Experts Q&A Search

Posted by sunil kumar
Rajasthan
24-04-2020 09:32 AM
Punjab
06-10-2020 05:59 PM
Sunil kumar ji is ke lia aap Krishan Kumar Jakhar 9414091200, 8432087101 Spiritual Farmer se samparak kar sakte hai, Thankyou.
Posted by sukhwinder singh
Punjab
24-04-2020 09:31 AM
Punjab
05-14-2021 04:18 PM
Sukhwinder ji tuc isda beej Brar seed store valea to lai sakde ho,Phone: 098140 97127 Address: Ludhiana Road Opp. Punjab Agricultural University Gate No.1, Punjab 141003 dhanwad
Posted by sunil kumar
Rajasthan
24-04-2020 09:27 AM
Maharashtra
05-29-2020 03:02 PM
सुनील जी आप अभी फसलें जैसे के, बैंगन, प्याज, फूलगोभी, मिर्च, मूली, खीरा, लोबिया, ककड़ी की बिजाई कर सकते हैं, धन्यवाद
Posted by keshav
Uttar Pradesh
24-04-2020 09:25 AM
Maharashtra
04-24-2020 02:36 PM
Keshav ji, yeh root rot ki bimari ke kaaran ho raha hai ap iski roktham ke liye isme Z 78 @ 400 gram ko 150 litre pani mein mila kar prati acre mein spray kar sakte hain, dhanywad
Posted by Bachittar Singh
Punjab
24-04-2020 09:23 AM
Punjab
04-24-2020 09:26 AM
Bachittar ji, tusi chikku nu 4-5 kilo de hisaab nal vermicompost ya hor koi desi khaad pa sakde ho, dhanwad
Posted by Vaibhav Kumar
Uttar Pradesh
24-04-2020 09:13 AM
Maharashtra
05-29-2020 03:18 PM
Vaibhav ji, 1 acre ki nursery ko teyaar krne k liye aap 3 marle mai 8kg beej ka istemaal kre, dhanywad
Posted by shree nag
Odisha
24-04-2020 09:04 AM
Punjab
04-25-2020 07:40 PM
श्रीनाग जी आप इसे इंडिया मार्ट से खरीद सकते हैं लेकिन लॉकडाउन के कारण डिलीवरी होना मुश्किल है आप बीज लोकल मार्किट से खरीद सकते हैं
Posted by Kapoor Singh
Punjab
24-04-2020 09:00 AM
Punjab
04-25-2020 09:39 PM
ਕਪੂਰ ਜੀ ਬਾਸਮਤੀ ਦੀਆਂ ਕਿਸਮਾਂ ਜਿਵੇ PB06,PUSA1718,PUSA1121,PUSA1509 ਇਹਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹੋ|
Posted by BIRSA MISSION
Jharkhand
24-04-2020 08:57 AM
Punjab
04-25-2020 09:36 PM
Birsa ji aap is apni aas paas ke farmers ko bech sakte hai ya jolog sabjiyan provide kar rahe hai unse sampark kar sakte hai.
Posted by nirmal chand kurre
Chattisgarh
24-04-2020 08:55 AM
Punjab
04-25-2020 09:34 PM
Nirmal ji aap iski kheti ke bare men poori jankari lene ke liye sath di gayi video check karen https://www.youtube.com/watch?v=CwBThF9seYg
Posted by Sukhbir Singh
Punjab
24-04-2020 08:55 AM
Punjab
04-25-2020 08:33 PM
सुखबीर जी आप रूडी की खाद डालकर किसी भी किस्म की बिजाई कर सकते हैं
Posted by Lovepreet
Punjab
24-04-2020 08:52 AM
Punjab
04-24-2020 02:44 PM
यह फंगस का हमला हुआ है इसकी रोकथाम के लिए आप carbendazim @ 4 gram या mancozeb @ 4 gram प्रति लीटर पानी के हिसाब से स्प्रे कर सकते है।
Posted by Sourabh Saini
Uttar Pradesh
24-04-2020 08:47 AM
Maharashtra
04-24-2020 09:31 AM
Sourabh ji, yeh fungal disease ap iski roktham ke liye isme M-45 @ 4 gram prati litre pani ke hisaab se spray kar sakte hain, dhanywad
Posted by ਹਰਪ੍ਰੀਤ ਸਿੰਘ
Rajasthan
24-04-2020 08:42 AM
Punjab
04-24-2020 09:33 AM
Harpreet ji, jekar fal dig rahe han tan tusi is vich planofix @ 4 ml nu 15 litre pani vich mila ke spray kar sakde ho, dhanwad
Posted by didar singh
Punjab
24-04-2020 08:37 AM
Punjab
04-25-2020 08:55 PM
ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ| ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ। ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ.|ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ।(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪà.... (Read More)
ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ| ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ। ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ.|ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ।(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।
Posted by ਨੀਟੂ ਗਰੇਵਾਲ
Punjab
24-04-2020 08:20 AM
Punjab
04-24-2020 09:24 AM
ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ।
Posted by Gurbir Singh
Punjab
24-04-2020 08:05 AM
Maharashtra
04-24-2020 09:23 AM
ਗੁਰਬੀਰ ਜੀ, ਇਹ ਤੱਤਾਂ ਦੀ ਕਮੀ ਦੀ ਵਜ੍ਹਾ ਨਾਲ ਹੋ ਜਾਂਦਾ ਹੈ, ਤੁਸੀਂ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਇਸਦੇ ਵਧੀਆ ਫੁੱਲ ਬੰਨੇ ਸ਼ੁਰੂ ਹੋ ਜਾਂ ਗਏ, ਧੰਨਵਾਦ ਧੰਨਵਾਦ
Posted by Ved Parkash
Haryana
24-04-2020 07:50 AM
Maharashtra
04-24-2020 09:20 AM
वेद जी, मूली की बिजाई के लिए अक्तूबर से नवंबर का महीना अनुकूल होता है। देसी किस्मों की बिजाई अगस्त से सितंबर महीने में पूरी कर लें। धन्यवाद
Posted by JASPREET SINGH
Punjab
24-04-2020 07:32 AM
Rajasthan
04-24-2020 02:57 PM
ਜਸਪ੍ਰੀਤ ਜੀ ਇਹ ਮੁਰਾਹ ਕ੍ਰੋਸ ਨਸਲ ਦੀ ਹੈ
Posted by sukh
Punjab
24-04-2020 07:31 AM
Punjab
04-24-2020 02:55 PM
ਤੁਸੀ ਉਸ ਨੂੰ Metphos injection, Tinacal injection, Nurokind injection ਲਗਵਾਓ ਇਹ ਤੁਸੀ ਉਸਦੀ ਗਰੋਥ ਦੇ ਹਿਸਾਬ ਨਾਲ 5-7ml ਲਗਵਾਓ ਇਹ 3 ਦਿਨ ਲਗਵਾਓ ਅਤੇ ਪਹਿਲੇ ਦਿਨ ਉਸ ਨੂੰ Deca ਇੰਜੇਕਸ਼ਨ 50-100mg ਗਰੋਥ ਦੇ ਹਿਸਾਬ ਨਾਲ ਲਗਵਾਓ
Posted by Kuljeet Bazigar
Rajasthan
24-04-2020 07:21 AM
Maharashtra
04-24-2020 07:39 AM
Kuljeet ji, is mausam vich chulai, muli, kheera, french beans, kaddu, lobiya di bijai kar sakde ho, dhanwad
Posted by कललेश
Rajasthan
24-04-2020 07:20 AM
Maharashtra
04-24-2020 07:41 AM
कललेश जी, यह फंगस के हमले की वजह से हो रहा है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Posted by Bhurelal Seelu
Madhya Pradesh
24-04-2020 07:16 AM
Maharashtra
04-24-2020 09:17 AM
यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पà¤.... (Read More)
यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं खेत को दो तीन बार जोतें और सुहागे से समतल करें अदरक की बिजाई के लिए 15 सैं.मी. ऊंचे और 1 मीटर चौड़े बैड बनाएं दो बैडों के बीच 50 सैं.मी. का फासला रखें बिजाई मई-जून के पहले सप्ताह में की जाती है पौधों में 15-20 सैं.मी. पंक्तियों की दूरी और एक पौधे से दूसरे पौधे की दूरी 30 सैं.मी. होनी चाहिए बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमार रहित गांठों का प्रयोग करें बिजाई के लिए 480-720 किलो प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय मिट्टी में 150 क्विंटल प्रति एकड़ रूड़ी की खाद डालें नाइट्रोजन 25 किलो (55 किलो यूरिया), फासफोरस 10 किलो (60 किलो सिंगल सुपर फासफेट) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें पोटाश और फासफोरस की पूरी मात्रा बिजाई के समय डालें नाइट्रोजन की मात्रा को दो बराबर भागों में बांटें पहला हिस्सा बिजाई के 75 दिन बाद और बाकी हिस्सा बिजाई के 3 महीने बाद डालें बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें
Posted by gurjinder singh
Punjab
24-04-2020 06:57 AM
Punjab
04-24-2020 09:14 AM
ਗੁਰਿੰਦਰ ਜੀ, ਤੁਸੀਂ ਇਸ ਦੀ ਰੋਕਥਾਮ ਲਈ ਇਕ ਕਿਲੋ ਹਲਦੀ ਨੂੰ ਪੀਹ ਕੇ ਇਸਨੂੰ ਚਾਰ ਲੀਟਰ ਗੋਮੂਤਰ ਵਿਚ ਘੋਲ ਦਿਓ। ਇਸ ਮਿਸ਼੍ਰਣ ਨੂੰ ਕੱਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਕੇ 100 ਲੀਟਰ ਪਾਣੀ ਵਿਚ ਮਿਕ੍ਸ ਕਰਕੇ ਆਥਣ ਵੇਲੇ ਫ਼ਸਲ ਤੇ ਛਿੜਕ ਦਿਓ। ਇਹ ਤੇਲੇ, ਚੇਪੇ , ਤੰਬਾਕੂ ਸੁੰਡੀ ਅਤੇ ਤਣਾ ਛੇਦਕ ਦੀ ਰੋਕਥਾਮ ਕਰਦੀ ਹੈ। ਲੋੜ ਮੁਤਾਬਿਕ ਹਰ ਫ਼ਸਲ ਤੇ ਇਸਦੇ 2 -3 ਛਿੜਕਾਅ ਕੀà.... (Read More)
ਗੁਰਿੰਦਰ ਜੀ, ਤੁਸੀਂ ਇਸ ਦੀ ਰੋਕਥਾਮ ਲਈ ਇਕ ਕਿਲੋ ਹਲਦੀ ਨੂੰ ਪੀਹ ਕੇ ਇਸਨੂੰ ਚਾਰ ਲੀਟਰ ਗੋਮੂਤਰ ਵਿਚ ਘੋਲ ਦਿਓ। ਇਸ ਮਿਸ਼੍ਰਣ ਨੂੰ ਕੱਪੜੇ ਨਾਲ ਪੁਣ ਕੇ ਇਸ ਵਿਚ 200 ਗ੍ਰਾਮ ਰੀਠਾ ਪਾਊਡਰ ਮਿਲਾ ਕੇ 100 ਲੀਟਰ ਪਾਣੀ ਵਿਚ ਮਿਕ੍ਸ ਕਰਕੇ ਆਥਣ ਵੇਲੇ ਫ਼ਸਲ ਤੇ ਛਿੜਕ ਦਿਓ। ਇਹ ਤੇਲੇ, ਚੇਪੇ , ਤੰਬਾਕੂ ਸੁੰਡੀ ਅਤੇ ਤਣਾ ਛੇਦਕ ਦੀ ਰੋਕਥਾਮ ਕਰਦੀ ਹੈ। ਲੋੜ ਮੁਤਾਬਿਕ ਹਰ ਫ਼ਸਲ ਤੇ ਇਸਦੇ 2 -3 ਛਿੜਕਾਅ ਕੀਤੇ ਜਾ ਸਕਦੇ ਹਨ। ਧੰਨਵਾਦ
Posted by ਹਰਵਿੰਦਰ ਸਿੰਘ ਮਾਨ
Punjab
24-04-2020 06:48 AM
Punjab
04-25-2020 09:08 PM
ਹਰਵਿੰਦਰ ਸਿੰਘ ਜੀ ਇਹ ਜਾਮਣ ਦਾ ਬੂਟਾ ਹੈ|
Posted by akash singh
Punjab
24-04-2020 06:19 AM
Punjab
04-25-2020 09:01 PM
ਅਮਰੀਕ ਜੀ ਕਿਰਪਾ ਕਰਕੇ ਕੀੜੀ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਕੀਤੀ ਜਾ ਸਕੇ|
Posted by Bijay Oraon jido
Jharkhand
24-04-2020 06:17 AM
Maharashtra
04-24-2020 07:47 AM
Bijay ji, kripya ap bataye ke apke tarbuj ke podh mein phool a gye hai, agar phool nahi aye to kripya ap bataye ke apne iski bijai kab ki thi, or iski kism konsi hai taki apko uske hisaab se iske bare mein jankari di ja sake, dhanywad
Posted by akash singh
Punjab
24-04-2020 06:17 AM
Punjab
04-24-2020 02:53 PM
ਇਸਦੇ ਲਈ ਬੱਕਰੀਆਂ ਦੀ ਖੁਰਾਕ ਵਧਿਆ ਹੋਣੀ ਚਾਹੀਦੀ ਹੈ ਓਹਨਾ ਨੂੰ ਵਧਿਆ ਚਾਰਾ ਦੇਣਾ ਚਾਹੀਦਾ ਹੈ ਅਤੇ ਫੀਡ ਕਿਸੇ ਵਧਿਆ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਖੁਦ ਘਰ ਵਿਚ ਵੀ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ.... (Read More)
ਇਸਦੇ ਲਈ ਬੱਕਰੀਆਂ ਦੀ ਖੁਰਾਕ ਵਧਿਆ ਹੋਣੀ ਚਾਹੀਦੀ ਹੈ ਓਹਨਾ ਨੂੰ ਵਧਿਆ ਚਾਰਾ ਦੇਣਾ ਚਾਹੀਦਾ ਹੈ ਅਤੇ ਫੀਡ ਕਿਸੇ ਵਧਿਆ ਕੰਪਨੀ ਦੀ ਵਰਤ ਸਕਦੇ ਹੋ ਜਾ ਫਿਰ ਖੁਦ ਘਰ ਵਿਚ ਵੀ ਤਿਆਰ ਕਰਕੇ ਦੇ ਸਕਦੇ ਹੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Posted by Dalvir Dhaliwal
Punjab
24-04-2020 05:49 AM
Punjab
04-24-2020 10:28 AM
भाग जी दूध निकालने के बाद चारों थन को इससे डुबो दें
Posted by jagdeep singh
Punjab
24-04-2020 03:44 AM
Punjab
04-24-2020 07:44 AM
Jagdeep ji, tusi is same chari diya kisma jive ke SL 44, Punjab Sudex Chari 4, Punjab Sudex Chari 1 di bijai kar sakde ho, dhanwad
Posted by rajik soudagar
Maharashtra
24-04-2020 01:51 AM
Punjab
04-24-2020 02:51 PM
Rajik ji aap chicks lene ke liye Jogesh hire 9075749975, 9049218008 Ilahi Desi Garvran Giriraj chicks and feed se sampark kr skte hai.
Posted by Arvind Kumar Kushwaha
Uttar Pradesh
24-04-2020 12:24 AM
Maharashtra
04-24-2020 07:45 AM
Arvind ji, isme acchi kand banne ke liye ap NPK 130045 @ 10 gram prati litre pani ke hisaab se spray kar sakte hain, dhanywad
Posted by अर्जुन राम सींवर
Rajasthan
23-04-2020 11:48 PM
Punjab
04-24-2020 11:16 AM
अर्जुन जी कृपया बताये कि आपने पौधा बीज से लगाया है या कलम से ताकि आपको इसके बारे में पूरी जानकारी दी जा सके|
Posted by Gs Guru
Punjab
23-04-2020 11:12 PM
Punjab
04-24-2020 07:51 AM
ਗੁਰੂ ਜੀ, M -45 ਇਕ fungicide ਹੈ ਜੋਕੇ ਫੰਗਸ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਹ fungus ਨਾਲ ਹੋਣ ਵਾਲੀ ਬਿਮਾਰੀ ਦੀ ਰੋਕਥਾਮ ਕਰਦਾ ਹੈ, ਇਸਦਾ ਇਸਤੇਮਾਲ ਬਿਮਾਰੀ ਲੱਗਣ ਤੇ ਹੀ ਕੀਤਾ ਜਾਂਦਾ ਹੈ, ਇਸਦੀ ਮਾਤਰਾ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 4 ml ਦੀ ਵਰਤੋਂ ਕੀਤੀ ਜਾਂਦੀ ਹੈ, ਧੰਨਵਾਦ
Posted by manjinder singh
Punjab
23-04-2020 11:02 PM
Punjab
04-24-2020 11:29 AM
यह धान जी हाइब्रिड किस्म है इन किस्मों की उपज 32 क्विंटल प्रति एकड़ होती है, यह किस्में कम समय में तैयार होने वाली किस्में है, यह किस्में 85 से 90 दिनों में तैयार हो जाती है,कम समय में पकने के कारण इन्हे बीमारी भी कम लगती है
Posted by Navdeep Singh
Punjab
23-04-2020 10:49 PM
Punjab
04-24-2020 11:30 AM
ਨਵਦੀਪ ਜੀ ਪੂਸਾ 44 ਕਿਸਮ ਯੂਨੀਵਰਸਿਟੀ ਵਲੋ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਇਹ ਲੰਬੇ ਸਮੇਂ ਦੀ ਕਿਸਮ ਹੈ।PR 122 ਯੂਨੀਵਰਸਿਟੀ ਵਲੋਂ ਪ੍ਰਮਾਣਿਤ ਹੈ।ਇਹ ਕਿਸਮ ਪਕਣ ਵਿੱਚ 147 ਦਿਨ ਲੈਂਦੀ ਹੈ ਅਤੇ ਇਸ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਤੁਸੀਂ ਇਹ ਕਿਸਮ ਲਗਾ ਸਕਦੇ ਹੋ ਜੀ।
Posted by Navdeep Singh
Punjab
23-04-2020 10:41 PM
Punjab
04-24-2020 11:39 AM
ਪੂਸਾ 44 ਕਿਸਮ ਯੂਨੀਵਰਸਿਟੀ ਵਲੋ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਇਹ ਲੰਬੇ ਸਮੇਂ ਦੀ ਕਿਸਮ ਹੈ।ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Posted by amit ahirwar
Madhya Pradesh
23-04-2020 10:38 PM
Punjab
04-24-2020 12:37 PM
Amit ji aap rir nasal se murgi palan kr skte hai yeh egg aur meat dono kamo ke liye achi nasal hai.
Posted by Ramveer Singh Khatola
Rajasthan
23-04-2020 10:29 PM
Punjab
06-10-2020 06:01 PM
Ramveer Singh Khatola ji kechua lene ke lia aap Lokesh Aggarwal 9057900798 Shri Organic Farming se samparak kar sakte hai, Thankyou.
Posted by DINESH
Haryana
23-04-2020 10:23 PM
Punjab
05-14-2021 04:16 PM
दिनेश जी कृपया आप बताये कि आपने इसकी registration करवाई है या नहीं ताकि आपको उसके हिसाब से जानकारी दी जा सके। धन्यवाद
Posted by Nitesh
Haryana
23-04-2020 10:07 PM
Maharashtra
04-24-2020 08:50 AM
यह फंगस का हमला है इसे रोकने के लिए आप stale butter milk @ 4 ml प्रति लीटर पानी के हिसाब से प्रयोग कर सकते है।
Posted by bhimsain
Punjab
23-04-2020 10:00 PM
Punjab
04-24-2020 12:13 PM
भीमसेन जी कृपया आप बताये कि आपके खेत की मिटटी कैसी है ताकि उसके हिसाब से जानकारी दी जा सके|