Experts Q&A Search

Posted by ਮਨਜੀਤ ਸਿੰਘ ਧਾਲੀਵਾਲ
Punjab
30-04-2020 05:21 PM
Punjab
04-30-2020 09:25 PM
श्रीमान जी इसकी रोकथाम के लिए malathion 2ml प्रति लीटर पानी में और गलन रोग की रोकथाम के लिए M 45 5 ग्राम प्रति लीटर पानी में मिलाकर स्प्रे कर सकते हैं
Posted by ਸਤਪਾਲ ਸਿੰਘ
Punjab
30-04-2020 05:13 PM
Punjab
05-02-2020 08:44 PM
ਨਹੀਂ ਜੀ ਇਸਦੇ ਲਈ ਕੁੱਝ ਕਰਨ ਦੀ ਜਰੂਰਤ ਨਹੀਂ ਹੈ ਇਹ ਆਪਣੇ ਆਪ ਪਕੜ ਲਵੇਗੀ
Posted by yogeshwar singh
Punjab
30-04-2020 05:13 PM
Punjab
04-30-2020 10:05 PM
yogeshwar singh to get all information about it you can contact with me on Amrik Singh 9814221784, Thankyou.
Posted by Bhupinder Singh sohi
Punjab
30-04-2020 05:10 PM
Punjab
05-01-2020 12:31 AM
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/.... (Read More)
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Posted by Salman
Madhya Pradesh
30-04-2020 05:09 PM

Punjab
05-04-2020 04:54 PM
Salman ji kripya aap btaye ke aap ise kaha istemal karna chahte hai taki aapko iske bare men poori jankari di ja sake,dhanywad
Posted by Devinder singh
Punjab
30-04-2020 05:08 PM
Punjab
04-30-2020 09:23 PM
ਸ੍ਰੀ ਮਾਨ ਜੀ ਤੁਸੀਂ coragen@40ml, Fame@20ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by phinder singh sidhu
Punjab
30-04-2020 05:05 PM
Punjab
05-02-2020 08:47 PM
ਇਸਦੇ ਲਈ ਤੁਸੀ NPK 130045 @10 gram ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
Posted by pardeep Singh
Punjab
30-04-2020 05:05 PM
Punjab
05-04-2020 05:53 PM
pardeep ji khaad 3 mahineya vich tyar hundi hai jisde layi ik toye de vich tuc pashuan da gobar ate kitchen da waste nu sito ate usde uper halka pani shidak ke isde uper tuc mitti pa deo.khaad 3 mahineya vich tyar ho jayegi isto ilava tuc nursery to vermicompost kharid ke istemal kar sakde ho.dhanwad
Posted by Amritpal singh
Punjab
30-04-2020 05:04 PM
Punjab
05-02-2020 02:24 PM
Amritpal ji tuci isdi v varto kr skde ho ehh tuci 5ml rojana de skde ho ate holi holi matra growth, weight de hisab nal vdhha skde ho.
Posted by Hardeep Singh
Punjab
30-04-2020 05:01 PM
Punjab
04-30-2020 09:16 PM
श्रीमान जी कृपया फोटो भेजें ताकि इसकी सही जानकारी दी जा सके
Posted by putush kumar
Bihar
30-04-2020 05:00 PM
Punjab
05-04-2020 05:55 PM
Putush ji iski kheti aam genh ke jaise hi ki jati hai kaali genhu ki kisam alag hoti hai aur iski bijai november mah me ki jati hai aur beej 3-5 cm tak ugaya jata hai,dhanywad
Posted by Salman
Madhya Pradesh
30-04-2020 04:59 PM

Punjab
05-04-2020 06:01 PM
Salman ji yeh aapko local market se mil jayega ya aap ise online mangva sakte hai indiamart ki site se.dhanywad
Posted by Jagdev Singh
Punjab
30-04-2020 04:58 PM
Punjab
04-30-2020 09:20 PM
श्रीमान जी कद्दू के ऊपर उल्लीनाशक M 45 5gm प्रति लीटर पानी में मिलाकर स्प्रे कर सकते हैं
Posted by Gurpreet Singh
Punjab
30-04-2020 04:58 PM
Punjab
04-30-2020 05:11 PM
आप deputy director dairy development Sangrur से संपर्क कर सकते है और ट्रेनिंग लें फिर आपको लोन भी मिल जाएगा।
Posted by boota
Punjab
30-04-2020 04:53 PM
Punjab
05-02-2020 08:48 PM
ਇਸਦੀ ਬਿਜਾਈ ਲਈ ਸਰਕਾਰ ਮਨ੍ਹਾ ਕਰ ਰਹੀ ਹੈ ਤੁਸੀ ਇਸਦੀ ਬਿਜਾਈ ਨਾ ਕਰੋ
Posted by Devendra Kumar
Bihar
30-04-2020 04:48 PM
Punjab
05-04-2020 06:35 PM
Kumar ji aap papite ke paudhe par prati paudha 50-60 kg yield aata hai aur yeh lagbhag 18 rupaye prati kilo ke hisab se mil bik jata hai,dhanywad
Posted by JASPREET SINGH
Punjab
30-04-2020 04:43 PM
Punjab
05-04-2020 06:22 PM
ਜਸਪ੍ਰੀਤ ਜੀ ਤੁਸੀ ਮਿੱਟੀ ਦੀ ਜਾਂਚ ਨਜਦੀਕੀ KVK Address: National Highway 71, Punjab 148001 Phone: 0161 240 1960 ਤੋਂ ਕਰਵਾ ਸਕਦੇ ਹੋ|
Posted by JASPREET SINGH
Punjab
30-04-2020 04:41 PM
Punjab
05-04-2020 09:13 PM
ਸਫੇਦੇ ਦੀ ਖੇਤੀ ਮੁੱਖ ਤੌਰ 'ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ। ਵਪਾਰਕ ਖੇਤੀ ਲਈ ਜ਼ਮੀਨ 'ਚੋਂ ਨਦੀਨ ਅਤੇ ਮੁੱਢ ਕੱਢ ਦਿਓ। ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ। ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ।ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂà.... (Read More)
ਸਫੇਦੇ ਦੀ ਖੇਤੀ ਮੁੱਖ ਤੌਰ 'ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ। ਵਪਾਰਕ ਖੇਤੀ ਲਈ ਜ਼ਮੀਨ 'ਚੋਂ ਨਦੀਨ ਅਤੇ ਮੁੱਢ ਕੱਢ ਦਿਓ। ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ। ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ।ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ। ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ 'ਤੇ ਲਈਆਂ ਜਾ ਸਕਦੀਆਂ ਹਨ। 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ।
Posted by ਅਵਤਾਰ ਸਿੰਘ
Punjab
30-04-2020 04:32 PM
Punjab
05-04-2020 10:40 PM
ਅਵਤਾਰ ਜੀ ਮੂੰਗੀ ਨੂੰ ਔੜ ਆਉਣ ਤੇ ਹੀ ਪਾਣੀ ਲਾਓ |
Posted by happy
Punjab
30-04-2020 04:32 PM
Punjab
05-02-2020 08:49 PM
ਹਾਂਜੀ ਇਸਦੀ ਬਿਜਾਈ ਕਰ ਸਕਦੇ ਹੋ ਪਰ ਸਿੰਚਾਈ ਹਲਕੀ ਕਰੋ ਜੀ
Posted by सन्यासीप्रद योग
Rajasthan
30-04-2020 04:31 PM
Punjab
05-25-2020 10:27 AM
सन्यासीप्रद योग जी जंगली प्याज लेने के लिए आप Sarwan Singh Maan 9340126148, 9478000850, Anmaanat Biotech Amritsar से सम्पर्क कर सकते है, धन्यवाद
Posted by ਅਵਤਾਰ ਸਿੰਘ
Punjab
30-04-2020 04:30 PM
Punjab
05-02-2020 08:55 PM
ਤੁਸੀ ਇਸ ਨੂੰ ਕੁੰਬਲ ਆਉਣ ਤੇ ਪਾਣੀ ਲੈ ਸਕਦੇ ਹੋ
Posted by संजय सिंह
Uttar Pradesh
30-04-2020 04:28 PM
Rajasthan
05-02-2020 02:22 PM
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्à¤.... (Read More)
यदि आप मोती की खेती के बारे में जानकारी लेना चाहते है तो मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by darshan singh
Punjab
30-04-2020 04:13 PM
Punjab
06-10-2020 04:55 PM
Darshan ji isde layi tuc sulphur@5 kilo prati acre de hisab nal pao isde nal pani mitti vich jeerna shuru kar dinda hai,dhanwad
Posted by ਗੁਰਦੀਪ ਸਿੰਘ ਖਹਿਰਾ
Punjab
30-04-2020 04:09 PM
Punjab
05-01-2020 12:31 AM
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/.... (Read More)
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Posted by Pradeep
Rajasthan
30-04-2020 04:09 PM
Punjab
05-04-2020 10:44 PM
Pradeep ji kripya aap apna swal vistar se pooche ke aap konsa beej kharidna chahte hai taki aapko iske bare men poori jankari di ja sake,dhanywad
Posted by gurjinder singh
Punjab
30-04-2020 04:07 PM
Punjab
05-02-2020 02:21 PM
Gurjinder ji iss bimari da ilag bhut lamba hai isde lai tuci vitamor-h injection 5ml nu 3-3 dina de frak nal lgwande rho ate jakham nu changi trah upparo khriid utarr ke nille thothe di malish kro ate fir coolmac tube lgani suru kro, iss nal holi holi frak paa jawega.
Posted by HARISHANKAR KANOJIAA
Maharashtra
30-04-2020 04:07 PM
Punjab
05-19-2021 02:19 PM
हरिशंकर जी आप कोदो खरीदने के लिए Pramod jyan 9636224466 जी से संपर्क कर सकते है। धन्यवाद
Posted by Devashish Patel
Uttar Pradesh
30-04-2020 03:54 PM
Punjab
05-02-2020 02:18 PM
Patel ji yeh murrah nasal ka acha semen hai aur iska acha result hai.
Posted by Jagraj Jagraj Singh
Punjab
30-04-2020 03:46 PM
Punjab
04-30-2020 03:54 PM
श्रीमान जी दीमक की रोकथाम के लिए पानी लगाकर ज़मीन में Chloropyrifos@1.2 लीटर प्रति एकड़ छींटा दें
Posted by Jagraj Jagraj Singh
Punjab
30-04-2020 03:45 PM
Punjab
05-02-2020 02:17 PM
ਸ੍ਰੀ ਮਾਨ ਜੀ ਸਿਉਂਕ ਦੀ ਰੋਕਥਾਮ ਦੇ ਲਈ ਪਾਣੀ ਲਗਾ ਕੇ ਜਮੀਨ ਵਿੱਚ Chloropyrifos@1.2ltr ਪ੍ਰਤੀ ਏਕੜ ਛਿੱਟਾ ਦੇ ਦਿਉ।
Posted by imran
Bihar
30-04-2020 03:39 PM
Punjab
05-02-2020 02:15 PM
aap iski bachedani mai lixin-iu dwai 3 din bhrwayen aur usko Keeper plus powder 30gm rojana aur concimax tablet rojana 1 goli den fir agli varr heat mai aane per tika bhrwa skte hai.
Posted by Kaml Jeet
Punjab
30-04-2020 03:30 PM
Punjab
04-30-2020 03:48 PM
आप पीआर 122 की पनीरी 20 मई से 5 जून तक बोय सकते है और पनीरी की पुटाई करके 5 जून से 5 जुलाई कर लगा सकते है और पौधे की आपसी 20×15 cm दूरी 20 होनी चाहिए।
Posted by shergill
Punjab
30-04-2020 03:18 PM
Punjab
05-04-2020 10:47 PM
Shergill ji isde uper koi rok nahi hai kisan isdi bijai kar rahe han.dhanwad
Posted by gurinder
Punjab
30-04-2020 03:16 PM
Punjab
04-30-2020 03:49 PM
श्रीमान जी पीआर 121 की पनीरी 20 मई से 5 जून तक बीज सकते है।
Posted by jassi garcha
Punjab
30-04-2020 03:12 PM
Punjab
05-02-2020 01:44 PM
Jassi ji chare lai tuci makki di j-1006 kisam di bijai kr skde ho iss ton ilawa charri ate jawar v lgga skde ho.
Posted by Anwar Jamal khan
Uttar Pradesh
30-04-2020 03:10 PM
Punjab
05-05-2020 04:20 PM
khan ji kripya btaye ke yeh konsi fasl men hai taki aapko iske bare men poori jankari di ja sake,dhanywad
Posted by pahalwan singh
Rajasthan
30-04-2020 03:10 PM
Punjab
06-10-2020 05:02 PM
Pahalwan singh ji chane ka bhusa bharne ki machine lene ke lia aap vasundhara krishi yantra 9981178435 se samparak kar sakte hai, Thankyou.
Posted by akash singh
Punjab
30-04-2020 03:08 PM
Punjab
05-02-2020 01:43 PM
ਅਮਰੀਕ ਜੀ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਇਹ ਕਈ ਵਾਰ ਪੰਛੀ ਵੈਸੇ ਹੀ ਕਰ ਦਿੰਦਾ ਹੈ ਜੇਕਰ ਉਸ ਨੂੰ ਹੋਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਵਾਰੇ ਵਿਸਤਾਰ ਨਾਲ ਜਾਣਕਾਰੀ ਦਿਓ
Posted by shiv kumar
Rajasthan
30-04-2020 02:58 PM
Punjab
04-30-2020 05:12 PM
आप नज़दी​की पशु पालन अधिकारी और कृषि विज्ञान केन्द्र से संपर्क करें और ट्रेनिंग लें।
Posted by girdhari lal Yadav
Rajasthan
30-04-2020 02:52 PM

?

Punjab
05-02-2020 01:42 PM
Yadav ji kripya aap apna swal vistar se pushen ki aap kya jankari lena chahte hai tan jo apko sahi jankari di ja skee.
Posted by ਕੁਲਵੀਰ ਸਿੰਘ
Punjab
30-04-2020 02:49 PM
Punjab
05-05-2020 04:33 PM
Kulveer ji Dragon 1247 eh hybrid kisam hai ate isda jhaad vadhia niklda hai .isda jhaad 35-38 quintal prati acre de hisab nal niklda hai,dhanwad
Posted by girdhari lal Yadav
Rajasthan
30-04-2020 02:46 PM
Punjab
04-30-2020 03:50 PM
श्री मान कीडों की रोकथाम के लिए आप coragen@60 ml प्रती एकड़ सप्रे कर सकते हो।
Posted by Vedpal Singh
Uttar Pradesh
30-04-2020 02:46 PM

Maharashtra
05-27-2020 01:50 PM
Vedpal ji, kripya ap bataye ke ap ganne ke bare mein kya jankati lena chahte hain taki apko uske hisaab se bataya ja sake, dhanywad
Posted by MANOHAR RAWAT
Madhya Pradesh
30-04-2020 02:41 PM
Punjab
05-05-2020 05:25 PM
रावत जी आप किस्मे जैसे Cos 1230: इसकी औसतन पैदावार 280 क्विंटल प्रति एकड़ होती है।CoH 2201: यह जल्दी पकने वाली किस्म है। इसकी औसतन पैदावार 300 क्विंटल प्रति एकड़ होती है।Cos 95255: यह जल्दी पकने वाली किस्म है। इसकी औसतन पैदावार 295 क्विंटल प्रति एकड़ होती है।CoS 94270: इसकी औसतन पैदावार 345 क्विंटल प्रति एकड़ होती है।CoH 119: यह जल्दी पकने वाली क.... (Read More)
रावत जी आप किस्मे जैसे Cos 1230: इसकी औसतन पैदावार 280 क्विंटल प्रति एकड़ होती है।CoH 2201: यह जल्दी पकने वाली किस्म है। इसकी औसतन पैदावार 300 क्विंटल प्रति एकड़ होती है।Cos 95255: यह जल्दी पकने वाली किस्म है। इसकी औसतन पैदावार 295 क्विंटल प्रति एकड़ होती है।CoS 94270: इसकी औसतन पैदावार 345 क्विंटल प्रति एकड़ होती है।CoH 119: यह जल्दी पकने वाली किस्म है। इसकी औसतन पैदावार 345 क्विंटल प्रति एकड़ होती है।Co 9814: यह जल्दी पकने वाली किस्म है। इसकी औसतन पैदावार 320 क्विंटल प्रति एकड़ होती है।Co 1148: यह किस्म पिछेती बिजाई के लिए उपयुक्त है। इसका अंकुरण अच्छा होता है, शाखाएं बहुत ज्यादा निकलती हैं इसकी मोढ़ी फसल की क्षमता बहुत अच्छी होती है। इससे मध्यम गुणवत्ता के गुड़ का उत्पादन होता है। यह रतुआ रोग के प्रति अधिक संवेदनशील है। इसकी औसतन पैदावार 375 क्विंटल प्रति एकड़ होती है।