Experts Q&A Search

Posted by वेद प्रकाश पाण्डेय
Uttar Pradesh
30-03-2023 03:37 PM
Haryana
03-30-2023 04:47 PM
प्रकाश जी, कृपया यह बताए कि आपने कौन सा केमिकल डाला था और कितनी मात्रा में डाला था। उसके हिसाब से ही आपको सही जानकारी दी जा सकती है।
Posted by Kulwinder Singh
Punjab
30-03-2023 03:13 PM
Haryana
03-30-2023 04:48 PM
ਕੁਲਵਿੰਦਰ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ |
Posted by Shivam sharma
Uttar Pradesh
30-03-2023 02:26 PM
Punjab
05-18-2023 09:21 PM
Shivam ji, kripya ye btaaye ki aap kon sa business krna chahte hai, us hisaab se hi aapko is bnaare me sahi jaankari di jaa skegi.
Posted by gurpal singh
Punjab
30-03-2023 02:13 PM
Punjab
03-30-2023 04:37 PM
Gurpal ji, achaar lai makki jyada vadia rehnda hai, je tusi jwaar beejni hai ta tusi J 1006, J 1007 kisma di bijai kar sakde ho ji.
Posted by Harmeet
Punjab
30-03-2023 12:59 PM
Punjab
03-31-2023 10:23 AM
Harmeet ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho.
Posted by Rajwinder Singh Gill
Punjab
30-03-2023 12:53 PM
Punjab
04-02-2023 08:48 PM
Rajwinder ji, tusi pear, peach, plum, kinnow, dragon fruit, sapota, mango, guava aadi fruits vicho kise da vi baag lgaa sakde ho ji.
Posted by Virsa Singh
Punjab
30-03-2023 12:39 PM
Punjab
03-31-2023 09:26 AM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ, ਬਾਕੀ ਉਸ ਨੂੰ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ
Posted by Ravinder Singh
Punjab
30-03-2023 12:27 PM
Punjab
03-31-2023 09:23 AM
ਰਵਿੰਦਰ ਜੀ, ਤੁਸੀ ਉਸਨੂੰ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਬਾਕੀ ਉਸਦੀ ਵੱਛੀ ਦਾ ਦੁੱਧ ਮਾਂ ਦੇ ਦੁੱਧ ਨਾਲੋਂ ਜ਼ਿਆਦਾ ਹੋਵੇਗਾ, ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਨਾਲ ਤਿਆਰ ਕਰ ਸਕਦੇ ਹੋ।
Posted by Sunilbhai Ravjibhai Mehta
Gujarat
30-03-2023 12:16 PM
Maharashtra
04-02-2023 08:46 PM
Sunil ji, ye aapko nazdeeki kisi bhi pesticide store se mil sakta hai ji.
Posted by kiranjot
Punjab
30-03-2023 12:10 PM
Punjab
03-31-2023 09:22 AM
ਕਿਰਨਜੋਤ ਜੀ, ਤੁਸੀ ਇਸ ਨੂੰ Vitamor H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਬਾਕੀ ਤੁਸੀ ਡਾਕਟਰ ਤੋਂ ਚੈੱਕ ਕਰਵਾ ਕੇ ਇਸਦੇ ਸਾਰੇ ਥਣਾਂ ਵਿਚ mamiprotec tube ਚੜਵਾ ਸਕਦੇ ਹੋ।
Posted by Gurpreet Singh
Punjab
30-03-2023 12:03 PM
Punjab
03-31-2023 09:19 AM
ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ, ਤੁਸੀ Krishi Vigyan Kendra.... (Read More)
ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ, ਤੁਸੀ Krishi Vigyan Kendra, Kheri, Patran Road, Sangrur, Mobile no.:: 01672-245320 ਨਾਲ ਸੰਪਰਕ ਕਰ ਸਕਦੇ ਹੋ।
Posted by Karan
Uttar Pradesh
30-03-2023 11:16 AM
Punjab
03-31-2023 09:16 AM
Karan ji iske liye koi fix market nhi hai yeh apko khud nazdiki market mein aur nazdiki poultry farm walo ke sath link bnna ker sale krne pdege, jaise jaise apki achi market bnn jayegi fir khudd hei apke farm se demand ke hisab se sale hote rahege.
Posted by Karan
Uttar Pradesh
30-03-2023 11:12 AM

?

Punjab
03-31-2023 09:11 AM
Karan ji kripya aap apna swal vistar se pushen aap kya jankari lena chahte ha jisse apko sahi jankari di ja skee.
Posted by Jasveer singh
Punjab
30-03-2023 11:07 AM
Punjab
03-31-2023 09:01 AM
Jasveer ji kirpa krke ehh daso iss nu ki ki smasia aa rahi hai tan jo tuhanu sahi jankari diti ja ske jekar skin khrab ho rhi hai fir tuci iss nu hitek inj. 1ml/50kg bhar de hisab nal chamdi vich lgwao.
Posted by Jasveer singh
Punjab
30-03-2023 11:04 AM
Punjab
03-31-2023 09:01 AM
Jasveer ji kirpa krke ehh daso iss nu ki ki smasia aa rahi hai tan jo tuhanu sahi jankari diti ja ske jekar skin khrab ho rhi hai fir tuci iss nu hitek inj. 1ml/50kg bhar de hisab nal chamdi vich lgwao.
Posted by Manpreet Singh
Punjab
30-03-2023 10:55 AM
Punjab
03-30-2023 04:35 PM
Manpreet ji, tusi KVK Gurdaspur to mitti test krva sakde ho ji.
Posted by N.N.Singh
Uttar Pradesh
30-03-2023 10:08 AM
Maharashtra
04-02-2023 08:51 PM
N.N.Singh ji, KBSH-1, APSH-11, MSFH-1 Surajmukhi ki achi kisme hai, apa in kismo ki kheti kar sakte hai.
Posted by Raman cheema
Punjab
30-03-2023 09:19 AM
Punjab
03-30-2023 04:35 PM
ਰਮਨ ਜੀ, ਵੈਸੇ ਬਾਜਰੇ ਦੀ ਫ਼ਸਲ ਨੂੰ ਇਸ ਖਾਦ ਦੀ ਜਿਆਦਾ ਲੋੜ ਨਹੀਂ ਹੁੰਦੀ, ਤੁਸੀ 25 kg ਤੱਕ SSP ਖਾਦ ਦੇ ਸਕਦੇ ਹੋ ਜੀ।
Posted by JASHAN
Rajasthan
30-03-2023 08:26 AM
Haryana
03-30-2023 04:34 PM
जशन जी, यह तत्व की कमी की वजह से है इसके लिए आप npk 191919 को प्रति लीटर पानी में मिलाकर स्प्रे करें।
Posted by Manpreet Singh
Punjab
30-03-2023 08:01 AM
Punjab
03-30-2023 04:31 PM
Manpreet ji, IFFCO DAP tuhanu najdeeki iffco centre ya Co operative society to mil sakdi hai ji.
Posted by dalbir singh
Punjab
30-03-2023 07:34 AM
Punjab
03-31-2023 08:57 AM
ਤੁਸੀ ਉਸ ਨੂੰ RL botal 4 litre ਲਗਵਾਓ ਅਤੇ Gentamycin inj 10ml Rumirec inj. 10ml ਲਗਵਾਓ ਅਤੇ Kol L 2x 300ml ਨੂੰ ਇਕ ਵਾਰ ਵਿਚ ਪਿਲਾ ਦਿਓ ਅਤੇ ਬਾਦ ਵਿਚ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਪਾਊਡਰ ਦੁੱਧ ਵਿਚ ਭਿਓ ਕੇ ਰੱਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ ਅਤੇ ਰੋਜਾਨਾ brotone liquid 100ml ਦਿੰਦੇ ਰਹੋ
Posted by iqbal singh
Punjab
30-03-2023 07:20 AM
Punjab
03-30-2023 04:29 PM
ਇਕਬਾਲ ਜੀ ਤੁਸੀ ਬੂਟੇ ਵਿਚ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ ਅਤੇ ਇਸ ਨੂੰ giberralic acid 10ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਨਾਨਕ ਸਿੰਘ
Punjab
30-03-2023 07:12 AM
Punjab
04-02-2023 08:44 PM
ਨਾਨਕ ਜੀ, ਇਸ ਸਮੇਂ ਤੁਸੀਂ ਜਵਾਰ, ਮੱਕੀ ਅਤੇ ਬਾਜਰੇ ਦੀ ਚਾਰੇ ਲਈ ਬਿਜਾਈ ਕਰ ਸਕਦੇ ਹੋ ਜੀ।
Posted by ਨਾਨਕ ਸਿੰਘ
Punjab
30-03-2023 07:06 AM
Punjab
03-31-2023 08:50 AM
ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitum-h liquid 10ml ਰੋਜਾਨਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਖਿਲਾ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ।
Posted by Balvir Singh Mann
Punjab
30-03-2023 06:48 AM
Punjab
03-31-2023 08:48 AM
Balvir ji tuci pashu nu usde khann de hisab nal goli wali feed ja churri wali dona vicho koi bhi khila skde ho jiss nu pashu asani nal khanda howe ate changi growth krda ha.
Posted by HARINDER SINGH
Punjab
29-03-2023 09:49 PM
Punjab
03-30-2023 04:28 PM
हरिंदर जी, यह powdery mildew बीमारी के लक्षण लग रहे है, पर अभी फसल काफी कम उम्र की है, इसलिए इस पर अभी कोई छिड़काव नही किया जा सकता ।
Posted by Sukhraj ਸਿੰਘ
Punjab
29-03-2023 08:01 PM
Punjab
03-29-2023 08:16 PM
ਸੁੱਖਰਾਜ ਜੀ, pr 126 ਨੂੰ ਕੁੱਲ 90 ਕਿੱਲੋ ਯੂਰੀਆ ਖਾਦ ਦੀ ਲੋੜ ਹੁੰਦੀ ਹੈ ਜੀ, ਇਹ ਖਾਦ ਲਵਾਈ ਤੋਂ 7, 31 ਅਤੇ 35 ਦਿਨਾਂ ਤੇ ਦਿੱਤੀ ਜਾ ਸਕਦੀ ਹੈ , ਇਸ ਦੀ ਲਵਾਈ ਤੁਸੀਂ ਜੁਲਾਈ ਦੇ ਪਹਿਲੇ ਪੰਦਰਵਾੜੇ ਤੋਂ ਕਰ ਸਕਦੇ ਹੋ ਜੀ।
Posted by Sukhraj ਸਿੰਘ
Punjab
29-03-2023 07:57 PM
Punjab
03-29-2023 08:14 PM
ਸੁੱਖਰਾਜ ਜੀ, Basmati 1847 ਨੂੰ ਕੁੱਲ 54 ਕਿੱਲੋ ਯੂਰੀਆ ਖਾਦ ਦੀ ਲੋੜ ਹੁੰਦੀ ਹੈ ਜੀ, ਇਹ ਖਾਦ ਲਵਾਈ ਤੋਂ 3 ਅਤੇ 6 ਹਫਤੇ ਬਾਅਦ ਦਿੱਤੀ ਜਾ ਸਕਦੀ ਹੈ , ਇਸ ਦੀ ਲਵਾਈ ਤੁਸੀਂ ਜੁਲਾਈ ਦੇ ਦੂਸਰੇ ਪੰਦਰਵਾੜੇ ਤੋਂ ਕਰ ਸਕਦੇ ਹੋ ਜੀ।
Posted by krishan dhaliwal
Punjab
29-03-2023 05:08 PM
Punjab
03-30-2023 10:17 AM
Tuci uss nu Mifex botal 450ml lgwao ate uss vich tonophos inj. 30ml mix krke IV slow lgwao ate iss nu Neoprofin inj. 15ml, Avil inj, 10ml ate Capoform inj. 1gm lgwao. baki isda pisha ucha rakho.
Posted by ਗੁਰਪ੍ਰੀਤ ਸਿੰਘ
Punjab
29-03-2023 04:43 PM
Punjab
03-30-2023 10:13 AM
ਗੁਰਪ੍ਰੀਤ ਜੀ ਹੁਣ ਬਰਸੀਮ ਵਿਚ ਉਲੀ, ਸੁੰਡੀ ਅਤੇ ਉਸਦੇ ਸਵਾਦ ਵਿਚ ਫਰਕ ਪੈਣ ਕਰਕੇ ਜਾਨਵਰ ਖਾਣਾ ਪਸੰਦ ਨਹੀਂ ਹੈ, ਤੁਸੀ ਓਹਨਾ ਨੂੰ ਦੂਜੇ ਚਾਰੇ ਨਾਲ ਮਿਲਾ ਕੇ ਖਿਲਾਣਾ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ |
Posted by Harpreet singh
Punjab
29-03-2023 04:18 PM
Punjab
03-30-2023 10:12 AM
ਹਰਪ੍ਰੀਤ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਮੱਝ ਦੀ ਫੋਟੋ ਵੀ ਅੱਪਲੋਡ ਕਰੋ ਤਾਂ ਜੋ ਬਿਮਾਰੀ ਨੂੰ ਦੇਖ ਕੇ ਸਹੀ ਇਲਾਜ ਦੀ ਜਾਣਕਾਰੀ ਦਿਤੀ ਜਾ ਸਕੇ |
Posted by gurjinder singh
Punjab
29-03-2023 03:49 PM
Punjab
03-29-2023 06:54 PM
ਗੁਰਜਿੰਦਰ ਜੀ, ਇਸ ਬਾਜਰੇ ਦਾ ਬੀਜ 3 kg/ਏਕੜ ਦੇ ਹਿਸਾਬ ਨਾਲ ਕਾਫੀ ਰਹਿੰਦਾ ਹੈ ਜੀ, ਇਸ ਦੀ ਬਿਜਾਈ ਵੱਤਰ ਲਾ ਕੇ ਕੀਤੀ ਜਾ ਸਕਦੀ ਹੈ ਜੀ।
Posted by Raman cheema
Punjab
29-03-2023 03:37 PM
Punjab
03-29-2023 06:49 PM
Raman ji, kirpa kar ke ih dasso ki tusi kihde chaare di bijai karni hai us hisaab nal hi tuhanu is baare shi jaankari ditti Jaa sakegi.
Posted by mahavir singh
Punjab
29-03-2023 02:54 PM
Punjab
03-29-2023 08:02 PM
Mahavir ji, ih fungus kar ke hai, ih halka peelapan hai kirpa kar boote dia hor saaf photos v bhejo us hisaab naal hi tuhaanu is baare sahi jaankari ditti jaa sakegi.
Posted by Gaganinder Singh
Punjab
29-03-2023 02:45 PM
Punjab
03-29-2023 06:48 PM
Gagan ji, ih Pusa institute dia kisman han, ihna kisma da beej lain lai tusi 011-25847822 te sampark kar sakde ho ji.
Posted by Jagdeep singh
Punjab
29-03-2023 02:40 PM
Punjab
03-29-2023 08:08 PM
Jagdeep ji, kirpa kar ke patteyan di najdeek to photo bhejo ji, us hisaab naal hi tuhaanu is baare sahi jaankari ditti jaa sakegi .
Posted by Jagdeep Sandhu
Punjab
29-03-2023 01:07 PM
Punjab
03-30-2023 10:10 AM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ
Posted by darshan singh sekhon
Punjab
29-03-2023 12:19 PM
Punjab
03-29-2023 07:55 PM
ਦਰਸ਼ਨ ਜੀ, ਤੁਹਾਡੇ ਇਲਾਕੇ ਵਿਚ ਕੱਲ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਪਰਸੋਂ ਨੂੰ ਭਾਰੀ ਬਾਰਿਸ਼ ਦਾ ਅਨੁਮਾਨ ਹੈ ਜੀ।
Posted by Manpreet singh
Punjab
29-03-2023 11:40 AM
Punjab
03-30-2023 10:08 AM
ਮਨਪ੍ਰੀਤ ਜੀ, ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 ਨਾਲ ਸੰਪਰਕ ਕਰ ਸਕਦੇ ਹੋ।
Posted by shivshanker
Bihar
29-03-2023 11:40 AM
Punjab
03-29-2023 05:20 PM
Shiv ji, makki ki fasl par 19 19 19 ka paryog fasl ka peelapan door krne ke liye kiya jata hai aur keetnashak ke liye ye nirbhar krta hai ki aapki fasl par kon se keet ka hmla hai, vaise in dono ke spray me 10 din ka antraal hona jaruri hai.
Posted by Rohitash Kumar
Uttar Pradesh
29-03-2023 11:33 AM
Punjab
03-29-2023 05:16 PM
Rohitash ji, ye army worm ke hmle ke lakshan hai, iski rokthaam ke liye aap spinoteram 0.5 ml/L paani ke hisaab se spray kar sakte hai.
Posted by Manpreet singh
Punjab
29-03-2023 11:23 AM
Punjab
03-30-2023 09:36 AM
Manpreet ji jekar tuci poultry farming di training lena chahunde ho tan isde lai tuci apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho.
Posted by chinu
Punjab
29-03-2023 10:27 AM
Punjab
03-30-2023 09:34 AM
ਚਿਨੂ ਜੀ ਤੁਸੀ ਇਸਦੇ ਲਈ Harry Sharma 9463416700 Harry Dog Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ |