isde lai Bhadur Singh 9463817201 Nili Ravi Dairy Farm ja fir Rashpal Singh 9464746578 Deol Dairy Farm nal sampark kr skde ho.

Posted by gursewak singh
Punjab
26-03-2023 02:53 PM
Gursewak ji ehna nu mix kr ke spray krn di sifarish nahi kiti jandi es nal fasal upar maada asar ho skda hai

Posted by Balraj Singh
Punjab
26-03-2023 01:52 PM
ਬਲਰਾਜ ਜੀ, ਇਹ ਦਸੋ ਤੁਸੀ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Posted by harwinder
Punjab
26-03-2023 01:48 PM
ਪੂਸਾ ਬਾਸਮਤੀ 1692 ਇੱਕ ਬਾਸਮਤੀ ਕਿਸਮ ਹੈ ਜਿਸਦੀ ਬੀਜ ਤੋਂ ਬੀਜ ਦੀ ਪਰਿਪੱਕਤਾ 110-115 ਦਿਨਾਂ ਦੀ ਹੈ ਅਤੇ ਔਸਤਨ ਝਾੜ 20 q ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1847 ਕਿਸਮ ਵਿੱਚ ਬੈਕਟੀਰੀਆ ਦੇ ਝੁਲਸ ਪ੍ਰਤੀਰੋਧ ਲਈ ਦੋ ਜੀਨ ਹਨ, ਅਤੇ ਬਲਾਸਟ ਪ੍ਰਤੀਰੋਧ ਵੀ ਹੈ। ਇਹ ਇੱਕ ਅਗੇਤੀ ਪੱਕਣ ਵਾਲੀ ਅਤੇ ਅਰਧ-ਬੌਣੀ ਬਾਸਮਤੀ ਚਾਵਲ ਦੀ ਕਿਸਮ ਹੈ। ਇਸਦਾ ਔਸਤ ਝਾੜ 22.8q /ਏਕੜ ਹੈ। ਇਹਨਾਂ ਕਿਸਮਾਂ ਦਾ ਰੇਟ 3500 ਦੇ ਕਰ.... (Read More)
ਪੂਸਾ ਬਾਸਮਤੀ 1692 ਇੱਕ ਬਾਸਮਤੀ ਕਿਸਮ ਹੈ ਜਿਸਦੀ ਬੀਜ ਤੋਂ ਬੀਜ ਦੀ ਪਰਿਪੱਕਤਾ 110-115 ਦਿਨਾਂ ਦੀ ਹੈ ਅਤੇ ਔਸਤਨ ਝਾੜ 20 q ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1847 ਕਿਸਮ ਵਿੱਚ ਬੈਕਟੀਰੀਆ ਦੇ ਝੁਲਸ ਪ੍ਰਤੀਰੋਧ ਲਈ ਦੋ ਜੀਨ ਹਨ, ਅਤੇ ਬਲਾਸਟ ਪ੍ਰਤੀਰੋਧ ਵੀ ਹੈ। ਇਹ ਇੱਕ ਅਗੇਤੀ ਪੱਕਣ ਵਾਲੀ ਅਤੇ ਅਰਧ-ਬੌਣੀ ਬਾਸਮਤੀ ਚਾਵਲ ਦੀ ਕਿਸਮ ਹੈ। ਇਸਦਾ ਔਸਤ ਝਾੜ 22.8q /ਏਕੜ ਹੈ। ਇਹਨਾਂ ਕਿਸਮਾਂ ਦਾ ਰੇਟ 3500 ਦੇ ਕਰੀਬ ਰਿਹਾ ਸੀ।
Posted by सुनील कुमार
Uttar Pradesh
26-03-2023 01:48 PM
सुनील जी, इसके लिए आप chlorpyriphos 1ml को प्रति लीटर पानी में मिलाकर स्प्रे करें।
Posted by Yusuf Abeeb
Maharashtra
26-03-2023 01:35 PM
यदि आप लेयर फार्मिंग करना चाहते है तो इसके लिए आप 50 फ़ीट लंबाई और 20 फ़ीट चौड़ाई वाली जगह जोकि 1000 sq फ़ीट बनेगी। उसमे आप 1000 बच्चे रख सकते है। इस हिसाब से आप जगह के हिसाब से 2000-3000 या ज़्यादा बच्चे भी रख सकते है और यदि आप पूरी तरह तैयार बच्चे लेकर आते है तो वह 200-210 रुपए तक मिल जायेगे और यदि आप अपने फार्म पर अंडे देने तक तैयार करत.... (Read More)
यदि आप लेयर फार्मिंग करना चाहते है तो इसके लिए आप 50 फ़ीट लंबाई और 20 फ़ीट चौड़ाई वाली जगह जोकि 1000 sq फ़ीट बनेगी। उसमे आप 1000 बच्चे रख सकते है। इस हिसाब से आप जगह के हिसाब से 2000-3000 या ज़्यादा बच्चे भी रख सकते है और यदि आप पूरी तरह तैयार बच्चे लेकर आते है तो वह 200-210 रुपए तक मिल जायेगे और यदि आप अपने फार्म पर अंडे देने तक तैयार करते है तो 150-170 रुपए तक खर्चा आ जायेगा। इस हिसाब से आप अपने बजट के हिसाब से बच्चे रख सकते है और प्रॉफिट इस बात पर निर्भर है कि उस समय मार्किट में क्या रेट चल रहा है और आपके चूज़े की ग्रोथ कैसी है और कितना वज़न है। फिर आपको प्रति किलोग्राम के हिसाब से वज़न का रेट मिलता है।
Posted by Ravinder Singh
Punjab
26-03-2023 12:29 PM
ਰਵਿੰਦਰ ਜੀ, ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਿਲੋ ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ।
Posted by Dinesh
Rajasthan
26-03-2023 12:16 PM
दिनेश जी, इस समय आप कद्दू जाति की सारी सब्जियां और भिंडी को लगा सकते है। इसकी पैदावार इस मौसम में बहुत होती है।
Posted by प्रकाश मालवीय
Madhya Pradesh
26-03-2023 12:14 PM
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली .... (Read More)
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Village-Sewania, Tehsil-Ichhawar, District-Sehore (M.P.) Pin code- 466115, Phone No :- 07489-763338 से संपर्क कर सकते हैं।
Posted by Harpreet singh
Punjab
26-03-2023 11:38 AM
ਹਰਪ੍ਰੀਤ ਜੀ, ਕਿਰਪਾ ਕਰਕੇ ਉਸਦੀ ਫੋਟੋ ਵੀ ਆਪਣੇ ਸਵਾਲ ਨਾਲ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by वेद प्रकाश पाण्डेय
Uttar Pradesh
26-03-2023 09:47 AM
श्रीमान जी, इसको आप 1 ml प्रति लीटर पानी में मिलाकर स्प्रे करें।

Posted by वेद प्रकाश पाण्डेय
Uttar Pradesh
26-03-2023 09:42 AM
श्रीमान जी, इसको आप 1 ml प्रति लीटर पानी में मिलाकर स्प्रे करें।
Posted by Shinda Dhaliwal
Punjab
26-03-2023 09:22 AM
Shinda ji, eh dso tusi esnu khad kini matra vich paa chuke ho us hisab nal hi tuhanu sahi jankari diti ja sakdi hai.

Posted by ਸੰਦੀਪ ਕੁਮਾਰ
Punjab
26-03-2023 08:58 AM
ਸੰਦੀਪ ਜੀ, ਮਾਂਹ ਦੀ ਬਿਜਾਈ ਅਪ੍ਰੈਲ ਦੇ ਪਹਲੇ ਹਫਤੇ ਤੱਕ ਕਰ ਦੇਣੀ ਚਾਹੀਦੀ ਹੈ ਜੀ।

Posted by Khushi
Punjab
26-03-2023 08:27 AM
Khushi, in wheat there are not too many cultural operations possible as this crop is highly mechanised.

Posted by Khushi
Punjab
26-03-2023 08:26 AM
Khushi, kindly ask your question about wheat in detail so that we can guide you accordingly.

Posted by ਨਵਪ੍ਰੀਤ ਸਿੰਘ ਸਿੱਧੂ
Punjab
26-03-2023 08:07 AM
ਨਵਪ੍ਰੀਤ ਜੀ, ਤੁਸੀ ਹਾੜੀ ਵਿਚ ਪਾਪਲਰ ਦੀਆਂ ਕਿਸਮਾਂ ਜਿਵੇਂ ਕਿ PBW 725, 667 ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਸਾਉਣੀ ਵਿਚ ਤੁਸੀ ਘੱਟ ਕੱਦ ਕਰਨ ਵਾਲੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ, ਫੁੱਲ ਗੋਭੀ ਆਦਿ ਸਬਜੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜੀ।
Posted by ਗੋਰਾ ਸਿੱਧੂ
Punjab
26-03-2023 07:47 AM
ਤੁਸੀ ਇਸਦੀ ਬੱਚੇਦਾਨੀ ਵਿਚ ਪਹਿਲੇ ਦਿਨ Lixin-iu ਦਵਾਈ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ ਅਤੇ ਅਗਲੇ 2 ਦਿਨ Utrawin oz ਦਵਾਈ ਭਰਵਾਓ ਬਾਕੀ ਇਸ ਨੂੰ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਗਲੀ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿਚ AI ਕਰਵਾਓ ਅਤੇ AI ਦੇ ਨਾਲ Ashored inj 5ml IV ਲਗਵਾਓ।

Posted by Arshdeep singh
Punjab
26-03-2023 07:40 AM
Arshdeep ji, kank di fasl nu 110 kg urea khaad di lod hundi hai ji ate jhone di fasl nu 90 kg urea khaad di lod hundi hai ji, kank di fasl nu 27 kg DAP khaad di lod hundi hai ate jhone di fasl nu DAP khaad di lod nahi hundi, keedean ate bimaarian lai spray keede ate bimaari de aon anusaar hi kiti jandi hai ji.

Posted by Manpreet Toor
Punjab
26-03-2023 07:33 AM
ਮਨਪ੍ਰੀਤ ਜੀ, ਤੂੜੀ ਦਾ ਰੇਟ 500-700 ਰੁਪਏ/ਕਵਿੰਟਲ ਮੰਡੀ ਦੇ ਹਿਸਾਬ ਨਾਲ ਚੱਲ ਰਿਹਾ ਹੈ ਜੀ।

Posted by ਰਾਜਵਿੰਦਰ ਸਿੰਘ
Punjab
26-03-2023 06:35 AM
ਰਾਜਵਿੰਦਰ ਜੀ, ਤੁਸੀ PR 126 ਦਾ ਬੀਜ ਲੈਣ ਲਈ KVK ਬਰਨਾਲਾ 081960 80643 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Dhanveer singh Benipal
Punjab
26-03-2023 01:11 AM
Tuci uss nu Easypet tablet deo ehh 1 goli 10kg weight de hisab nal diti jandi hai ate hafte badd fir ek goli deo ate Aptiquik liquid dena suru kro ehh usdi growth de hisab nal vart skde ho.
Posted by Bikramjit singh
Punjab
25-03-2023 11:24 PM
Bikramjit ji tuci Jersey cow rakh skde ho, ehh bhi change dudh utpadan lai sahi nasal hai ate ehh dusri nasalo nalo chooti nasal hundi hai ate eh bimaria da bhi sahmna bhi krr lendi hai.

Posted by Raman Deep Singh
Punjab
25-03-2023 10:17 PM
Deep ji goat farming de kam lai loan ate subsidy lain lai tuhade kol iss kam di training hona jruri hai kyuki uss training certificate nal hei tuhanu loan, subsidy mill skdi hai ehh training tuci apne nazdiki krishi vigyan kendra ton laa skde ho, isde lai tuciKrishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Phone: 0164-2215619 nal sampark kr skde ho ate agli training da pta kr skde ho.
Posted by Manpreet Singh
Punjab
25-03-2023 10:12 PM
KCC ਕਿਸਾਨ ਕਰੈਡਿਟ ਕਾਰਡ ਸਕੀਮ ਹੈ,ਇਸ ਸਕੀਮ ਅਧੀਨ ਕਿਸਾਨਾਂ ਨੂੰ 7% ਵਿਆਜ ਤੇ ਖੇਤੀਬਾੜੀ ਦੇ ਖਰਚਿਆਂ ਲਈ ਲੋਨ ਦਿੱਤਾ ਜਾਂਦਾ ਹੈ , ਜੇ ਕਿਸਾਨ ਸਮੇ ਸਿਰ ਕਿਸ਼ਤਾਂ ਭਰਦਾ ਹੈ ਤਾ 3% ਵਿਆਜ ਦੀ ਹੋਰ ਰਹਿਤ ਦਿੱਤੀ ਜਾਂਦੀ ਹੈ , ਸੋ ਕੁੱਲ ਵਿਆਜ ਦਰ 4% ਹੀ ਪੈਂਦੀ ਹੈ। KCC ਕਾਰਡ ਬਣਵਾਉਣ ਲਈ ਕਿਸਾਨ ਆਪਣੇ ਬੈਂਕ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by Raman Deep Singh
Punjab
25-03-2023 10:02 PM
Deep ji eh tuci apne nazdiki krishi vigyan kendra ton laa skde ho isde lai tuci Krishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164-22156319 nal sampark kr skde ho.

Posted by Manpreet Singh
Punjab
25-03-2023 09:21 PM
Manpreet ji, is kism di bijai March de end Tak kar deni chahidi hai ji, je tusi late bijai karni hai ta tusi Coj 88 variety beej sakde ho ji ate is da beej aam naalo thoda vadd paa sakde ho ji.

Posted by Sephali Pradhan
Odisha
25-03-2023 09:07 PM
Sephali kindly let us know in detail that you need which information on egg plant so that we can guide you accordingly.

Posted by Ramesh-Kumar
Jharkhand
25-03-2023 08:16 PM
रमेश जी, फसल में कोई ज्यादा समस्या नही है, हल्का पीलापन है, इसे आप गुड़ाई कर के vermicompost खाद दे सकते हैं।

Posted by ajay
Punjab
25-03-2023 07:30 PM
Ajay ji tuci uss nu Caflon powder 50g rojana dena suru kro ate tuci gohe di patti nu agg lgga ke uss uppar atte da burra, khand ate ajwen pao ate usde nakk kol rakh ke rojana dhuni deni suru kro iss nal fark penn lagg jawega.

Posted by ਪ੍ਰੇਮ
Punjab
25-03-2023 06:34 PM
ਪ੍ਰੇਮ ਜੀ, ਇਹ ਫੰਗੁਸ ਜਾ ਮੌਸਮ ਕਰਕੇ ਹੋ ਸਕਦਾ ਹੈ, ਪਰ ਹੁਣ ਕਣਕ ਪਕਾਅ ਵੱਲ ਵੱਧ ਰਹੀ ਹੈ, ਇਸ ਲਈ ਹੁਣ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

Posted by SS Tomar
Uttar Pradesh
25-03-2023 06:25 PM

Posted by Satpal Rai
Punjab
25-03-2023 06:08 PM
सतपाल जी, आप उसे आधा चम्मच हल्दी और 20ml सरसों का तेल मिलाकर दे और उसे Ciprofloxacin hydrochloride tablet 1 गोली रोजाना देना शुरू करे और brotone liquid 10ml रोजाना दे |

Posted by Rajwinder Singh
Punjab
25-03-2023 05:20 PM
Rajwinder ji ih chepe da hmla hai, is di rokthaam lai tusi imidacloprid 1 ml/L paani de hisaab naal spray kar sakde ho ji.
Posted by om kumar
Punjab
25-03-2023 05:09 PM
Om ji, is sambandhi jaankari lain lai tusi KVK Hoshiarpur -9815751900 naal sampark kar sakde nho ji.
Posted by jassi Singh
Punjab
25-03-2023 05:01 PM
ਜੱਸੀ ਜੀ, ਜੇਕਰ ਸੁੰਡੀ ਦਾ ਹਮਲਾ ਜਿਆਦਾ ਹੈ ਤਾਂ ਤੁਸੀ fame 0.2 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Rajwinder singh
Punjab
25-03-2023 04:45 PM
राजविंदर जी, कोल्ड स्टोरेज प्रोजेक्ट पर बहुत सारी OPF सरकारी योजनाएं हैं, इसलिए आप सब्सिडी और अन्य सहायता के लिए अपने केवीके (98723-54170) या अपने ब्लॉक के HDO से संपर्क कर सकते हैं।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














