Experts Q&A Search

Posted by Kulwant Singh
Punjab
06-04-2023 03:07 PM
Haryana
04-06-2023 04:59 PM
ਕੁਲਵੰਤ ਜੀ, ਇਸਦੇ ਕਈ ਕਾਰਨ ਹੁੰਦੇ ਹਨ, ਤੁਸੀ ਇਹ ਦਸੋ ਏਸਨੂੰ ਖਾਦ ਕਿੰਨੀ ਪਾ ਚੁੱਕੇ ਹੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by harmanpreet singh
Punjab
06-04-2023 03:01 PM
Haryana
04-06-2023 05:01 PM
Harman ji tusi makki di dkc 9108,9208 nu beej sakde ho. Eh takriban 100-120 din vich pakk jandi hai
Posted by Kaur singh
Punjab
06-04-2023 03:00 PM
Punjab
04-07-2023 08:57 AM
ਤੁਸੀ ਉਸ ਨੂੰ Vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Bovimin gl liquid 7ml ਰੋਜਾਨਾ ਦੇ ਸਕਦੇ ਹੋ।
Posted by Amandeep Singh
Punjab
06-04-2023 02:50 PM
Haryana
04-06-2023 05:02 PM
Singh ji, es lai tusi quinalphos 400 ml nu prati acre de hisab nal vart sakde han.
Posted by Rajeev Kumar Bhardwaj
Punjab
06-04-2023 02:31 PM
Haryana
04-06-2023 05:03 PM
राजीव जी, इसके लिए आप NAA 100 ML को 15 ml एलकोहल में मिलाकर बाद में 500 लीटर पानी में मिलाकर स्प्रे करें।
Posted by Ranjeet Singh
Punjab
06-04-2023 02:20 PM
Haryana
04-06-2023 05:05 PM
ਰਣਜੀਤ ਜੀ, ਇਹ ਤਕਰੀਬਨ ਅਗਸਤ ਤੋਂ ਦਿਸੰਬਰ ਦੇ ਮਹੀਨੇ ਵਿੱਚ ਫਲ ਦਿੰਦਾ ਹੈ।
Posted by Akshay
Uttar Pradesh
06-04-2023 01:37 PM
Punjab
04-07-2023 10:45 AM
Akshay ji, kripya aap yeh btayen bank wale apko kya boll rhe hai, aur kya apne dairy training ki hui hai ja nhi aur aap kitna loan lena chahte ha, aap iske vare mein vistar se dubara swal pushen tan jo apko sahi jankari di ja skee.
Posted by satnam singh
Punjab
06-04-2023 01:37 PM
Punjab
04-07-2023 08:57 AM
ਜੇਕਰ ਇਹ ਸਾਫ਼ ਤਾਰਾ ਕਰ ਰਹੀ ਹੈ ਫਿਰ ਤੁਸੀ ਇਸ ਨੂੰ ਸਾਨ੍ਹ ਤੋਂ ਕ੍ਰੋਸ ਕਰਵਾ ਦਿਓ ਅਤੇ ਕ੍ਰੋਸ ਕਰਵਾ ਕੇ Keeper Plus powder 30gm ਰੋਜਾਨਾ ਦੇਣਾ ਸ਼ੁਰੂ ਕਰੋ।
Posted by Dharminder singh
Punjab
06-04-2023 01:13 PM
Punjab
04-06-2023 04:32 PM
ਧਰਮਿੰਦਰ ਜੀ, ਕਣਕ ਦਾ ਸਰਕਾਰੀ ਰੇਟ 2015 ਰੁਪਏ/ਕੁਇੰਟਲ ਹੈ ਜੀ।
Posted by gurmukh chahal
Rajasthan
06-04-2023 12:31 PM
Punjab
05-17-2023 03:52 PM
gurmukh ji, dhaan ki kpoi bhi kism 50-60 din me tyaar nhi hoti, kisme 90-100 din kam se kam leti hai.
Posted by Balvir Singh Mann
Punjab
06-04-2023 11:14 AM
Punjab
04-07-2023 06:26 PM
Balvir ik kanal lai si baajre da beej 400-500 g kaafi rahega ji, is di ktaai jameen ton 5 cm takk kit jaa sakdi hai ate is nu tusi ik knaal jgaah lai 5-8 kg urea khaad bijai to 10-15 dina baad de sakde ho ji.
Posted by Balraj Singh
Punjab
06-04-2023 11:14 AM
Punjab
04-06-2023 04:30 PM
ਬਲਰਾਜ ਜੀ, ਤੁਸੀ ਗੋਭ ਦੀ ਸੁੰਡੀ ਦੀ ਰੋਕਥਾਮ ਕਰਨ ਲਈ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sunil nagar
Rajasthan
06-04-2023 10:12 AM
Haryana
04-06-2023 05:12 PM
सुनील जी, इसके लिए आप अपने kvk +91 7432 294 404 के साथ संपर्क करे और वहां से ट्रेनिंग लेकर मशरूम की खेती की शुरुआत करे।
Posted by Gurpreet Singh
Punjab
06-04-2023 09:28 AM
Punjab
04-07-2023 08:54 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Posted by Karanveer
Punjab
06-04-2023 09:20 AM
Haryana
04-06-2023 05:13 PM
Karan ji esde lai tusi neem di spray 2-4 ml prati litre paani de hisab nal vart skde ho
Posted by Anil Kumar
Bihar
06-04-2023 08:55 AM
Haryana
04-06-2023 05:16 PM
अनिल जी, वैसे तो यह आपकी उपज की क्वालिटी और आपके मंडी में उपज की मात्रा के ऊपर निर्भर करता है पर इसका औसतन रेट 2050 रुपए प्रति क्विंटल है।
Posted by Gurpreet Singh
Punjab
06-04-2023 08:43 AM
Punjab
04-07-2023 08:48 AM
ਹਾਂਜੀ ਤੁਸੀ ਉਸ ਨੂੰ ਸੂਣ ਤੋਂ Vitamin H liquid 10ml ਰੋਜ਼ਾਨਾ ਦਿੰਦੇ ਰਹੋ ਅਤੇ ਹੁਣ ਇਸਦੇ ਨਾਲ ਹੀ Transition mix feed ਦੇਣੀ ਸ਼ੁਰੂ ਕਰੋ ਅਤੇ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ।
Posted by gurjinder singh
Punjab
06-04-2023 08:24 AM
Haryana
04-06-2023 05:17 PM
Singh ji eh beej vdia hai baki esda jhad tuhadi fasal da dekh rekh te nirbhar krdaa hai
Posted by ਪਰਵਿੰਦਰ ਸਿੰਘ
Punjab
06-04-2023 08:11 AM
Haryana
04-06-2023 05:18 PM
ਸਿੰਘ ਜੀ ਤੁਸੀ ਨਰਮੇ ਦੀ ਰਾਸ਼ੀ 776, ਮਹਾਈਕੋ ਬਲਰਾਜ ਕਿਸਮ ਨੂੰ ਬੀਜ ਸਕਦੇ ਹੋ।
Posted by Amandeep singh
Punjab
06-04-2023 06:21 AM
Punjab
04-06-2023 10:30 AM
Amandeep ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra,Kheri, Patran Road, Sangrur, Dr Mandeep Singh, Head KVK, Contact No.: +91-9988111757, Landline No. 01672-245320 nal sampark kr skde ho ate agli training da pta kr skde ho.
Posted by Sunil sharma
Rajasthan
05-04-2023 09:43 PM
Haryana
04-06-2023 05:21 PM
Sunil ji vaise to yeh aap apne area mein se kisi achi dukan se pta kre Jo guarantee deta ho usi se yeh le ja phir aap megatex ja marine ki tarpal le sakte hai
Posted by Sunil sharma
Rajasthan
05-04-2023 09:40 PM
Haryana
04-06-2023 05:21 PM
nil ji vaise to yeh aap apne area mein se kisi achi dukan se pta kre Jo guarantee deta ho usi se yeh le ja phir aap megatex ja marine ki tarpal le sakte hai
Posted by Ravi Sidhu
Haryana
05-04-2023 08:36 PM
Punjab
04-06-2023 09:41 AM
Ravi ji tuci jekar ghar vich rakhn lai desi cow leni hai fir tuci Sahiwal nasal rakh skde ho, jekar tuci jyada dudh utpadan lai rakhni hai fir tuc hf, jersey cow rakh skde ho.
Posted by Raja
Punjab
05-04-2023 08:32 PM
Punjab
05-17-2023 11:27 PM
ਰਾਜਾ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਾਇ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। ਖੇਤੀ ਦੀ ਮੁਢਲੀ ਜਾਣਕਾਰੀ ਇਸ ਪ੍ਰਕਾਰ ਹੈ - ਤੁਸੀ ਜੇਕਰ ਇਸਦੀ ਖੇਤੀ ਵੱਡੇ ਪੱਧਰ ਤੇ ਕਰਨੀ ਹੈ ਤਾ ਇਸਨੂੰ ਤੁਸੀ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਪੌਧੇ ਲੈਕੇ ਆ ਸਕਦੇ ਹੋ ਅਤੇ ਇਸਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਇਹ ਤੁਹਾਨੂੰ ਹੇਠਾਂ ਦੱਸਿਆ ਗਿਆ ਹੈ :- ਇਸ ਫਸਲ ਨੂੰ ਰੇਤਲੀ ਤੋਂ ਮੈਰਾ ਸ.... (Read More)
ਰਾਜਾ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਾਇ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। ਖੇਤੀ ਦੀ ਮੁਢਲੀ ਜਾਣਕਾਰੀ ਇਸ ਪ੍ਰਕਾਰ ਹੈ - ਤੁਸੀ ਜੇਕਰ ਇਸਦੀ ਖੇਤੀ ਵੱਡੇ ਪੱਧਰ ਤੇ ਕਰਨੀ ਹੈ ਤਾ ਇਸਨੂੰ ਤੁਸੀ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਪੌਧੇ ਲੈਕੇ ਆ ਸਕਦੇ ਹੋ ਅਤੇ ਇਸਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਇਹ ਤੁਹਾਨੂੰ ਹੇਠਾਂ ਦੱਸਿਆ ਗਿਆ ਹੈ :- ਇਸ ਫਸਲ ਨੂੰ ਰੇਤਲੀ ਤੋਂ ਮੈਰਾ ਸਭ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ।ਖੜ੍ਹਾ ਪਾਣੀ ਨੁਕਸਾਨਦੇਹ ਹੈ।ਵਧੀਆ ਜਲ ਨਿਕਾਸ ਵਾਲੀ ਮੈਰਾ ਅਤੇ 8.5 pH ਵਾਲੀ ਜ਼ਮੀਨ ਸਭ ਤੋਂ ਵਧੀਆ ਮੰਨੀ ਜਾਂਦੀ ਹੈ।ਕਵਾਰ ਦੀਆਂ ਜੜ੍ਹਾਂ 20-30 ਸੈ.ਮੀ. ਤੱਕ ਹੀ ਜਾਂਦੀਆਂ ਹਨ,ਇਸ ਲਈ ਖੇਤ ਨੂੰ ਵਾਹ ਕੇ ਨਰਮ ਕਰੋ। ਆਖਰੀ ਵਾਹੀ ਤੋਂ ਬਾਅਦ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਵੱਟਾਂ ਅਤੇ ਖਾਲੀਆਂ ਬਣਾ ਕੇ 45-60 ਸੈ.ਮੀ. ਫਾਸਲੇ ਤੇ ਬਿਜਾਈ ਕਰੋ ਅਤੇ ਜੇਕਰ ਜਰੂਰਤ ਪਵੇ ਤਾਂ ਸਿੰਚਾਈ ਕਰੋ। ਗੰਢੀਆਂ ਨੂੰ 40 ਜਾਂ 30 ਸੈ.ਮੀ. ਦੇ ਫਾਸਲੇ ਤੇ ਲਾਉ।ਗੰਢੀਆਂ ਦੇ ਵਾਧੇ ਲਈ ਇਸ ਦੀ ਬਿਜਾਈ ਜੁਲਾਈ- ਅਗਸਤ ਮਹੀਨੇ ਕਰਨੀ ਚਾਹੀਦੀ ਹੈ। ਸਿੰਚਾਈ ਵਾਲੇ ਖੇਤਰਾਂ ਵਿੱਚ ਇਸ ਦੀ ਬਿਜਾਈ ਸਰਦੀਆਂ ਦੇ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ।ਆਮ ਤੌਰ ਤੇ ਫਾਸਲਾ 45 ਸੈ:ਮੀ: x 40 ਸੈ:ਮੀ: ਜਾਂ 60 ਸੈ:ਮੀ: x 30 ਸੈ:ਮੀ: ਰੱਖਿਆ ਜਾਂਦਾ ਹੈ।ਇਹ ਗੰਢੀਆਂ ਚਾਰ ਤੋਂ ਪੰਜ ਮਹੀਨੇ ਪੁਰਾਣੀਆਂ ਅਤੇ 15 ਸੈ:ਮੀ: ਦੀ ਡੂੰਘਾਈ ਤੇ ਟੋਏ ਵਿੱਚ ਲਗਾਉਣੀਆਂ ਚਾਹੀਦੀਆ ਹਨ ।ਪੌਦੇ ਦੇ ਵਰਤੇ ਜਾਂਦੇ ਭਾਗ ਜਦੋਂ ਇਸ ਦਾ ਹੇਠਲਾ ਭਾਗ ਪੀਲਾ ਹੋ ਜਾਂਦਾ ਹੈ ਤਾਂ ਇਸ ਦੇ ਪੱਤਿਆਂ ਨੂੰ ਕੱਟ ਕੇ ਐਲੋਵੀਰਾ ਦਾ ਜੂਸ ਪ੍ਰਾਪਤ ਕਰ ਲਿਆ ਜਾਂਦਾ ਹੈ । ਇਸਦਾ ਪਾਣੀ ਜਾਂ ਰਸ ਗਰਮੀ ਦੇ ਕਾਰਨ ਵਾਸ਼ਪੀਕਰਨ ਹੋ ਜਾਂਦਾ ਹੈ ਅਤੇ ਨਤੀਜੇ ਵਜ਼ੋਂ ਇਸ ਦਾ ਰੰਗ ਹਲਕੇ ਤੋਂ ਗੂੜਾ ਭੂਰਾ ਹੋ ਜਾਂਦਾ ਹੈ ।ਬਿਜਾਈ ਲਈ ਆਮ ਤੌਰ ਤੇ ਇੱਕ ਏਕੜ ਲਈ 22000 ਗੰਢੀਆਂ ਦੀ ਜ਼ਰੂਰਤ ਹੁੰਦੀ ਹੈ।ਜਮੀਨ ਦੀ ਤਿਆਰੀ ਸਮੇਂ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ। ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 20 ਕਿਲੋ (125 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 20 ਕਿਲੋ (34 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।
Posted by Ravi Sidhu
Haryana
05-04-2023 08:31 PM
Punjab
04-06-2023 09:43 AM
Tuci murgi palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, NEAR OLD TEHSIL ROAD, SIRSA. Contact details. Dr D S Jakhar, Head KVK, Contact No.: +91-9053068360 nal sampark kr skde ho.
Posted by Ravi Sidhu
Haryana
05-04-2023 08:21 PM
Punjab
04-06-2023 05:20 PM
Ravi ji, aap subdiy ya is bare me koi bhi technical jaankari ya training lene ke liye KVK sirsa 0166- 230825 se sampark kar sakte hai.
Posted by Ravi Sidhu
Haryana
05-04-2023 08:18 PM
Punjab
04-06-2023 05:14 PM
Ravi ji, tusi kharbooja, tinda, kheera aadi ghatt sma lain vaalian sabjia laa sakde ho ji.
Posted by Ravi Sidhu
Haryana
05-04-2023 08:15 PM
Punjab
04-06-2023 05:16 PM
Ravi ji, tusi sabji di training lain lai KVK Sirsa 0166- 230825 naal sampark kar skade ho ji.
Posted by Rahul
Delhi
05-04-2023 06:32 PM
Maharashtra
04-06-2023 05:38 PM
राहुल जी, Spirulina को आमतौर पर पसंद किया जाता है, यह एक seaweed है जिसका उपयोग मानव और पशु चारे के रूप में किया जाता है। इसे उगाने के लिए सीमेंट से बना गड्ढा लगाया जाता है जिसमें paddle wheels लगे होते हैं जिससे पानी लगातार हिलता रहता है और मदर कल्चर उसमें डाला जाता है। अगर कोई किसान इसे कम लागत में शुरू करना चाहता है तो वह इसकी ज.... (Read More)
राहुल जी, Spirulina को आमतौर पर पसंद किया जाता है, यह एक seaweed है जिसका उपयोग मानव और पशु चारे के रूप में किया जाता है। इसे उगाने के लिए सीमेंट से बना गड्ढा लगाया जाता है जिसमें paddle wheels लगे होते हैं जिससे पानी लगातार हिलता रहता है और मदर कल्चर उसमें डाला जाता है। अगर कोई किसान इसे कम लागत में शुरू करना चाहता है तो वह इसकी जगह सीमेंट का गड्ढा लगा सकता है। प्लास्टिक शीट बिछाकर भी इसकी खेती शुरू की जा सकती है, लगभग 1 वर्ग मीटर क्षेत्र में रोजाना लगभग 5-10 ग्राम उत्पादन होता है। इसे कपड़े से छान कर पानी से अलग कर लीजिये। यह पूरे भारत में कई राज्यों में उगाया जाता है।
Posted by Rahul
Delhi
05-04-2023 06:32 PM
Maharashtra
04-06-2023 05:37 PM
राहुल जी, Spirulina को आमतौर पर पसंद किया जाता है, यह एक seaweed है जिसका उपयोग मानव और पशु चारे के रूप में किया जाता है। इसे उगाने के लिए सीमेंट से बना गड्ढा लगाया जाता है जिसमें paddle wheels लगे होते हैं जिससे पानी लगातार हिलता रहता है और मदर कल्चर उसमें डाला जाता है। अगर कोई किसान इसे कम लागत में शुरू करना चाहता है तो वह इसकी ज.... (Read More)
राहुल जी, Spirulina को आमतौर पर पसंद किया जाता है, यह एक seaweed है जिसका उपयोग मानव और पशु चारे के रूप में किया जाता है। इसे उगाने के लिए सीमेंट से बना गड्ढा लगाया जाता है जिसमें paddle wheels लगे होते हैं जिससे पानी लगातार हिलता रहता है और मदर कल्चर उसमें डाला जाता है। अगर कोई किसान इसे कम लागत में शुरू करना चाहता है तो वह इसकी जगह सीमेंट का गड्ढा लगा सकता है। प्लास्टिक शीट बिछाकर भी इसकी खेती शुरू की जा सकती है, लगभग 1 वर्ग मीटर क्षेत्र में रोजाना लगभग 5-10 ग्राम उत्पादन होता है। इसे कपड़े से छान कर पानी से अलग कर लीजिये। यह पूरे भारत में कई राज्यों में उगाया जाता है।
Posted by Tushar Chauhan
Uttarakhand
05-04-2023 06:30 PM
Punjab
04-06-2023 09:49 AM
यदि आप फिशरी पालन ट्रेनिंग लेना चाहते हैं तो आप अपने नज़दीकी फिशरी डिपार्टमेंट से संपर्क कर सकते हैं। आप इसके लिए Office of Assistant Director Fisheries Udhamsingh Nagar, Room no. 221 Vikas Bhawan, Rudrapur, Udhamsingh Nagar, Sh. S.K.Chimwal (Act. Assistant Director) +91-9760641111, Sh. Ravinder Kumar (Senior Fisheries Inspector) +91-9927367892 से संपर्क कर सकते है।
Posted by Balwinder singh
Punjab
05-04-2023 05:56 PM
Punjab
04-06-2023 05:30 PM
ਬਲਵਿੰਦਰ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਜਰੂਰ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਹਰਭਜਨ ਸਿੰਘ
Punjab
05-04-2023 05:35 PM
Punjab
04-06-2023 09:51 AM
ਹਰਭਜਨ ਜੀ, ਤੁਸੀਂ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Posted by ਗੁਰਪ੍ਰੀਤ ਸਿੰਘ
Punjab
05-04-2023 05:02 PM
Punjab
04-06-2023 09:52 AM
ਗੁਰਪ੍ਰੀਤ ਜੀ, ਤੁਸੀ ਇਸਦੇ ਲਈ ਹਰਦੀਪ ਸਿੰਘ 9781589637 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Posted by Pawan Kumar
Punjab
05-04-2023 04:55 PM
Punjab
04-06-2023 09:54 AM
Pawan ji GADVASU vich bhi sme sme te training krwai jandi hai jddo bhi uthe training howegi tan tuhade nal jankari shanjhi krr diti jawegi, baki tuci deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega..
Posted by Balwinder singh
Punjab
05-04-2023 04:47 PM
Punjab
04-05-2023 11:49 PM
ਬਲਵਿੰਦਰ ਜੀ, ਤੁਸੀ ਆਪਣੇ ਬੂਟੇ ਦੀ ਫੋਟੋ ਜਰੂਰ ਭੇਜੋ ਅਤੇ ਇਹ ਜਾਣਕਾਰੀ ਵੀ ਦਿਓ ਕਿ ਬੂਟਾ ਕਿੰਨੀ ਉਮਰ ਦਾ ਹੈ ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Gurpreet singh
Punjab
05-04-2023 03:27 PM
Punjab
04-06-2023 05:18 PM
preet ji, filhaal punjab vich tractor te koi vi sunsidy nahi chal rahi, je koi v scheme aayegi ta tuhaanu apni kheti app te is baare jaankari mil jaavegi.
Posted by Manak singh
Punjab
05-04-2023 02:58 PM
Punjab
04-05-2023 11:50 PM
Manak ji, tusi fasl di photo jaroor bhejo, us hisab naal hi tuhanau is baare sahi jaankari ditti jaa skegi.
Posted by Jelly Ghanaur
Punjab
05-04-2023 02:55 PM
Punjab
04-06-2023 09:58 AM
ਤੁਸੀ ਮੱਖੀ, ਮੱਛਰਾਂ ਤੋਂ ਬਚਾਵ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਵੀ ਪਾ ਦਿਓ।
Posted by jagjeet singh
Punjab
05-04-2023 02:53 PM
Punjab
04-05-2023 11:51 PM
Jagjeet ji, tusi vattar aa Jan te Ihna di gudai karo ate urea di kisht jaroor deo, us hisab naal hi tuhanau is baare sahi jaankari ditti jaa skegi.
Posted by ਗੁਰਪ੍ਰੀਤ ਸਿੰਘ
Punjab
05-04-2023 02:33 PM
Punjab
04-06-2023 10:03 AM
ਗੁਰਪ੍ਰੀਤ ਜੀ, ਪਸ਼ੂ ਨੂੰ ਚੰਗੇ ਦੁੱਧ ਉਤਪਾਦਨ ਲਈ ਵਧੀਆ ਹਰੇ ਚਾਰੇ, ਸੁਕੇ ਚਾਰੇ ਅਤੇ ਚੰਗੀ ਫੀਡ, ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ, ਜਦੋ ਇਹਨਾਂ ਦੀ ਕਮੀ ਹੁੰਦੀ ਹੈ, ਫਿਰ ਪਸ਼ੂ ਦੇ ਦੁੱਧ ਵਿੱਚ ਵੀ ਕਮੀ ਆਉਂਦੀ ਹੈ, ਬਾਕੀ ਹਰੇ ਚਾਰੇ ਦੀ ਘਾਟ ਵਿੱਚ ਤੁਸੀ ਸੁੱਕੇ ਚਾਰੇ ਵਿੱਚ ਜਿਹੜੀ ਫੀਡ ਪਹਿਲਾ ਵਰਤਦੇ ਹੋ ਓਹੀ ਮਿਲਾ ਕੇ ਖਵਾਓ ਅਤੇ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜ਼ਾਨਾ ਦਿਓ ਅਤੇ ਤੁਸ.... (Read More)
ਗੁਰਪ੍ਰੀਤ ਜੀ, ਪਸ਼ੂ ਨੂੰ ਚੰਗੇ ਦੁੱਧ ਉਤਪਾਦਨ ਲਈ ਵਧੀਆ ਹਰੇ ਚਾਰੇ, ਸੁਕੇ ਚਾਰੇ ਅਤੇ ਚੰਗੀ ਫੀਡ, ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ, ਜਦੋ ਇਹਨਾਂ ਦੀ ਕਮੀ ਹੁੰਦੀ ਹੈ, ਫਿਰ ਪਸ਼ੂ ਦੇ ਦੁੱਧ ਵਿੱਚ ਵੀ ਕਮੀ ਆਉਂਦੀ ਹੈ, ਬਾਕੀ ਹਰੇ ਚਾਰੇ ਦੀ ਘਾਟ ਵਿੱਚ ਤੁਸੀ ਸੁੱਕੇ ਚਾਰੇ ਵਿੱਚ ਜਿਹੜੀ ਫੀਡ ਪਹਿਲਾ ਵਰਤਦੇ ਹੋ ਓਹੀ ਮਿਲਾ ਕੇ ਖਵਾਓ ਅਤੇ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜ਼ਾਨਾ ਦਿਓ ਅਤੇ ਤੁਸੀ ਸਾਇਲੇਜ ਦੀ ਵਰਤੋਂ ਵੀ ਕਰ ਸਕਦੇ ਹੋ।
Posted by ਰਾਜਵਿੰਦਰ ਸਿੰਘ
Punjab
05-04-2023 02:04 PM
Punjab
04-05-2023 06:59 PM
ਰਾਜਵਿੰਦਰ ਜੀ 126 ਦਾ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦ ਸਕਦੇ ਹੋ ਅਤੇ ਜੇ ਤੁਸੀਂ ਕਿਸੇ ਦੁਕਾਨਦਾਰ ਤੋਂ ਬੀਜ ਲੈਣਾ ਹੋਵੇ ਤਾਂ certified ਬੀਜ ਹੀ ਖਰੀਦੋ।
Posted by Ravikant
Haryana
05-04-2023 01:58 PM
Punjab
04-05-2023 07:12 PM
रविकांत जी, कृपया विस्तार से बताए कि आपको पोपलर की खेती के बारे में क्या जानकारी चाहिए उस हिसाब से ही आपको इस बारे में सही जानकारी दी जा सकेगी।
Posted by Ravikant
Haryana
05-04-2023 01:49 PM
Punjab
04-05-2023 07:21 PM
Ravikant ji, agar paudho ke buds green hai to Inka futara ho sakta hai, agar sookh gye hai to Inka futara hona kaafi mushkil hai ji.
Posted by Karanveer
Punjab
05-04-2023 01:46 PM
Punjab
04-05-2023 06:55 PM
Karanveer ji, tusi blight di rokthaam lai tusi Cooper oxychloride 3g/L paani de hisaab naal spray kar sakde ho ji.
Posted by Lakhwinder singh
Punjab
05-04-2023 01:05 PM
Punjab
04-06-2023 10:14 AM
Lakhwinder ji ehh vaccine tuci nazdiki medical store wale ton mangwa skde ho, jekar ohna kol uplabdh nhi hai fir tuci special bhi mngwa skde ho.
Posted by Kanwarpreet singh rana
Punjab
05-04-2023 01:03 PM
Punjab
04-05-2023 07:13 PM
कंवर जी, पंजाब में केसर की खेती की सिफारिश नहीं है, इस लिए इस की ट्रेनिंग भी नहीं दी जाती।