Posted by Sarbjit Singh
Punjab
02-04-2023 07:10 AM
ਝੋਟੀਆਂ ਨੂੰ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ। ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਓਹਨਾ ਦੀ ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ।

Posted by Josephine mascarenhas
Goa
02-04-2023 06:45 AM
Shriman ji kirpya yeh btaye apne urea kitni matra mein dala tha

Posted by jassi
Haryana
02-04-2023 06:04 AM
Jassi ji pashu jab heat mein hota ha tab woh kush nishania dikhta hai jaise woh pani jaisi patli tarr pishab wali jgah se krega, woh bechan rehega, kai varr jor jor awaze nikalte hai, thoda thoda pishab krta rehta hai, uske pishab wali jgha bhi thodi moti hoti hai, inn kush nishano ke hone per doctor se pashu ki janch krwa ker AI krwa skte hai.

Posted by jassi
Haryana
02-04-2023 06:03 AM
Jassi ji, pashu ke gabhin hone ka sahi pta krne ke liye 3 mahine hone per usko nazdiki doctor se janch krwa skte hai jisse gabhin hone ka pta sahi pta lagg jayega.

Posted by Harwinder Singh
Punjab
01-04-2023 10:17 PM
Harwinder ji tuci dairy farming di training len lai Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025 nal sampark kr skde ho ate agli training da pta kr skde ho.

Posted by Kulwinder Singh
Punjab
01-04-2023 09:57 PM
Kulwinder ji, eh dso tusi esnu khad kini matra vich pa chuke ho us hisab nal hi tuhanu sahi jankari diti ja sakdi hai.

Posted by balram Thakur
Punjab
01-04-2023 09:33 PM
Thakur ji, tuci uss nu ajje Amoxirum tablet 1-1 goli swere sham ate Vivliv liquid 50ml rojana dena suru kro ate jddo mokk thik ho jawe fir bhi livertonic 50ml de hisab nal dinde rho ate jddo AI nu 1 mahine ton uppar da sma ho jawe tan uss nu pett de kiria lai Zenvet bolus de skde ho.

Posted by Adi Rana
Punjab
01-04-2023 09:31 PM
Rana ji tuci uss nu Vittol liquid 10-10ml swere sham dena suru kro ate suun ton badd isde nal nal Bovimin-gl liquid 7ml rojana deo.

Posted by Vikas panchal
Madhya Pradesh
01-04-2023 09:06 PM
Vikas ji, iske liye aap npk 191919 ko 10 gram prati litre paani ke hisab se prayog kar sakte hai.
Posted by sardool singh
Punjab
01-04-2023 08:41 PM
ਸਰਦੂਲ ਜੀ, ਇਸਦਾ ਰੇਟ ਤੁਹਾਡੀ ਉਪਜ ਦੀ ਮਾਤਰਾ, ਉਸਦੀ ਕੁਆਲਿਟੀ ਅਤੇ ਤੁਹਾਡੀ ਮੰਡੀ ਵਿਚ ਉਸਦੀ ਮੰਗ ਦੇ ਉੱਤੇ ਨਿਰਭਰ ਕਰਦਾ ਹੈ ਵੈਸੇ ਇਸਦਾ ਔਸਤ ਰੇਟ 4000-6000 ਰੁਪੈ ਪ੍ਰਤੀ ਕੁਇੰਟਲ ਤੱਕ ਹੈ।
Posted by Gurjeewan Singh
Punjab
01-04-2023 06:12 PM
Gurjeevan ji, tusi nami di maatra iksaar bna ke rakho ate NPK 13 00 45@ 10 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Mandeep Singh
Punjab
01-04-2023 06:06 PM
ਮਨਦੀਪ ਜੀ, ਇਹ growth regulator ਦਾ ਕੰਮ ਕਰਦਾ ਹੈ ਜੀ, ਇਹ ਫ਼ਸਲਾਂ ਦੇ ਵਾਧੇ ਲਈ ਵਰਤਿਆ ਜਾਂਦਾ ਹੈ ।
Posted by Jagdeep Sandhu
Punjab
01-04-2023 05:27 PM
ਜਗਦੀਪ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ.
Posted by Pardeep Singh
Punjab
01-04-2023 05:15 PM
ਪਰਦੀਪ ਜੀ, ਇਸ ਤੇ ਫੁੰਗਸ ਵਾਲੀ ਬਿਮਾਰੀ ਦਾ ਹਮਲਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Pardeep Singh
Punjab
01-04-2023 05:13 PM
ਪਰਦੀਪ ਜੀ ਹੁਣ ਹਲਦੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ, ਇਹ ਬਿਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ।
Posted by Pardeep Singh
Punjab
01-04-2023 05:09 PM
ਪਰਦੀਪ ਜੀ, ਬੂਟੇ ਵਿਚ ਕਾਫੀ ਪੀਲਾਪਣ ਹੈ, ਇਸ ਲਈ ਤੁਸੀ vermicompost ਖਾਦ ਦੇ ਕੇ ਗੁਡਾਈ ਕਰੋ ਅਤੇ ਇਸ ਤੋਂ ਬਾਅਦ ਪਾਣੀ ਲਾਓ ਜੀ।

Posted by Dalvir Singh
Punjab
01-04-2023 05:05 PM
ਦਲਵੀਰ ਜੀ, ਫੁੱਲਾਂ ਦੀ ਖੇਤੀ ਕਿਸਾਨਾਂ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ ,ਜੇਕਰ ਇਸਦਾ ਮੰਡੀਕਰਨ ਸਹੀ ਤਰੀਕੇ ਨਾਲ ਕੀਤਾ ਜਾਵੇ। ਪੰਜਾਬ ਦਾ ਪੌਣ - ਪਾਣੀ ਗੇਂਦਾ,ਗਲੈਂਡੀਓਲੱਸ,ਤੇ ਗੁਲਦਾਉਦੀ ਦੀ ਖੇਤੀ ਲਈ ਢੁਕਵਾਂ ਹੈ , ਸੋ ਇਹ ਕਿਸਾਨ ਦੇ ਏਰੀਆ ਦੀ ਮੰਡੀ ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਫੁਲ ਦੀ ਖੇਤੀ ਕਰੇ। ਗੇਂਦੇ ਦੀ ਖੇਤੀ ਜਨਵਰੀ ,ਜੂਨ ਅਤੇ ਸਤੰਬਰ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ , ਪੰਜ.... (Read More)
ਦਲਵੀਰ ਜੀ, ਫੁੱਲਾਂ ਦੀ ਖੇਤੀ ਕਿਸਾਨਾਂ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ ,ਜੇਕਰ ਇਸਦਾ ਮੰਡੀਕਰਨ ਸਹੀ ਤਰੀਕੇ ਨਾਲ ਕੀਤਾ ਜਾਵੇ। ਪੰਜਾਬ ਦਾ ਪੌਣ - ਪਾਣੀ ਗੇਂਦਾ,ਗਲੈਂਡੀਓਲੱਸ,ਤੇ ਗੁਲਦਾਉਦੀ ਦੀ ਖੇਤੀ ਲਈ ਢੁਕਵਾਂ ਹੈ , ਸੋ ਇਹ ਕਿਸਾਨ ਦੇ ਏਰੀਆ ਦੀ ਮੰਡੀ ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਫੁਲ ਦੀ ਖੇਤੀ ਕਰੇ। ਗੇਂਦੇ ਦੀ ਖੇਤੀ ਜਨਵਰੀ ,ਜੂਨ ਅਤੇ ਸਤੰਬਰ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ , ਪੰਜਾਬ ਗੇਂਦਾ ਨੰ:1, ਜਾਇੰਟ ਡਬਲ ਅਫਰੀਕਨ ਆਰੇਂਜ, ਪੂਸਾ ਬਸੰਤੀ, ਅਮਰੀਕਨ ਹਵਾਈ ਅਤੇ ਜਾਫਰੀ,ਪੂਸਾ ਅਰਪਿਤਾ ਇਸ ਦੀਆਂ ਪ੍ਰਚਲਿਤ ਕਿਸਮਾਂ ਹਨ | ਗੇਂਦੇ ਦਾ ਬੂਟਿਆਂ ਵਿਚ ਵਾਧਾ ਅਤੇ ਫੁਲ ਆਉਣਾ ਨਾਲ - ਨਾਲ ਚਲਦਾ ਰਹਿੰਦਾ ਹੈ ਜਦੋ ਕਿ ਜਾਫਰੀ ਵਿਚ ਬੂਟਾ ਪਹਿਲਾਂ ਵਾਧਾ ਕਰਦਾ ਹੈ ਅਤੇ ਫਿਰ ਫੁਲ ਲੱਗਦੇ ਹਨ। ਗੇਂਦੇ ਦਾ ਫੁੱਲ ਜਾਫਰੀ ਨਾਲੋਂ ਵੱਡਾ ਹੁੰਦਾ ਹੈ ਅਤੇ ਜਾਫਰੀ ਦੀ ਕਾਸ਼ਤ ਸਿਰਫ ਸਰਦੀਆਂ ਵਿਚ ਹੀ ਕੀਤੀ ਜਾਂਦੀ ਹੈ। ਇਸ ਦੀ ਖੇਤੀ ਲਈ ਪਹਿਲਾ ਪਨੀਰੀ ਤਿਆਰ ਕਰਨੀ ਹੁੰਦੀ ਹੈ ਜਿਸ ਲਈ 400 g /ਏਕੜ ਬੀਜ ਲੱਗਦਾ ਹੈ ਤੇ ਇਕ ਮਹੀਨੇ ਬਾਅਦ ਪਨੀਰੀ ਨੂੰ ਖੇਤ ਵਿਚ 40 x 40 cm ਦੇ ਫ਼ਾਸਲੇ ਤੇ ਲਗਾ ਦਿੱਤਾ ਜਾਂਦਾ ਹੈ। 180 ਕਿੱਲੋ urea ,250 ਕਿੱਲੋ SSP ਅਤੇ 45 ਕਿੱਲੋ MOP ਖਾਦਾਂ ਦੀ ਵਰਤੋਂ ਕਰੋ। ਆਮ ਤੌਰ ਤੇ ਜੁਲਾਈ ਦੀ ਫਸਲ 60 ਕੁਇੰਟਲ, ਅਕਤੂਬਰ ਦੀ ਫਸਲ 40 ਕੁਇੰਟਲ ਅਤੇ ਫਰਵਰੀ ਦੀ ਫਸਲ 30 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਮੰਡੀ ਵਿਚ ਜਾਫਰੀ ਕਿਸਮ ਦੀ ਜ਼ਿਆਦਾ ਮੰਗ ਹੁੰਦੀ ਹੈ ਕਿਉਕਿ ਇਸ ਦੇ ਗਾਰਲੈਂਡ ਜ਼ਿਆਦਾ ਵਧੀਆ ਅਤੇ ਸੌਖੇ ਬਣਦੇ ਹਨ। ਵਧੇਰੇ ਝਾੜ ਲਈ ਫੁੱਲਾਂ ਦੀ ਤੁੜਾਈ ਲਗਾਤਾਰ ਕਰਨੀ ਪੈਂਦੀ ਹੈ। ਫੁੱਲਾਂ ਨੂੰ ਪੂਰੇ ਆਕਾਰ ਦੇ ਹੋਣ ਤੇ ਤੋੜਿਆ ਜਾਂਦਾ ਹੈ ਅਤੇ 4-5 ਵਾਰ ਤੁੜਾਈ ਕੀਤੀ ਜਾਂਦੀ ਹੈ।ਗਲੈਡੀਓਲੱਸ:ਦੀ ਬਿਜਾਈ ਜੁਲਾਈ ਤੋਂ ਦਸੰਬਰ ਤਕ ਗੰਢੀਆਂ ਰਾਹੀਂ ਕੀਤੀ ਜਾ ਸਕਦੀ ਹੈ। white prosperity ,red beauty nova lux ਪੰਜਾਬ ਪਿੰਕ ਐਲੀਗੈਂਸਮ, ਪੰਜਾਬ ਗਲਾਂਸ,ਪੰਜਾਬ ਗਲੈਡ-1,ਪੰਜਾਬ ਫਲੇਮ,ਪੰਜਾਬ ਗਲੈਡ-੨ ਇਸ ਦੀਆਂ ਉੱਨਤ ਕਿਸਮ ਹਨ , ਕੋਈ ਵੀ ਕਿਸਮ ਅਗੇਤੀ ਜਾਂ ਪਸ਼ੇਤੀ ਨਹੀਂ ਹੁੰਦੀ | ਗੰਢੀਆਂ ਨੂੰ 30 × 20 ਸੈ.ਮੀ. ਤੇ ਲਗਾਇਆ ਜਾਂਦਾ ਹੈ। ਬਿਜਾਈ ਤੋਂ 40 ਅਤੇ 70 ਦਿਨਾਂ ਬਾਅਦ ਦੋ ਵਾਰ ਮਿੱਟੀ ਚੜ੍ਹਾਉਣੀ ਜ਼ਰੂਰੀ ਹੈ। ਹਰ ਸਾਲ ਇੱਕੋ ਖੇਤ ਵਿੱਚ ਫਸਲ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਕਿ ਇਸ ਵਿਚ ਵਿਲਟ ਬਿਮਾਰੀ ਜ਼ਿਆਦਾ ਆਓਂਦੀ ਹੈ। 180 ਕਿੱਲੋ urea ,250 ਕਿੱਲੋ SSP ਅਤੇ 45 ਕਿੱਲੋ MOP ਖਾਦਾਂ ਦੀ ਵਰਤੋਂ ਕਰੋ। ਫੁੱਲਾਂ ਦੀ ਤੁੜਾਈ ਹੇਠਲੇ ਚਾਰ ਪੱਤੇ ਛੱਡ ਕੇ ਕਰਣੀ ਚਾਹੀਦੀ ਹੈ। ਦੂਰ ਦੀਆਂ ਮੰਡੀਆਂ ਲਈ ਹੇਠਲੇ ਫੁੱਲ ਦਾ ਰੰਗ ਦਿਸਣ ਤੇ ਅਤੇ ਨੇੜੇ ਦੀਆਂ ਮੰਡੀਆਂ ਲਈ ਹੇਠਲਾ ਫੁੱਲ ਪੂਰਾ ਖੁੱਲ੍ਹਣ ਤੇ ਤੁੜਾਈ ਕਰਨੀ ਚਾਹੀਦੀ ਹੈ। ਮੁੱਖ ਤੌਰ ਤੇ ਗੁਲਦਾਉਦੀ ਦਾ ਤਿੰਨ ਸ਼੍ਰੇਣੀਆਂ ਵਿੱਚ ਵਰਗੀਕਰਨ ਕੀਤਾ ਜਾਦਾ ਹੈ, ਸਟੈਂਡਰਡ ਅਤੇ ਸਪ੍ਰੇ ਅਤੇ ਪੋਟ । ਸਟੈਂਡਰਡ ਦੀ ਸ਼੍ਰੇਣੀ ਵਿੱਚ ਫੁੱਲ ਦਾ ਅਕਾਰ ਵੱਡਾ ਹੁੰਦਾ ਹੈ ਅਤੇ ਇਕ ਕਲਮ ਦੇ ਸਿਰੇ ਤੋਂ ਇੱਕ ਵੱਡੇ ਅਕਾਰ ਦਾ ਫੁੱਲ ਲਿਆ ਜਾਦਾ ਹੈ, ਜਦੋ ਕਿ ਸਪ੍ਰੇ ਸ਼੍ਰੇਣੀ ਵਿੱਚ ਫੁੱਲਾਂ ਦਾ ਅਕਾਰ ਛੋਟਾ ਹੁੰਦਾ ਹੈ ਅਤੇ ਫੁੱਲ ਗੁਛਿੱਆਂ ਵਿੱਚ ਲਗਦੇ ਹਨ, ਪੋਟ ਕਿਸਮ ਵਾਲੇ ਪੌਦੇ ਸਜਾਵਟੀ ਤੌਰ ਤੇ ਘਰਾਂ ਵਿਚ ਰਾਖੇ ਵਿਚ ਰੱਖੇ ਜਾਂਦੇ ਹਨ । ਇਸ ਦੇ ਬੂਟੇ ਕਲਮਾਂ ਤੋਂ ਜੂਨ - ਜੁਲਾਈ ਵਿਚ ਤਿਆਰ ਕੀਤੇ ਜਾਂਦੇ ਹਨ ਅਤੇ ਅਗਸਤ ਵਿਚ ਖੇਤ ਲਗਾਏ ਜਾਂਦੇ ਹਨ। ਗੁਲਦਾਉਦੀ ਦੇ ਪੌਦਿਆਂ ਨੂੰ ਸਹਾਰਾ ਦੇਣਾ ਅਤੀ ਜ਼ਰੂਰੀ ਹੈ ਕਿਉਂਕਿ ਜ਼ਿਆਦਾ ਤਰ ਕਿਸਮਾਂ ਦਾ ਤਣਾ ਬਹੁਤ ਸਖਤ ਨਾ ਹੋਣ ਕਰਕੇ ਫੁੱਲਾਂ ਦੇ ਭਾਰ ਨੂੰ ਨਹੀ ਸਹਾਰ ਸਕਦਾ।160ਕਿੱਲੋ ਕਿਸਾਨ ਖਾਦ ,500ਕਿੱਲੋ SSP ਅਤੇ 133 ਕਿੱਲੋ MOP ਖਾਦਾਂ ਦੀ ਵਰਤੋਂ ਹੁੰਦੀ ਹੈ। ਪੂਰੇ ਖੁੱਲ੍ਹੇ ਫੁੱਲਾਂ ਨੂੰ ਸਵੇਰੇ ਤੋੜਨਾਂ ਚਾਹੀਦਾ ਹੈ ਅਤੇ ਟੋਕਰੀਆਂ ਜਾਂ ਬੋਰੀਆਂ ਵਿੱਚ ਭਰ ਦੇਣਾ ਚਾਹੀਦਾ ਹੈ।ਇਕੱਲੇ ਫੁੱਲ ਵਾਲੀਆਂ ਕਿਸਮਾਂ ਉਸ ਸਮੇਂ ਤੋੜਨੀਆਂ ਚਾਹੀਦੀਆਂ ਹਨ ਜਦ ਸਭ ਤੋਂ ਬਾਹਰ ਵਾਲੀਆਂ ਪੰਖੜੀਆਂ ਪੂਰੀਆਂ ਖੁੱਲ੍ਹ ਜਾਣ। ਗੁੱਛੇਦਾਰ ਕਿਸਮਾਂ ਨੂੰ 2-3 ਫੁੱਲ ਖਿੜਨ ਤੇ ਤੋੜਨਾ ਚਾਹੀਦਾ ਹੈ।ਡੰਡੀਦਾਰ ਫੁੱਲਾਂ ਦਾ ਔਸਤ ਝਾੜ 80000-90000 ਫੁੱਲ ਅਤੇ ਬਿਨਾਂ ਡੰਡੀ ਵਾਲੇ ਫੁੱਲਾਂ ਦਾ ਔਸਤ ਝਾੜ 50-60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Posted by Kavin wander
Punjab
01-04-2023 04:48 PM
Tuci gaban pashu nu Ai ton 7-8 din badd powder dena suru kr skde ho ehh tuci 20-25gm rojana de skde ho.

Posted by NARINDER SINGH
Punjab
01-04-2023 04:43 PM
ਨਰਿੰਦਰ ਜੀ ਇਸ ਦਾ ਬੀਜ ਪੂਸਾ ਸੰਸਥਾਨ ਤੋਂ ਹੀ ਮਿਲ ਸਕਦਾ ਹੈ ਜੀ, ਕੇ ਤੁਸੀ ਕਿਸੇ ਕੰਪਨੀ ਦਾ ਬੀਜ ਲੈਣਾ ਹੈ ਤਾਂ certified ਬੀਜ ਹੀ ਲਓ ਜੀ।

Posted by gurpreet
Punjab
01-04-2023 04:29 PM
ਗੁਰਪ੍ਰੀਤ ਜੀ, ਇਹ mite ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ dicofol 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Amrit singh
Punjab
01-04-2023 04:11 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਹ ਮੈਸਟਾਈਟਿਸ ਕਰਕੇ ਹੋ ਸਕਦਾ ਹੈ ਇਸਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।
Posted by Amrit singh
Punjab
01-04-2023 04:09 PM
ਅੰਮ੍ਰਿਤ ਜੀ, ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Bovimin B ultra powder 50gm ਰੋਜਾਨਾ ਦਿਓ ਅਤੇ ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ।
Posted by Amrit singh
Punjab
01-04-2023 04:08 PM
ਅਮ੍ਰਿਤ ਜੀ, ਤੁਸੀ ਕਿੰਨੀ ਵਿਚ fruit fly trap ਅਗਸਤ ਵਿਚ ਅਤੇ ਅਮਰੂਦ ਵਿਚ ਜੁਲਾਈ ਦੇ ਮਹੀਨੇ ਲਗਾ ਸਕਦੇ ਹੋ ਜੀ।

Posted by Harjot
Punjab
01-04-2023 03:46 PM
Gyanarich vetmate injection kida lona hai gardan vich lona hai ja hor kitee sui kehri use krni hai ?
Hanji ehh Gardan vich dunga lgaya jnda hai tuci ehh kise mahir doctor ton hei lgwao.

Posted by amarjit singh
Punjab
01-04-2023 03:45 PM
ਅਮਰਜੀਤ ਜੀ ਤੁਸੀ ਇਸ ਨੂੰ Melonex plus inj 15ml ਲਗਵਾਓ ਅਤੇ Tonophon inj 20ml ਅਤੇ Calcimust inj 15ml ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ

Posted by Harjot
Punjab
01-04-2023 03:44 PM
Gyanarich vetmate injection kida lona hai gardan vich lona hai ja hor kitee sui kehri use krni hai ?
Hanji ehh Gardan vich dunga lgaya jnda hai tuci ehh kise mahir doctor ton hei lgwao.

Posted by amarjit singh
Punjab
01-04-2023 03:39 PM
ਅਮਰਜੀਤ ਜੀ ਤੁਸੀ ਇਸ ਨੂੰ Melonex plus inj 15ml ਲਗਵਾਓ ਅਤੇ Tonophon inj 20ml ਅਤੇ Calcimust inj 15ml ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Posted by Hari Singh Saini
Haryana
01-04-2023 03:16 PM
हरी जी, कृप्या आप फसल की फोटो जरूर भेजे , उस हिसाब से ही आपको इस बारे में सही जानकारी दी जा सकेगी।

Posted by ਗੁਰਪ੍ਰੀਤ ਸਿੰਘ
Punjab
01-04-2023 02:32 PM
ਗੁਰਪ੍ਰੀਤ ਜੀ ਰਾਜਵਿੰਦਰ ਪਾਲ ਸਿੰਘ ਰਾਣਾ ਜੀ ਦੀ ਮੌਤ ਹੋ ਚੁੱਕੀ ਹੈ ਓਹਨਾ ਵਲੋਂ biofloc ਤੇ ਪਹਿਲਾ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਬਾਕੀ ਜੇਕਰ ਤੁਸੀ biofloc ਵਾਰੇ ਕੁੱਝ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਸ ਵਾਰੇ ਸਵਾਲ ਪੁੱਛ ਸਕਦੇ ਹੋ ਤੁਹਾਨੂੰ ਮਾਹਿਰਾਂ ਵਲੋਂ ਸਹੀ ਜਾਣਕਾਰੀ ਆ ਜਾਵੇਗੀ ਧੰਨਵਾਦ।
Posted by Subhash Mogha
Uttar Pradesh
01-04-2023 02:23 PM
सुबाश जी, प्राकृतिक fungiside तौर पर खट्टी लस्सी का प्रयोग कर सकते हैं, इसके लिए आप पुरानी खट्टी लस्सी का प्रयोग कर सकते हैं।

Posted by Manish Kumar
Punjab
01-04-2023 01:27 PM
ਮਨੀਸ਼ ਜੀ, ਕਿਰਪਾ ਕਰਕੇ ਇਹ ਦੱਸੋ ਮੱਝ ਕਿੰਨੇ ਸਮੇ ਬਾਦ ਹੀਟ ਵਿਚ ਆਉਂਦੀ ਹੈ, ਕਿੰਨੇ ਦਿਨ ਹੀਟ ਵਿਚ ਰਹਿੰਦੀ ਹੈ, ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਅਤੇ ਤੁਸੀ ਕੀ-ਕੀ ਇਲਾਜ ਕਰਵਾਇਆ ਹੈ ਉਸ ਵਾਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by Kulwant Singh
Punjab
01-04-2023 12:43 PM
ਕੁਲਵੰਤ ਜੀ, ਬੂਟੇ ਦੀ ਗੁਣਵੱਤਾ ਦੇ ਹਿਸਾਬ ਨਾਲ ਬਾਗ਼ ਲਾਉਣ ਤੇ 2.5-3 ਲੱਖ ਦਾ ਖਰਚਾ ਆ ਜਾਂਦਾ ਹੈ ਅਤੇ ਬੂਟੇ 2 x 2 ਮੀਟਰ ਦੀ ਦੂਰੀ ਤੇ ਲਾਏ ਜਾਂਦੇ ਹਨ ।

Posted by ਗੁਰਮੁੱਖ ਸਿੰਘ ਗਿੱਲ
Punjab
01-04-2023 12:34 PM
ਗੁਰਮੁੱਖ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਸਰੋਂ ਦੀ ਕਿਸਮ, ਤੇਲ ਵਿਧ ਕੋਈ ਮਿਕਸਿੰਗ ਹੋਣਾ ਆਦਿ।

Posted by ਗੁਰਮੁੱਖ ਸਿੰਘ ਗਿੱਲ
Punjab
01-04-2023 12:27 PM
ਗਿੱਲ ਜੀ, ਤੁਸੀ ਇਸ ਨੂੰ Amoxirum forte 4.5gm, Megludyne inj. 10ml, Avil inj. 10ml ਅਤੇ Ascorbic acid 20ml ਰੋਜਾਨਾ 2 ਤੋਂ 3 ਦਿਨ ਲਗਵਾਓ ਅਤੇ ਇਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹ ਟੀਕੇ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾਓ ਜੀ।

Posted by amninder
Punjab
01-04-2023 11:02 AM
ਤੁਸੀ ਇਸਦੀ cowpea 263 ਕਿਸਮ ਨੂੰ ਬੀਜ ਸਕਦੇ ਹੋ। ਇਸਨੂੰ ਜੂਨ ਅਤੇ ਜੁਲਾਈ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦਾ ਤੁਸੀ 8-10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by gurpal singh
Punjab
01-04-2023 11:00 AM
Gurpal ji, kodre da beej lain lai tusi Atinderpaal ji 88472-17312 naal sampark kar skade ho ji.

Posted by Parma Gill
Punjab
01-04-2023 09:36 AM
ਗਿੱਲ ਜੀ, ਇਹ ਦਸੋ ਤੁਹਾਨੂੰ ਖਾਦ ਚਾਹੀਦੀ ਹੈ ਜਾ ਫੇਰ ਖਾਦ ਬਣਾਉਣ ਬਾਰੇ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਉਸ ਬੰਦੇ ਦਾ ਨੰਬਰ ਦਿੱਤਾ ਜਾ ਸਕਦਾ ਹੈ।

Posted by Sehajpal singh
Punjab
01-04-2023 09:24 AM
Sehajpal ji tuci isde vare puri jankari lenn lai ate PDFA da membar banna lai Harinder Singh +91 81466 16711 nal sampark kr skde ho ehna ton tuhanu sari jankari mil jawegi.
Posted by Harsaran Singh
Punjab
01-04-2023 09:20 AM
ਸਿੰਘ ਜੀ, ਇਸਦੇ ਲਈ ਤੁਸੀ npk 191919 10ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Sehajpal singh
Punjab
01-04-2023 09:17 AM
ਤੁਸੀ ਇਸ ਨੂੰ Ketoprofen inj. 10ml, DCR injection 2.5gm ਅਤੇ Avil inj 10ml ਮਿਕਸ ਕਰਕੇ 3 ਦਿਨ ਨਜ਼ਦੀਕੀ ਡਾਕਟਰ ਤੋਂ ਲਗਵਾਓ ਅਤੇ ਇਸਦੇ ਗੋਡਿਆਂ ਉਪਰ Coolmac tube ਜਾ macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ ਅਤੇ 2-2 ਦਿਨ ਬਾਦ ਪੱਟੀ ਬਦਲੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਹੀ ਰੱਖੋ।

Posted by Ratan Dewasi
Rajasthan
01-04-2023 08:14 AM
Kripya aap apna swal vistar se pushen ki aap kya jankari lena chahte hai tan jo apko sahi jankari di ja skee.

Posted by Satyam Tiwari
Uttar Pradesh
01-04-2023 08:09 AM
Satyam ji iske liye aap neem ki spray 2-3 ml prati litre paani ke hisab se prayog kar sakte hai

Posted by Satyam Tiwari
Uttar Pradesh
01-04-2023 08:09 AM
Satyam ji itni choti fasal par aap neem ki spray 2-3 ml prati litre paani ke hisab se prayog kar sakte hai tan jo keet se bacha ja ske
Posted by ਨਿਰਮਲ ਸਿੰਘ ਮਣਕੂ
Punjab
01-04-2023 08:06 AM
ਤੁਸੀ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer Dry feed ਦੇਣੀ ਸ਼ੁਰੂ ਕਰੋ ਅਤੇ ਇਸ ਨੂੰ Enerboost powder 100gm ਰੋਜਾਨਾ ਦਿਓ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ, ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

Posted by Gurtej Singh
Punjab
01-04-2023 07:16 AM
Gurtej ji ehh murrah cross nasal di hai tuci isdi khurak de nal nal iss nu Minfa gold powder 30gm rojana dena suru kro ate her 3 mahine badd salt badal ke pett de kiria wali dwai jrur deo, ehna nal nal sarir di kami puri howegi ate sme te heat vich awegi.

Posted by Josephine mascarenhas
Goa
01-04-2023 07:01 AM
Shriman ji kirpya yeh btaye ki apne isko pehle kon si khad kitni matra mein daala hai us hisab se hi apko sahi jankari di ja sakti hai

Posted by gurpreet singh
Punjab
31-03-2023 10:57 PM
ਗੁਰਪ੍ਰੀਤ ਜੀ, ਪਸ਼ੂਆਂ ਦੇ ਪੇਟ ਦੇ ਕੀੜੇ ਖਤਮ ਕਰਨ ਨੂੰ ਕਿਰਮ ਰਹਿਤ ਕਰਨਾ ਜਾ ਡਿਵਰਮਿੰਗ ਕਿਹਾ ਜਾਂਦਾ ਹੈ।
Posted by Harjit Singh Chahal
Punjab
31-03-2023 09:10 PM
Chahal ji esde lai tusi npk 191919 10 gram prati litre paani de hisab nal vart skde hai

Posted by Harjot
Punjab
31-03-2023 08:07 PM
Harjot ji tuci uss nu Piperazine liquid 30ml pilla skde ho ate fir 1-1 mahine badd salt badal ke dwai usde bhar de hisab nal jrur deo ate 8 mahine di umar badd 3-3 mahine badd dwai de skde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











