Posted by Azad Compi
Bihar
28-04-2020 11:13 PM
Azad ji sarkari record ke hisab se 305 din ka milk count kiya jata hai..
Posted by Rishipal singh
Uttar Pradesh
28-04-2020 10:57 PM
Rishipal ji do spray of NPK 191919@1 kg per acre.thank you
Posted by chain singh
Rajasthan
28-04-2020 10:57 PM
Chain ji pashu ki achi growth ke liye aur ache dudh ke liye hara chara jruri hai yaddi hara chara bilkul v nhi hai tab aap pashuo ko sukhe chare mai feed mix krke khila skte hai aur Brotone liquid 50ml rojana, Enerboost powder 100gm rojana dena suru kren.
Posted by Anand
Maharashtra
28-04-2020 10:48 PM
Anand ji, yeh keet ka hamla hua hai ap iski roktham ke liye isme fenvalrate @ 2 gram prati litre pani ke hisaab se spray kar sakte hain, dhanywad
Posted by Rishipal singh
Uttar Pradesh
28-04-2020 10:46 PM
rishipal ji aap ganne ke uper NPK 191919@1 kilo ko 150 litre pani ke hisab se spray karen,dhanywad

Posted by Kaml Jeet
Punjab
28-04-2020 10:32 PM
ਉਸ ਨੂੰ Kol L liquid 500ml ਇੱਕ ਵਾਰ ਵਿੱਚ ਪਿਲਾਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ

Posted by Sandeep Singh
Haryana
28-04-2020 10:03 PM
Sandeep ji aap goat farming ki training lene ke liye Sandeep 9317517763, 9991606387 SR Commercial Goat Farm se sampark kr skte hai, yeh sme sme per kisano ko goat farming ki training dete hai.
Posted by Avneet Singh Mann
Punjab
28-04-2020 09:58 PM
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/.... (Read More)
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

Posted by Sandeep Singh
Haryana
28-04-2020 09:53 PM
Sandeep ji aap goat farming ki training lene ke liye Sandeep 9317517763, 9991606387 SR Commercial Goat Farm se sampark kr skte hai, yeh sme sme per kisano ko goat farming ki training dete hai.
Posted by Rakesh Bhagat
Punjab
28-04-2020 09:47 PM
ਇਸ ਫਸਲ ਨੂੰ ਤੁਰੰਤ ਸਿੰਚਾਈ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਗਰਮੀਆਂ ਵਿੱਚ ਫਸਲ ਨੂੰ 6-7 ਸਿੰਚਾਈਆਂ ਦੌ ਲੋੜ ਹੁੰਦੀ ਹੈ ਅਤੇ ਵਰਖਾ ਵਾਲੇ ਮੌਸਮ ਵਿੱਚ ਲੋੜ ਅਨੁਸਾਰ ਪਾਣੀ ਲਾਓ। ਇਸ ਫਸਲ ਨੂੰ ਕੁੱਲ 9 ਸਿੰਚਾਈਆਂ ਦੀ ਲੋੜ ਹੁੰਦੀ ਹੈ।

Posted by Fulgence kerketta
Assam
28-04-2020 09:44 PM
Kerketta ji kripya aap iski photo bheje taki aapko iske bare men poori jankari di ja sake,dhanywad

Posted by Vijay Prakash Yadav
Uttar Pradesh
28-04-2020 09:38 PM
Vijay ji, uktha rog ki roktham ke liye ap isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad

Posted by sanjeev kumar
Uttar Pradesh
28-04-2020 09:35 PM
Sanjeev ji, oil ki matra iski kism par nirbhar karti hai ke apne konsi kism ki bijai ki hai, aachi paidawaar ke liye isme phool ane ke samay lar ap NPK 130045 @ 10 gram prati litre pani ke hisaab se spray karein, isse acchi paidawaar mil jati hai, dhanywad
Posted by bechan mandal
Bihar
28-04-2020 09:21 PM
Mandal ji aap hf nasal ka semen lene ke liye apne nazdiki sarkari doctor se sampark kr skte hai aur hf nasal ka semen bhrwa skte hai.
Posted by balbir singh
Delhi
28-04-2020 09:20 PM
Balbir ji aap moringa ki kheti kar sakte hai yeh sabse jaldi bda hota hai.dhanywad

Posted by gurvinder singh
Punjab
28-04-2020 09:16 PM
tuci cownu Biotrim(IM) injection 15ml, Enrofloxacin injection 15ml lgwao ate Brotone liquid 50ml rojana deo..

Posted by Balwinder Singh
Punjab
28-04-2020 09:15 PM
ਸ੍ਰੀ ਮਾਨ ਜੀ ਤੁਸੀਂ ਜਮੀਨ ਵਿੱਚ ਜਿਪਸਮ ਦੀ ਵਰਤੋਂ ਕਰ ਸਕਦੇ ਹੋ।
Posted by Kamal pandhu
Punjab
28-04-2020 09:13 PM
ਉਸ ਨੂੰ vitamor-h liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦਾ ਲੇਵਾ, ਦੁੱਧ ਵੱਧ ਜਾਂਦਾ ਹੈ, ਬਾਕੀ ਇਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿਓ ਜੀ
Posted by jugraj singh
Punjab
28-04-2020 09:11 PM
ਜੁਗਰਾਜ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

Posted by prabhash patel
Uttar Pradesh
28-04-2020 09:03 PM
prabhash ji feedback dene ke liye aapka bhut bhut dhanywad kisano ki slah unki query ke hisab se hi di jati hai . jo kisan jaivik kheti karne ke jankari lena chahte hai unko jaivik solution hi diya jata hai. yeh kisano ke uper nirbhar karta hai vo jis tareeke ke solution ki maang karte hai unhe viasa

Posted by Gangaran sen
Rajasthan
28-04-2020 09:02 PM
गंगारन जी कृपया आप अपना सवाल विस्तार से पूछे ताकि आपको इसके बारे में पूरी जानकारी दी जा सके|

Posted by jaswinder
Punjab
28-04-2020 09:02 PM
ਜਸਵਿੰਦਰ ਜੀ CR 212 ਕਿਸਮ 30-35 ਕੁਇੰਟਲ ਹੁੰਦਾ ਹੈ|ਇਹ 145 ਦਿਨ ਦਾ ਸਮਾਂ ਲੈਂਦੀ ਹੈ|

Posted by Happy Raj
Madhya Pradesh
28-04-2020 08:58 PM
Happy ji aap pashu ko itni duur se khrid skte hai isme koi smasia wali batt nhi hai per pashu ko stress aur mousam ka parbhav jrur paddta hai baki koi smasia nhi hoti.

Posted by ramandeep
Haryana
28-04-2020 08:56 PM
रमन जी ककडी का प्रति एकड़ में 1 किलो बीजों का प्रयोग करें। धन्यवाद

Posted by Gangaran sen
Rajasthan
28-04-2020 08:54 PM
गंगाराम जी कृपया बताये के आप किस सरकारी योजना के बारे में जानकारी लेना चाहते हैं ताकि आपको उसके हिसाब से बताया जा सके धन्यवाद

Posted by Jagjeet Singh Sidhu
Punjab
28-04-2020 08:51 PM
Jagjeet ji, jayda fal len layi tusi is di 3 g cutting kar sakde ho, tusi katai de doran pehli tahni de nalo ful tod sakde ho kyu ki is de upar sare ful nar hi hunde han. fir duji tahni jo pehli tahni to bani hoyi hundi hai us de vi ful tod dite jande han isde gul kuch nar ate kuch mada hunde han, isnu v nahi rakhya janda , hun duji tahni vicho jehri tsri tahni nikli hai isde ful rakhe jande han kyu ki is de lagbhag sare phool mada hi hunde han, dhanwad
Posted by satnam singh somal
Punjab
28-04-2020 08:38 PM
सुंडी की रोकथाम के लिए coragen@60 ml प्रति एकड़ के हिसाब से स्प्रे कर सकते है।

Posted by harpreet
Punjab
28-04-2020 08:33 PM
ਹਰਪ੍ਰੀਤ ਜੀ ਕਿਰਪਾ ਕਰ ਕੇ ਤੁਸੀਂ ਭਿੰਡੀ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਸਕੇ ਧੰਨਵਾਦ

Posted by veerpal kaur
Punjab
28-04-2020 08:20 PM
ਸ੍ਰੀ ਮਾਨ ਜੀ ਤੁਸੀਂ ਮੱਕੀ ਜਾਂ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ।

Posted by Satyendra Kumar
Jharkhand
28-04-2020 08:17 PM
Shri maan g kripa aap apni fassal ki photo bhejen tnki apko poori jankari di ja ske.

Posted by रावेन्द सिंह
Madhya Pradesh
28-04-2020 08:16 PM
रावेन्द्र जी यह मिर्च की किसम पर निर्भर करता है| कृपया आप बताये कि आपने कोनसी किसम की बिजाई की है ताकि आपको इसके बारे में पूरी जानकारी दी जा सके|

Posted by amarpal singh
Punjab
28-04-2020 08:14 PM
sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..

Posted by Satyendra Kumar
Jharkhand
28-04-2020 08:13 PM
Kumar ji yeh fungus hai iske liye aap carbendazim@400 gram ko prati acre ke hisab se spray karen,dhanywad

Posted by guri singh
Punjab
28-04-2020 08:06 PM
Guri ji tuc narme diyan kisman jive RCH 134(Rasi), RCH 650(Rasi), Rasi 653, Rasi 776 di bijai kar sakde ho. kirpa karke daso ke ehna kisman vicho kehdi kisamdi bijai karna chhaunde ho ta jo tuhanu is bare poori jankari diti ja sake,dhanwad
Posted by Navdeep Singh
Punjab
28-04-2020 07:57 PM
ਨਵਦੀਪ ਜੀ ਇਹ ਪਸ਼ੂਆਂ ਲਈ ਜਿਆਦਾ ਕਾਰਗਰ ਨਹੀਂ ਹੈ ਤੁਸੀ ਮੱਖੀ ਮੱਛਰ ਤੋਂ ਬਚਾਅ ਲਈ ਪਸ਼ੂਆਂ ਤੇ Butox ਦਵਾਈ ਦੀ ਵਰਤੋਂ ਕਰ ਸਕਦੇ ਹੋ

Posted by Rukmani Mogre
Madhya Pradesh
28-04-2020 07:56 PM
रुक्मणि जी कृपया सवाल विस्तार से पूछे के आप कोनसी फसल का परीक्षण भार के बारे में जानकारी लेना चाहते है ताकि आपको इसके बारे में पूरी जानकारी दी जा सके |
Posted by akash singh
Punjab
28-04-2020 07:43 PM
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ à.... (Read More)
ਪੰਜਾਬ ਵਿੱਚ ਬਟੇਰ ਪਾਲਣ ਦਾ ਕੰੰਮ ਜਿੰਨੇ ਵੀ ਕਿਸਾਨ ਕਰਦੇ ਹਨ ਉਸ ਇਸ ਦਾ ਮੰਡੀਕਰਨ ਸਿਧੇ ਤੌਰ ਤੇ ਜਾ ਸ਼ੋਸ਼ਲ ਮੀਡੀਆ ਤੇ ਲਿਂਕ ਬਣਾ ਕੇ ਕਰਦੇ ਹਨ ਜੀ ਬਾਕੀ ਜੇਕਰ ਚੰਗੇ ਲਿੰਕ ਹਨ ਤਾਂ 35-40 ਦਿਨ ਦਾ ਬਟੇਰ 60-70 ਰੁਪਏ ਦਾ ਸੇਲ ਹੋ ਜਾਂਦਾ ਹੈ ਤੇ ਜਿਆਦਾਤਾਰ ਲੋਕ ਮੀਟ ਲਈ ਹੀ ਲੈ ਕੇ ਜਾਂਦੇ ਹਨ , ਇਸਦਾ ਅੰਡਾ 4-5 ਰੁਪਏ ਤੱਕ ਦਾ ਵਿਕ ਜਾਂਦਾ ਹੈ , ਬਾਕੀ ਮੰਡੀਕਰਨ ਲਈ ਵੱਡੇ ਹੋਟਲਾ ਵਿੱਚ ਵੀ ਵੇਚ ਸਕਦੇ ਹੋ ਜੀ, ਤੁਸੀ ਇਸ ਕੰਮ ਦੀ ਟ੍ਰੇਨਿਗ ਅਤੇ ਬਟੇਰ ਲੈਣ ਲਈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ
Posted by AMAN PANDEY
Uttar Pradesh
28-04-2020 07:39 PM
HKR 47 : यह मध्यम कद की किस्म है, इसकी उपज बहुत बढ़िया है, इसके दाने लम्बे, पतले, और सुनहरी रंग के होते हैं, इस किस्म पर उल्ली की बीमारी का कोई असर नहीं होता. यह 135 दिनों में पक कर तैयार हो जाती है, इसे ज़मीन में गीलापन प्रभावित करती है |नरेंद्रा 59 धान 160 दिन में पक कर त्यार हो जाती है | यह 28 -32 क्विंटल पैदावार देती है|

Posted by Bachittar Singh
Punjab
28-04-2020 07:34 PM
चारे के लिए मक्की की बिजाई कर सकते है और मक्की की जे—1006 किस्म को लगा सकते है।

Posted by Rajmani yadav
Uttar Pradesh
28-04-2020 07:20 PM
Rajmani ji genhu ki bijai october-november mahine me ki jati hai.dhanywad

Posted by Rahul Sourashtriya
Madhya Pradesh
28-04-2020 07:20 PM
Rahul ji aap gilki ki kisme jaise Pusa Sneha,Azad Toria-1 ki bijai kar sakte hai,dhanywad
Posted by sharanjit Singh
Punjab
28-04-2020 07:20 PM
Sharanjit Singh ji jekar tusi new Tractor len chode ho ta tusi PM Tractor yojana da labh utha sakde ho, jeada jankari lai tusi apni najdiki SBI Bank nal samparak kar sakde ho, Thankyou.
Posted by Sukhvir Sidhu
Punjab
28-04-2020 07:03 PM
ਸ੍ਰੀ ਮਾਨ ਜੀ ਜੇਕਰ ਫੁੱਲ ਡਿੱਗ ਰਹੇ ਹਨ ਤਾਂ NPK 130045@10gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਜੇਕਰ ਫਲ ਡਿੱਗਦਾ ਹੈ ਤਾਂ Planofix@4ml ਪ੍ਰਤੀ 15ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।
Posted by Gulab Chand jain
Rajasthan
28-04-2020 06:57 PM
श्री मान राजमांह को इसके लाल रंग की वजह से और किडनी के आकार जैसा होने पर किडनी बीन्स भी कहा जाता है यह प्रोटीन का मुख्य स्त्रोत है और मोलीबडेनम तत्व भी देता है इसमें कोलैस्ट्रोल को कम करने वाले तत्व भी हैं उत्तरी भारत में इसकी दाल भी बनाई जाती है भारत में, महाराष्ट्र, जम्मू कश्मीर, हिमाचल प्रदेश, उत्तराखंड, बà¤.... (Read More)
श्री मान राजमांह को इसके लाल रंग की वजह से और किडनी के आकार जैसा होने पर किडनी बीन्स भी कहा जाता है यह प्रोटीन का मुख्य स्त्रोत है और मोलीबडेनम तत्व भी देता है इसमें कोलैस्ट्रोल को कम करने वाले तत्व भी हैं उत्तरी भारत में इसकी दाल भी बनाई जाती है भारत में, महाराष्ट्र, जम्मू कश्मीर, हिमाचल प्रदेश, उत्तराखंड, बंगाल, तामिलनाडू, केरल, कर्नाटक मुख्य राजमांह उत्पादक राज्य हैं मिट्टी इसे मिट्टी की व्यापक किस्मों जैसे हल्की रेतली से भारी चिकनी मिट्टी में उगाया जा सकता है जल निकास वाली दोमट ज़मीनों में इसकी पैदावार बहुत अच्छी होती है यह नमक वाली मिट्टी के प्रति बहुत संवेदनशील है लगभग 5.5-6 पी एच वाली ज़मीनों में इसकी पैदावार अधिक होती है VL Rajma 125: यह किस्म उत्तराखंड के पहाड़ी इलाकों में समय से बोयी जाती है इसकी फली में 4-5 बीज होते हैं और 100 बीज का भार लगभग 41.38 ग्राम होता है RBL 6: यह किस्म पंजाब में बोयी जाती है इसके बीज हल्के हरे रंग के होते हैं और फली में 6-8 बीज होते हैं दूसरे राज्यों की किस्में इसके इलावा भारत में उगाई जाने वाली प्रसिद्ध किस्में: HUR 15, HUR-137, Amber, Arun, Arka Komal, Arka Suvidha, Pusa Parvathi, Pusa Himalatha, VL Boni 1, Ooty 1आदि ज़मीन की तैयारी मिट्टी के भुरभुरा होने तक खेत की 2-3 बार जोताई करें, खेत को समतल रखें ताकि उसमें पानी ना खड़ा रहे यह फसल जल जमाव के प्रति काफी संवेदनशील होती है आखिरी जोताई के समय, 60-80 क्विंटल प्रति एकड़ रूड़ी की खाद डालें ताकि अच्छी पैदावार मिल सके बिजाई का समय बसंत की ऋतु में राजमांह की बिजाई फरवरी से मार्च और खरीफ की ऋतु में इसकी बिजाई मई से जून के महीने की जाती है पंजाब में कुछ किसान राजमांह की बिजाई जनवरी के आखिरी सप्ताह करते हैं फासला अगेती किस्मों के लिए कतारों में 45-60 सैं.मी. और पौधों में फासला 10-15 सैं.मी. रखें पॉल जैसी किस्मों के लिए पहाड़ी क्षेत्रों में पौधे का फासला 3-4 मीटर प्रति पहाड़ी होना चाहिए बीज की गहराई बीज
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










