
Posted by Kirandeep singh sidhu
Punjab
29-04-2020 09:07 AM
Shri maan g tuc Bayer SP 7272,US-71,RCH 773 ki beejayi kr skde ho.

Posted by रावेन्द सिंह
Madhya Pradesh
29-04-2020 09:04 AM
रविंदर जी, आप इसमें मच्छर के हमले की जांच करें अगर हमला मौजूद हो तो आप इसकी रोकथाम के लिए इसमें imidacloprid @ 1.5 ml को 1 लीटर पानी में मिला कर स्प्रे कर सकते हैं, धन्यवाद

Posted by Sukh
Punjab
29-04-2020 08:59 AM
Sukh ji, tusi makke di j 1006 kism di bijai kar sakde ho, dhanwad

Posted by Gurpreet singh
Punjab
29-04-2020 08:49 AM
Posted by harjinder
Punjab
29-04-2020 08:49 AM
Harjinder ji, angur di changi sambhal kayi is vich same sir pani garmiya vich hafte te vakfe te dita janda gai ate is di katai shatai karo, jovi khraab patte han ohna nu kat deyo, dhanwad
Posted by Maninder singh
Punjab
29-04-2020 08:45 AM
Maninder ji tuci rojana 35-40kg hara chara deo ate Enerdyna liquid 100ml rojana, Glactogog powder 60gm rojana deo baki iss nu her 3 mahinia badd pett de kiria wali goli jrur deo.
Posted by sumandeep singh
Punjab
29-04-2020 08:44 AM
1844 ਮੱਕੀ ਪੱਕਣ ਦੇ ਲਈ 120 -122 ਦਿਨ ਦਾ ਸਮਾਂ ਲੈਂਦੀ ਹੈ ਅਤੇ ਜੇਕਰ ਚਾਰੇ ਦੇ ਲਈ ਬੀਜਣੀ ਹੈ ਤਾ ਤੁਸੀ 60-80 ਦਿਨਾਂ ਤਕ ਕਟਾਈ ਕਰ ਸਕਦੇ ਹੋ ਧੰਨਵਾਦ

Posted by Nishan Singh
Punjab
29-04-2020 08:32 AM
Nishan ji, eh fungus di vajah nal ho reha hai tusi is di roktham layi is vich khatti lassi @ 4 ml prati litre pani de hisaab nal spray kar sakde ho, dhanwad
Posted by ਜਲਵਿੰਦਰ ਸਿੰਘ ਕੰਗ
Punjab
29-04-2020 08:31 AM
ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ।ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾà¨.... (Read More)
ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ।ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

Posted by सुरेश बहादुर सिंह
Uttar Pradesh
29-04-2020 08:28 AM
सुरेश जी आप देसी उपचार के तौर पर नीम का तेल 3 मि.ली. प्रति लीटर पानी के हिसाब से प्रयोग करें।

Posted by devendra
Uttar Pradesh
29-04-2020 08:24 AM
Devendra ji, NPK 130045 fasal mein tatvo ki kami puri karta hai, agar podhe ke phool jhadte hain to yeh uski roktham karta hai or fal bananae mein bhi sahai hota hai, dhanywad

Posted by Davinder singh
Punjab
29-04-2020 08:19 AM
Davinder ji, tusi jiri diyan kisma jive ke PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127, PR 128, PR 129 di bijai kar sakde ho, dhanwad

Posted by सुरेश बहादुर सिंह
Uttar Pradesh
29-04-2020 08:16 AM
सुरेश जी, आप इसमें मच्छर के हमले की जांच करें अगर हमला मौजूद हो तो आप इसकी रोकथाम के लिए इसमें imidacloprid @ 1.5 ml को 1 लीटर पानी में मिला कर स्प्रे कर सकते हैं, धन्यवाद

Posted by amarnath yogi
Rajasthan
29-04-2020 08:05 AM
Amarnath ji, yeh ek achi kism hai, bataya jata hai ki iski ik branch par kareeb 10 tinde lagte hain yeh adhik utpadan vali kism hai, dhanywad
Posted by Shitla Shukla
Uttar Pradesh
29-04-2020 08:04 AM
सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए। इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें ।

Posted by रावेन्द सिंह
Madhya Pradesh
29-04-2020 07:56 AM
रविंदर जी आप के दवारा भेजी गयी फोटो पूरी अपलोड नहीं हुई है कृपया आप इसको दुबारा अपलोड करें ताकि आपको उसके हिसाब से जानकारी दी जा सके धन्यवाद
Posted by Romi joshi
Punjab
29-04-2020 07:56 AM
Romi joshi ji khumb da seed len lai tusi KMD Group 9888251157 nal samparak kar sakde ho, Thankyou.
Posted by Vikrant Dedha Gurjar
Uttar Pradesh
29-04-2020 07:49 AM
Vikrant ji, yeh keet ki vajah se ho raha hai ap iski roktham ke liye isme fenvalrate @ 2 gram prati litre pani ke hisaab se spray kar sakte hain, dhanywad

Posted by Munish Prajapaty
Uttar Pradesh
29-04-2020 07:46 AM
मनीष जी, कृपया आप आम की फोटो भेजें ताकि आपको देख कर इसके बारे में जानकारी दी जा सके, धन्यवाद
Posted by ਗੁਰਮੀਤ ਸਿੰਘ
Punjab
29-04-2020 07:34 AM
ਇਹ ਦੋਵੇਂ ਹਾਈਬ੍ਰਿਡ ਕਿਸਮਾਂ ਨੇ ਜੀ 27p31 ਪਹਿਲਾਂ ਆਈ ਵਰਾਇਟੀ ਹੈ। 28p67 ਚ ਕੰਪਨੀ ਕੁਛ ਸੋਧਾਂ ਕਰਕੇ ਲੈ ਕੇ ਆਈ ਹੈ। ਮਾੜੇ ਪਾਣੀ ਤੇ ਵੀ ਘੱਟ ਸਮੇ ਚ ਵਧੀਆ ਝਾੜ ਦੇ ਜਾਂਦਾ ਹੈ
Posted by भरत सिंह
Rajasthan
29-04-2020 07:33 AM
Bharat ji, yeh bhindi ki kism par nirbhar karta hai ke ap kis kism ki bijai karte hain yeh austan 50-60 din mein pak jati hai, dhanywad

Posted by ਬਿੱਕੀ ਸਿੰਘ
Punjab
29-04-2020 07:33 AM
ਬਿੱਕੀ ਜੀ ਪੰਜਾਬ ਵਿਚ ਗਲੇਡੀਓਲਸ, ਗੁਲਦਾਉਦੀ, ਗੁਲਨਾਰ (ਲਾਲੀ), ਗੁਲਾਬ ਗੇਂਦਾ, ਚਮੇਲੀ, ਜਰਬੇਰਾ, ਰਜਨੀਗੰਧਾ ਦੀ ਖੇਤੀ ਕਰ ਸਕਦੇ ਹੋ ਧੰਨਵਾਦ
Posted by yogendra yadav
Uttar Pradesh
29-04-2020 07:24 AM
Yogender ji, javik khaad gobar, patte , kude kachre se bavani jati hai, yeh chemical se mukat hoti hai, yeh mitti ki upjau shakti ko bda deti hai, jisse mitti ki gunvta badti hai, dhanywad
Posted by Gurvinder Singh
Uttarakhand
29-04-2020 07:22 AM
Gurvinder ji usko aap achi matra mai hara chara aur feed dalen aur usko Vitamor-h liquid 10-10ml subah sham aur Metabolite powder ki rojana 1 pudi deni suru kren isse dudh aur lewa vaddh jayega.
Posted by Satnam Singh
Punjab
29-04-2020 07:04 AM
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ।ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ।ਬਿਜਾਈ ਲਈ ਬਿਜਾਈ ਵਾਲੀ ਮਸ਼ੀਨ,ਪੋਰਾ ਅਤੇ ਕੇਰਾ ਤਰੀਕੇ ਦੀ ਵਰਤੋ ਕਰੋ। ਪ੍ਰਸਿੱਧ ਕਿਸਮਾਂ :- Guara 80, HG 365, Ageta Guara 112
Posted by SANJEEV KUMAR AWASTHI
Uttar Pradesh
29-04-2020 07:02 AM
Sanjeev ji, UP mein ganne ki kheti ka upyukt samay basant ka mausam hai. february se march ganne ki ropai ke liye sabse upyut samay hai, dhanywad

Posted by nitin yadav
Uttar Pradesh
29-04-2020 06:58 AM
उत्तर में यह वर्षा और बसंत के मौसम में उगाई जाती है। खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है।
Posted by prakash chandra patel
Rajasthan
29-04-2020 06:53 AM
प्रकाश जी आप इसका इस्तेमाल कर सकते है और इसकी मात्रा 1.5 -2 ml को प्रति लीटर पानी के हिसाब से स्प्रे करें|
Posted by prakash chandra patel
Rajasthan
29-04-2020 06:46 AM
प्रकाश जी अगर पौधे कलम से लगाए है तो 2 -3 साल में फल देना शुरू कर देता है|
Posted by pandit neeraj dubey
Uttar Pradesh
29-04-2020 06:39 AM
pandit ji arhar ko har trah ki mitti me ugaya ja sakta hai.jyada upjau ache jal nikas vali mitti iske liye badhia hoti hai.Iske liye aap kisme Pusa Ageti,Pusa 84 ki bijai kar sakte hai.iski bijai may de doosre hafte men kar de.ktar men 50 cm aur paudhe men 25 cm ka faasla rakhe,dhanywad

Posted by HARJINDER SINGH
Punjab
29-04-2020 06:29 AM
Harjinder ji isde layi tuc atrazine@500 ml nu prati acre de hisab nal spray karo,dhanwad

Posted by adarsh
Chattisgarh
29-04-2020 06:29 AM
आदर्श जी किसानो के लिए सोलर पैनल पर सब्सिडी है उसके इलावा irrigation पर सब्सिडी है कृपया आप बताये कि आपने कोनसी सब्सिडी लेनी है ताकि आपको उसके हिसाब से जानकारी दी जा सके। धन्यवाद
Posted by varyam singh
Punjab
29-04-2020 06:19 AM
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ.
Posted by Santosh Mishra
Uttar Pradesh
29-04-2020 06:11 AM
श्री मान लौकी में M-45@500 ग्राम प्रती एकड़ सप्रे कर सकते हो।
Posted by prakash Pandey
Uttar Pradesh
29-04-2020 05:58 AM
प्रकाश जी उसे आप पेट के कीड़ों के लिए Bandykind plus गोली दें और हर तीन महीने के बाद साल्ट बदलकर गोली जरूर दें और उसे अच्छी मात्रा में हरा चारा और फीड डालें इसके साथ साथ आप Cafplan पाउडर 50 ग्राम रोजाना दे सकते है इससे अच्छी ग्रोथ हो जाएगी।

Posted by guri singh
Punjab
29-04-2020 05:49 AM
Guri ji, tusi narme diya kisma jive ke RCH 650, RCH 773, RCH 776, RCH 602 di bijai kar sakde ho, dhanwad

Posted by Mayank Bansal
Punjab
29-04-2020 05:40 AM
Mayank you can grow varities like PMH1,PMH11,JC12 kisam ki biaji kar sakte hai.dhanywad

Posted by shahid
Gujarat
29-04-2020 05:39 AM
Shahid ji iske liye aap apne nazdiki pashua ka bima krne wale dept. se sampark kr skte hai aur bakri ke bime ke vare mai push skte hai yaddi woh iska bima v krte hai tab aap krwa skte hai unse apko purri jankari mill jayegi isme bima start hone se pehle 15 din ke andar andar koi muabja nhi milta 15 dino ke badd he bima ki policy suru hoti hai.
Posted by KRISHAN KUMAR
Haryana
29-04-2020 05:34 AM
खेत को साफ और नदीन रहित रखें। बाजरे की बिजाई के बाद एट्राज़िन 400 ग्राम को 200 लीटर पानी में मिलाकर डालें। बिजाई के 15-17 दिनों के बाद छंटाई की क्रिया करें और सिर्फ सेहतमंद फसल ही रखें।
Posted by Kuldeep Kumar
Uttar Pradesh
29-04-2020 05:09 AM
kuldeep ji aap iski abhi bijai kar sakte hai.dhanywad

Posted by Gurpreet
Punjab
29-04-2020 04:51 AM
ਹਾਂਜੀ ਤੁਸੀ ਬਿਜਾਈ ਕਰ ਸਕਦੇ ਹੋ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ .... (Read More)
ਹਾਂਜੀ ਤੁਸੀ ਬਿਜਾਈ ਕਰ ਸਕਦੇ ਹੋ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Posted by surjit
Haryana
29-04-2020 02:03 AM
सुरजीत जी, यह कीट के हमले की वजह से हो रहा है आप इसकी रोकथाम के लिए इसमें cyper methrin @ 1.5-2 ml प्रति लीटर पानी के हिसाब से स्प्रे कर सकते हैं, श्रीमान जी इसमें फल फूल अपने समय के हिसाब से आने शुरू हो जायेगे धन्यवाद
Posted by अमित यादव
Madhya Pradesh
29-04-2020 01:10 AM
अतिम जी इसकी बिजाई के लिए दिसंबर-जनवरी का समय अनुकूल होता है। धन्यवाद
Posted by Rao Parvej
Uttar Pradesh
29-04-2020 12:20 AM
परवेज जी कृपया बताये आपके गन्ने की फसल में क्या दिकत आ रही है ताकि आपको उसके हिसाब से जानकारी दी जा सके धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










