
Posted by Sharanpreet Singh
Punjab
22-04-2020 01:23 PM
ਸ਼ਰਨਪ੍ਰੀਤ ਜੀ 6 ਕਿਲਿਆਂ ਦੀ ਪਨੀਰੀ 18 ਮਰਲੇਆ ਵਿਚ ਬੀਜੀ ਜਾਏਗੀ| ਇਹ 25-28 ਦਿਨ ਦੀ ਖੇਤ ਵਿਚ ਲਾਈ ਜਾਏਗੀ|
Posted by Gurbaj Singh
Punjab
22-04-2020 01:23 PM
Gurbaj ji jekar sirf mote jalee dindi hai tan koi chakar wali gal nhi hai iss nu keeper plus powder 30gm rojana 20 din tak deo ate 3 month pure honn te doctor ton check krwao.
Posted by jaspreet singh
Punjab
22-04-2020 01:23 PM
jaspreet ji tuc atrazine@500 gram nu prati acre de hisab nal spray karo,dhanwad
Posted by mahenbr singh rawat
Rajasthan
22-04-2020 01:19 PM
खीरा:- 2.5 मीटर चौड़े और 60 सैं.मी. के फासले पर नर्सरी बैड तैयार करें|ककड़ी:- खालियों के बीच 200-250 सैं.मी. और मेंड़ों के बीच 60-90 सैं.मी. फासले का प्रयोग करें। फसल के अच्छे विकास के लिए दो बीजों को एक जगह पर बोयें।एक बीघे में 300 ग्राम बीज की जरूरत होतीहै |

Posted by Birpal kaur
Punjab
22-04-2020 01:18 PM
ਤੁਸੀ ਇਸ ਨੂੰ Hitek-F ਇੰਜੇਕਸ਼ਨ 1 ਮਿਲੀ ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Avil injection 10ml ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Posted by indresh kumar
Uttar Pradesh
22-04-2020 01:16 PM
indresh ji kripya btaye ke yeh konsi fasl men hai taki aapko iske bare men poori jankari di ja sake,dhanywad
Posted by kulvinder singh
Punjab
22-04-2020 01:15 PM
श्री मान नरमा की किस्में जैसे कि भारी जमीन के लिए RCH 773,Bayer SP7272,US71 और हल्की जमीन के लिए आप RCH 776,Bayer SP 7172,US51 आदि की बिजाई कर सकते हो।

Posted by Simma Gill Gill Saab
Punjab
22-04-2020 01:10 PM
Simma ji, Saffron ki kheti ki sifarish Punjab mein nahi ki jati hai, kyu ki punjab ka climate iski kheti ke liye anukul nahi hai, dhanywad
Posted by Manpreet Singh sra
Haryana
22-04-2020 01:07 PM
manpreet ji tuc mungi di kisam SML 668,SML 832 di bijai kar sakde ho.
Posted by kulvinder singh
Punjab
22-04-2020 01:07 PM
ਕੁਲਵਿੰਦਰ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਲੈਣ ਲਾਇ ਤੁਸੀਂ Pritpal singh 9781124029 PALLI SEED DRILL ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ।

Posted by Rupesh Rajput
Uttar Pradesh
22-04-2020 01:07 PM
रुपेश जी नींबू को जड़ बनाने में लगभग 3 हफ्ते का समय लगता है|

Posted by sss
Punjab
22-04-2020 01:05 PM
ਸ਼੍ਰੀਮਾਨ ਜੀ, ਤੁਸੀਂ ਮਈ ਮਹੀਨੇ ਸਬਜ਼ੀਆਂ ਜਿਵੇ ਕੇ ਫ਼੍ਰੇਂਚ ਬੀਨਸ, ਲੋਬੀਆ, ਚਲਾਈ, ਭਿੰਡੀ, ਘਿਆ, ਖੀਰਾ, ਮੂਲਿ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Posted by bhanu dwivedi
Uttar Pradesh
22-04-2020 01:00 PM
Bhanu ji, yeh fungus ka hamla hua hai, ap iski roktham ke liye isme copper oxychloride @ 3 gram ya khatti lassi @ 4 ml prati litre pani ke hisaab se spray kar sakte ho, dhanywad
Posted by kulvinder singh
Punjab
22-04-2020 12:59 PM
ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ .... (Read More)
ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ

Posted by Raghwendra Singh
Uttar Pradesh
22-04-2020 12:53 PM
Raghwendra ji, ap may june mein fulgobhi, french beans, lobiya, bhindi, kaddu, muli, makka, dhaan, kapaski bijai kar sakte hain, dhanywad
Posted by Mohan ram
Rajasthan
22-04-2020 12:51 PM
Mohan ram ji zeera ka bhav 7500 -11900/Q hai, Thankyou.
Posted by karansingh
Uttar Pradesh
22-04-2020 12:43 PM
Karan ji, yeh fungus hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad

Posted by Harsh Deep Singh
Punjab
22-04-2020 12:41 PM
Deep ji tuhade sare swala de jwab dite gye hai tuci App vich apne sare swala de jwab dekh skde ho.
Posted by Sandy Godara
Haryana
22-04-2020 12:21 PM
Sandy ji, kripya ap bataye ke apne ise kis vidhi se ugaya hai taki apko uske hisaab se iske bare mein jankari id ja sake, dhanywad

Posted by Harsh Deep Singh
Punjab
22-04-2020 12:15 PM
deep ji ehna da kam lewa vdhaun da hunda hai ehna dona da result vdia hai tuci ehna vicho koi v vart skde ho..

Posted by Harsh Deep Singh
Punjab
22-04-2020 12:14 PM
Deep ji tuci isdi varto kr skde ho ehh tuci golia da powder bnna ke roti vich de skde ho..

Posted by Irfan Patel
Madhya Pradesh
22-04-2020 12:12 PM
Irfan ji, lehsun ka 500 gram beej prati bigha mein lag jata hai, badiya paidawarr ke liye ap isme sifarish ki gayi khaad ka istemal karein, keet or bimari ke hamle ki jaanchh rakehin, sinchai parbandhan sahi rakein, isse achi paidawaar mil jati hai, dhanywad
Posted by Komal Singh
Punjab
22-04-2020 11:53 AM
Komal ji, ea kayi var tatta di kami di vajah nal ho janda hai tusi is vich NPK 130045 @ 10 gram prati litre pani de hisaab nal spray kar sakde ho, dhanwad

Posted by Kamal Kasana
Haryana
22-04-2020 11:47 AM
Kamal ji, jawar ki biaji ke liye kharif ritu mein 25 june se 10 july ka samy anukul hota hai, dhanywad
Posted by Mony
Punjab
22-04-2020 11:35 AM
ਖੇਤ ਨੂੰ ਨਦੀਨ ਮੁਕਤ ਰੱਖਣ ਲਈ ਬਾਰ-ਬਾਰ ਹੱਥੀਂ ਅਤੇ ਕਹੀ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 30-50 ਦਿਨ ਬਾਅਦ 1-2 ਗੋਡੀਆਂ ਕਰੋ। ਮਲਚਿੰਗ ਦੀ ਮਦਦ ਨਾਲ ਵੀ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਨਾਲ ਹੀ ਮਿੱਟੀ ਦੇ ਤਾਪਮਾਨ ਨੂੰ ਘਟਾਇਆ ਜਾ ਸਕਦਾ ਹੈ।
Posted by Komal Singh
Punjab
22-04-2020 11:35 AM
Komal ji, eh tattan di kami di vajah nal ho janda hai tusi is vich NPK 130045 @ 10 gram prati litre pani de hisaab nal spray karo, isdey anl ea sahi ho jaye ga, dhanwad
Posted by Komal Singh
Punjab
22-04-2020 11:32 AM
Komal ji, eh tattan di kami di vajah nal ho janda hai tusi. is vich NPK 130045 @ 10 gram prati litre pani de hisaab nal spray kar sakde ho, dhanwad
Posted by Komal Singh
Punjab
22-04-2020 11:30 AM
श्री मान कद्दू में M-45@500 ग्राम प्रती एकड़ सप्रे कर सकते हो।

Posted by jagpreet
Punjab
22-04-2020 11:20 AM
hnji tuci uss nu ek ek goli swere sham de skde ho iss nal frak paa jawega.

Posted by Amritpal singh
Punjab
22-04-2020 11:19 AM
ਅਮ੍ਰਿਤਪਾਲ ਜੀ ਤੁਸੀ ਸਾਇਲੇਜ ਲੈਣ ਲਈ Mipa Morka 7508009725, 8437515531 ਨਾਲ ਸੰਪਰਕ ਕਰ ਸਕਦੇ ਹੋ

Posted by Mohit Rathi
Haryana
22-04-2020 11:19 AM
mohit ji aap dhan ki kisem jaise Jaya,PR 106,HKR 120,HKR 126,HKR 127 ki bijai kar sakte hai.
Posted by Jaswinder Singh
Jammu & Kashmir
22-04-2020 11:19 AM
Jaswinder Singh ji Azolla seed lene ke lia aap Sandeep 7014864529 se samparak kar sakte hai, Thankyou.
Posted by अंकुर वर्मा
Uttar Pradesh
22-04-2020 11:11 AM
श्री मान कृपया इसकी फोटो भेजें ताकि आपको सही जानकारी दी जा सके।

Posted by Shivesh Bhargava
Madhya Pradesh
22-04-2020 11:09 AM
शिवेश जी, यह mealy bug का हमला हुआ है, आप इसकी रोकथाम के लिए इसमें imidacloprid @1.5 ml प्रति लीटर पानी के हिसाब से स्प्रे कर सकते हैं, धन्यवाद
Posted by Manpreet singh
Punjab
22-04-2020 10:54 AM
Manpreet ji kiwi di kheti thande ilake vich kiti jandi hai punjab vich isdi kheti nahi kiti jandi.dhanwad
Posted by नेमपाल यादव
Uttar Pradesh
22-04-2020 10:53 AM
सिंचित क्षेत्रों में बिजाई मॉनसून के शुरू होने से 10-15 दिन पहले करें। इससे उपज में 10-15 प्रतिशत वृद्धि होगी। बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके। उचित अंकुरण के लिए मिट्टी में नमी होना आवश्यक है।

Posted by ANKIT Kumar
Haryana
22-04-2020 10:50 AM
अंकित जी कृपया आप अपना सवाल विस्तार से पूछे ताकि आपको इसके बारे में पूरी जानकारी दी जा सके|

Posted by Shivesh Bhargava
Madhya Pradesh
22-04-2020 10:45 AM
शिवेश जी हैंड pollination हर बार सफल नहीं होता यह 2 -3 दिन के अंतराल पर की जाती है| इसमें फल जरूर आता है|
Posted by Raman deep Singh
Punjab
22-04-2020 10:41 AM
biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.

Posted by Monu
Haryana
22-04-2020 10:36 AM
Shri maan g amrood ki flowering stage pe aap NPK 13:0:45@10 gm per litre paani mein mila kr spray kr skte ho...
Posted by Tilak
Uttar Pradesh
22-04-2020 10:34 AM
श्री मान कृपया इसकी फोटो भेजें ताकि आपको सही जानकारी दी जा सके।
Posted by ਹਰਵਿੰਦਰ ਸਿੰਘ ਮਾਨ
Punjab
22-04-2020 10:33 AM
ਹਰਵਿੰਦਰ ਜੀ ਕਿਰਪਾ ਕਰਕੇ ਇਸਦੇ ਪੱਤੇ ਦੀ ਨੇੜੇ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Posted by ਹਰਵਿੰਦਰ ਸਿੰਘ ਮਾਨ
Punjab
22-04-2020 10:19 AM
ਹਰਵਿੰਦਰ ਜੀ ਕਿਰਪਾ ਕਰਕੇ ਇਸਦੇ ਪੱਤੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Posted by Daljit Singh
Punjab
22-04-2020 10:10 AM
ਦਲਜੀਤ ਜੀ ਤੁਸੀ VITUM-H ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਇਹ ਤੁਸੀ 10-10 ਮਿਲੀ ਸਵੇਰੇ ਸ਼ਾਮ ਦੇ ਸਕਦੇ ਹੋ ਇਸ ਨਾਲ ਪਸ਼ੂ ਦਾ ਲੇਵਾ ਵੱਧ ਜਾਂਦਾ ਹੈ
Posted by sandhu
Punjab
22-04-2020 10:04 AM
आप साफ सफाई का पूरा ध्यान रखें और Butox 2ml दवाई एक लीटर पानी में घोल कर मालिश करें और 10—10 दिनों के फर्क से तीन बार लगाएं।
Posted by Komal Singh
Punjab
22-04-2020 09:59 AM
komal ji tuc isnu bnaun de layi nal diti video dekh sakde ho isde nal dite link te click kro https://www.youtube.com/watch?v=jkzpFlY2apQ

Posted by Sunil Bishnoi
Punjab
22-04-2020 09:50 AM
श्री मान किन्नू में NPK 13045@10 ग्राम प्रती लीटर पानी में मिलाकर सप्रे कर सकते हो।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












