Experts Q&A Search

Posted by Lachhma singh Bhullar PWD
Punjab
03-04-2023 08:31 AM
Punjab
04-04-2023 10:01 AM
ਭੁੱਲਰ ਜੀ, ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ ਅਤੇ Bovimin B powder 35gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Shiv diyal
Punjab
03-04-2023 08:26 AM
Punjab
04-03-2023 06:01 PM
Shiv ji, ih mausam ya kise tatt di Kami kar ke ho sakda hai ji, is lai kirpa kar ke ih dasso ki tusi is nu kihdi kihdi khaad kinni maatra vich de chukke ho ji, us hisaab nal hi tuhanau is baare sahi jaankari ditti jaa skegi.
Posted by Pushpinder sharma
Punjab
03-04-2023 08:10 AM
Punjab
04-03-2023 05:57 PM
ਪੁਸ਼ਪਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾ ਸਾਫ ਨਹੀਂ ਹੈ ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਇਸ ਦੀ ਸਾਫ ਫੋਟੋ ਭੇਜੋ ਜੀ।
Posted by Sukhwinder Singh
Punjab
03-04-2023 08:08 AM
Punjab
04-04-2023 09:24 AM
Sukhwinder ji kirpa krke ehh daso pashu nu mastitis vich smasia ki aa rahi hai usde lewe nu sojish hai, dudh saff aunda ha ja nhi, dudh vich blood aunda ha, lewa shakht hai ja koi hor smasia ha, iss vare vistar nal daso ate dubara swal pusho tan jo tuhanu sahi jankari diti ja skee.
Posted by ਰਛਪਾਲ ਸਿੰਘ
Punjab
03-04-2023 07:46 AM
Punjab
04-04-2023 09:23 AM
ਰਛਪਾਲ ਜੀ, ਉਸ ਨੂੰ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
Posted by Navjot Singh
Punjab
03-04-2023 07:23 AM
Punjab
04-03-2023 05:55 PM
Navjot ji, har hybrid nu koi vakhra naam ditta janda hai ji, us tra ih v is hybrid da naam hai ji.
Posted by agyapal singh gill
Punjab
02-04-2023 09:33 PM
Punjab
04-03-2023 10:26 AM
ਆਗਿਆਪਾਲ ਜੀ, ਜਾਨਵਰ ਦਾ ਸਹੀ ਸਮੇਂ ਤੇ ਹੀਟ ਵਿਚ ਆਉਣਾ ਉਸਦੀ ਸਹੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਕਰਦਾ ਹੈ, ਬਾਕੀ ਪਹਿਲੀ ਵਾਰ ਕੁੱਤੀ ਨੂੰ 12 ਤੋਂ 13 ਮਹੀਨਿਆਂ ਦੀ ਉਮਰ ਤੋਂ ਬਾਦ ਹੀਟ ਵਿਚ ਆਉਣ ਤੇ ਕ੍ਰੋਸ ਕਰਵਾਉਣਾ ਚਾਹੀਦਾ ਹੈ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ Nutrich tablet ਰੋਜਾਨਾ 1 ਗੋਲੀ ਦਿਓ ਅਤੇ ਇਸਦੀ 1 ਡਿਬੀ ਖਵਾ ਦਿਓ।
Posted by Ganesh
Rajasthan
02-04-2023 09:01 PM
Punjab
04-03-2023 10:27 AM
Ganesh ji abhi aap uski deworming naa kren usko aap byane se 8 din badd pett de kiro wali dwai de skde ho aur biyane ke badd aap Flukarid-ds bolus ka paryog kr skte hai.
Posted by Kulwinder Singh
Punjab
02-04-2023 08:47 PM
Punjab
04-02-2023 09:18 PM
ਕੁਲਵਿੰਦਰ ਜੀ, ਇਸ ਦੀ ਰੋਕਥਾਮ ਲਈ ਤੁਸੀਂ 150 g flubendamide ਦਾ ਛਿੜਕਾਅ 400 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।
Posted by Ganesh
Rajasthan
02-04-2023 08:26 PM
Punjab
04-03-2023 10:28 AM
ਤੁਸੀ ਉਸ ਨੂੰ ਚੰਗੀ ਖੁਰਾਕ, ਫੀਡ ਦੇ ਨਾਲ ਨਾਲ ਵਡੇਮਿਆ ਜਾ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ।
Posted by ਗੁਰਪ੍ਰੀਤ ਸਿੰਘ
Punjab
02-04-2023 08:18 PM
Punjab
04-03-2023 10:30 AM
ਗੁਰਪ੍ਰੀਤ ਜੀ, ਦੁੱਧ ਨੂੰ ਤਾਂ ਡੇਅਰੀ ਵਿਚ ਫੈਟ ਦੇ ਹਿਸਾਬ ਨਾਲ ਵੇਚਣਾ ਪਵੇਗੀ ਅਤੇ ਜੇਕਰ ਆਸ ਪਾਸ ਘਰਾਂ ਵਿਚ ਲਗਾਉਂਦੇ ਹੋ ਤਾਂ ਇਕੋ ਰੇਟ ਤੇ ਵਿਕ ਜਾਂਦਾ ਹੈ ਬਾਕੀ ਤੁਸੀ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚੋ ਤਾਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਜਿਵੇਂ ਤੁਸੀ ਲੱਸੀ, ਘਿਓ, ਪਨੀਰ, ਦਹੀ ਤਿਆਰ ਕਰ ਸਕਦੇ ਹੋ।
Posted by Gurpreet Singh
Punjab
02-04-2023 08:09 PM
Punjab
04-03-2023 10:32 AM
ਜੇਕਰ ਤੁਸੀ ਕੰਟ੍ਰੈਕਟ ਫਾਰਮਿੰਗ ਕਰਨੀ ਹੈ ਤਾਂ Pargat Singh 94645-10402 ਨਾਲ ਜਾ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ।
Posted by Gurpreet Singh
Punjab
02-04-2023 08:07 PM
Punjab
04-03-2023 10:52 AM
ਗੁਰਪ੍ਰੀਤ ਜੀ, ਇਹਨਾਂ ਦੋਨਾਂ ਕੰਮਾਂ ਨੂੰ ਜੇਕਰ ਸਹੀ ਤਰੀਕੇ ਨਾਲ, ਸਹੀ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਦੋਨਾਂ ਕੰਮਾਂ ਵਿੱਚੋ ਚੰਗਾ ਮੁਨਾਫ਼ਾ ਕਮਾ ਸਕਦੇ ਹੋ, ਬਾਕੀ ਸ਼ੁਰੂ ਸ਼ੁਰੂ ਵਿਚ ਆਪਣੀ ਮਾਰਕੀਟ ਬਣਾਉਣ ਦੀ ਜਰੂਰਤ ਹੁੰਦੀ ਹੈ ਫਿਰ ਜਿਵੇਂ ਜਿਵੇਂ ਤੁਹਾਡੇ ਲਿੰਕ ਬਣਦੇ ਰਹਿੰਦੇ ਹਨ ਫਿਰ ਇਸ ਕੰਮ ਵਿਚ ਮਾਰਕੀਟ ਦੀ ਸਮੱਸਿਆ ਵੀ ਨਹੀਂ ਆਉਂਦੀ, ਜੇਕਰ ਤੁਸੀ ਕੋਈ ਵੀ ਕੰਮ ਸ਼ੁਰੂ ਕਰੋ .... (Read More)
ਗੁਰਪ੍ਰੀਤ ਜੀ, ਇਹਨਾਂ ਦੋਨਾਂ ਕੰਮਾਂ ਨੂੰ ਜੇਕਰ ਸਹੀ ਤਰੀਕੇ ਨਾਲ, ਸਹੀ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਦੋਨਾਂ ਕੰਮਾਂ ਵਿੱਚੋ ਚੰਗਾ ਮੁਨਾਫ਼ਾ ਕਮਾ ਸਕਦੇ ਹੋ, ਬਾਕੀ ਸ਼ੁਰੂ ਸ਼ੁਰੂ ਵਿਚ ਆਪਣੀ ਮਾਰਕੀਟ ਬਣਾਉਣ ਦੀ ਜਰੂਰਤ ਹੁੰਦੀ ਹੈ ਫਿਰ ਜਿਵੇਂ ਜਿਵੇਂ ਤੁਹਾਡੇ ਲਿੰਕ ਬਣਦੇ ਰਹਿੰਦੇ ਹਨ ਫਿਰ ਇਸ ਕੰਮ ਵਿਚ ਮਾਰਕੀਟ ਦੀ ਸਮੱਸਿਆ ਵੀ ਨਹੀਂ ਆਉਂਦੀ, ਜੇਕਰ ਤੁਸੀ ਕੋਈ ਵੀ ਕੰਮ ਸ਼ੁਰੂ ਕਰੋ ਤਾਂ ਪਹਿਲਾ ਇਹਨਾਂ ਦੀ ਟ੍ਰੇਨਿੰਗ ਲੈ ਕੇ ਅਤੇ ਹੋਰ ਫਾਰਮਾਂ ਤੇ ਜਾ ਕੇ ਇਹਨਾਂ ਕੰਮਾਂ ਨੂੰ ਦੇਖੋ ਫਿਰ ਤੁਸੀ ਸ਼ੁਰੂ ਕਰੋ।
Posted by shubhash chhillar
Uttar Pradesh
02-04-2023 07:43 PM
Punjab
04-03-2023 10:55 AM
उसे आप Bloatosil liquid 100ml को उसकी आयु के हिसाब से दें और Brotone liquid 500ml भी उसकी आयु के हिसाब से दें और हफ्ते में दो बार मिठा सोडा भी ज़रूर दें और उसे हर तीन महीने के बाद उसे पेट के कीड़ों वाली दवाई जरूर दें। आप अपने सवाल के साथ जानवर की आयु भी जरूर बताएं जिससे आपको सही जानकारी दी जा सके।
Posted by Gurdeep Grewal
Punjab
02-04-2023 07:40 PM
Punjab
04-03-2023 10:57 AM
ਤੁਸੀ ਇਸ ਨੂੰ Keeper Plus 30 ਗ੍ਰਾਮ ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਅਗਲੀ ਵਾਰ ਜੇਕਰ ਹੀਟ ਵਿਚ ਆਵੇ ਤਾਂ ਦੁਬਾਰਾ ਇਸਦੀਆਂ ਤਾਰਾ ਦੀ ਫੋਟੋ ਅੱਪਲੋਡ ਕਰੋ।
Posted by Gurdeep singh benipal
Punjab
02-04-2023 07:15 PM
Punjab
04-03-2023 07:29 PM
ਗੁਰਦੀਪ ਜੀ, ਹਰੇ ਚਾਰੇ ਦੇ ਵਾਧੇ ਲਈ ਨਾਈਟ੍ਰੋਜਨ, ਫਾਸਫੋਰਸ , ਪੋਟਾਸ਼ੀਅਮ ਅਤੇ ਕਈ ਲਘੂ ਤੱਤ ਵੀ ਜਰੂਰੀ ਹੁੰਦੇ ਹਨ।
Posted by Prabhjot Singh
Punjab
02-04-2023 07:11 PM
Punjab
04-02-2023 07:30 PM
Prabhjot ji, tusi chaare vaali makki lga sakde ho ji, tusi is dia kisma jive ki J 1006, 1007 di bijai kar sakde ho ji ate is to baad tusi July vich PR 126 ja basmati lgaa sakde ho ji.
Posted by Avtar Sharma
Punjab
02-04-2023 06:40 PM
Punjab
04-02-2023 07:32 PM
ਅਵਤਾਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਚਾਰੇ ਵਾਲੀ ਮੱਕੀ ਬੀਜਣੀ ਹੈ ਜਾਂ ਪਕਾਵੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Arshdeep
Haryana
02-04-2023 06:37 PM
Punjab
04-03-2023 11:04 AM
Arshdeep ji tuci fish training lenn lai apne nazdiki fishery dept. nal sampark kr skde ho, isde lai tuci Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961 nal sampark krke nazdiki training center da pta kr skde ho ate agli training di jankari laa skde ho.
Posted by Ganesh
Rajasthan
02-04-2023 05:43 PM
Punjab
04-03-2023 11:07 AM
Ganesh ji ehh heat khtm hon ton badd kujj gawan blood sutdia ha, tuci agli varr isde heat vich aun da dian rakho ate jddo bhi saff tara kre tan tuci AI krwa skde ho.
Posted by Balvir Singh Mann
Punjab
02-04-2023 05:22 PM
Punjab
04-03-2023 11:08 AM
Balvir ji tuci powder nu suru vich bilkul thodi matra vich jiwe 15-20gm feed vich mix krko ate pashu nu khwaun sme uss vich hara chara milaa ke pashu agge rakho jiss nal pashu asani nal khaa lenge ate jddo ohh rojana khann lgg jawe fir tuci holi holi powder di matra vdaunde rho.
Posted by NARINDER SINGH
Punjab
02-04-2023 05:19 PM
Punjab
04-02-2023 07:29 PM
ਨਰਿੰਦਰ ਜੀ, ਬੀਜ ਤੋਂ ਦੇਖ ਕੇ ਕਿਸਮ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ ਕਿਉੰਕਿ ਸਭ ਕਿਸਮਾਂ ਦਾ ਬੀਜ ਦੇਖਣ ਵਿਚ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ ਜੀ।
Posted by Rashpal singh
Punjab
02-04-2023 05:18 PM
Punjab
04-03-2023 11:10 AM
Rashpal ji kirpa krke ehh daso mastitis di bimari vich pashu nu ki ki lashan dikhai dinde hai, usde thnno vicho dudh keho jeha aunda hai, sojish hai, dudh jamia hoya ha ja lewa skhat ha ehna vare pure vistar nal daso ate dubara swal pusho tan jo tuhanu sahi jankari diti ja skee.
Posted by उमा शंकर सिंह
Uttar Pradesh
02-04-2023 04:24 PM
Punjab
04-02-2023 09:05 PM
उमा शंकर जी , आप रागी और कुटकी का बीज लेने के लिए 8048989740 ARM Orgaanics से संपर्क कर सकते है।
Posted by Nabajit
Assam
02-04-2023 03:51 PM
Punjab
04-03-2023 12:38 PM
कृपया विस्तार से अपना सवाल पूछें कि आप फिशरी के बारे में क्या जानकारी लेना चाहते हैं ताकि आपको उसके हिसाब से सही जानकारी दी सकें।
Posted by Rajwinder singh
Punjab
02-04-2023 03:26 PM
Punjab
04-02-2023 07:28 PM
ਰਾਜਵਿੰਦਰ ਜੀ, ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ/ਕਵਿੰਟਲ ਹੈ ਜੀ।
Posted by Happy Ramgarhia
Punjab
02-04-2023 03:24 PM
Punjab
04-02-2023 07:27 PM
ਹੈਪੀ ਜੀ, ਇਸ ਦੀ ਰੋਕਥਾਮ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, 1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ। ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
Posted by Jaswinder Singh
Punjab
02-04-2023 03:06 PM
Punjab
04-02-2023 07:26 PM
Jaswinder ji, chare vaali makki kism de hisaab nal 50-60 dina vich ktaai lai tyaar ho jandi hai ji.
Posted by Mandeep Singh
Punjab
02-04-2023 02:17 PM
Punjab
04-02-2023 07:25 PM
ਮਨਦੀਪ ਜੀ, ਤੁਸੀ ਕੀਟਨਾਸ਼ਕ ਦੇ ਤੌਰ ਤੇ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਛਿੜਕਾਅ ਕਰ ਸਕਦੇ ਹੋ ਜੀ ਅਤੇ ਉੱਲੀ ਦੀ ਰੋਕਥਾਮ ਲਈ ਤੁਸੀ ਪੁਰਾਣੀ ਖੱਟੀ ਲੱਸੀ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Raja
Punjab
02-04-2023 02:11 PM
Punjab
04-02-2023 07:22 PM
ਰਾਜਾ ਜੀ, ਤੁਸੀ ਇਸ ਦੀ ਰੋਕਥਾਮ ਲਈ ਗੋਹਿਆਂ ਦੀ ਸਵਾਹ ਦਾ ਪੱਤਿਆਂ ਉੱਪਰ ਛਿੱਟਾ ਦੇ ਸਕਦੇ ਹੋ ਜੀ।
Posted by Pankaj
Punjab
02-04-2023 02:03 PM
Maharashtra
04-03-2023 07:31 PM
पंकज जी, आप कोकोपीट में इंडोर प्लांट्स को बेहतर तरीके से उगा सकते हैं और नजदीकी नर्सरी या सीड स्टोर से आसानी से प्राप्त कर सकते हैं।
Posted by Pankaj
Punjab
02-04-2023 02:03 PM
Maharashtra
04-03-2023 07:31 PM
पंकज जी, आप कोकोपीट में इंडोर प्लांट्स को बेहतर तरीके से उगा सकते हैं और नजदीकी नर्सरी या सीड स्टोर से आसानी से प्राप्त कर सकते हैं।
Posted by Dharminder singh
Punjab
02-04-2023 01:43 PM
Punjab
04-03-2023 07:37 PM
Dharminder ji, pusa 44 di jgaah tusi PR 126 kism nu tarjeeh de sakde ho ji, ih kism pakk vi thode dina vich jandi hai ate is da jhaad vi kaafi chnga hai ji, supreme 110 vi changi ksim hai ji, is da ausat jhaad 30-35 q/acre takk aa janda hai ji.
Posted by ਸਰਨ ਕਾਹਲੋਂ
Punjab
02-04-2023 12:30 PM
Haryana
04-02-2023 01:02 PM
Kahlon ji esde lai tusi apne kvk 98555-56672 nal sampark kro uthe tuhanu sahi podha mil skda hai.
Posted by ਸਰਨ ਕਾਹਲੋਂ
Punjab
02-04-2023 12:27 PM
Haryana
04-02-2023 01:01 PM
Kahlon ji tusi mungi di sml 1827, 832, 668 kisam nu beej skde ho. Esnu tusi drill, kera, pora kise vi treeke nal beej skde ho es vich koi dikkat nahi hai
Posted by ਨਵਪ੍ਰੀਤ ਸਿੰਘ ਸਿੱਧੂ
Punjab
02-04-2023 12:19 PM
Haryana
04-02-2023 12:58 PM
ਨਵ ਜੀ, ਧਨੀਆ ਰੱਬੀ ਸੀਜ਼ਨ ਦੀ ਫ਼ਸਲ ਹੈ ਤੇ ਮੱਕੀ ਖਰੀਫ ਦੀ ਸੋ ਧਨੀਆ ਓਸ ਮੌਸਮ ਵਿਚ ਹੋਣਾ ਹੀ ਨਹੀਂ।
Posted by Amarjit
Punjab
02-04-2023 11:59 AM
Punjab
04-03-2023 12:41 PM
Amarjit ji tuci chicks len lai Prince 0700 Farm House 7973326300 nal ja fir Agro farm 9780796148, 6280398174  walia nal sampark kr skde ho.
Posted by avtarsingh rai
Punjab
02-04-2023 11:44 AM
Haryana
04-02-2023 12:55 PM
ਸਿੰਘ ਜੀ, ਇਹ ਤੱਤ ਦੀ ਘਾਟ ਕਰ ਕੇ ਲਗ ਰਹੇ ਹਨ ਤੁਸੀਂ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ।
Posted by avtarsingh rai
Punjab
02-04-2023 11:44 AM
Haryana
04-02-2023 12:57 PM
ਸਿੰਘ ਜੀ, ਇਹ ਤੱਤ ਦੀ ਘਾਟ ਦੇ ਲਛੱਣ ਲਗ ਰਹੇ ਹਨ ਤੁਸੀ ਇਹ ਦਸੋ ਪਹਿਲਾਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by SABI
Punjab
02-04-2023 10:40 AM
Rajasthan
04-03-2023 12:43 PM
Sabi ji jekar tuci jyada dudh utpadan lai rakhni hai fir tuci Hf nasal di cow rakh skde ho baki tuci mineral mixture nu feed vich ja chokar vich, chare vich jiwe tuhada pashu asani nal khanda hai uss trike nal khwa skde ho.
Posted by Mandeep Singh
Punjab
02-04-2023 10:15 AM

?

Haryana
04-02-2023 12:52 PM
ਮਨਦੀਪ ਜੀ, ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Kavin wander
Punjab
02-04-2023 09:44 AM
Punjab
04-03-2023 12:45 PM
Tuci katti nu changi dekhbhal de nal nal calf grower feed deni suru kro ate uss nu cafplan powder 20gm rojana khwa skde ho ehna nal usdi changi growth howegi baki tuci uss nu sme sme te pett de kiria wali dwai jrur deo.
Posted by Balraj Singh Shergill
Punjab
02-04-2023 09:34 AM
Punjab
04-03-2023 12:46 PM
Balraj ji tuci ohna nu 20gm mitha soda deo ate hafte 2-3 varr de skde ho ate ohna nu brotone liquid 50ml rojana dena suru kro.
Posted by Jatinder singh
Punjab
02-04-2023 08:50 AM
Haryana
04-02-2023 12:50 PM
Jatinder ji kirpa kr ke eh dso esnu kini matra vich khad paa chuke ho us hisab nal hi tuhanu sahi jankari diti ja sakdi hai
Posted by Jatinder singh
Punjab
02-04-2023 08:42 AM
Haryana
04-02-2023 12:47 PM
Jatinder ji esde lai tusi quinalphos 2 ml nu prati litre paani de hisab nal vart skde hai
Posted by Shri maan
Punjab
02-04-2023 08:20 AM
Punjab
04-03-2023 07:46 PM
Shri maan ji, Sir silage wali makki nu pehla urea 35-40 kg/acre de hisaab de naal bijai to 30-35 din baad de sakde ho ji.
Posted by gurmanjot singh
Punjab
02-04-2023 08:05 AM
Haryana
04-02-2023 12:42 PM
Singh ji, sundi lai tusi quinalphos 400 ml nu prati acre de hisab nal vart skde ho.
Posted by R.K
Madhya Pradesh
02-04-2023 07:53 AM
Punjab
04-03-2023 12:50 PM
Iske liye apko khud nazdiki farm walo ke sath link bnna ker sale krne pdege, aap iske vare mein jyada jankari ke liye Dharminder Singh 9876868299, 9592184408 B.T Pigry Farm ja fir Ravi Hathur 9877096058 se sampark kr skte hai.
Posted by Syed Shahabudddin
Uttar Pradesh
02-04-2023 07:42 AM
Haryana
04-02-2023 12:41 PM
Syed जी, पॉलीहाउस में लगभग हर प्रकार की सब्जी बोई जा सकती है और टेंपरेचर उस सब्जी के हिसाब से ही ज्यादा कम किया जाएगा। पॉलीहाउस कई प्रकार के होते है जैसे ग्लास हाउस, शेड नेट हाउस, ग्रीन हाउस तो आप यह बताए कि आपको किस हाउस में खेती करनी है उस हिसाब से ही आपको सही जानकारी दी जा सकती है।
Posted by shivshanker
Bihar
02-04-2023 07:37 AM
Haryana
04-02-2023 12:38 PM
शंकर जी, यह कीट की वजह से है। इसके लिए आप quinalphos 500 ml को प्रति एकड़ के हिसाब से प्रयोग कर सकते हैं।