
Posted by Dharminder singh
Punjab
24-11-2023 06:38 AM
Singh ji kisan veeran ne ikale utrwai ate chanwai de rupay Dene hunde ne jekar tusi lift wali trali nal utaar rhe o tan tuhde utrwai de rupay vi vach jaange. Utrwai ate chanwai de kill rupay tusi 6 rupay 79 Paise prati bori de hisab nal Dene han. Es to. Ilawa koi v khrcha nahi Dena ji

Posted by krishan dhaliwal
Punjab
24-11-2023 06:32 AM
ਤੁਸੀ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਪਿਲਾਓ ਬਾਕੀ ਤੁਸੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ

Posted by Darshan singh
Punjab
23-11-2023 11:05 PM
Singh ji tusi khan wali kanak lai pbw rs1, punjab chappati no 1, pbw zn 1, pbw zn 2 kisam di bijai kar sakde ho. Punjab vich Khan wali kanak lai ehna kisam nu bijan di sifarish kiti jandi hai. Ehan da Ausat jhad 17-20quintal prati acre takk aa janda hai Esda beej tusi 40 kilo prati acre de hisab nal vart skde ho

Posted by Darshan singh
Punjab
23-11-2023 11:04 PM
Singh ji tusi khan wali kanak lai pbw rs1, punjab chappati no 1, pbw zn 1, pbw zn 2 kisam di bijai kar sakde ho. Punjab vich Khan wali kanak lai ehna kisam nu bijan di sifarish kiti jandi hai. Ehan da Ausat jhad 17-20quintal prati acre takk aa janda hai Esda beej tusi 40 kilo prati acre de hisab nal vart skde ho

Posted by hasham khan
Punjab
23-11-2023 10:03 PM
Hasham ji tuci uss nu pett de kiria lai Fenbendazole salt di goli de skde ho.

Posted by hasham khan
Punjab
23-11-2023 09:48 PM
Tuci uss nu feed ate vdhia khurak de nal nal Metabolite powder rojana 1 pouch dena suru kro. baki mousam de hisab nal usdi sahi dekbhal kro

Posted by Jaswant singh
Punjab
23-11-2023 08:51 PM
Jaswant ji es kisam nu tusi November mahine de ant tak beej sakde ho ehe sma es kisam di bijai lai bilkul sahi sma hai

Posted by Kavin wander
Punjab
23-11-2023 08:16 PM
Kavin ji eh harmonal injection hai iss nal pashu nu gabhn rehn vich asani hundi hai. iss nu AI krn de nal bhi lgaya janda ha

Posted by Subhankar Hajong
Meghalaya
23-11-2023 08:10 PM
Hajong you can get these seeds online from. Amazon or Flipkart. Or from given link. https://www.flipkart.com/sjeme-pph-2-pumpkin-kaddu-seeds-65-seed/p/itm198e845a7aa8c

Posted by palwinder Singh
Punjab
23-11-2023 08:09 PM
ਜੇਕਰ ਇਸ ਤਰ੍ਹਾਂ ਸਫ਼ੇਦ ਨਿਸ਼ਾਨ ਪੈ ਰਹੇ ਹੈ ਫਿਰ ਇਸਦਾ ਕੋਈ ਚੱਕਰ ਨਹੀਂ ਹੈ ਇਹ ਪਸ਼ੂ ਜੋ ਪਾਣੀ ਪੀਂਦੇ ਹੈ ਉਸ ਵਿੱਚ ਥੋੜਾ ਬਹੁਤ ਖਾਰਾਪਨ ਹੋਣ ਕਰਕੇ ਹੁੰਦਾ ਹੈ ਫਿਰ ਜਿਥੇ ਪਸ਼ੂ ਪਿਸ਼ਾਬ ਕਰਦਾ ਹੈ ਜਾ ਲੇਵੇ ਤੇ ਪਿਸ਼ਾਬ ਗਿਰਦਾ ਹੈ ਤਾਂ ਨਿਸ਼ਾਨ ਪੈ ਜਾਂਦੇ ਹਨ

Posted by harjinder singh
Punjab
23-11-2023 07:46 PM
ਸਿੰਘ ਜੀ ਏਸਦਾ ਬੀਜ ਲੈਣ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹੋ । 01652280843

Posted by Ramandip Singh
Punjab
23-11-2023 07:44 PM
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ।

Posted by Navpreet singh
Punjab
23-11-2023 07:42 PM
ehh tuci gabhn pashu de lewe di growth lai bhi lgga skde ho ja dudh wale pashua de lewe vich koi gandd howe ja dudh sahi naa howe fir bhi varto kiti jandi hai.

Posted by Gurpreet
Punjab
23-11-2023 05:28 PM
ਗੁਰਪ੍ਰੀਤ ਜੀ ਪਹਿਲੇ ਪਾਣੀ ਦੇ ਨਾਲ ਨਦੀਨ ਦੀ ਰੋਕਥਾਮ ਲਈ ਤੁਸੀ isoprotouran 400 ਗ੍ਰਾਮ ਨੂੰ ਵਰਤ ਸਕਦੇ ਹੋ ਇਸ ਸਮੇਂ ਸਟੋਮਪ ਨੂੰ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸਨੂੰ ਮੁੱਖ ਤੌਰ ਤੇ ਬੀਜਣ ਵੇਲੇ ਹੀ ਵਰਤਿਆ ਜਾਂਦਾ ਹੈ

Posted by Sukh Mann
Punjab
23-11-2023 02:49 PM
ਮਾਨ ਜੀ ਜੇਕਰ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਸਲਫ਼ਰ ਦੀ ਕਮੀ ਆਉਂਦੀ ਹੈ ਜਾ ਫੇਰ ਪਿਛਲੀ ਫਸਲ ਵਿਚ ਏਸਦੀ ਕਮੀ ਦੇ ਲਛੱਣ ਦਿਖਾਈ ਦਿੰਦੇ ਹਨ ਤੁਸੀ ਤਾਂ ਹੀ ਏਸਦੀ ਵਰਤੋ ਕਰੋ ਬਾਕੀ ਤਸ ਸਲਫ਼ਰ ਦੀ ਕਮੀ ਨੂੰ ਪੂਰਾ ਕਰਨ ਲਈ ਜੀਪਸਮ 100 ਕਿਲੋ ਜਾ ਫੇਰ bentonite sulphur 90% ਵਾਲਾ 18ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦ ਹੋ

Posted by ਨਿਸ਼ਾਨ ਸਿੰਘ
Punjab
23-11-2023 01:12 PM
ਸਿੰਘ ਜੀ ਏਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Dharminder singh
Punjab
23-11-2023 12:05 PM
Dharminder ji es khrche di photo niche diti gayi hai

Posted by Manish sharma
Rajasthan
23-11-2023 12:01 PM
मनीषा जी, आप NPK 19 19 19@ 15g/लीटर पानी के हिसाब से छिड़काव कर सकते हैं।

Posted by Dharminder singh
Punjab
23-11-2023 10:17 AM
Dharminder ji, tusi hune spray na Karo, tusi paani laon to 2-3 din pehla spray kar sakde ho ji.

Posted by manpreet singh
Punjab
23-11-2023 09:08 AM
Manpreet ji seedless cucumber protected conditions vich jyada vadia hunda hai ate is di bijai tusi hun vi kar sakde ho ji.

Posted by G
Punjab
23-11-2023 09:05 AM
Dear the bee keeping training held in the month of November so it will be not in month of December and January. For next training you can get the date of bee keeping and other training on www.pau.edu website

Posted by Lachhma singh Bhullar PWD
Punjab
23-11-2023 08:55 AM
ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਤੁਸੀ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਫਿਰ ਜਦੋ ਉਹ ਪਤਲੀਆਂ ਤਾਰਾ ਕਰਨ ਤਾਂ ਤੁਸੀ ਉਹਨਾਂ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

Posted by kulvir singh
Punjab
23-11-2023 07:31 AM
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Minfa gold ਪਾਊਡਰ 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰਨ ਤਾਂ ਤੁਸੀ ਉਹਨਾਂ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ।

Posted by gurjinder singh
Punjab
23-11-2023 06:52 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Posted by Butta Singh
Haryana
22-11-2023 10:27 PM
Butta ji tusi 45 kg urea ate 75 kg SSP khaad bijai de sme de sakde ho ji ate baki urea pehle paani te de skde ho ji.

Posted by Butta Singh
Haryana
22-11-2023 10:22 PM
Butta ji, tusi pehli urea di kisht 22 kg/acre de hisaab naal de sakde ho ji.

Posted by Darshan singh
Punjab
22-11-2023 10:22 PM
Darshan ji, tusi CH 27, Kranti hybrid varieties lgaa sakde ho ji.

Posted by Darshan singh
Punjab
22-11-2023 10:21 PM
Darshan ji mirch di nursery di bijai adh November takk karn sifarish kiti jandi hai ate February March vich tusi Esnu khet vich lga sakde ho

Posted by Darshan singh
Punjab
22-11-2023 10:09 PM
Darshan ji bilkul tusi nashpati, patharnakh, adu, baggugosha eh sare podhe punjab vich lga sakde ho es vich koi dikkat nahi hai ehna podhean nu tusi december January de mahine vich lga sakde ho ate he sahi podhe tusi apne nede de krishi vigyan kendar ja punjab khetibadi University ludhiana ton lai sakde ho

Posted by Darshan singh
Punjab
22-11-2023 10:08 PM
Drshan ji tusi kanak di pbw 757 kisam di bijai kar sakde ho essa tusi 40 kilo beej prati acre de hisab nal pao ate esda ausat jhad 18-20 quintal prati acre takk aa janda hai na esda 4 kanal vich beej tusi 20 kilo paa sakde ho

Posted by naveen rajput
Madhya Pradesh
22-11-2023 09:48 PM
नवीन जी इसके लिए पहले पानी के साथ यूरिया ही डालने की सिफारिश की जाती है बाकी आप यह बताए की आपने पहले।इसको कोन सी खाद डाली है उस हिसाब से ही आपको सही जानकारी दी जा सकती है

Posted by naveen rajput
Madhya Pradesh
22-11-2023 09:47 PM
राजपूत जी अगर आपकी फसल की ग्रोथ सही से नही हो रहा है तो आप उसका स्प्रे कर सकते है स्प्रे करना ज्यादा असरदार होता है सो आप उसको स्प्रे 2 ml प्रति लीटर पानी में मिलाकर कर सकते हैं

Posted by Charanpreet Singh
Punjab
22-11-2023 07:16 PM
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ Deputy Director Dairy Dev , BDPO Office, Barnala, 148101, Sh. Nirvair Singh 94651-17652, 01672-230925, dd.dairy.brnl@punjab.gov.in ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Balvir Singh
Punjab
22-11-2023 06:53 PM
ਸਿੰਘ ਜੀ ਮਿਰਚ ਦੀ ਪਨੀਰੀ ਅਧ ਨਵੰਬਰ ਤੱਕ ਬੀਜ ਕੇ ਏਸਨੂੰ ਫਰਵਰੀ ਮਾਰਚ ਵਿਚ ਖੇਤ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਏਸਨੂੰ 55ਕਿਲੋ ਯੂਰੀਆ ਅਤੇ 75ਕਿਲੋ ਸੁਪਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਅਤੇ ਅੱਧੀ ਯੂਰੀਆ ਅਤੇ ਪੂਰੀ ਸੁਪਰ ਬਿਜਾਈ ਤੋਂ ਪਹਿਲਾਂ ਪਾਓ ਅਤੇ ਬਾਕੀ ਬਚਦੀ ਅੱਧੀ ਯੂਰੀਆ ਪਹਿਲੀ ਤੁੜਾਈ ਤੋਂ ਪਹਿਲਾ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ

Posted by Gurmail Singh
Punjab
22-11-2023 06:05 PM
ਸਿੰਘ ਜੀ ਤੁਸੀ ਇਹ ਦਸੋ ਵੀ ਹੁਣ ਤੁਹਾਡੀ ਜਮੀਨ ਦਾ ph ਕਿੰਨਾ ਹੈ ਅਤੇ ਤੁਸੀ ਕਿੰਨਾ ਘਟ ਕਰਨਾ ਹੈ ਉਸ ਹਿਸਾਬ ਨਾਲ ਤੁਹਾਨੂੰ ਸਲਫ਼ਰ ਬਾਰੇ ਦੱਸਿਆ ਜਾ ਸਕਦਾ ਹੈ ਵੈਸੇ ਤੁਸੀ ਠੀਕ ਹੋ ਜਮੀਨ ਦੀ ph ਘਾਟ ਕਾਰਨ ਲਈ ਸਲਫ਼ਰ ਦੀ ਵਰਤੋ ਹੀ ਹੁੰਦੀ ਹੈ ਪਰ ਏਸਦੀ ਮਾਤਰਾ ਤੁਹਾਨੂੰ ਉਸ ਹਿਸਾਬ ਨਾਲ ਹੀ ਦੱਸੀ ਜਾ ਸਕਦੀ ਹੈ

Posted by Umesh Natekar
Karnataka
22-11-2023 05:45 PM
Umesh the price of soybean in market is around 4400-4800/quintal.

Posted by Umesh Natekar
Karnataka
22-11-2023 05:36 PM
Umesh these are the symptoms of mosaic disease, the best way to control this disease is to plant resistant varieties and it is a viral disease transmitted by whitefly, to manage whitefly you can spray imidacloprid 1ml per litre of water.

Posted by ਗੁਰਚਰਨ ਸਿੰਘ ਢਿੱਲੋਂ
Punjab
22-11-2023 04:24 PM
ਗੁਰਚਰਨ ਜੀ, ਬਦਾਮ ਇਸ ਰੁੱਤ ਵਿੱਚ ਹੀ ਉੱਗਦਾ ਹੈ ਪਰ ਪੰਜਾਬ ਵਿੱਚ ਇਸ ਦੀ ਖੇਤੀ ਜਿਆਦਾ ਕਾਮਯਾਬ ਨਹੀਂ ਹੈ ਕਿਉੰਕਿ ਪੰਜਾਬ ਗਰਮੀ ਕਾਫੀ ਮਹੀਨੇ ਪੈਂਦੀ ਹੈ।

Posted by jaspreet singh
Punjab
22-11-2023 04:17 PM
ਜਸਪ੍ਰੀਤ ਜੀ ਕਿਰਪਾ ਕਰਕੇ ਉਸਦੀ ਵੀਡੀਓ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Navpreet singh
Punjab
22-11-2023 02:06 PM
Mineral mixture powder tuhanu nazdiki medical store ton mill skda ha tuci agrimin, bovimin-b, minfa gold, repromin powder de skde ho, iss vich mineral, vitamin hunde ha jiss nal sarir di kami puri hundi hai ate changi growth hundi hai, ehh tuci gaban pashu nu bhi de skde ho ate suun ton 20 din pehla bnnd kr skde ho baki sare pashua nu 50-100gm rojana de skde ho ate bachia nu ghatt vart skde ho.

Posted by Premsingh
Punjab
22-11-2023 01:15 PM
ਇਸ ਵਿੱਚ ਪਸ਼ੂ ਹਰ ਸਮੇਂ ਪਾਣੀ ਸੁਟਦਾ ਰਹਿੰਦਾ ਹੈ ਅਤੇ ਉਸਦੇ ਹੀਟ ਵਿੱਚ ਆਉਣ ਦਾ ਪਤਾ ਨਹੀਂ ਲੱਗਦਾ, ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ

Posted by Navpreet singh
Punjab
22-11-2023 01:05 PM
Tuc uss nu sbh ton pehla pett de kiria lai Bandykind plus bolus deo ate iss nu Agrimin powder 50gm rojana dena suru kro iss nal sarir di kami puri howegi ate sme te heat vich aa jawegi.

Posted by Parmvir singh
Punjab
22-11-2023 11:45 AM
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ .... (Read More)
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ |ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ ।

Posted by Rajan Kumar
Bihar
22-11-2023 11:06 AM
राजन जी, अगर ज्यादा हमला है तो आप प्रभावित पौधे के पत्ते काटकर नष्ट कर दें , इस से नया फुताव बिकुल सही आएगा ।

Posted by harpreet singh
Punjab
22-11-2023 11:00 AM
Harpeet ji tuci iss nu changi khurak dinde rho ate isde nal nal Milkout powder 2-2 chamch swere sham ate Simlage bolus 1-1 swere sham deo jekar ehna nal frk nhi painda fir isda dudh enna hei rehega, agle suue changi nasal da semen bhrwa ke gabhn krwao fir dudh vich vadha howega.

Posted by gursewak singh
Punjab
22-11-2023 10:32 AM
ਗੁਰਸੇਵਕ ਜੀ ਹੁਣ ਤਾਪਮਾਨ ਕਾਫੀ ਘੱਟ ਹੈ, ਹੁਣ ਭਿੰਡੀ ਦੀ ਬਿਜਾਈ ਨਹੀਂ ਹੋ ਸਕਦੀ, ਤੁਸੀ ਫਰਵਰੀ ਮਹੀਨੇ ਤੋਂ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਜੀ।

Posted by Harwinder Singh
Punjab
22-11-2023 09:15 AM
Harwinder ji, ih fungus kar ke hunda hai, tusi jyada sma paani rok ke na rakho ate carbendazim 2g/L paani de hisaab naal drenching kro ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image