Posted by Sukhdev Prasad
Uttar Pradesh
01-05-2020 05:44 PM
सुखदेव जी कृपया आप गन्ने की फोटो भेजें ताकि आपको देख कर इसके बारे में जानकरी दी जा सके धन्यवाद

Posted by KIRANJIT SINGH
Punjab
01-05-2020 05:42 PM
श्री मान PR126 की पनीरी 20मई से 5 जून तक बीज सकते हो और 25-30 दिन बाद पनीरी लगा सकते हो।
Posted by Sukhdev Prasad
Uttar Pradesh
01-05-2020 05:41 PM
प्रसाद जी आप इसके जड़ मने में दीमक चेक करे अगर मौजूद है तो आप chlorpyriphos @4 ml को प्रति लीटर पानी के हिसाब से स्प्रे करें|

Posted by Ekalavya Nishad
Uttar Pradesh
01-05-2020 05:39 PM
मशरूम एक विषय है यह प्रश्न बहुत ही जानकार आदमी के द्वारा किया गया है मैं इस जानकार महोदय को थोड़ा मशरूम के बारे में बताऊंगा सबसे पहले अगर किसान साथी हो तो आपको मशरूम की जो वैरायटी आए हैं उनके बारे में जानकारी होगी आप मशरूम की खेती करना चाहते हैं या मशरूम की गुणवत्ता के बारे में जानना चाहते हैं या एक मशरूम नाम.... (Read More)
मशरूम एक विषय है यह प्रश्न बहुत ही जानकार आदमी के द्वारा किया गया है मैं इस जानकार महोदय को थोड़ा मशरूम के बारे में बताऊंगा सबसे पहले अगर किसान साथी हो तो आपको मशरूम की जो वैरायटी आए हैं उनके बारे में जानकारी होगी आप मशरूम की खेती करना चाहते हैं या मशरूम की गुणवत्ता के बारे में जानना चाहते हैं या एक मशरूम नाम के अध्याय को लोगों के सामने उपस्थित करना चाहते हैं तो इन तीनों बातों में से मैं आपको एक एक करके जानकारी देना चाहूंगा मशरूम उत्पादन के लिए सबसे पहले मशरूम का कंपोस्ट यानी खाद की जानकारी होना अनिवार्य है और मशरुम का कंपोस्ट जितने भी एग्रीकल्चर बेस्ट यानी खेती से बचे हुए अवशेष हमारे राजस्थान के अंदर यूपी के अंदर गेहूं का भूसा धान की पुआल सरसों आदि से कंपोस्ट तैयार किया जाता है और जीने क्षेत्रों में गन्ने की खेती होती है और केले की खेती होती है तो उसे क्षेत्र में इनके द्वारा भी मशरूम के लिए कंपोस्ट तैयार किया जा सकता है उसके बाद मशरूम का बीज सपान अगर सपान लेना है तो वह बहुत अच्छे से काम करने वाली लैब से लेना चाहिए और मशरूम का सूखा भी हमारे पास अवेलेबल होता है तीसरी बात मशरूम के लिए उचित वातावरण और टेंपरेचर व मास्टर की जानकारी होना अनिवार्य है फिर फार्म का डिजाइन यह भी एक अहम रोल रखता है इन सब बातों को ध्यान में रखते हुए मशरूम का काम उत्पादन का काम शुरू किया जा सकता है जो कि लोगों को फायदे का काम हो सकता है धन्यवाद
Posted by रामकिशन
Rajasthan
01-05-2020 05:27 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए à¤.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं आप काम की ट्रेनिंग अपने नज़दीकी कृषि विज्ञान केन्द्र से ले सकते है वहां समय समय पर किसानों की मांग के अनुसार अलग अलग कामों की ट्रेनिंग दी जाती है
Posted by Sudesh Rahar
Rajasthan
01-05-2020 05:26 PM
फव्वारा सिंचाई में वर्षा की तरह पौधों पर एक समान पानी पड़ता है। यह विधि पानी के अधिक रिसाव वाली रेतीली भूमि एवं ऊबड़-खाबड़ क्षेत्रों के लिए उपयुक्त है। इस विधि में पौधों को एक समान एवं आवश्यक मात्रा में कम अंतराल पर पानी दिया जा सकता है जिससे पानी की बचत एवं उपज में वृद्धि होती है। यदि उर्वरक पहले न दिया जाए तो à¤.... (Read More)
फव्वारा सिंचाई में वर्षा की तरह पौधों पर एक समान पानी पड़ता है। यह विधि पानी के अधिक रिसाव वाली रेतीली भूमि एवं ऊबड़-खाबड़ क्षेत्रों के लिए उपयुक्त है। इस विधि में पौधों को एक समान एवं आवश्यक मात्रा में कम अंतराल पर पानी दिया जा सकता है जिससे पानी की बचत एवं उपज में वृद्धि होती है। यदि उर्वरक पहले न दिया जाए तो वह भी पानी के साथ मिलकर जड़ों तक पहुँच जाता है। यह विधि काफ़ी महंगी है। इसको चलाने के लिए अधिक प्रैशर वाला पम्प प्रयोग में लाने से बिजली एवं डीजल की खपत बहुत अधिक होती है। हवा चलने की स्थिति में पानी एक समान नहीं दिया जा सकता है। गर्मी की फ़सलों के लिए खारे पानी के प्रयोग से पत्तियाँ जलने से उपज भी कम हो जाती है। इसके लिए पर्याप्त पानी की आपूर्ति वाले जलाशय की आवश्यकता होती है जिस पर अतिरिक्त लागत लगती है।

Posted by ਮਨਜੀਤ ਸਿੰਘ
Punjab
01-05-2020 05:20 PM
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋà.... (Read More)
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
Posted by Raj Gupta
Uttar Pradesh
01-05-2020 05:18 PM
Raj ji, is samay faslein jaise ke french beans, lobiya, haru moongi, kapas, fodder maize ki bijai, muli, fulgobhi, bangan, mirch ki. bijai ki ja sakti hai, dhanywad
Posted by Guddu CHAUHAN
Uttar Pradesh
01-05-2020 05:16 PM
अखिल सिंह चौहान जी ढैंचा के बीज का रेट 45/kg है,धन्यवाद
Posted by Raj Gupta
Uttar Pradesh
01-05-2020 05:15 PM
Dhaan ki fassal madhy june se shurati july tak ki ja sakti hai, dhanywad
Posted by Guddu CHAUHAN
Uttar Pradesh
01-05-2020 05:15 PM
अखिल जी हरी खाद लेने के लिए, अप्रैल से जुलाई का महीना बिजाई के लिए उपयुक्त होता है जबकि बीज लेने के लिए, मध्य जून से मध्य जुलाई का समय बिजाई के लिए उपयुक्त होता है। हरी खाद लेने के लिए, कतारों में 20-22.5 सैं.मी. और दाने लेने के लिए, 45x20 सैं.मी. फासले का प्रयोग करें।खेत में बीज बुरकाये जाते हैं।बिजाई के लिए सीड ड्रिल वि.... (Read More)
अखिल जी हरी खाद लेने के लिए, अप्रैल से जुलाई का महीना बिजाई के लिए उपयुक्त होता है जबकि बीज लेने के लिए, मध्य जून से मध्य जुलाई का समय बिजाई के लिए उपयुक्त होता है। हरी खाद लेने के लिए, कतारों में 20-22.5 सैं.मी. और दाने लेने के लिए, 45x20 सैं.मी. फासले का प्रयोग करें।खेत में बीज बुरकाये जाते हैं।बिजाई के लिए सीड ड्रिल विधि का प्रयोग करें। धन्यवाद

Posted by राम चरित शुकला
Uttar Pradesh
01-05-2020 05:14 PM
राम जी, आप अभी फसलें जैसे के फ्रेंच बीन्स, लोबिया, चलाई, भिंडी, घीया, खीरा, मूली की बिजाई कर सकते हैं, धन्यवाद

Posted by Gur Hundal
Punjab
01-05-2020 05:08 PM
ਗੁਰ ਜੀ ਤੁਸੀਂ ਇਸ ਵਿੱਚ ਮੱਛਰ ਦੇ ਹਮਲੇ ਦੀ ਜਾਂਚ ਕਰੋ ਜੇਕਰ ਹਮਲਾ ਮੌਜੂਦ ਹੋਵੇ ਤੇ ਤੁਸੀਂ ਇਸ ਵਿੱਚ imidacloprid @ 1.5 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ

Posted by hemchand
Haryana
01-05-2020 05:04 PM
Hemchand ji aap ise apne coupon ke hisab se mandi me bech sakte hai.dhanywad

Posted by mukesh kumar
Chattisgarh
01-05-2020 05:00 PM
Mukesh ji, yeh macchar ke hamle ki vajah se ho raha hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad

Posted by Arshpreet Singh
Punjab
01-05-2020 04:51 PM
PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਪੂਸਾ 44 ਕਿਸਮ ਯੂਨੀਵਰਸਿਟੀ ਵਲੋ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਇਹ ਲੰਬੇ ਸਮੇਂ ਦੀ ਕਿਸਮ ਹੈ।PR 122 ਯੂਨੀਵਰਸਿਟੀ ਵਲੋਂ ਪ੍ਰਮਾਣਿਤ ਹੈ।ਇਹ ਕਿਸਮ ਪਕਣ ਵਿੱਚ 147 ਦਿਨ ਲੈਂਦੀ ਹੈ ਅਤੇ ਇਸ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਤੁਸੀਂ ਇਹ ਕਿਸਮ ਲਗਾ ਸ.... (Read More)
PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਪੂਸਾ 44 ਕਿਸਮ ਯੂਨੀਵਰਸਿਟੀ ਵਲੋ ਸ਼ਿਫਾਰਿਸ ਨਹੀਂ ਕੀਤੀ ਗਈ ਹੈ ਇਹ ਲੰਬੇ ਸਮੇਂ ਦੀ ਕਿਸਮ ਹੈ।PR 122 ਯੂਨੀਵਰਸਿਟੀ ਵਲੋਂ ਪ੍ਰਮਾਣਿਤ ਹੈ।ਇਹ ਕਿਸਮ ਪਕਣ ਵਿੱਚ 147 ਦਿਨ ਲੈਂਦੀ ਹੈ ਅਤੇ ਇਸ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਤੁਸੀਂ ਇਹ ਕਿਸਮ ਲਗਾ ਸਕਦੇ ਹੋ ਜੀ।

Posted by Prithvi Singh Udawat
Rajasthan
01-05-2020 04:44 PM
Desi kapas ke liye retli domat se cheekni mitti ki jrurat hoti hai aur american kpaas ki kisme ke liye domat mitti ki jrurat hoti hai, aap kisme jaise RS 2013,RS 810,RST 9,RS 875 ki bijai kar sakte hai,bijai april se madhya may tak kra sakte hai.ktar se ktar 60 cm aur paudhe se paudhe ka faasla 45 cm hota hai.dhanywad

Posted by jaspreet
Punjab
01-05-2020 04:39 PM
ਜੇਕਰ ਪਸ਼ੂ ਦੇ ਮੂੰਹ ਵਿਚ ਪਾਣੀ ਵਰਗੀਆਂ ਲਾਰਾ ਆਉਂਦੀਆਂ ਹੈ ਤਾਂ ਇਹ ਗਰਮੀ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨà.... (Read More)
ਜੇਕਰ ਪਸ਼ੂ ਦੇ ਮੂੰਹ ਵਿਚ ਪਾਣੀ ਵਰਗੀਆਂ ਲਾਰਾ ਆਉਂਦੀਆਂ ਹੈ ਤਾਂ ਇਹ ਗਰਮੀ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 5-7 ਦਿਨ ਤੱਕ ਪਿਆ ਦਿਓ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
Posted by Ashutosh Mishra
Madhya Pradesh
01-05-2020 04:36 PM
आप Butox दवाई को 2ml/1लीटर पानी में मिलाकर पशुओं पर छिड़काव कर सकते हैं, यदि पशु चाट ले तो इसका नुकसान नहीं है, आप यह स्प्रे पशु के मुँह को छोड़ कर बाकी शरीर पर कर सकते हैं, आप यह उनके चारे, फीड पर न करें और यह आप शाम के समय जब मक्खियां मच्छर अधिक हो, तब कर सकते हैं

Posted by ਅਮਨਦੀਪ ਸਿੰਘ
Punjab
01-05-2020 04:34 PM
ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ। ਖੇਤ ਦੀ ਤਿਆਰੀ ਸਮੇਂ 8-10 ਟਨ ਕਿਲੋ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਲਈ ਬੈੱਡ ਤਿਆਰ ਕਰੋ। ਬੀਜਾਂ ਨੂੰ ਵੱਟਾਂ ਜਾਂ ਟੋਇਆਂ ਵਿੱਚ ਬੀਜਿਆ ਜਾ ਸਕਦਾ ਹੈ।

Posted by Arashdeep
Punjab
01-05-2020 04:26 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by Amritpal singh
Punjab
01-05-2020 04:15 PM
ਅਮ੍ਰਿਤਪਾਲ ਜੀ ਤੁਸੀ ਪਾਣੀ 20 ਮਈ ਅਤੇ 20 ਜੂਨ ਤੋਂ ਝੋਨਾ ਲਾ ਸਕਦੇ ਹੋ|
Posted by kuldip singh
Punjab
01-05-2020 04:05 PM
ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਵਾਰੇ ਪੂਰੀ ਜਾਣਕਾਰੀ ਮਿਲੇਗੀ ਅਤੇ ਇਸ ਕੰਮ ਵਿਚ ਸਬਸਿਡੀ ਵੀ ਮਿਲੇਗੀ ਤੁਸੀ ਟ੍ਰੇਨਿਗ ਲੈਣ ਲਈ Sh.Amarjeet Singh Bal, ADF, Sh. Pawan Kumar, CEO 0175-2206461, 8146200596, 977927-0027 ਨਾਲ ਸੰਪਰਕ ਕਰ ਸਕਦੇ ਹੋ
Posted by kuldip singh
Punjab
01-05-2020 04:04 PM
ਕੁਲਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਜਗਵਿੰਦਰ ਸਿੰਘ
Punjab
01-05-2020 03:56 PM
ਜਗਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਮਿੱਟੀ ਕਿਸ ਤਰਾਂ ਦੀ ਹੈ ਅਤੇ ਜਮੀਨ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ |
Posted by Sachin Gujjar
Uttar Pradesh
01-05-2020 03:55 PM
Sachin ji aap iski bijai june- july mahine men kar sakte hai,dhanywad
Posted by Salman
Madhya Pradesh
01-05-2020 03:51 PM
Shri maan g khet mein paani bhar ke Chloropyrifos@1.2ltr per acre shitta de skte ho......
Posted by prakash chandra patel
Rajasthan
01-05-2020 03:47 PM
पटेल जी इसके फल को देख कर ही इसकी किस्म के बारे में बताया जा सकता है|

Posted by Vishal
Himachal Pradesh
01-05-2020 03:43 PM
Vishal ji Aloevera leafs bechne ke liye aap Ishu Rana / Vinod Rana 9910001588, 9958943020 se samparak kar sakte hai, Thankyou.

Posted by Vinod Jat
Rajasthan
01-05-2020 03:41 PM
विनोद जी इसे ज्यादा सिंचाई न करे और इसमें कीट का हमला चेक करते रहे|

Posted by Harman Sidhu
Chattisgarh
01-05-2020 03:41 PM
श्री मान HKR47 मक्की की किस्म नहीं है HKR47 धान की किस्म हैं।
Posted by akash singh
Punjab
01-05-2020 03:31 PM
ਇਸਦਾ ਰੇਟ ਭਾਰ ਦੇ ਹਿਸਾਬ ਨਾਲ ਹੁੰਦਾ ਹੈ ਅਤੇ ਇਹ ਲਗਭਗ 100-150 ਰੁਪਏ ਕਿਲੋ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਮਾਰਕੀਟ ਵਿਚ ਮੰਗ ਤੇ ਨਿਰਭਰ ਕਰਦਾ ਹੈ
Posted by Sumer rajput
Madhya Pradesh
01-05-2020 03:30 PM
Sumer ji, yeh keet ke hamle ki vajah se ho jata hai ap iski roktham ke liye isme cyper methrin @ 1.5-2 ml prati litre pani ke hisaab se spray kar sakte hain, dhanywad

Posted by ਸਤਵੰਤ ਸਿੰਘ
Punjab
01-05-2020 03:23 PM
ਸਤਵੰਤ ਜੀ ਤੁਸੀ ਇਸਦੇ ਬੀਜ ਲੈਣ ਦੇ ਲਈ Parmjit Singh Phone: 9781041978 ਨਾਲ ਸੰਪਰਕ ਕਰ ਸਕਦੇ ਹੋ|

Posted by ਲਵਪ੍ਰੀਤ ਸਿੰਘ
Punjab
01-05-2020 03:13 PM
ਲਵਪ੍ਰੀਤ ਜੀ ਯੂਨੀਵਰਸਿਟੀ ਸਿਫਾਰਿਸ਼ ਸਾਰੀਆਂ ਕਿਸਮਾਂ ਦਾ ਸਰਕਾਰੀ ਰੇਟ ਮਿਲੇਗਾ|
Posted by Manjinder Singh
Punjab
01-05-2020 03:06 PM
Manjinder ji akhri vahi de same 10-20 tonn roodi di khaad pao.RCH134Bt, RCH 317Bt,MRC 6301Bt,MRC 6304BT di bijai kar sakde ho.dhanwad

Posted by राजेश कुमार सिंह
Uttar Pradesh
01-05-2020 02:57 PM
राजेश जी, कृपया हमें बताएं कि आपने पहले कौन सा उर्वरक लगाया है, ताकि हम आपको प्रासंगिक जानकारी प्रदान कर सकें, धन्यवाद
Posted by jaswinder singh
Punjab
01-05-2020 02:49 PM
jaswinder ji tuc gobar di khaad ghato ghat 6 mahine purani pao. taja gobar nu khet vich na pao.dhanwad
Posted by चतुरी कुमार
Bihar
01-05-2020 02:47 PM
चतुरी जी, अगर फल गिर रहे हैं तो आप इसमें planofix @ 4 ml को 15 लीटर पानी में मिला कर इस्तेमाल करें इससे फल गिरने बंद हो जायेगे, और अगर फल फट रहे हैं तो आप इसमें boron @ 1 ग्राम प्रति लीटर पानी के हिसाब इ स्प्रे करें धन्यवाद

Posted by Raminderjit bawa
Punjab
01-05-2020 02:46 PM
Bawa ji saro da rate 3500 rupaye prati quintal de hisab nal hai.dhanwad
Posted by Gurvir singh
Punjab
01-05-2020 02:46 PM
Gurvir ji tuhade sare swala de jwab ditte gye hai tuci App vich apne sare swala de jwab dekh skde ho..
Posted by बालकिशन चौहान
Uttar Pradesh
01-05-2020 02:38 PM
बालकिशन जी यह nematodes की वजह से हो रहा है आप इसकी रोकथाम के लिए इसमें carbofuron ya furadon @ 4 gram की स्प्रे कर सकते हैं धन्यवाद
Posted by चतुरी कुमार
Bihar
01-05-2020 02:36 PM
कुमार जी कृपया आप सवाल विस्तार से पूछे ताकि आपको इसके बारे में पूरी जानकारी दी जा सके|
Posted by ਕੁਲਦੀਪ ਸਿੰਘ ricki saini
Punjab
01-05-2020 02:25 PM
ਕੁਲਦੀਪ ਜੀ ਤੁਸੀ ਮੱਕੀ ਦੀ ਕਿਸਮ PMH 1,11 ਜਾ ਪ੍ਰਕਾਸ਼ ਕਿਸਮ ਦੀ ਬਿਜਾਈ ਕਰ ਸਕਦੇ ਹੋ| ਇਹ ਕਿਸਮਾਂ ਦਾ ਬੀਜ ਤੁਸੀ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖਰੀਦ ਸਕਦੇ ਹੋ|
Posted by gurbej Singh
Punjab
01-05-2020 02:17 PM
Gurbej ji tusi sundi di roktham kayi is vich quinalphos @ 4 ml prati litre pani de hisaab nal spray kar sakde ho, dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











