Experts Q&A Search

Posted by Narender Kumar Nk
Rajasthan
21-04-2020 09:37 AM
Punjab
04-29-2020 08:01 AM
Narender Kumar Nk ji kale chane ka MSP 4875/Q hai, Thankyou.
Posted by prabhjot singh
Punjab
21-04-2020 09:36 AM
Punjab
04-22-2020 05:22 PM
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ .... (Read More)
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ
Posted by Devendra Mishra
Madhya Pradesh
21-04-2020 09:30 AM
Punjab
05-04-2020 05:31 PM
देवेंद्र जी इसके बीज ऑनलाइन आप Indiamart की site से खरीद सकते है और आप इसके पैसे netbanking से दे सकते है|
Posted by Dev Saini
Rajasthan
21-04-2020 09:20 AM
Maharashtra
04-21-2020 02:32 PM
देव जी, आप इस कीट की रोकथाम के लिए इसमें नीम के तेल @ 4 ml प्रति लीटर पानी के हिसाब से स्प्रे कर सकते हैं, और इसमें पीलापन तत्वों की की के कारण आ जाता है आप इसमें vermicompost @ 4 से 5 किलो प्रति पौधे के हिसाब से डालें, धन्यवाद
Posted by ਨਿਰਮਲ ਸਿੰਘ ਮਣਕੂ
Punjab
21-04-2020 09:16 AM
Punjab
04-21-2020 02:34 PM
ਸ਼੍ਰੀਮਾਨ ਜੀ, ਇਹ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਹੋ ਜਾਂਦਾ ਹੈ, ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਇਸਦੇ ਨਾਲ ਫੁੱਲ ਝੜਨੇ ਬੰਦ ਹੋ ਜਾਣ ਗੇ, ਧੰਨਵਾਦ
Posted by Jaswinder Singh
Jammu & Kashmir
21-04-2020 09:15 AM
Punjab
04-29-2020 08:07 AM
Jaswinder Singh ji Azola seed lene ke lia aap Sandeep 7014864529 se samparak kar sakte hai, Thankyou.
Posted by amritpalsingh khalsa
Punjab
21-04-2020 09:15 AM
Punjab
04-22-2020 04:10 PM
ਅਮ੍ਰਿਤਪਾਲ ਜੀ ਤੁਸੀ ਇਸਦੇ ਪੱਤਿਆ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਇਸਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Posted by ਸਰਦਾਰ ਗੁਰਭੇਜ ਸਿੰਘ
Punjab
21-04-2020 09:12 AM
Punjab
04-21-2020 02:11 PM
ਗੁਰਭੇਜ ਜੀ, ਇਹ ਕੀੜੇ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਵਿੱਚ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ, ਇਸਦੀ ਮਾਤਰਾ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 4 ml ਦੀ ਵਰਤੋਬ ਕੀਤੀ ਜਾਂਦੀ ਹੈ, ਧੰਨਵਾਦ
Posted by Komal Singh
Punjab
21-04-2020 09:10 AM
Punjab
04-21-2020 02:36 PM
Komal ji, jekar planofix nahi mil rahi hai tan tusi is vich NPK 130045 @ 10 gram prati litre pani de hisaab nal spray kar sakde ho, dhanwad
Posted by ਸਰਬਜੋਤ ਸਿੰਘ ਚੀਮਾਂ
Punjab
21-04-2020 09:01 AM
Punjab
04-21-2020 02:08 PM
ਸਰਬਜੀਤ ਜੀ, ਤੁਸੀਂ ਮੱਕੀ ਦੀ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ, ਮੱਕੀ ਦਾ ਇਕ ਏਕੜ ਵਿੱਚ 30 ਕਿਲੋ ਬੀਜ ਪੈਂਦਾ ਹੈ, ਧੰਨਵਾਦ
Posted by Amritpal Singh
Punjab
21-04-2020 08:59 AM
Punjab
04-22-2020 05:19 PM
Posted by jagpreet
Punjab
21-04-2020 08:59 AM
Punjab
04-22-2020 02:14 PM
Tuci uss nu Amoxi-cv 625mg tablet 1 goli rojana deo, iss nal frak paa jawega.
Posted by jarnail Gill
Punjab
21-04-2020 08:51 AM
Punjab
04-22-2020 02:12 PM
ਪਸ਼ੂ ਦੇ ਫੱਲ ਸੁੱਟਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਖੁਰਾਕ ਵਿਚ ਜਰੂਰ ਤੱਤ ਨਾ ਹੋਣਾ, ਪਸ਼ੂ ਨੂੰ ਬਰੂਸੀਲੋਸਿਸ ਬਿਮਾਰੀ ਹੋਣਾ, ਮਿਨਰਲ ਦੀ ਕਮੀ ਜਾ ਹੋਰ ਵੀ ਕਾਰਨ ਹੋ ਸਕਦੇ ਹੈ ਤੁਸੀ ਉਸ ਨੂੰ ਹੁਣ Agrimin ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Agrimin-i ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ ਬਾਕੀ ਉਸ ਨੂੰ ਹਰ 3 ਮਹੀਨੇ à¨.... (Read More)
ਪਸ਼ੂ ਦੇ ਫੱਲ ਸੁੱਟਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਖੁਰਾਕ ਵਿਚ ਜਰੂਰ ਤੱਤ ਨਾ ਹੋਣਾ, ਪਸ਼ੂ ਨੂੰ ਬਰੂਸੀਲੋਸਿਸ ਬਿਮਾਰੀ ਹੋਣਾ, ਮਿਨਰਲ ਦੀ ਕਮੀ ਜਾ ਹੋਰ ਵੀ ਕਾਰਨ ਹੋ ਸਕਦੇ ਹੈ ਤੁਸੀ ਉਸ ਨੂੰ ਹੁਣ Agrimin ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Agrimin-i ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤਕ ਦਿੰਦੇ ਰਹੋ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ
Posted by Vikash Digharra
Madhya Pradesh
21-04-2020 08:50 AM
Punjab
04-22-2020 05:15 PM
vikas ji kripya btaye ke aap soybean ki fasl ki processing ke bare men jankari lena chahte hai taki aapko uske hisab se jankari di ja sake,dhanywad
Posted by mahaveer das
Rajasthan
21-04-2020 08:48 AM
Maharashtra
04-21-2020 02:01 PM
vikas ji kripya btaye ke aap soybean ki fasl ki processing ke bare men jankari lena chahte hai taki aapko uske hisab se jankari di ja sake,dhanywad
Posted by Tejinder singh
Punjab
21-04-2020 08:45 AM
Punjab
04-22-2020 02:09 PM
Tejinder ji tuci fish feed market vich pta kr skde ho ja fir tuci ghr vich tyar krke de skde ho isde lai tel reht saro di khal 49kg, tel reht chawal polish 49kg, ,mineral mixture 1.5kg, namak 0.5kg ehh tuci mix krke feed tyar kr skde ho.
Posted by gurmeet singh
Punjab
21-04-2020 08:33 AM
Punjab
04-22-2020 04:15 PM
gurmeet ji this year there is no new variety of cotton relased.thank you
Posted by Sukh
Punjab
21-04-2020 08:30 AM
Punjab
04-22-2020 01:41 PM
Sukh ji tuci iss nu Nilzan liquid 1ml/3kg sarir de bhar de hisab nal deo ate Gocold liquid 5ml ate Amoxi-cv 7ml weight de hisab nal dena suru kro.
Posted by Vicky
Punjab
21-04-2020 08:19 AM
Punjab
04-21-2020 12:07 PM
ਵਿੱਕੀ ਜੀ, ਫ਼ਲ ਦਾ ਸਾਇਜ ਉਸਦੀ ਕਿਸਮ ਦੇ ਹਿਸਾਬ ਨਾਲ ਹੀ ਹੁੰਦਾ ਹੈ, ਇਸ ਦੇ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਧੰਨਵਾਦ
Posted by Harsh Deep Singh
Punjab
21-04-2020 08:14 AM
Punjab
04-22-2020 01:40 PM
Tuci uss nu Vitamor-H liquid 10-10ml swere sham dena suru kro ate uss nu khurak chara ate feed deo, baki isde nal nal suun ton 1 mahina pehla ehna de nal nal metabolite powder di rojana 1 pudi deni suru kro ate khurak powder 50gm rojana deo.
Posted by jugraj Singh
Punjab
21-04-2020 08:11 AM
Punjab
04-22-2020 05:11 PM
Jugraj ji tuc isde uper cypermethrin@2ml nu prati litre pani de hisab nal spray karo,dhanwad
Posted by vicky
Haryana
21-04-2020 08:05 AM
Punjab
04-22-2020 01:39 PM
Vicky ji apke sabhi swalo ke jwab diye gye hai aap app mai apne sabhi swalo ke jwab dekh skte hai.
Posted by damanpreet singh
Punjab
21-04-2020 08:04 AM

Punjab
04-21-2020 03:01 PM
Posted by Rajnish beniwal
Rajasthan
21-04-2020 08:02 AM
Maharashtra
04-21-2020 08:10 AM
Rajnish ji, yeh fungus ke hamle ki vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
Posted by Panthjeet Singh
Punjab
21-04-2020 07:56 AM
Punjab
04-22-2020 01:37 PM
ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 5-5ml ਦਿਨ ਵਿਚ 3 ਵਾਰ ਦਿਓ ਇਸ ਨਾਲ ਫਰਕ ਪੈ ਜਾਵੇਗਾ..
Posted by jaspreet
Punjab
21-04-2020 07:55 AM
Punjab
04-21-2020 08:05 AM
ਜਦਪ੍ਰੀਤ ਹੀ, ਇਹ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਹੋ ਜਾਂਦਾ ਹੈ, ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਇਸਦੇ ਨਾਲ ਫ਼ਲ ਝੜਨੇ ਬੰਦ ਹੋ ਜਾਣ ਗੇ, ਧੰਨਵਾਦ
Posted by Salman
Madhya Pradesh
21-04-2020 07:54 AM
Punjab
04-21-2020 08:07 AM
Salman ji, ek acre mein 3.6 bigha hota hai or ek hectare mein 8.64 bigha hota hai, dhanywad
Posted by yatendra kumar
Uttar Pradesh
21-04-2020 07:54 AM
Maharashtra
04-21-2020 07:56 AM
Mr. Yatendra, please ask your question in detail so that we can provide you relevant information accordingly, thank you
Posted by jaspreet
Punjab
21-04-2020 07:52 AM
Punjab
04-21-2020 08:02 AM
ਜਸਪ੍ਰੀਤ ਜੀ, ਕਿਰਪਾ ਕਰ ਕੇ ਤੁਸੀਂ ਘੀਆ ਫੁੱਲ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
Posted by akash singh
Punjab
21-04-2020 07:52 AM
Punjab
04-21-2020 04:55 PM
Amrik singh ji tusi menu 9592977779 number te call karke mil sakde ho ji.
Posted by Gurpinder Singh Maan
Punjab
21-04-2020 07:50 AM
Punjab
04-22-2020 04:35 PM
ਗੁਰਪਿੰਦਰ ਜੀ ਮੱਕੀ ਦੀ ਕਿਸਮ ਜ1006 ਦੀ ਬਿਜਾਈ ਕਰ ਸਕਦੇ ਹੋ | ਇਹ ਹਰੇ ਚਾਰੇ ਦਾ 165 ਕੁਇੰਟਲ ਝਾੜ ਦਿੰਦਾ ਹੈ|
Posted by akash singh
Punjab
21-04-2020 07:49 AM
Punjab
04-22-2020 01:36 PM
Amrik ji 6 month de vich 30-35kg weight vdia khurak nal kr skdi hai.
Posted by Komal Singh
Punjab
21-04-2020 07:45 AM
Punjab
04-21-2020 08:00 AM
Komal ji, planofix da istemal sirf faldaar butea te kita janda hai isda istemal jekar fal jhad rahe hon odo kita janda hai, isnu sabjiya te paryog nahi kita janda, dhanwad
Posted by ਗੁਰਦੀਪ ਸਿੰਘ
Punjab
21-04-2020 07:30 AM
Punjab
04-22-2020 01:29 PM
ਗੁਰਦੀਪ ਜੀ ਕਿਰਪਾ ਕਰਕੇ ਉਸ ਜਖਮ ਦੀ ਫੋਟੋ ਭੇਜੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Rahul chaudhary
Uttar Pradesh
21-04-2020 07:30 AM
Punjab
04-21-2020 07:58 AM
Posted by santosh
Uttar Pradesh
21-04-2020 07:21 AM
Maharashtra
04-21-2020 07:38 AM
Santosh ji, april mein ap sabjiyan jaise ke french beans, kheera, lobiya, kaddu, muli or chulai ki bijai kar sakte hain, dhanywad
Posted by karansingh
Uttar Pradesh
21-04-2020 07:06 AM
Maharashtra
04-21-2020 07:55 AM
Karan ji, kripya ap turai ke fal ki photo bhejein taki apko dekh kar iske bare mein jankari di ja sake, dhanywad
Posted by maninder
Punjab
21-04-2020 07:03 AM
Punjab
04-22-2020 04:39 PM
ਮਨਿੰਦਰ ਜੀ ਇਹ ਵੇਲ ਵਾਲੀਆਂ ਸਬਜ਼ੀਆਂ ਦੀ ਕਰ ਸਕਦੇ ਹੋ|
Posted by sanjay swarnkar
Madhya Pradesh
21-04-2020 06:41 AM

Punjab
04-21-2020 07:47 AM
Sanjay ji, isme fungus ka hamla hua hai ap iski toktham ke liye isme carbendazim @ 4 gram ya mancozeb @ 4 gram prati litre pani ke hisaab se spray kar sate hain, dhanywad
Posted by Mohd ali
Haryana
21-04-2020 06:35 AM
Maharashtra
04-21-2020 07:46 AM
Posted by gurpreet singh
Punjab
21-04-2020 06:16 AM
Punjab
04-23-2020 01:23 PM
Sava 127 di markeing private ho skdi hai.eh variety approximately 132-135 din tkk aw jndi hai
Posted by Ashish
Haryana
21-04-2020 05:48 AM
Punjab
04-21-2020 07:44 AM
Ashish ji, agar ap beej upchar ki baat kar rahe hain to ap imidacloprid @ 5-7 gram prati kilo beej ke hisaab se beej ka upchar kar sakte hain, yeh keet ke hamle se bachata hai ya fir ap Thiamethoxam @ 5-7 gram prati kilo beej ke dar se beej upchar kar sakte hain, yeh dhiyan rakhein ke ap in dono mein se kisi ek ka hi istemal karein, dhanywad
Posted by Dinesh Kumar
Bihar
21-04-2020 05:43 AM
Punjab
04-22-2020 05:13 PM
Dinesh ji aap iske uper carbendazim@400 gram ko prati acre ke hisab se spray karen,dhanywad
Posted by indrajeet
Bihar
21-04-2020 02:01 AM
Maharashtra
04-21-2020 07:40 AM
Indrajeet ji, agar apke podhe se aam ghir rahe hai to ap isme planofix @ 4 ml ko 15 litre pani mein mila kar spray karein, isse fal girne band ho jaye ge, dhanywad
Posted by u
Uttar Pradesh
21-04-2020 12:04 AM
Punjab
04-22-2020 01:28 PM
aap uski Ad humari dusri app apni kheti buy/sell per upload kr skte hai waha apko bhut sare pashu palak mill jayege jo v khridna chahta hai woh apse sidha he sampark kr skta hai.