Experts Q&A Search

Posted by Gurwinder singh sandhu
Punjab
31-03-2023 07:38 PM
Haryana
03-31-2023 10:47 PM
Sandhu ji eh daso ehna nu tusi pehla kehdi khad kini matra vich paa chuke ho us hisab nal hi tuhan sahi jankari diti a sakdi a
Posted by Dhanveer singh Benipal
Punjab
31-03-2023 06:53 PM
Punjab
04-01-2023 11:46 AM
Benipal ji tuci uss nu Vitum-h liquid 10-10ml swere sham ate metabolite powder rojana 1 pouch dena suru kro ate usdi khurak da purra dian rakho.
Posted by Kalyan singh
Rajasthan
31-03-2023 06:18 PM
Haryana
03-31-2023 10:45 PM
श्रीमान जी, कृपया अपना सवाल विस्तार से बताए कि आपको किस फसल की खेती करनी है, उस हिसाब से ही आपको सही जानकारी दी जा सकती है।
Posted by ਗੁਰਸੇਵਕ ਸਿੰਘ
Punjab
31-03-2023 05:35 PM
Punjab
04-01-2023 12:10 PM
Gursewak ji tuci bypass fatt ghar vich tyar krn di jgah market vich khrid skde ho kyuki iss nu tyar krde sme sarira chija sahi matra vich naa hon krke ate purria chija na miln krke isda fyada nhi hunda. tuci market vicho kise bhi company da product leya ke vart skde ho.
Posted by ਗਗਨਦੀਪ ਸਿੰਘ
Punjab
31-03-2023 05:27 PM
Haryana
03-31-2023 10:40 PM
ਗਗਨ ਜੀ, ਇਸਦੇ ਲਈ ਤੁਸੀ ਆਪਣੇ kvk 0164-22156319 ਨਾਲ ਸੰਪਰਕ ਕਰੋ।
Posted by harmanpreet singh
Punjab
31-03-2023 05:04 PM
Punjab
03-31-2023 09:32 PM
Harman ji, tusi PMH 10, P 1844, DKC 9108, 9208 kisma di bijai kar sakde ho ji, ih kisma Takreebn 120-122 din laindia han.
Posted by Gurjeet singh
Punjab
31-03-2023 04:20 PM
Punjab
04-02-2023 08:58 PM
गुरजीत जी, 3 और 4 अप्रैल को बारिश की संभावना है, उसके बाद मौसम साफ रहने की उम्मीद है।
Posted by Punit kamal Singh jeji
Punjab
31-03-2023 04:17 PM
Punjab
03-31-2023 09:30 PM
Punit ji, ih mittar keeda hai, ih tele te feed kardi hai ate fasl nu koi nuksaan nahi kardi.
Posted by Parma Gill
Punjab
31-03-2023 04:06 PM
Punjab
03-31-2023 09:27 PM
ਪੰਮਾ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰ.... (Read More)
ਪੰਮਾ ਜੀ, ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |
Posted by LAKHWINDER SINGH
Punjab
31-03-2023 04:01 PM
Punjab
03-31-2023 09:23 PM
ਲਖਵਿੰਦਰ ਜੀ, ਤੁਸੀ ਢੂੰਘੀ ਵਾਹੀ ਕਰ ਕੇ ਖੇਤ ਤਿਆਰ ਕਰ ਸਕਦੇ ਹੋ ਜੀ , 8 ਟਨ ਰੂੜੀ ਦੀ ਖਾਦ ਬਿਜਾਈ ਵੇਲੇ ਦੇ ਸਕਦੇ ਹੋ, ਸੁੰਡੀ ਦੀ ਰੋਕਥਾਮ ਲਈ ਤੁਸੀ tricho cards ਦੀ ਵਰਤੋਂ ਕਰ ਸਕਦੇ ਹੋ।
Posted by Parma Gill
Punjab
31-03-2023 04:00 PM
Punjab
04-01-2023 01:09 PM
ਗਿੱਲ ਜੀ, ਤੁਸੀ ਬੀਟਲ ਨਸਲ ਦੀਆ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।
Posted by Honey
Punjab
31-03-2023 03:58 PM
Punjab
03-31-2023 09:19 PM
ਹਨੀ ਜੀ, ਹੁਣ ਭਿੰਡੀ ਅਤੇ ਬੈਂਗਣ ਦੀ ਬਿਜਾਈ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ, ਤੁਸੀ ਇਹਨਾ ਫ਼ਸਲਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Raman Deep Singh
Punjab
31-03-2023 03:57 PM
Punjab
04-01-2023 11:47 AM
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by Gurpreet Singh
Punjab
31-03-2023 03:47 PM
Punjab
04-01-2023 11:50 AM
ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਇਹ ਟ੍ਰੇਨਿੰਗ 3 ਦਿਨ ਜਾ ਹਫਤੇ ਦੀ ਵੀ ਹੋ ਸਕਦੀ ਹੈ ਤੁਸੀ ਇਸਦੇ ਲਈ Krishi Vigyan Kendra Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email: kvksangrur@pau.edu ਨਾਲ ਸੰਪਰਕ ਕਰ ਸਕਦੇ ਹੋ।
Posted by ਗੁਰਮੀਤ ਸਿੰਘ
Punjab
31-03-2023 03:34 PM
Punjab
05-18-2023 09:47 PM
ਗੁਰਮੀਤ ਜੀ, ਖੇਤੀਬਾੜੀ ਦਫਤਰ ਤੋਂ ਇਹ ਹੱਲ ਨਹੀਂ ਮਿਲੇਗਾ ਜੀ, ਵੈਸੇ ਵੀ ਇਸ ਦਾ ਪ੍ਰਯੋਗ ਹੁਣ ਬਹੁਤ ਘੱਟ ਹੁੰਦਾ ਹੈ ਜੀ।
Posted by ਗੁਰਪ੍ਰੀਤ ਸਿੰਘ
Punjab
31-03-2023 03:27 PM
Punjab
04-01-2023 11:52 AM
ਗੁਰਪ੍ਰੀਤ ਜੀ, ਕਿਰਪਾ ਕਰਕੇ ਤੁਸੀ ਇਹ ਦੱਸੋ ਤੁਸੀ ਮੱਛੀ ਪਾਲਣ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Hardeep singh Sarao
Punjab
31-03-2023 03:00 PM
Punjab
03-31-2023 09:17 PM
ਹਰਦੀਪ ਜੀ, ਤੁਸੀ DKC 9208, 9108 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਬੀਜ ਤੁਹਾਨੂੰ ਨਜਦੀਕੀ ਕਿਸੇ ਵੀ ਸੀਡ ਸਟੋਰ ਤੋਂ ਮਿਲ ਸਕਦਾ ਹੈ ਜੀ।
Posted by Tarlochan maan
Punjab
31-03-2023 02:24 PM
Punjab
03-31-2023 09:14 PM
ਤਰਲੋਚਨ ਜੀ, ਤੁਸੀ SML 1827, 668 ਅਤੇ 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by KalaSekhon
Punjab
31-03-2023 02:16 PM
Punjab
04-01-2023 11:54 AM
Sekhon ji dairy loan len lai pehla tuhade kol dairy training honi jruri hai kyuki uss training certificate nal tuhanu loan ate subsidy mill skdi hai tuci isde lai Dairy farming di training len lai Sh. Randeep Kumar, Deputy Director, PDDP, Muktsar- 78272-60001, 01637-248423 nal sampark kr skde ho ate agli training da pta kr skde ho.
Posted by Satgur Mahal
Punjab
31-03-2023 01:55 PM
Punjab
04-01-2023 11:55 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Bovimin B powder 20gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance tablet ਅੱਧੀ ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ।
Posted by Amandeep singh
Rajasthan
31-03-2023 01:21 PM
Punjab
04-01-2023 11:58 AM
Amandeep ji yadi bakri pehle dudh deti hai toh woh dhire dhire dudh kam krne lagegi aur uska pett niklne lagega yadi pehli varr bacha dena ha tab uske pett, uski levti aur thano ko dekhker pta kiya jaa skta hai, aap apne nazdiki kise ache bakri palak ko bakri dikha skte hai woh bhi dekhker aur janch krke bta skte hai kyuki unko iss kam mein acha anubhav hota hai.
Posted by Karan
Uttar Pradesh
31-03-2023 01:19 PM
Punjab
04-01-2023 11:59 AM
Unko aap Enrofloxacin liquid 1ml prati 1 litre pani mein milla ker dena suru kren aur Vimeral liquid 15ml prati 100birds ke hisab se den.
Posted by Karan
Uttar Pradesh
31-03-2023 01:15 PM
Punjab
04-01-2023 12:02 PM
Unko aap Teramycin pouch 1 chamch ko 1 litre pani mein milla ker den aur Paracetamol tablet 1 goli ka tisra bhagg chamch mein pani ghol ker ek murgi ko de skte hai.
Posted by Sukhdev singh
Punjab
31-03-2023 12:59 PM
Punjab
03-31-2023 09:13 PM
ਸੁਖਦੇਵ ਜੀ, ਇਹ fungus ਦਾ ਹਮਲਾ ਹੈ, ਪਰ ਅਜੇ ਬੂਟੇ ਕਾਫੀ ਛੋਟੇ ਹਨ ਤਾਂ ਕੋਈ ਛਿੜਕਾਅ ਨਾ ਕਰੋ ਅਤੇ ਥੋੜਾ ਫੁਟਾਰਾ ਹੋਣ ਦਿਓ ਜੀ।
Posted by Sukhdev singh
Punjab
31-03-2023 12:56 PM
Punjab
03-31-2023 09:10 PM
ਸੁਖਦੇਵ ਜੀ, ਇਹ virus ਵਾਲਾ ਰੋਗ ਹੈ, ਇਸ ਲਈ ਤੁਹਾਨੂੰ carbendazim ਜਾ mancozeb ਦਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ ਤੁਸੀ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Manjit Singh
Punjab
31-03-2023 12:30 PM
Punjab
03-31-2023 09:06 PM
Manjit ji, sundi di rikthaam lai tusi spinoteram 0.5 ml/L paani de hisaab naal spray kar sakde ho ji.
Posted by jasvinder singh
Punjab
31-03-2023 11:48 AM
Punjab
03-31-2023 08:22 PM
Jasvinder ji, jekr fasl peeli pai gai hai ate hethlia falia de daane paak gye han ta tusi fasl di ktaai kar sakde ho ji.
Posted by balram Thakur
Punjab
31-03-2023 11:35 AM
Punjab
04-01-2023 12:06 PM
Thakur ji uss nu sbh ton pehla pett de kiria lai Fenbendazole Salt di goli deo jo gaban pashua lai safe hai ate uss nu Vitum H liquid 10ml rojana dena suru kro ate suun ton 20 din pehla Intabolite powder rojana 1 pouch de skde ho. baki tuci ek gohe di pathi nu agg lgga ke uss uparr thodi jehi chini, ajwein ate attte da buura paao ate usdi dhunni usde nakk kol rakho ate din vich 2 varr deo.
Posted by Brijeshwar Singh
Uttar Pradesh
31-03-2023 11:32 AM
Punjab
03-31-2023 08:20 PM
बृजेश्वर जी, आप फसल में नमी की मात्रा बनाकर रखे और giberralic acid 10ml/L पानी के हिसाब से छिड़काव करें।
Posted by shivshanker
Bihar
31-03-2023 08:19 AM
Punjab
03-31-2023 08:11 PM
शिव जी, कृपया आप फसल की फोटो जरूर भेजे, उस हिसाब से ही आपको इसके बारे में सही जानकारी दी जा सकेगी।
Posted by Lakhbeer hamad
Punjab
31-03-2023 07:50 AM
Punjab
03-31-2023 08:07 PM
Lakhbeer ji, tusi PR 126 Kism di bijai kar sakde ho ji, is kism 90-95 Dina vich pakk jandi hai ate is da jhaad vi kaafi Changa hai ji, ih kism paani vi ghatt laindi hai ate bimaria da hmla vi ghatt hunda hai ji.
Posted by Lakhbeer hamad
Punjab
31-03-2023 07:45 AM
Punjab
03-31-2023 08:04 PM
Lakhbeer ji, Pusa 44 di nursery di bijai tusi 20 June to shuru kar sakde ho ji.
Posted by Monty
Uttar Pradesh
30-03-2023 11:21 PM
Punjab
03-31-2023 08:00 PM
Monty ji, polar ki nursery me giberralic acid ke spray ki koi sifarish nahi hai ji.
Posted by Kavin wander
Punjab
30-03-2023 09:06 PM
Punjab
03-31-2023 10:49 AM
Kavin ji jekar oh dwai bhran ton 10 din badd saff tara krdi hai fir tuci uss nu AI naa krwao ate uss heat nu khali shdd deo ate uss ton 21-22 din badd heat vich aun te saff tara hon te AI krwao.
Posted by Kavin wander
Punjab
30-03-2023 09:05 PM
Punjab
03-31-2023 10:40 AM
Kavin ji kai gawan vich ohna di heat khatam hon ton badd blood aunda ha, tuci uss nu 50gm haldi ate 100ml saro da tel mix krke deo.
Posted by Kavin wander
Punjab
30-03-2023 09:04 PM
Punjab
03-31-2023 10:27 AM
Tuci uss nu Lactomood homeopathic dwai dia 10-10 drops din vich 3 varr deo ate uss nu golia de nal nal LDM liquid 100-100ml swere sham deo.
Posted by Guljari Moond
Punjab
30-03-2023 09:01 PM
Punjab
03-31-2023 07:56 PM
Guljaari ji, tusi nmee di maatra iksaar bna ke rakho ate giberallic acid 10ml/L paani de hisaab naal spray karo ji.
Posted by Manu Rahar
Rajasthan
30-03-2023 08:56 PM
Maharashtra
04-02-2023 08:52 PM
Manu ji, Rasi 846 bt cotton ki achi kism hai, iska ausar utpadan jameen aur mnausam ke hisaab se 10-12 q/acre tak hai ji.
Posted by gurjinder singh
Punjab
30-03-2023 07:38 PM
Punjab
04-06-2023 05:55 PM
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕ.... (Read More)
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।ਗਿੰਨੀ ਘਾਹ ਦਾ ਬੀਜ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
Posted by gurjinder singh
Punjab
30-03-2023 07:32 PM
Punjab
04-06-2023 05:56 PM
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕ.... (Read More)
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।ਗਿੰਨੀ ਘਾਹ ਦਾ ਬੀਜ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
Posted by amritpal singh
Punjab
30-03-2023 06:38 PM
Punjab
03-31-2023 10:50 AM
tuci ohna de ass pass saff safai da dian rakho ate sham de sme ohna de kol dhuua kro ate uss dhuee vich thodi jehi sonf bhi milla deya kro ate ass pass jithe jyada makhi, mashar bethde hai othe tuci Gainda phenyl nu 2ml prati 1 litre pani vich milla ke spray kro.
Posted by Piyush
Madhya Pradesh
30-03-2023 05:29 PM
Punjab
03-31-2023 07:53 PM
Piyush ji, kripya visthaar se btaaye ki aap makki ki fasl me khaad ke baare me kya jaankari Lena chhate hai, us hisab se hi aapko is baare me shi jaankari di jaa sakegi.
Posted by Raman cheema
Punjab
30-03-2023 05:24 PM
Punjab
03-31-2023 07:50 PM
ਰਮਨ ਜੀ, ਚਾਰੇ ਵਾਲੇ ਬਾਜਰੇ ਦੀ ਬਿਜਾਈ ਕਰਨ ਸਮੇਂ 22 kg ਯੂਰੀਆ ਖਾਦ ਦਿੱਤੀ ਜਾ ਸਕਦੀ ਹੈ ਜੀ।
Posted by Arun Patel
Uttar Pradesh
30-03-2023 04:31 PM
Haryana
03-30-2023 04:43 PM
Arun ji iske liye aap carbendazim 2 gram prati litre paani ke hisab se prayog kar sakte hai.