Experts Q&A Search

Posted by ਹਰਭਜਨ ਸਿੰਘ
Punjab
04-04-2023 07:01 AM
Punjab
04-04-2023 08:58 PM
ਹਰਭਜਨ ਜੀ, ਲੂਸਨ ਦੀ ਬਿਜਾਈ ਅੱਧ ਅਕਤੂਬਰ ਨੂੰ ਕਰ ਲੈਣੀ ਚਾਹੀਦੀ ਹੈ ਜੀ ਅਤੇ ਇਸ ਦਾ ਬੀਜ 6-8 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ। ਇਹ ਫ਼ਸਲ ਤਕਰੀਬਨ 75 ਦਿਨ ਬਾਅਦ ਪਹਿਲੀ ਕਟਾਈ ਦਿੰਦੀ ਹੈ ਜੀ।
Posted by Gurpreet Singh
Punjab
04-04-2023 06:54 AM
Punjab
04-05-2023 10:45 AM
ਗੁਰਪ੍ਰੀਤ ਜੀ, ਗਰਮੀ ਦੇ ਮੌਸਮ ਵਿੱਚ ਕੋਈ ਵੀ ਨਸਲ ਹੋਵੇ ਉਹ ਗਰਮੀ ਮੰਨਦੀ ਹੀ ਹੈ ਇਸਦੇ ਲਈ ਓਹਨਾ ਦੀ ਚੰਗੀ ਦੇਖਭਾਲ ਅਤੇ ਸਾਂਭ ਸੰਭਾਲ ਜਰੂਰੀ ਹੈ ਬਾਕੀ ਤੁਸੀ german shepherd ਨਸਲ ਵੀ ਰੱਖ ਸਕਦੇ ਹੋ।
Posted by Gursewak Singh
Punjab
04-04-2023 06:30 AM
Punjab
04-04-2023 08:54 PM
Gursewak ji, tusi boote di photo jaroor bhejo ji, us hisab naal hi tuhanau is baare sahi jaankari ditti jaa skegi.
Posted by Sandeep Sidhu
Punjab
03-04-2023 11:14 PM
Punjab
04-04-2023 08:53 PM
ਸੰਦੀਪ ਜੀ, ਤੁਸੀ ਹੁਣ SML 1827, SML 668 ਅਤੇ 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Narender Singh Sidhu
Punjab
03-04-2023 10:46 PM
Punjab
04-04-2023 10:55 AM
श्री नरेंद्र जी, यदि आप फिशरी ट्रेनिंग प्राप्त करना चाहते हैं तो कृपया अपने नज़दीकी फिशरी डिपार्टमेंट से संपर्क करें, आप Sh. Dalbir Singh, ADF, Sh. Pardeep Kumar Singla, CEO (1) ADF, Ludhiana (II) CEO,FFDA , Ludhiana 0161-2747729 adfludhiana1@gmail.com ceoludhiana@gmail.com 98153-91051, 9872480248 से संपर्क कर सकते है।
Posted by Joban Randhawa
Punjab
03-04-2023 10:02 PM
Haryana
04-03-2023 10:51 PM
ਰੰਧਾਵਾ ਜੀ, ਇਸਦੇ ਲਈ ਤੁਸੀ ਫਸਲ ਨੂੰ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ 7 ਦਿਨ ਬਾਅਦ ਇਕ ਸਪਰੇਅ npk 191919 10 ਗਰਾਂ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ।
Posted by ਗੁਰਪ੍ਰੀਤ ਸਿੰਘ
Punjab
03-04-2023 07:50 PM
Punjab
04-04-2023 10:52 AM
ਗੁਰਪ੍ਰੀਤ ਜੀ, ਇਸਦੇ ਲਈ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਆਪਣੇ ਲਿੰਕ ਪੋਲਟਰੀ ਫਾਰਮ ਵਾਲਿਆਂ ਨਾਲ ਬਣਾ ਕੇ ਵੇਚਣੇ ਪੈਣਗੇ, ਜਿਵੇਂ ਜਿਵੇਂ ਤੁਹਾਨੂੰ ਮਾਰਕੀਟ ਬਣੇਗੀ ਫਿਰ ਖੁਦ ਹੀ ਤੁਹਾਡੇ ਫਾਰਮ ਤੇ ਵਿਕ ਜਾਣਗੇ।
Posted by krishan dhaliwal
Punjab
03-04-2023 07:45 PM
Punjab
04-04-2023 10:49 AM
Krishan ji tuci iss nu nazdiki polyclinic vich laa jao uthe isdi sahi janch ho jawegi ate isda sahi ilaj ho jawega.
Posted by Gurpreet Singh
Punjab
03-04-2023 07:38 PM
Punjab
04-04-2023 10:46 AM
ਗੁਰਪ੍ਰੀਤ ਜੀ, ਇਸਦੇ ਲਈ ਲੋਨ ਦੀ ਕਿਸ਼ਤ ਹਰ ਮਹੀਨੇ ਆਉਂਦੀ ਹੈ ਬਾਕੀ ਬੈਂਕ ਵਾਲਿਆਂ ਨਾਲ ਗੱਲ ਕਰਕੇ ਤੁਹਾਨੂੰ ਸਹੀ ਜਾਣਕਾਰੀ ਮਿਲ ਸਕਦੀ ਹੈ ਅਤੇ ਇਕੱਠੀ ਕਿਸ਼ਤ ਦਾ ਵੀ ਪਤਾ ਲੱਗ ਜਾਵੇਗਾ।
Posted by Gurdeep Grewal
Punjab
03-04-2023 06:31 PM
Punjab
04-04-2023 11:10 AM
ਗੁਰਦੀਪ ਜੀ, ਤੁਸੀ ਪਸ਼ੂਆਂ ਨੂੰ ਮਿਨਰਲ ਮਿਕਸਚਰ ਪਾਊਡਰ ਰੋਜਾਨਾ ਖਵਾ ਸਕਦੇ ਹੋ ਇਹ ਤੁਸੀ ਓਹਨਾ ਦੀ ਉਮਰ ਅਤੇ ਦੁੱਧ ਉਤਪਾਦਨ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਖਵਾ ਸਕਦੇ ਹੋ ਅਤੇ ਪਾਊਡਰ ਤੁਸੀ ਕਿਸੇ ਵੀ ਚੰਗੀ ਕੰਪਨੀ ਦਾ ਵਰਤ ਸਕਦੇ ਹੋ ਜਿਵੇਂ Bovimin B, Minfa gold, Agrimin, CRS ਪਾਊਡਰ ਕੋਈ ਵੀ ਖਵਾ ਸਕਦੇ ਹੋ।
Posted by Gurdeep Grewal
Punjab
03-04-2023 06:30 PM
Punjab
04-04-2023 10:59 AM
ਗੁਰਦੀਪ ਜੀ ਤੁਸੀ ਪਸ਼ੂ ਨੂੰ ਸੂਣ ਤੋਂ 10 ਦਿਨ ਬਾਦ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਤੁਸੀ Bovimin B, Minfa gold, Agrimin ਪਾਊਡਰ ਕੋਈ ਵੀ ਵਰਤ ਸਕਦੇ ਹੋ।
Posted by narinder singh
Punjab
03-04-2023 06:18 PM
Haryana
04-03-2023 10:49 PM
Narinder ji kiprya eh dso tusi esnu kehdi khad kini mtra vich pa chuke ho us hisab nal hi tuhanu sahi jankari diti ja sakdi hai
Posted by Ganesh Kumar
Punjab
03-04-2023 06:12 PM
Haryana
04-03-2023 10:48 PM
गणेश जी, इसके लिए आप अपने नजदीकी kvk 01634-224024, +91-9478910117 के साथ स्प्रे कर सकते है।
Posted by Deepak Chouhan
Haryana
03-04-2023 05:58 PM
Haryana
04-03-2023 10:46 PM
Deepak ji is fasal ko vaise to khad ki jarurat bhut kam hoti hai pr agar fasal ein iski kani dikhai de to aap 20 kilo urea prati acre ke hisab se prayog kar sakte hai
Posted by रमेश कुमार
Haryana
03-04-2023 05:53 PM
Haryana
04-03-2023 10:43 PM
Ramesh ji yeh btaye ki aisi dikkat kitne podhe mein aa rhi hai aur apne konsi khad isko pehel dalla. Hai us hisab se hi apko sahi jankari diti ja sakdi hai
Posted by ਰਣਜੀਤ ਸਿੰਘ
Punjab
03-04-2023 05:21 PM
Haryana
04-03-2023 10:41 PM
ਰਣਜੀਤ ਜੀ, ਬਿਲਕੁਲ ਇਹ ਬੀਜ ਤੁਹਾਨੂੰ ਆਪਣੇ ਨੇੜੇ ਦੀ ਦੁਕਾਨ ਤੋਂ ਵੀ ਮਿਲ ਸਕਦਾ ਹੈ।
Posted by JASHAN
Rajasthan
03-04-2023 05:20 PM
Haryana
04-03-2023 10:40 PM
Jasahn ji eh 67.5cm rakhan di sifarish kiti jandi hai es nal podhe di badhia growth hundi hai
Posted by Parma Gill
Punjab
03-04-2023 04:48 PM
Punjab
04-06-2023 05:26 PM
ਪਰਮਾ ਜੀ, ਗੰਡੋਏ ਲੈਣ ਲਈ ਤੁਸੀਂ Ramandip singh 94176 17718 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ।
Posted by baljit singh
Punjab
03-04-2023 04:43 PM
Haryana
04-03-2023 10:38 PM
ਬਲਜੀਤ ਜੀ, ਏਸਨੂੰ ਤੁਸੀ ਅਧ ਅਪ੍ਰੈਲ ਤੱਕ ਲਗਾ ਸਕਦੇ ਹੋ ਇਹ ਇਕ ਵਾਰ ਲਗਾਉਣ ਬਾਅਦ ਤਕਰੀਬਨ 2-3 ਸਾਲ ਤੱਕ ਚਰਾ ਦਿੰਦਾ ਹੈ ਇਸਦਾ ਬੀਜ ਲੈਣ ਲਈ ਤੁਸੀਂ ਆਪਣੇ kvk 01634-224024 ਨਾਲ ਸੰਪਰਕ ਕਰੋ।
Posted by Gurdeep Grewal
Punjab
03-04-2023 04:25 PM
Punjab
04-04-2023 10:57 AM
ਹਾਂਜੀ ਤੁਸੀ ਪਸ਼ੂ ਨੂੰ AI ਕਰਵਾਉਣ ਤੋਂ ਬਾਅਦ Agrimin i ਗੋਲੀਆਂ ਅਤੇ Keeper plus ਪਾਊਡਰ ਰੋਜਾਨਾ ਖਵਾ ਸਕਦੇ ਹੋ।
Posted by Harjot
Punjab
03-04-2023 04:16 PM
Punjab
04-04-2023 10:45 AM
Harjot ji jekar ohh tara nhi krdi ate awaza krdi hai tan tuci doctor ton heat check krwa skde ho ate usdi janch krwa ke AI krwa skde ho.
Posted by Dilbagh
Punjab
03-04-2023 04:09 PM
Haryana
04-03-2023 10:35 PM
ਦਿਲਬਾਗ ਜੀ, ਇਹ ਤੱਤ ਦੀ ਘਾਟ ਕਰ ਕੇ ਜਾ ਮੌਸਮ ਕਰ ਕੇ ਹੁੰਦੇ ਹਨ ਇਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by gurpreet singh
Punjab
03-04-2023 03:58 PM
Punjab
04-03-2023 04:04 PM
ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਭਰਵਾਓ।
Posted by GurpreetSingh
Punjab
03-04-2023 03:53 PM
Haryana
04-03-2023 10:33 PM
ਸਿੰਘ ਜੀ, ਇਸਦੇ ਲਈ ਤੁਸੀ NAA ਨੂੰ 100 ਗ੍ਰਾਮ ਨੂੰ 150 ml alcohol ਵਿਚ ਘੋਲ ਕੇ ਫਿਰ 500 ਲਿਟਰ ਪਾਣੀ ਵਿਚ ਘੋਲ ਕੇ ਅਕਤੂਬਰ ਦੇ ਮਹੀਨੇ ਵਿੱਚ ਵਰਤ ਸਕਦੇ ਹੋ।
Posted by ਸਦੀਕ ਮੁਹੰਮਦ
Punjab
03-04-2023 03:44 PM
Haryana
04-03-2023 10:30 PM
ਸਦੀਕ ਜੀ, ਇਸਦੇ ਕਈ ਤੁਸੀ ਆਪਣੇ ਨੇੜੇ ਦੇ kvk 0165 228 0843 ਨਾਲ ਸੰਪਰਕ ਕਰੋ।
Posted by Chamkaur Singh
Punjab
03-04-2023 03:39 PM
Haryana
04-03-2023 10:27 PM
Chamkaur ji, tusi makki di dkc 9208 kisam nu beej sakde ho eh special achaar lai hi hai ji
Posted by Pankaj
Punjab
03-04-2023 03:34 PM
Haryana
04-03-2023 10:25 PM
पंकज जी, आप इनको कोकोपीट में लगा सकते है, क्योंकि अकेली मोस में पौधे अच्छे से नही लगते है और यह आप अपनी किसी भी नजदीकी नर्सरी से ले सकते है।
Posted by Dr.Gagandeep
Punjab
03-04-2023 03:30 PM
Punjab
04-03-2023 04:12 PM
Hanji tuci dairy farming da kam kr skde ho per suruat vich tuci thode pashuo ton suru kro fir holi holi krke iss kam nu vadhao, kyuki uss nal tuhanu iss kam di jankari bhi ho jawegi baki tuci iss nu suruat vich training laa ke suru kro tan tuhanu iss vich aun walia bimaria, pashua di dekhbhal da bhi pura pta lagega, tuci training lai Deputy director dairy, room no. 508-09, B-block, fourth floor, new dc complex fazilka 01632-244304 nal sampark kr skde ho.
Posted by inderjit
Punjab
03-04-2023 03:01 PM
Haryana
04-03-2023 10:23 PM
ਇੰਦਰ ਜੀ, ਤੁਸੀ ਤਕਰੀਬਨ 15-20 ਦਿਨ ਬਾਅਦ ਪਸ਼ੂਆਂ ਨੂੰ ਪਾ ਸਕਦੇ ਹੋ।
Posted by Ravi Sidhu
Haryana
03-04-2023 03:00 PM
Punjab
04-04-2023 10:44 AM
Ravi ji tuci dairy farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, NEAR OLD TEHSIL ROAD, SIRSA, Dr D S Jakhar, Head KVK, Contact No.: +91-9053068360 nal sampark kr skde ho ate agli training da pta kr skde ho.
Posted by Balraj Singh Shergill
Punjab
03-04-2023 02:57 PM
Punjab
04-04-2023 10:43 AM
Balraj ji tuci pashua di khurali vich namak rakh skde ho usda kise pashu nu koi nuksan nhi hai, pashu apni marji nal uss nu jeeb marde rehnde han.
Posted by Gurpreet Singh
Punjab
03-04-2023 02:24 PM
Punjab
04-04-2023 10:55 AM
ਗੁਰਪ੍ਰੀਤ ਜੀ ਤੁਸੀ ਗਾਵਾਂ ਖਰੀਦਣ ਲਈ Navroop Singh 9649038200 ਜਾ Gulam Ashraf 9915672525 cow dairy farm ਜਾ ਫਿਰ Sukhvinder Dhamherhi 9781800637 Sahiwal Farm ਨਾਲ ਸੰਪਰਕ ਕਰ ਸਕਦੇ ਹੋ।
Posted by इंदरजीत सिंह
Uttarakhand
03-04-2023 01:36 PM
Haryana
04-03-2023 10:22 PM
Shriman ji yeh virus wala rog hai iske liye aap nem ki spray 2-4 ml prati litre paani ke hisab se prayog kar sakte hai
Posted by Ravinderjeet singh
Punjab
03-04-2023 01:33 PM
Haryana
04-03-2023 10:20 PM
ਰਵਿੰਦਰ ਜੀ, ਕਿਰਪਾ ਇਹ ਦਸੋ ਕਿਹੜੀ ਸੁੰਡੀ ਹੈ ਜਾ ਫੇਰ ਉਸਦੀ ਫੋਟੋ ਭੇਜੋ ਉਸ ਹਿਸਾਬ ਨਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by gurpal singh
Punjab
03-04-2023 01:26 PM
Haryana
04-03-2023 10:19 PM
Gurpal ji integrated Farming da model Punjab khetibadi University ludhiana vikhe banya hoya hai tusi uthe aa k oh dekh skde ho
Posted by baljit singh
Punjab
03-04-2023 11:38 AM
Punjab
04-03-2023 06:31 PM
ਬਲਜੀਤ ਜੀ, ਬੂਟੇ ਵਾਲਾ ਟੋਆ 1 m ਡੂੰਘਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ chlorpyriphos 1ml/L ਪਾਣੀ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ, ਟੋਏ ਵਿਚ ਕੋਈ ਸਖਤ ਸਤਹਿ ਨਹੀਂ ਹੋਣੀ ਚਾਹੀਦੀ।
Posted by Rupinder sony
Punjab
03-04-2023 11:34 AM
Punjab
04-03-2023 06:28 PM
ਰੁਪਿੰਦਰ ਜੀ, ਝਾੜ ਕਰੇਲੇ ਦੀ ਬਿਜਾਈ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ।
Posted by Harwinder singh
Punjab
03-04-2023 11:32 AM
Punjab
04-04-2023 11:42 AM
Harwinder ji pashu da dudh ate dudh di fatt usdi khurak, dekbhal te nirbhar hundi hai, tuci pashu nu her 3 mahine badd pett de kiria wali dwai deo ate uss nu changi khurak de nal nal Fatplus powder 100gm rojana, Glactogog powder 30gm rojana dena suru kro ate feed de nal nal vdemia di khal deni suru kro.
Posted by Sandeep
Haryana
03-04-2023 10:52 AM
Punjab
04-03-2023 06:27 PM
संदीप जी, यह late blight बिमारी के लक्षण है, इसकी रोकथाम के लिए आप indofil M 45@ 600 g/एकड़ के हिसाब से छिड़काव कर सकते हैं।
Posted by Radhe shyam
Punjab
03-04-2023 10:35 AM
Maharashtra
04-06-2023 05:02 PM
Radhe ji, ek acre se tindo ka utpadan 70-75 q takk ho jata hai.
Posted by Jaswinder Singh
Punjab
03-04-2023 09:55 AM
Punjab
04-03-2023 06:16 PM
Jaswinder ji, kisan credit card bnvon lai jameen honi jaroori hai ji, jameen di jmabandi di lod hundi hai ji, documents baare hor jaankari lain lai tusi apni bank branch naal sampark kar sakde ho ji.
Posted by Kavin wander
Punjab
03-04-2023 09:45 AM
Punjab
04-04-2023 10:24 AM
isda koi chakar nhi hai tuci iss nu mineral mixture powder 50gm rojana de hisab nal deo ate agli varr saff tara howe tan Ai krwao ate Ai krwa ke ashored inj. 5ml IV lgwao.
Posted by Manjot Singh Shergill
Punjab
03-04-2023 09:36 AM
Punjab
04-03-2023 06:11 PM
ਮਨਜੋਤ ਜੀ, ਵੈਸੇ ਝੋਨੇ ਨੂੰ ਚੰਗੇ ਪਾਣੀ ਦੀ ਹੀ ਜਰੂਰਤ ਹੁੰਦੀ ਹੈ ਜੀ, ਤੁਸੀ PR 126 ਜਾਂ ਹਾਈਬ੍ਰਿਡ 27 P 31 ਦੀ ਕਾਸ਼ਤ ਕਰ ਸਕਦੇ ਹੋ ਜੀ।
Posted by jassi
Haryana
03-04-2023 09:36 AM
Punjab
04-03-2023 06:08 PM
Jassi ji, agar aapka beej achi condition mein hai to aap iski buvai is saal bhi kar sakte hai.
Posted by Manish Kumar
Punjab
03-04-2023 09:19 AM
Punjab
04-04-2023 10:23 AM
ਜਦੋ ਉਹ ਅਗਲੀ ਵਾਰ ਹੀਟ ਵਿਚ ਆਵੇ ਅਤੇ ਜੇਕਰ ਉਹ ਸਾਫ ਪਾਣੀ ਵਰਗੀਆਂ ਤਾਰਾ ਕਰਦੀ ਹੈ ਫਿਰ ਤੁਸੀ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾ ਦਿਓ, ਜੇਕਰ ਤਾਰਾ ਸਾਫ ਨਾ ਹੋਵੇ ਫਿਰ ਸਫਾਈ ਕਰਵਾਓ।
Posted by Gurpreet Singh
Punjab
03-04-2023 08:52 AM
Punjab
04-04-2023 10:17 AM
ਗੁਰਪ੍ਰੀਤ ਜੀ, ਤੁਸੀ ਗਾਵਾਂ ਖਰੀਦਣ ਲਈ Navroop Singh 9649038200 ਜਾ Gulam Ashraf 9915672525 cow dairy farm ਜਾ ਫਿਰ Sukhvinder Dhamherhi 9781800637 Sahiwal Farm ਨਾਲ ਸੰਪਰਕ ਕਰ ਸਕਦੇ ਹੋ।
Posted by Gurpreet Singh
Punjab
03-04-2023 08:51 AM
Punjab
04-03-2023 06:07 PM
ਗੁਰਪ੍ਰੀਤ ਜੀ, CH 27 ਮਿਰਚ ਦੀ ਵਧੀਆ ਕਿਸਮ ਹੈ ਜੀ, ਇਸ ਨੂੰ ਖੇਤ ਵਿਚ ਲਾਉਣ ਦਾ ਹੁਣ ਸਹੀ ਸਮਾਂ ਚੱਲ ਰਿਹਾ ਹੈ ਜੀ।
Posted by Josephine mascarenhas
Goa
03-04-2023 08:36 AM
Maharashtra
04-06-2023 05:28 PM
Josephine ji, aap fasl ki ek gudaai kar ke vermicompost khaad dene ke baad earthing up kte aur iske baad ek paani de is se aapki fasl ki growth honi shuru ho jayegi.