Posted by Amritpal singh
Punjab
04-05-2020 11:05 AM
Amritpal ji, jekar tusi sidhi bijai karni hai tan may de duje hafte to june de pehle hafte tak kiti ja sakdi hai, dhanwad
Posted by Vipin Kumar Diwaker
Uttar Pradesh
04-05-2020 11:02 AM
विपिन जी आप इसमें अधिक कल्लों के लिए इसमें NPK 191919 @ 1 किलो को 150 लीटर पानी में मिला कर स्प्रे कर सकते हैं धन्यवाद

Posted by Amritpal singh
Punjab
04-05-2020 11:00 AM
ਹਾਂਜੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਉਸ ਨੂੰ Enerboost powder 50gm ਰੋਜਾਨਾ ਦਿਓ ਇਸ ਨਾਲ ਵਧਿਆ ਗਰੋਥ ਹੋਵੇਗੀ

Posted by Kuldeep Singh
Punjab
04-05-2020 10:43 AM
ਅੰਮ੍ਰਿਤਾ ਜੀ ਕਿਰਪਾ ਕਰਕੇ ਇਹ ਦੱਸੋ ਉਸ ਨੂੰ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ranjeet sharma
Madhya Pradesh
04-05-2020 10:40 AM
Ranjeet ji, kripya ap apna sawal visthar se puchein ke ap kis nadeen nashak ke bare mein janakri lena chahte hain taki apko uske hisaab se iske bare mein jankari di ja sake, dhanywad

Posted by Gurdeep singh
Haryana
04-05-2020 10:36 AM
ihde lyi generator thoda vadda lvo kyuk kai vaar koi nukas pain karan thoda bahut load vadh janda , othe generator fail ho jau, dikat avegi , je ho ske ta ghato ghat 20 KVA da Alternator / Generator lavo

Posted by Manjeet Singh
Punjab
04-05-2020 10:34 AM
ਮਨਜੀਤ ਜੀ, ਤੁਸੀਂ ਇਸ ਦੀ ਬਿਜਾਈ 15 ਮਈ ਤੋਂ ਸ਼ੁਰੂ ਕਰ ਸਕਦੇ ਹੋ ਧੰਨਵਾਦ

Posted by Ved Parkash
Haryana
04-05-2020 10:33 AM
वेद जी यह फंगस के हमले की वजह से हो रहा है आप इसकी रोकथाम के लिए इसमें copper oxychloride @ 3 ग्राम प्रति लीटर पानी के हिसाब से स्प्रे कर सकते हैं धन्यवाद

Posted by ityanand Singh
Bihar
04-05-2020 10:26 AM
इत्यनंद जी, अगर फल गिर रहे हैं तो आप इसमें planofix @ 4 ml को 15 लीटर पानी में मिला कर इस्तेमाल करें इससे फल गिरने बंद हो जायेगे, धन्यवाद
Posted by Shubham kadam
Maharashtra
04-05-2020 10:23 AM
Mr. Shubham, Varieties of bamboo are Manvel (Dendrocalamus strictus), Katang (Bambusa bambos) or thorny bamboo, Manga (Dendrocalamus stocksii) and Chivari (Munrochloa ritchiei). Thank you

Posted by vinit kumar
Uttar Pradesh
04-05-2020 10:21 AM
Vinit ji kripya aap btaye ke aapne isme kya kya khaad daali hai taki aapko iske bare men poori jankari di ja sake,dhanywad
Posted by AMAN PANDEY
Uttar Pradesh
04-05-2020 10:13 AM
श्रीमान जी coragen का इस्तेमाल सूंडी के हमले पर की जाती है इसकी मात्रा प्रति एकड़ के हिसाब से 60 ग्राम का इस्तेमाल किया जाता है धन्यवाद

Posted by Harpal singh
Punjab
04-05-2020 10:10 AM
ਪੀਲੇ ਪੂਸੇ ਦੀ ਸਿੱਧੀ ਬਿਜਾਈ ਜੂਨ ਦੂਜੇ ਹਫਤੇ ਤੋ ਆਖਰੀ ਹਫਤੇ ਤੱਕ ਹੋ ਸਕਦੀ ਹੈ.. ਇਸ ਉਪਰ ਕੋਈ ਰੋਕ ਨਹੀਂ ਹੈ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ ਇਆ ਲੰਬੇ ਸਮੇ ਦੀ ਕਿਸਮ ਹੈ ਝੋਨਾ ਸੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ..ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ..ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮà.... (Read More)
ਪੀਲੇ ਪੂਸੇ ਦੀ ਸਿੱਧੀ ਬਿਜਾਈ ਜੂਨ ਦੂਜੇ ਹਫਤੇ ਤੋ ਆਖਰੀ ਹਫਤੇ ਤੱਕ ਹੋ ਸਕਦੀ ਹੈ.. ਇਸ ਉਪਰ ਕੋਈ ਰੋਕ ਨਹੀਂ ਹੈ ਤੁਸੀਂ ਇਸ ਦੀ ਬਿਜਾਈ ਕਰ ਸਕਦੇ ਹੋ ਇਆ ਲੰਬੇ ਸਮੇ ਦੀ ਕਿਸਮ ਹੈ ਝੋਨਾ ਸੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ..ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ..ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ..

Posted by Nikhil rajak
Madhya Pradesh
04-05-2020 10:06 AM
Nikhil ji, bhindiyo ko jayda der tak store karke nahi rakha ja sakta hai, bhindi 7-10*C or 90% nami par jayda der tak store kare ke rakha ja sakta hai. najdeek ke bajaro mein bhindiyo ko jute ki boriyan mein bahrkar le jaye jabki lambi doori vale sthano par inhe gatte ke bakse mein pack kar ke le jaya ja sakta hai, dhanywad

Posted by mani
Punjab
04-05-2020 10:04 AM
Mani ji, jhone diyan naviyan kisma PR 128, PR 129, HKR 47 han, dhanwad
Posted by ਸਰਦਾਰ ਅਮੋਲਕ ਸਿੰਘ
Punjab
04-05-2020 10:01 AM
ਅਮੋਲਕ ਜੀ ਤੁਸੀਂ ਮੂੰਗੀ ਦੀਆਂ ਕਿਸਮਾਂ ਜਿਵੇ ਕੇ SSL 1827, ML 2056, ML 818, PAU 911, SML 668, SML 832, TMB 37 ਦੀ ਬਿਜਾਈ ਕਰ ਸਕਦੇ ਹੋ ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 à.... (Read More)
ਅਮੋਲਕ ਜੀ ਤੁਸੀਂ ਮੂੰਗੀ ਦੀਆਂ ਕਿਸਮਾਂ ਜਿਵੇ ਕੇ SSL 1827, ML 2056, ML 818, PAU 911, SML 668, SML 832, TMB 37 ਦੀ ਬਿਜਾਈ ਕਰ ਸਕਦੇ ਹੋ ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ । ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ। ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ।ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ।

Posted by harppret
Punjab
04-05-2020 09:58 AM
Hanji harpreet ji tuci charri da achar v paa skde ho tuci chari dia kisma SL44, Punjab sudax chari di bijai kr skde ho ..
Posted by Jatinder Kumar Toora
Punjab
04-05-2020 09:53 AM
Tuci uss nu Vitamor-h liquid 10-10ml rojana dena suru kr skde ho ate jekar usda dudh kddna bnnd kr ditta hai tan tuci uss sare thna vich mammiprotec tube chdwao deo ate jo homeopathic dwai dinde ho ohh v dinde rho baki uss nu transition mix feed suun ton 1 mahine pehla deni suru kr skde ho.
Posted by Rajat kumar
Haryana
04-05-2020 09:49 AM
रजत जी आप धान की किस्में जैसे Jaya, PR 106, HKR 120, HKR 126, HKR 127, PR 113, Haryana Shankar Dhan 1, IR 64, HKR 46, HKR 47, PR 111 की बिजाई कर सकते हैं धन्यवाद

Posted by Manjeet Singh
Haryana
04-05-2020 09:48 AM
Shri maan g mirch mein Shamir@400ml per acre spray kr skte ho...
Posted by Jatinder Kumar Toora
Punjab
04-05-2020 09:41 AM
Tuci uss nu keeper plus powder 30gm rojana 20 din tak dena suru kro, iss nal pashu de gaban rehnn di ass vdhh jndi hai.
Posted by Reshamsingh Nagra
Punjab
04-05-2020 09:32 AM
ਸ੍ਰੀ ਮਾਨ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ à¨.... (Read More)
ਸ੍ਰੀ ਮਾਨ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

Posted by MANJIT SINGH
Punjab
04-05-2020 09:30 AM
Manjit ji tuci dog lain lai Rose Kennel 7837187270 nal sampark kr skde ho.
Posted by ਜੀ ਐਸ ਵਿਰਕ
Punjab
04-05-2020 09:29 AM
ਜੀ ਐਸ ਵਿਰਕ ਜੀ ਤੁਸੀਂ PR 126 ਦੀ ਪਨੀਰੀ 15 ਮਈ ਤੋਂ ਲਗਾਉਣੀ ਸ਼ੁਰੂ ਕਰ ਸਕਦੇ ਹੋ ਤੇ ਇਸ ਦੀ ਰੋਪਾਈ 20 ਜੂਨ ਨੂੰ ਕਰ ਕਦੇ ਹੋ ਜੇਕਰ ਇਸਦੀ ਸਿੱਧੀ ਬਿਜਾਈ ਕਰਨੀ ਹੈ ਤਾਂ ਤੁਸੀਂ ਮਈ ਦੇ ਦੂਸਰੇ ਹਫਤੇ ਤੋਂ ਜੂਨ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਧੰਨਵਾਦ

Posted by Monu
Haryana
04-05-2020 09:29 AM
Vikas ji, abhi aap fulgobhi, bangan, pyaj, muli or mirch ki bijai kar sakte hain, dhanywad

Posted by y
Karnataka
04-05-2020 09:29 AM
आज आपके साथ एक घरेलू उपाय साझा करने जा रहे हैं कि घर पर भी संतुलित भोजन कैसे तैयार किया जा सकता है। संतुलित खुराक 100 किलो बनाने के लिए आवश्यक सामग्री चाहिए। जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरà¥.... (Read More)
आज आपके साथ एक घरेलू उपाय साझा करने जा रहे हैं कि घर पर भी संतुलित भोजन कैसे तैयार किया जा सकता है। संतुलित खुराक 100 किलो बनाने के लिए आवश्यक सामग्री चाहिए। जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दिaयां में) इन्हें मिला लें। यह फीड पशु के लिए बहुत लाभदायक होती है।
Posted by satnam singh
Punjab
04-05-2020 09:23 AM
Satnam ji, Pr47 nam di koi kisam nahi hai jhone di kisam HKR47 hai jisda jhaad 26 quintal prati acre hunda hai ate eh pakkan de layi 135 din da sma laindi hai. isde uper fungus da koi hamla nahi hunda. jekar pr 47 koi private kism hai tan tusi is di conpany da nam daso tajo tuhnu is bare jankari diti ja sake, dhanwad

Posted by Krishna Bihari
Uttar Pradesh
04-05-2020 09:12 AM
Krishna ji, apke dawara bheji gayi audio play nahi ho rahi hai kripya al isko dubara record kar ke behjein taki apko iske bare mein jankari di ja sake, dhanywad

Posted by Krishna Bihari
Uttar Pradesh
04-05-2020 09:11 AM
Krishna ji, apke dawara bheji gayi audio ya video upload nahi hui hai kripya ap ise dubara upload karein taki apko uske hisaab se jankari di. ja sake, dhanywad
Posted by कृष्णा कुमार
Bihar
04-05-2020 09:08 AM
Sir contant your fisheres department in your area they give u free of cost training

Posted by Krishna Bihari
Uttar Pradesh
04-05-2020 09:07 AM
Krishan ji, kripya aap bataye ke abhi tak apne isme kitni matra mein urvarak dal diye hain taki apko uske hisaab se iske bare mein jankari di ja sake, dhanywad

Posted by ਰਣਜੀਤ ਸਿੰਘ
Punjab
04-05-2020 09:06 AM
ਰਣਜੀਤ ਜੀ ਇਹ ਲਗਪਗ 150 ਦਿਨਾਂ ਵਿੱਚ ਪੱਕ ਜਾਂਦੀ ਹੈ । ਹਰੀ ਖਾਦ ਲਈ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ । ਬੀਜ ਲਈ 8 ਤੋਂ 10 ਕਿਲੋ ਬੀਜ਼ ਪ੍ਰਤੀ ਏਕੜ ਬੀਜ਼ੋ। ਧੰਨਵਾਦ

Posted by satnam singh
Punjab
04-05-2020 09:06 AM
Satnam ji, tuhada sujhav den da boht boht dhanwad sadi team jaldi hi til bare app vich jankari upload kar dewe gi, dhanwad

Posted by Krishna Bihari
Uttar Pradesh
04-05-2020 09:03 AM
Krishna ji, apke dawara bheji gayi audio ya video puri upload nahi hui hai kripya ap ise dubara send karein taki apko uske hisaab se janakri di ja sake, dhanywad

Posted by Harsh Deep Singh
Punjab
04-05-2020 08:47 AM
BhaaG isnu rajwa hara chaara te 2-3 kg feed pao hun malap rehat karo
Posted by Dharmendra Tanwar
Uttar Pradesh
04-05-2020 08:34 AM
यदि वो गाभिन है तो आप उसे ब्याने से दो महीने पहले Vitamor-h liquid 10-10ml सुबह शाम दें और ब्याने से एक महीना पहले Metabolite पाउडर रोजाना एक पाउच दें इससे लेवा और दूध अच्छा हो जाएगा।

Posted by amardeep singh
Punjab
04-05-2020 08:34 AM
ਤੁਸੀ ਉਸ ਨੂੰ ਸਰੋਂ ਦਾ ਤੇਲ ਦੇ ਸਕਦੇ ਹੋ ਉਸ ਨੂੰ 100ml ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ Vitamor-H liquid 10-10ml ਸਵੇਰੇ ਸ਼ਾਮ ਦਿਓ ਇਸ ਨਾਲ ਲੇਵਾ ਵਧਿਆ ਤਿਆਰ ਹੋਵੇਗਾ

Posted by TIRATH VIRK
Punjab
04-05-2020 08:34 AM
Tirath ji, jhone di paniri tusi 15 may to biaji kar sakde ho ate is da ropan 20 june ti kar sakde ho, dhanwad
Posted by Rajat mogle
Uttarakhand
04-05-2020 08:20 AM
Rajat ji mandi rate genhu ka 1925 rupaye prati quintal ke hisab se hai.dhanywad
Posted by prince
Punjab
04-05-2020 08:15 AM
Prince ji, tusi jhone diyan kisman jive PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127 di bijai kar sakde ho dhanwad
Posted by prince
Punjab
04-05-2020 08:14 AM
Pusa 44 shairan vale kharidn ge sarkar ne isdi vikri band kar diti hai.

Posted by gurdit singh
Punjab
04-05-2020 08:07 AM
ਗੁਰਦਿੱਤ ਜੀ ਪੀਲੀ ਪੂਸਾ ਦੀ ਸਿੱਧੀ ਬਿਜਾਈ ਜੂਨ ਦੇ ਦੂਜੇ ਹਫਤੇ ਤੋ ਆਖਰੀ ਹਫਤੇ ਤੱਕ ਹੋ ਸਕਦੀ ਹੈ..

Posted by Mohd Nasir
Punjab
04-05-2020 08:02 AM
Mohd ji, jekar fal jhad reha hai tan tusi is vich NPK 130045 @ 10 gram prati litre pani de hisaab nal spray karo, eh jhadna band ho jayega, dhanwad

Posted by Gurmel Singh
Rajasthan
04-05-2020 08:00 AM
Gurmel ji, isme macchar ka hamla hua hai, ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad

Posted by shyam sundar
Uttar Pradesh
04-05-2020 07:58 AM
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और स.... (Read More)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.

Posted by Jagdeep singh
Punjab
04-05-2020 07:56 AM
pashupalan ko business ki tarah apnane se pehle iski training KVK se Le lein to thik hoga. Usme cost - benefits etc bhi aap ko bata diya jayega
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













