Experts Q&A Search

Posted by Jaskanwar singh
Punjab
12-04-2023 06:34 PM
Haryana
04-13-2023 10:38 AM
Singh you can spray the mancozeb 3 gram per litre of water to cure this diseas.
Posted by Balkaran Singh
Punjab
12-04-2023 06:08 PM
Haryana
04-13-2023 10:34 AM
ਸਿੰਘ ਜੀ ਇਸਦੇ ਲਈ ਤੁਸੀ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by chhotuchouhan
Madhya Pradesh
12-04-2023 05:54 PM
Punjab
04-13-2023 10:31 AM
यदि वह दूध नहीं दे रही है तो आप उसे Heifer dry फीड खिला सकते है यह आप 1.5 से 2 किलो रोजाना दें और उसकी पूरी देखभाल करें और उसे ब्याने से 2 महीने पहले Vitum-h liquid 10ml रोजाना देना शुरू करें और ब्याने से एक महीना पहले Transition mix फीड खिला सकते हैं।
Posted by karamjeet kaur
Punjab
12-04-2023 05:42 PM
Punjab
04-12-2023 09:23 PM
Karamjeet, it is the attack of tomato fruit borer , to control this pest you can spray Emamectin Benzoate @0.5g/L of water.
Posted by balwinder sidhu
Punjab
12-04-2023 05:08 PM
Punjab
04-12-2023 07:39 PM
ਬਲਵਿੰਦਰ ਜੀ, ਤੁਸੀ ਮੂੰਗੀ ਦਾ ਬੀਜ 15 kg/ਏਕੜ ਤੱਕ ਪਾ ਸਕਦੇ ਹੋ ਜੀ, SML 668, 832, 1827 ਮੂੰਗੀ ਦੀਆਂ ਵਧੀਆ ਕਿਸਮਾਂ ਹਨ ਜੀ।
Posted by Ramandeep Kaur
Punjab
12-04-2023 05:01 PM
Punjab
04-12-2023 09:29 PM
ਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਬੂਟੇ ਦੀ ਉਮਰ ਕਿ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Ramandeep Kaur
Punjab
12-04-2023 04:58 PM
Punjab
04-12-2023 09:26 PM
ਰਮਨ ਜੀ, ਇਹ ਫੁੰਗਸ ਦੀ ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sehajpal singh
Punjab
12-04-2023 04:56 PM
Punjab
04-12-2023 07:41 PM
Sehaj ji, tusi makki di fasl vich nadeena di rokthaam lai Atrazine 800g/acre de hisaab naal spray kar sakde ho ji.
Posted by Pawan
Haryana
12-04-2023 04:49 PM
Punjab
04-12-2023 09:21 PM
Pawan ji, abhi tak koi scheme nhi aayi hai, scheme aane par aapko apni kheti app par jaankari de di jaayegi.
Posted by Gurpreet Singh
Punjab
12-04-2023 04:24 PM
Punjab
04-13-2023 10:33 AM
ਗੁਰਪ੍ਰੀਤ ਜੀ ਤੁਸੀਂ ਬੀਟਲ ਨਸਲ ਦੇ ਬੱਕਰੇ ਅਤੇ ਬੱਕਰੀਆਂ ਰੱਖ ਸਕਦੇ ਹੋ, ਇਹਨਾਂ ਦੀ ਮਾਰਕੀਟ ਵਿੱਚ ਮੰਗ ਹੈ ਅਤੇ ਇਹ ਨਸਲ ਆਸਾਨੀ ਨਾਲ ਵਿਕ ਜਾਂਦੀ ਹੈ।
Posted by Preet
Haryana
12-04-2023 03:59 PM
Punjab
04-16-2023 09:18 PM
Preet ji, filhal denche ki koi bhi scheme nahi chal rahi hai, jaise hi koi scheme aati hai appko is baare me sahi jaankaari di jaa sakegi.
Posted by Sarbjeet singh
Punjab
12-04-2023 02:42 PM
Punjab
04-12-2023 09:21 PM
ਸਰਬਜੀਤ ਜੀ, ਬਰਸੀਨ ਦੀ ਫ਼ਸਲ ਤੇ ਕਿਸੇ ਕੀਟਨਾਸ਼ਕ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀਂ ਹੈ, ਤੁਸੀ ਸੁੰਡੀ ਦੀ ਰੋਕਥਾਮ ਲਈ ਨਿੰਮ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Tirath singh
Punjab
12-04-2023 02:31 PM
Punjab
04-13-2023 10:49 AM
Tirath ji tuci ohna nu suru vich 50 ton 100gm rojana dana khwauna suru kro ate mineral mixture 5gm rojana deo ate brotone liquid 2ml rojana dena suru kro fir jiwe jiwe changi growth howe fir ehna di matra holi holi vdhao.
Posted by Siddharthpayasi
Madhya Pradesh
12-04-2023 02:23 PM
Punjab
04-12-2023 09:19 PM
Siddharth ji, kripya ye btaaye ki aapke pedo ki umar kya hai aur aapne abhi tak kon si khaad kitni maatra me di hai.
Posted by gurjinder singh
Punjab
12-04-2023 01:53 PM
Punjab
04-12-2023 09:17 PM
ਗੁਰਜਿੰਦਰ ਜੀ, ਇਸ ਦੀ ਵਰਤੋਂ shrimp farming ਲਈ ਕੀਤੀ ਜਾਂਦੀ ਹੈ, ਆਮ ਫ਼ਸਲਾਂ ਵਿਚ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ।
Posted by gurjinder singh
Punjab
12-04-2023 01:52 PM
Punjab
04-12-2023 09:15 PM
ਗੁਰਜਿੰਦਰ ਜੀ ਇਸ ਉਤਪਾਦ ਦੀ ਵਰਤੋਂ ਜਮੀਨ ਵਿਚ ਫਾਸਫੋਰਸ ਅਤੇ ਕਈ ਹੋਰ ਤੱਤਾਂ ਦੀ ਉਪਲਬਧਤਾ ਵਧਾਉਣ ਲਈ ਕੀਤੀ ਜਾਂਦੀ ਹੈ , ਇਸ ਦੀ ਵਰਤੋਂ 2 kg/ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ।
Posted by gurjinder singh
Punjab
12-04-2023 01:51 PM
Punjab
04-12-2023 09:13 PM
ਗੁਰਜਿੰਦਰ ਜੀ, ਇਸ ਕੰਪਨੀ ਦੇ ਚਾਰੇ ਵਾਲੇ ਉਤਪਾਦ ਕਾਫੀ ਪ੍ਰਚਲਿਤ ਹਨ ਜੀ, ਤੁਸੀ ਚਾਰੇ ਲਈ ਇਸ ਕੰਪਨੀ ਦੇ ਬੀਜਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Akash Sharma
Uttar Pradesh
12-04-2023 01:50 PM
Maharashtra
04-16-2023 09:30 PM
आकाश जी, यह किसी रोग के लक्षण नहीं है, ये मौसम या किसी और तनाव की वजह से हो सकता है।
Posted by Akash Sharma
Uttar Pradesh
12-04-2023 01:46 PM
Punjab
04-12-2023 09:11 PM
आकाश जी, कृपया यह बताए कि यह दिक्कत आपके खेत में कितने पौधों में है, उस हिसाब से ही आपको इस बारे में सही जानकारी दी जा सकेगी।
Posted by SABI
Punjab
12-04-2023 01:43 PM
Rajasthan
04-13-2023 10:51 AM
Sabi ji tuci ohna nu swere nhila skde ho ate sham nu dhuphr ton badd nihla skde ho. baki ehh dhian rakho kai varr jyada garmi vich pashu dhuph vich hafda ha ja shedd di germesh vich howe tan uss nu ek dum naa nihlao, pehla uss nu thndi hwaa vich buttia di shaa thalle rakho fir badd vich nihlao.
Posted by Mandeep Singh
Punjab
12-04-2023 01:34 PM
Punjab
04-13-2023 12:54 PM
ਮਨਦੀਪ ਜੀ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ ਤੁਸੀ ਉਸ ਨੂੰ Bovimin B powder 30gm ਰੋਜਾਨਾ ਦੇਣਾ ਸ਼ੁਰੂ ਕਰੋ।
Posted by palwinder singh
Punjab
12-04-2023 01:16 PM
Punjab
04-12-2023 09:09 PM
Palwinder ji, tusi paneeri June July de mahine vi tyaar kar sakde ho ji, paneeri tusi shade net house de hetha beej sakde ho , syngenta CFL 1522 garmi rutt lai kaafi sahi rehndi hai ji. Paneri 30 din vich tyaar ho jandi hai . Gobhi to baad tusi koi vi seasonal sabji lgaa skde ho ji.
Posted by GS Shergill
Punjab
12-04-2023 01:08 PM
Punjab
05-17-2023 06:42 PM
जीएस शेरगिल जी, अगर आपकी संपत्ति 20 एकड़ या उससे अधिक है, तो आपके ट्रैक्टर में कम से कम 45 एचपी होना चाहिए। यदि आपको फ़ीड के बड़े भार, घास या गोल गांठों के कई वर्ग गांठों को ले जाने में सक्षम होने की आवश्यकता है, तो ऐसी मशीन की तलाश करें जिसमें न्यूनतम 50 hp इंजन हो। तदनुसार आप किसी भी कंपनी को पसंद कर सकते हैं।
Posted by Parkash singh
Punjab
12-04-2023 01:04 PM
Punjab
04-12-2023 09:06 PM
ਪਰਕਾਸ਼ ਜੀ, ਤੁਸੀ ਤੁਸੀ giberralic acid 10ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ giberallic acid ਨੂੰ ਪਹਿਲਾਂ alcohol ਵਿੱਚ ਘੋਲ ਲੈਣਾ ਚਾਹੀਦਾ ਹੈ ਜੀ।
Posted by Davinder Singh
Punjab
12-04-2023 10:28 AM
Punjab
04-12-2023 09:05 PM
ਦਵਿੰਦਰ ਜੀ, ਇਹ damping off ਬਿਮਾਰੀ ਕਰ ਕੇ ਹੋ ਸਕਦਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ carbendazim 2g/L ਪਾਣੀ ਦੇ ਹਿਸਾਬ ਨਾਲ ਪ੍ਰਭਾਵਿਤ ਬੂਟਿਆਂ ਦੇ ਮੁੱਢਾਂ ਕੋਲ drenching ਕਰ ਸਕਦੇ ਹੋ ਜੀ।
Posted by GURBHEJ SINGH
Punjab
12-04-2023 09:46 AM
Punjab
04-12-2023 08:07 PM
Gurbhej ji, silk di cultivation toot de booteya di kiti jandi hai ji, is di kheti Karn to pehla training laini bhut jaroori hai , tusi training lain lai Krishi Vigyan Kendra,Mallewal Road,Distt. Ferozepur 01632279517 naal sampark kar sakde ho ji.
Posted by ਗੁਰਦੀਪ ਖਹਿਰਾ
Punjab
12-04-2023 09:30 AM
Punjab
05-02-2023 11:53 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
Posted by baljit Singh
Punjab
12-04-2023 09:13 AM
Punjab
04-12-2023 08:03 PM
Baljit ji, tusi SML 1827, 668, 832 kisma di bijai kar sakde ho ji.
Posted by Rinku Punia
Punjab
12-04-2023 08:07 AM
Punjab
04-16-2023 09:11 PM
ਰਿੰਕੂ ਜੀ, ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀਂ metalaxyl 2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by धर्मेंद्र
Madhya Pradesh
12-04-2023 08:00 AM
Punjab
04-12-2023 08:01 PM
धर्मेंद्र जी, मूंग की फसल में नदीनो की रोकथाम के लिए किसी भी खरपतवार नाशक की सिफारिश नहीं की जाती इसलिए आप गुड़ाई ही करे।
Posted by parminder singh
Punjab
12-04-2023 07:20 AM
Punjab
04-12-2023 07:59 PM
ਪਰਮਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ਼ ਦਿਖਾਈ ਨਹੀਂ ਦੇ ਰਹੀ, ਕਿਰਪਾ ਕਰਕੇ ਸਹੀ ਜਾਣਕਾਰੀ ਲੈਣ ਲਈ ਦੁਬਾਰਾ ਫੋਟੋ ਅੱਪਲੋਡ ਕਰੋ ਜੀ।
Posted by parminder singh
Punjab
12-04-2023 07:20 AM
Punjab
04-12-2023 07:59 PM
ਪਰਮਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ਼ ਦਿਖਾਈ ਨਹੀਂ ਦੇ ਰਹੀ, ਕਿਰਪਾ ਕਰਕੇ ਸਹੀ ਜਾਣਕਾਰੀ ਲੈਣ ਲਈ ਦੁਬਾਰਾ ਫੋਟੋ ਅੱਪਲੋਡ ਕਰੋ ਜੀ।
Posted by Prabhjot Randhawa
Punjab
12-04-2023 07:16 AM
Punjab
04-13-2023 12:48 PM
Prabhjot ji kai varr kuj pashu suun de bilkul nazdik he lewa ate thnn bhar lende ha, baki isde suun ton badd hei sahi dudh da pta lagega.
Posted by ਗੁਰਪ੍ਰੀਤ ਸਿੰਘ
Punjab
12-04-2023 07:11 AM
Punjab
05-02-2023 11:54 AM
ਗੁਰਪ੍ਰੀਤ ਜੀ ਤੁਸੀ Agrimin, minfa gold, bovimin b, CRS ਕੋਈ ਵੀ ਪਾਊਡਰ ਵਰਤ ਸਕਦੇ ਹੋ।
Posted by Pardeep Singh
Punjab
12-04-2023 06:55 AM
Punjab
05-17-2023 06:40 PM
ਪ੍ਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਿ ਗੰਡੋਏ ਖਾਦ ਦੀ ਮਾਤਰਾ ਕਿੰਨੀ ਵਰਤੀ ਸੀ , ਉਸ ਹਿਸਾਬ ਨਾਲ ਹੀ ਤੁਹਨੋ ਇਸ ਬਾਰੇ ਸ਼ਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by harpreet singh
Punjab
12-04-2023 06:34 AM
Punjab
05-02-2023 11:56 AM
Ehna dona companies di feed da changa result hai tuci koi bhi vart skde ho.
Posted by Gursahab Singh
Rajasthan
12-04-2023 05:57 AM
Punjab
04-12-2023 07:46 PM
गुरसहाब जी, नर्मे की बुवाई 15 मई तक कर देनी चाहिए और RCH 926, 773 , 776 MAHYCO बलराज, US 51, 81, TATA दिग्गज इसकी अच्छी किस्में है ।
Posted by gurwinder singh
Punjab
12-04-2023 12:23 AM
Punjab
04-13-2023 11:20 AM
Tuci uss nu Bovimin-b powder 50gm rojana dena suru kro ate Agrimin-i tablet rojana 1 goli deo ate 21 din tak dinde rho ate jddo heat vich awe ate saff tara howe jhoti nu Cross krwao ate cross krwa ke Ashored injection 5ml IV lgwao.
Posted by palwinder singh
Punjab
12-04-2023 12:14 AM
Punjab
04-12-2023 07:36 PM
Palwinder ji tusi chaare vaali makki, jwaar ja ghatt sme vich tyaar hon vaalia sbjia jive ki kheera, tinda ate kharbooja aadi di bijai kar sakde ho ji.
Posted by Rishabh Laad
Madhya Pradesh
11-04-2023 11:06 PM
Punjab
04-12-2023 07:35 PM
ऋषभ जी, कृपया आप पौधे की फोटो जरूर भेजे उस हिसाब से ही आपको इस बारे में सही जानकारी दी जा सकेगी।
Posted by Rishabh Laad
Madhya Pradesh
11-04-2023 11:03 PM
Punjab
04-12-2023 07:35 PM
ऋषभ जी, कृपया आप पौधे की फोटो जरूर भेजे उस हिसाब से ही आपको इस बारे में सही जानकारी दी जा सकेगी।
Posted by Rishabh Laad
Madhya Pradesh
11-04-2023 10:55 PM
Maharashtra
04-24-2023 09:29 AM
ऋषभ जी, अगर तना हरा है तो पौधों का फुटाव दुबारा हो सकता हैं, आप पौधों को पानी और खुराक दें।
Posted by gurpinder singh
Punjab
11-04-2023 09:46 PM
Punjab
04-13-2023 11:17 AM
Tuci uss nu Bovimin-b powder 50gm rojana dena suru kro ate Agrimin-i tablet rojana 1 goli deo ate 21 din tak dinde rho ate jddo heat vich awe tan saff tara howe fir AI krwao ate Ai krwa ke Ashored inj. 5ml IV lgwao ate agle din fir AI krwao ate jekar heifer jhoti hai fir tuci heat vich aun te Cross krwao ate cross krwa ke injection IV lgwao.
Posted by Manjit Singh
Punjab
11-04-2023 09:10 PM
Punjab
05-17-2023 04:01 PM
Manjit you can buy and sell farm animals on apni kheti buy and sell app.
Posted by kuldeep singh
Punjab
11-04-2023 09:09 PM
Punjab
04-13-2023 11:13 AM
ਜੇਕਰ ਤੁਸੀ ਵੱਡੇ ਪੱਧਰ ਤੇ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ ਬਾਕੀ ਜੇਕਰ ਛੋਟੇ ਪੱਧਰ ਤੇ ਕਰਨਾ ਹੈ ਫਿਰ RIR, FFG ਕੋਈ ਵੀ ਨਸਲ ਰੱਖ ਸਕਦੇ ਹੋ ਇਹ ਅੰਡੇ ਅਤੇ ਮੀਟ ਦੋਨਾਂ ਲਈ ਸਹੀ ਰਹਿੰਦੀਆਂ ਹੈ.
Posted by ਮੋਹਿਤ
Punjab
11-04-2023 08:42 PM
Punjab
04-12-2023 05:48 PM
ਮੋਹਿਤ ਜੀ, ਜੇਕਰ ਤੁਸੀ ਉਸ ਨੂੰ ਦਲੀਆ ਖਵਾਉਣਾ ਹੈ ਫਿਰ ਤੁਸੀ ਸੂਣ ਤੋਂ 15 ਦਿਨ ਪਹਿਲਾ ਦੇਣਾ ਸ਼ੁਰੂ ਕਰੋ ਤਾਂ ਜ਼ਿਆਦਾ ਵਧੀਆ ਹੈ ਉਸ ਨੂੰ ਪਕਾ ਕੇ ਖਵਾ ਸਕਦੇ ਹੋ ਹੁਣ ਉਸ ਨੂੰ Vitamor H liquid 10ml ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜ਼ਾਨਾ 1 ਪਾਉਚ ਦੇਣਾ ਸ਼ੁਰੂ ਕਰੋ।