Experts Q&A Search

Posted by karanjit Singh
Punjab
28-04-2020 06:36 PM
Punjab
04-29-2020 03:13 PM
karanjit Singh ji eh tat di kami hai isde layi tuc kirpa karke daso ke kehdi kehdi khaad payi hai isnu ta jo tuhanu is bare poori jankari diti ja sake,dhanwad
Posted by Baljeet choudhary
Punjab
28-04-2020 06:30 PM
Punjab
04-29-2020 01:52 PM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਨਾ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by GAJENDRA KUMAR
Uttar Pradesh
28-04-2020 06:22 PM
Punjab
04-29-2020 03:28 PM
गजेंदरा जी पौधे का नाम cassava है
Posted by Arjun Singh Yadav
Uttar Pradesh
28-04-2020 06:21 PM
Punjab
04-29-2020 03:23 PM
अर्जुन जी आप किस्मे जैसे Ganga 2,Ganga-II,Tarun,Naveen,Kanchan की बिजाई कर सकते है|
Posted by nitu VERMA
Uttar Pradesh
28-04-2020 06:20 PM
Punjab
04-29-2020 03:25 PM
Nitu ji yeh tatv ki kami hai kriya btaye ke aapne isme kya kya khaad daali hai taki aapko iske bare men poori jankari di ja sake,dhanywad
Posted by gulshan
Uttar Pradesh
28-04-2020 06:09 PM
Punjab
04-28-2020 06:56 PM
Shri maan g bhindi mein NPK 19:19:19@1kg per acre spray kr skte ho...
Posted by jaskaran sekhon
Punjab
28-04-2020 06:06 PM
Punjab
04-29-2020 11:17 AM
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/.... (Read More)
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Posted by devendra
Uttar Pradesh
28-04-2020 06:00 PM
Punjab
04-29-2020 03:26 PM
Devendra ji aap iske uper NPK 191919@1 kilo ko 150 litre pani ke hisab se spray karen.dhanywad
Posted by prem pal Singh
Uttar Pradesh
28-04-2020 05:57 PM
Punjab
04-29-2020 03:35 PM
Prempal ji gajar ki kheti augist-september men ki jati hai. bijai ke liye ktar se ktar ka faasla 45 cm aur paudhe se paudhe ka faasla 7.5cm hona chihiye.fasl ke ache vikas ke liye beej ki dungayi 1.5cm honi chahiye.
Posted by dhanpal
Rajasthan
28-04-2020 05:57 PM

Maharashtra
04-29-2020 08:16 AM
Dhanpal ji, ap moongfali ki kheti barani halaton mein bijai monsoon ke shuru hone, june ke antim saptah ya july ke pehle saptah mein shuru karein. bijai jitni jaldi ho sake puri kar lein, kyuki deri se bijai karne par paidawaar mein kami ato hai, dhanywad
Posted by ਗੁਰਦੀਪ ਸਿੰਘ
Punjab
28-04-2020 05:55 PM
Punjab
04-29-2020 01:54 PM
ਗੁਰਦੀਪ ਜੀ ਫੋਟੋ ਦੇ ਹਿਸਾਬ ਨਾਲ ਇਹ ਹੀਟ ਵਿਚ ਲਗਦੀ ਹੈ ਤੁਸੀ ਇਸ ਨੂੰ ਝੋਟੇ ਤੋਂ ਕ੍ਰਾਸ ਕਰਵਾ ਸਕਦੇ ਹੋ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤਕ ਦਿਓ
Posted by Wagalgave Rohidas
Maharashtra
28-04-2020 05:36 PM

Punjab
04-29-2020 03:42 PM
Wagalgave ji kripya aap btaye ke mitti ki kisam kaisi hai taki aapko iske bare men poori jankari di ja sake,dhanywad
Posted by ਅਮਨਦੀਪ ਸਿੰਘ ਘੁੰਮਣ
Punjab
28-04-2020 05:32 PM
Punjab
04-29-2020 01:55 PM
ਉਸ ਨੂੰ vitamor-h liquid 10-10ml ਸਵੇਰੇ ਸ਼ਾਮ ਅਤੇ ਫਿਰ ਸੂਣ ਤੋਂ 1 ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦਾ ਲੇਵਾ, ਦੁੱਧ ਵੱਧ ਜਾਂਦਾ ਹੈ, ਬਾਕੀ ਇਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਜੀ
Posted by saurya yadav
Delhi
28-04-2020 05:25 PM

Punjab
04-29-2020 01:57 PM
मोहित जी उसे आप bovimin-b मिनरल मिक्सचर पाउडर 100 ग्राम रोजाना देना शुरू करें और Agrimin-i tablet रोजाना एक गोली दें और 21 दिन तक देते रहें बाकि अच्छा हरा चारा और फीड डालें फिर अगली बार हीट में आने पर टीका भरवाएं और gestaprogen पाउडर 25 ग्राम रोजाना 20 दिन तक दें।
Posted by Pawan Mehta
Rajasthan
28-04-2020 05:22 PM
Maharashtra
04-30-2020 08:10 AM
Pawan ji, kripya ap apna sawal visthar se puchein taki apko uske hisaab se jankari di ja sake, dhanywad
Posted by amit Kumar
Punjab
28-04-2020 05:21 PM
Punjab
04-29-2020 04:19 PM
Amit ji aapmoong ki kisme jaise SML 668,SML 832 ki bijai kar sakte hai.iska 12-15 kilo beej prati acre ke hisab se daala jata hai,iski 3-5 sinchyion ki jrurat hoti hai.dhanywad
Posted by Devendra mall
Uttar Pradesh
28-04-2020 05:17 PM
Punjab
04-28-2020 05:53 PM
Shri maan g aap M-45@5 gm per litre paani mein mila ke spray kr skte ho....
Posted by Ajay Bhardwaj
Uttar Pradesh
28-04-2020 05:07 PM
Maharashtra
04-29-2020 08:13 AM
अजय जी, यह कीट के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे करें, इससे कीट की रोकथाम हो जाएगी, धन्यवाद
Posted by virendra chouhan
Rajasthan
28-04-2020 05:07 PM
Uttar Pradesh
04-28-2020 09:18 PM
Setter 36 to 37 with humidity 80 and Hatcher 32 To 34 with 85 to 90 . Setter first 17 days and Hatcher last three days.
Posted by Gurmeet
Rajasthan
28-04-2020 05:03 PM
Punjab
04-29-2020 09:23 PM
गुरमीर बार्ले MSP 1525 रूपये क्विंटल है धन्यवाद
Posted by Yash Choudhary
Rajasthan
28-04-2020 05:01 PM
Maharashtra
04-29-2020 08:08 AM
Yash ji, kripya ap bataye ke apke jamun ke podhe ki unar kitni hai or apne isko kis vidhi ke saath lagaya hai taki apko iske bare mein jankari di ja sake, dhanywad
Posted by ਹਰਪ੍ਰੀਤ ਸਿੰਘ
Punjab
28-04-2020 05:01 PM
Punjab
04-29-2020 04:27 PM
Hapreet ji tuc halki nami de vich khaad pa sakde ho.dhanwad
Posted by Amritpal singh
Punjab
28-04-2020 05:01 PM
Punjab
04-29-2020 02:00 PM
ਤੁਸੀ ਉਸ ਨੂੰ ਅਗਲੀ ਵਾਰ ਡੇਵਰਮਿੰਗ Piperaine ਦਵਾਈ ਨਾਲ ਕਰੋ ਅਤੇ ਉਸ ਨੂੰ ਲੀਵਰ ਟੌਨਿਕ 7-10 ਮਿਲੀ ਰੋਜਾਨਾ ਦੇ ਸਕਦੇ ਹੋ ਅਤੇ vitum-h liquid 3-5ml ਰੋਜਾਨਾ ਦੇ ਸਕਦੇ ਹੋ, ਇਹਨਾਂ ਨਾਲ ਹੀ ਫਰਕ ਪੈ ਜਾਵੇਗਾ
Posted by A mandeep singh
Punjab
28-04-2020 05:00 PM
Punjab
04-29-2020 04:30 PM
Amandeep ji tuc isde uper malathion@2ml nu prati litre pani de hisab nal spray karo,dhanwad
Posted by Reena
Madhya Pradesh
28-04-2020 04:56 PM

Rajasthan
04-29-2020 02:02 PM
Reena ji hf cow 305 din tak dudh deti hai aur isko rojana 30-35kg hara chara den aur achi feed dalen isko 3kg dudh ke mgar 1kg ke hisab se feed dalen aur her 3 mahine ke badd salt change krke pett ke kirro ki dwai jrur den aur iss nasal ka dudh baki nasalo se jyada hota hai lekin isko jyada dekhbhal ki jrurat hoti hai.
Posted by Rajat
Punjab
28-04-2020 04:47 PM
Punjab
04-29-2020 02:04 PM
ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਦਿਓ ਅਤੇ Halotas tablet 1-1 ਸਵੇਰੇ ਸ਼ਾਮ ਦਿਓ..
Posted by Jagdeep singh
Punjab
28-04-2020 04:44 PM
Punjab
09-08-2020 02:52 PM
ਜਗਦੀਪ ਜੀ ਕਿਰਪਾ ਕਰਕੇ ਆਪਣਾ resume info@apnikheti.com ਤੇ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by Vicky singh
Punjab
28-04-2020 04:36 PM
Punjab
04-29-2020 04:44 PM
ਵਿੱਕੀ ਜੀ ਇਸਦੇ ਉਪਰ ਤੁਸੀ NPK 191919@1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
Posted by BHUPINDER SINGH
Punjab
28-04-2020 04:36 PM
Punjab
04-29-2020 04:46 PM
यह फंगस के कारण हो रहा है इसके लिए आप carebendazim@400gm को प्रति एकड़ के हिसाब से स्प्रे कर सकते है।
Posted by Gurtej singh
Punjab
28-04-2020 04:31 PM
Punjab
04-29-2020 04:48 PM
Gurtej ji kirpa karke swalvistar nal pucho ta jo tuhanu is bare poori jankari diti ja sake,dhanwad
Posted by BHUPINDER SINGH
Punjab
28-04-2020 04:30 PM
Punjab
04-29-2020 02:11 PM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਵਾਈ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਓਹਨਾ ਨੂੰ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ ਇਸਦੇ ਨਾਲ ਨਾਲ ਤੁਸੀ Brotone liquid 50ml ਰੋਜਾਨਾ ਅਤੇ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ
Posted by lakhbeer singh
Punjab
28-04-2020 04:30 PM
Punjab
04-29-2020 04:49 PM
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
Posted by Harnek singh
Punjab
28-04-2020 04:28 PM
Punjab
04-29-2020 04:50 PM
Harnek ji kirpa karke daso ke boota kive laya hai beej de nal ja kalm de nal ta jo tuhanu is bare poori jankari diti ja sake,dhanwad
Posted by Lakhan dhakad
Madhya Pradesh
28-04-2020 04:25 PM
Punjab
04-29-2020 04:56 PM
लखन जी कृपया आप बताये के सोयाबीन की कोनसी किसम की बिजाई की है ताकि आपको इसके बारे में पूरी जानकारी दी जा सके
Posted by lakhbeer singh
Punjab
28-04-2020 04:24 PM
Punjab
04-29-2020 04:58 PM
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
Posted by Aman Kaur Gill
Punjab
28-04-2020 04:02 PM

Punjab
04-29-2020 05:03 PM
Posted by Kirandeep singh sidhu
Punjab
28-04-2020 03:57 PM
Punjab
04-29-2020 06:59 PM
किरणदीप जी आप किस्में जैसे RCH134Bt,RCH 317Bt,MRC 6301Bt,MRC 6304BT की बिजाई कर सकते हैं धन्यवाद
Posted by Gurpreet singh
Punjab
28-04-2020 03:54 PM
Punjab
04-29-2020 05:19 PM
Gurpreet ji tuc amrood diyan kisma jive Punjab Pink,Allahbad Safeda,Arka Amulya,Sardar di bijai kar sakde ho.boote de vich roodi di khaad pa sakde ho.dhanwad
Posted by gillz
Punjab
28-04-2020 03:53 PM
Punjab
04-29-2020 06:13 PM
Gillz ji 1 mtr choode ate lod mutabik lambe bed bnao.kitano reht cocopeat 300 kilo nu 5 kilo neem cake nu milao. Ik tray bharn layi lagbhag 1.2 kilococpeat di lod hundi hai.Sodhe hoye beej tray vich ik beej prati cell pao.beej nu cocopeat naldhakk deo ate tray ik dooje de nal rakho. nursery vich beej beejan to bad bed nu 400 nylon jaal nal dhakk deo. Eh nave paudhea nu keede mkode ate bimarian de hamle to bchaunda hai.
Posted by Virender Maan
Haryana
28-04-2020 03:44 PM
Rajasthan
04-29-2020 02:12 PM
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्à¤.... (Read More)
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Aman Saini
Haryana
28-04-2020 03:35 PM
Punjab
04-28-2020 04:11 PM
Aman ji, tusi is vich macchar de hamle di jaanch karo, jekar hamla mojood hove te tusi is vich imidacloprid @ 1.5 ml prati litre pani de hisaab nal spray kar sakde ho, dhanwad
Posted by Jitu Yadav
Rajasthan
28-04-2020 03:29 PM
Maharashtra
04-30-2020 08:12 AM
Jitu ji, yeh fungus ka hamla hua hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
Posted by Jitu Yadav
Rajasthan
28-04-2020 03:25 PM
Maharashtra
04-30-2020 08:13 AM
Jitu ji, yeh fungus ki vajah se ho raha hai ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad
Posted by harbhagwan singh
Punjab
28-04-2020 03:23 PM
Punjab
04-29-2020 02:13 PM
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, Liquid LDM 1 ਲੀਟਰ 100ml ਰੋਜਾਨਾ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.
Posted by vikramasingh yadav
Uttar Pradesh
28-04-2020 03:22 PM
Punjab
04-29-2020 07:12 PM
विक्रम जी आप किस्मे जैसे Jaya,Chakia 59,Govind,Indrasan,Mahsud की बिजाई कर सकते है|
Posted by Nandlal Prasad
Bihar
28-04-2020 03:17 PM
Punjab
04-29-2020 08:01 PM
नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का चूरा करें और उनका कतार या बैड पर छिड़काव करें। जब पौधों का कद 10-15 सैं.मी. हो जाये, तब वे रोपाई के लिए तैयार होते हैं। फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें।.... (Read More)
नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का चूरा करें और उनका कतार या बैड पर छिड़काव करें। जब पौधों का कद 10-15 सैं.मी. हो जाये, तब वे रोपाई के लिए तैयार होते हैं। फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें।