Experts Q&A Search

Posted by ਗੁਰਭੇਜ ਸਿੰਘ
Punjab
13-04-2023 10:33 PM
Punjab
05-22-2023 04:09 PM
Tuci uss nu nazdiki kise change doctor ton check krwao kyuki usdi janch krke hi sahi ilaj ho skda ha ja uss nu GADVASU ludhiana laa jaa skde ho.
Posted by Harmeet singh
Punjab
13-04-2023 09:54 PM
Punjab
04-14-2023 07:28 PM
ਹਰਮੀਤ ਜੀ, ਇਹ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਂ ਨੇੜਲੇ ਕਿਸੇ ਵੀ ਮਨਜ਼ੂਰਸ਼ੁਦਾ ਬੀਜ ਵਿਕਰੇਤਾ ਤੋਂ ਮਿਲ ਜਾਵੇਗਾ ਜੀ।
Posted by Bhagwant singh
Punjab
13-04-2023 09:11 PM
Punjab
04-16-2023 09:39 PM
ਭਗਵੰਤ ਜੀ, ਸੁੰਢ ਬਣਾਉਣ ਲਈ ਤੁਸੀਂ ਅਦਰਕ ਨੋ ਧੋਣ ਤੋਂ ਬਾਅਦ ਹਲਕਾ ਛਿੱਲ ਲਾਓ ਅਤੇ ਫਿਰ 15-20 ਘੰਟੇ ਭਿਓਂ ਕੇ ਰੱਖੋ , ਇਸ ਤੋਂ ਬਾਅਦ ਇਸ ਨੂੰ ਨਿੰਬੂ ਦੇ ਰਸ ਵਾਲੇ ਪਾਣੀ ਵਿਚ ਭਿਓਂ ਕੇ ਕੱਢ ਲਾਓ ਅਤੇ ਇਸ ਤੋਂ ਬਾਅਦ ਇਸ ਨੂੰ ਚੂਨੇ ਵਾਲੇ ਪਾਣੀ ਵਿਚੋਂ ਕੱਢ ਕੇ ਧੁੱਪ ਵਿਚ ਸੁਕਾ ਲਓ।
Posted by deepak kumar
Bihar
13-04-2023 08:51 PM
Punjab
04-14-2023 10:05 AM
Yadi cow apna dudh khudd pee jatti hai tab aap uske naak mein ring(karra) dal skte hai, jisse jab woh dudh pene ki koshish kregi tab nakk mein rinng hone ke karan woh dudh nhi pee skegi, aap yeh photo dekh skte hai.
Posted by diltaj
Punjab
13-04-2023 07:01 PM
Punjab
04-14-2023 08:14 PM
Diltaj ji, tusi lassan puttan to baad kaddu jaati dia sabjia di bijai kar sakde ho ji.
Posted by Gurpreet Singh
Punjab
13-04-2023 06:50 PM
Punjab
04-14-2023 10:08 AM
Gurpreet ji tuci sbh ton pehla pett de kiria lai Albendazole & ivermectin salt di goli deo ate uss nu bovimin-b powder 50gm rojana deo ate ovumin advance tablet rojana 1 goli deo ate 21 din tak dinde rho jiss nal sarir di kami puri howegi ate pashu sme te heat vich aa jawega.
Posted by kamal nain
Haryana
13-04-2023 06:29 PM
Punjab
04-13-2023 09:56 PM
Kamal ji, aap narme ki buvai ke sme 25 kg DAP khaad daal sakte hai.
Posted by Sukh
Punjab
13-04-2023 06:16 PM
Punjab
04-13-2023 09:57 PM
Sukh ji, tusi is Nadeen di rokthaam lai Atrazine 800g/acre de hisaab naal spray kar sakde ho ji.
Posted by Kadar khan
Punjab
13-04-2023 05:51 PM
Punjab
04-13-2023 09:59 PM
ਕਾਦਰ ਜੀ, ਤੁਸੀ ਮੂੰਗੀ ਜਾ ਚਾਰੇ ਵਾਲੀ ਕੋਈ ਘੱਟ ਸਮਾਂ ਲੈਣ ਵਾਲੀ ਫਸਲ ਦੀ ਬਿਜਾਈ ਕਰ ਸਕਦੇ ਹੋ ਜੀ।
Posted by Harsaran Singh
Punjab
13-04-2023 05:43 PM
Punjab
04-13-2023 09:51 PM
ਹਰਸ਼ਰਨ ਜੀ, ਤੁਸੀ ਇਹਨਾ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ ,1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ। ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
Posted by Dhanveer singh Benipal
Punjab
13-04-2023 05:10 PM
Punjab
04-19-2023 09:37 PM
Dhanveer ji, ih fungus kar ke hai is di rokthaam lai tusi mancozeb 2g/L paani de nhisaab naal spray kar sakde ho ji.
Posted by Kanhaiya
Madhya Pradesh
13-04-2023 05:09 PM
Punjab
04-13-2023 09:49 PM
Kanhaiya ji, aap kaddu jaati ki koi bhi sabji lgaa sakte hai aur iske ilawa aap cowpea, baingan ya chaare vaali faslo ki kheti kar sakte hai.
Posted by Dhanveer singh Benipal
Punjab
13-04-2023 05:08 PM
Punjab
04-13-2023 09:46 PM
Dhanveer ji, kirpa kar ke fasl di photo jaroor bhejo us hisab naal hi tuhanau is baare sahi jaankari ditti jaa skegi.
Posted by jagroop singh
Punjab
13-04-2023 04:59 PM
Punjab
04-13-2023 09:45 PM
ਜਗਰੂਪ ਜੀ, ਤੁਸੀ ਸਰੋਂ ਦੀ ਰੋਕਥਾਮ ਲਈ 2, 4D 400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਲਵਪ੍ਰੀਤ ਸਿੰਘ ਸ਼ਾਹੀ
Punjab
13-04-2023 04:52 PM
Punjab
04-19-2023 10:21 PM
ਲਵਪ੍ਰੀਤ ਜੀ, ਟ੍ਰੇਨਿੰਗ ਬਾਰੇ ਜਾਣਕਾਰੀ ਲੈਣ ਲਈ ਤੁਸੀਂ Skill Development Centre - Punjab Agricultural University 91-161-2401960. Ext. 261 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by ਲਵਪ੍ਰੀਤ ਸਿੰਘ ਸ਼ਾਹੀ
Punjab
13-04-2023 04:50 PM
Punjab
04-16-2023 09:32 PM
ਲਵਪ੍ਰੀਤ ਜੀ, ਟ੍ਰੇਨਿੰਗ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ Skill Development Centre - Punjab Agricultural University 91-161-2401960. Ext. 261 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by ਲਵਪ੍ਰੀਤ ਸਿੰਘ ਸ਼ਾਹੀ
Punjab
13-04-2023 04:43 PM
Punjab
04-13-2023 09:42 PM
ਲਵਪ੍ਰੀਤ ਜੀ, ਸਤਿ ਸ਼੍ਰੀ ਆਕਾਲ , ਤੁਹਾਡਾ ਖੇਤੀਬਾੜੀ ਜਾ ਪਸ਼ੂ ਪਾਲਣ ਨਾਲ ਸੰਬੰਧਿਤ ਜੋ ਵੀ ਸਵਾਲ ਹੈ ਤੁਸੀ ਪੁੱਛ ਕੇ ਉਸ ਬਾਰੇ ਸਹੀ ਜਾਣਕਾਰੀ ਲਈ ਸਕਦੇ ਹੋ।
Posted by Jot Brar
Punjab
13-04-2023 03:59 PM
Punjab
04-13-2023 09:40 PM
Jit maintain the moisture level of plant and spray giberallic acid @10 ml/L of water but before making final solution dissolve giberallic acid in few quantity of alcohol.
Posted by Ramandeepsingh
Punjab
13-04-2023 02:45 PM
Punjab
04-14-2023 10:18 AM
Mr Ramandeep kindly provide balance diet to buffalo and also give her Bovimin-b powder 50gm on daily basis and Nutrisacc advance tablet daily 1 tab for 21 days.
Posted by NARENDER SINGH
Punjab
13-04-2023 02:31 PM
Punjab
04-14-2023 10:21 AM
tuci goat farming suru kr skde ho, jekar tuci meat lai kam krna hai tan tuci Barbari, Sirohi, Black bangal, koi v nasal rakh skde ho tuci suruat vich 10 janwara ton suru kr skde ho jekar bakria v rakhnia hai fir tuci 10 bakria ate 2 bakree rakh skde ho fir jiwe jiwe tuhanu kam di jankari hundi rehegi tuci iss kam nu vdha skde ho. iss kam nu tuci training laa ke suru kro jo tuci apne nazdiki krishi vigyan kendra ton laa skde ho tuci isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho.
Posted by gagandeep
Punjab
13-04-2023 02:24 PM
Punjab
04-13-2023 10:03 PM
ਗਗਨ ਜੀ, ਇਸ ਕਿਸਮ ਦਾ ਔਸਤ ਝਾੜ 20-21q/ ਏਕੜ ਹੈ, ਇਹ ਕਿਸਮ Blb ਅਤੇ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸ ਦੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਪਨੀਰੀ ਬੀਜ ਦੇਣੀ ਚਾਹੀਦੀ ਹੈ।
Posted by gagandeep
Punjab
13-04-2023 02:23 PM
Punjab
04-14-2023 10:28 AM
ਗਗਨਦੀਪ ਜੀ, ਤੁਸੀ ਉਸ ਨੂੰ AMC forte 4gm, Avil inj. 10ml ਅਤੇ Megludyne inj. 20ml ਰੋਜ਼ਾਨਾ 2 ਤੋਂ 3 ਦਿਨ ਸੋਜਿਸ਼ ਦੇ ਹਿਸਾਬ ਨਾਲ ਲਗਵਾਓ ਅਤੇ ਇਹ ਦੇਸੀ ਤਰੀਕਾ ਵੀ ਨਾਲ ਵਰਤੋਂ, ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ .... (Read More)
ਗਗਨਦੀਪ ਜੀ, ਤੁਸੀ ਉਸ ਨੂੰ AMC forte 4gm, Avil inj. 10ml ਅਤੇ Megludyne inj. 20ml ਰੋਜ਼ਾਨਾ 2 ਤੋਂ 3 ਦਿਨ ਸੋਜਿਸ਼ ਦੇ ਹਿਸਾਬ ਨਾਲ ਲਗਵਾਓ ਅਤੇ ਇਹ ਦੇਸੀ ਤਰੀਕਾ ਵੀ ਨਾਲ ਵਰਤੋਂ, ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ, ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ। ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ, ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ। ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ। ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ। ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ, ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ। ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਾਰ ਇਸ ਤਰੀਕੇ ਨਾਲ ਮਾਲਿਸ਼ ਕਰੋ।
Posted by pawan nagpal
Punjab
13-04-2023 01:50 PM
Punjab
04-13-2023 09:38 PM
Pawan ji, tusi fasl di photo jaroor bhejo us hisaab naal hi tuhaanu is baare shi jaankari ditti jaa sakegi.
Posted by Rajinder Singh
Punjab
13-04-2023 01:28 PM
Punjab
04-13-2023 09:37 PM
ਰਾਜਿੰਦਰ ਜੀ, ਸਰੋਂ ਦਾ ਰੇਟ 4500-4800 ਰੁਪਏ/ਕਵਿੰਟਲ ਤੱਕ ਚੱਲ ਰਿਹਾ ਹੈ ਜੀ।
Posted by Pawan Kumar
Punjab
13-04-2023 01:15 PM
Punjab
04-14-2023 10:40 AM
ਪਵਨ ਜੀ ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਚੈੱਕ ਕਰਵਾਓ ਜਿਥੇ ਉਸਦੀ ਬੱਚੇਦਾਨੀ ਦੀ ਸਹੀ ਜਾਂਚ ਹੋਵੇਗੀ ਅਤੇ ਉਸ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ।
Posted by Gurdhyan Singh
Haryana
13-04-2023 12:24 PM
Punjab
04-13-2023 10:05 PM
Gyrdhyan ji, PR 131 da ausat jhaad 30q/acre hai ate PR 129 da ausat jhaad 30q/acre hai, ihna kisma di paneeri 15 may Tak beeji jandi hai ji.
Posted by ravneet maan
Punjab
13-04-2023 12:22 PM
Punjab
04-14-2023 10:42 AM
ਰਵਨੀਤ ਜੀ ਸਿਰਫ ਫਟਕੜੀ ਨੂੰ ਤਵੇ ਤੇ ਗਰਮ ਕਰਨਾ ਹੈ ਅਤੇ ਬਾਦ ਵਿੱਚ ਉਸਦਾ ਪਾਊਡਰ ਬਣਾ ਲੈਣਾ ਹੈ ਅਤੇ ਬਾਕੀ ਸਾਰੇ ਸਮਾਨ ਨੂੰ ਵੀ ਕੁੱਟ ਕੇ ਪਾਊਡਰ ਬਣਾ ਲਓ ਅਤੇ ਫਿਰ ਮਿਕਸ ਕਰਕੇ ਪਸ਼ੂ ਨੂੰ ਖਵਾਉਣਾ ਸ਼ੁਰੂ ਕਰੋ।
Posted by Aman
Punjab
13-04-2023 12:04 PM
Punjab
04-13-2023 09:35 PM
Aman ji, tusi Nadeena di rokthaam lai bujai to 10 din andar Atrazine 800g/acre de hisaab naal spray kar sakde ho ate je 25-30 din di fasl the spray karni hove ta tusi Laudis 105 ml/acre de hisaab naal spray kar sakde ho ji.
Posted by ਜਸਪ੍ਰੀਤ ਸਿੰਘ
Punjab
13-04-2023 11:55 AM
Punjab
04-14-2023 10:48 AM
ਜਸਪ੍ਰੀਤ ਜੀ ਇਸਦੇ ਲਈ ਕੋਈ ਇੱਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਆਸ ਪਾਸ ਪੋਲਟਰੀ ਫਾਰਮ ਵਾਲਿਆਂ ਨਾਲ ਜਾ ਨਜ਼ਦੀਕੀ ਮਾਰਕੀਟ ਵਿੱਚ ਸੰਪਰਕ ਕਰਕੇ ਲਿੰਕ ਬਣਾਉਣੇ ਪੈਣਗੇ, ਬਾਕੀ ਤੁਸੀ ਇਸਦੀ ਜਾਣਕਾਰੀ ਲਈ Gurshran Singh 9814553184 G.S. Poultry Farm ਜਾ Hardeep Singh 9781589637 Mahal Farm ਨਾਲ ਸੰਪਰਕ ਕਰ ਸਕਦੇ ਹੋ।
Posted by harmanpreet singh
Punjab
13-04-2023 11:03 AM
Punjab
04-13-2023 09:34 PM
Harman ji, ih sma maah di bijai lai theek hai ji, Tusi maah di bijai kar sakde ho ji.
Posted by harmanpreet singh
Punjab
13-04-2023 11:01 AM
Punjab
04-13-2023 09:32 PM
Harman ji makki di bijai tusi hun kar sakde ho ji, kirpa kar ke ih dasso ki tusi pkaavi makki laoni hai ja chaare vaali us hisab naal tuhaanu kism baare sahi jaankari ditti jaa skegi.
Posted by parminder singh
Punjab
13-04-2023 07:54 AM
Punjab
04-16-2023 09:36 PM
ਪਰਮਿੰਦਰ ਜੀ, ਇਹ ਕਿਸੇ ਫੰਗਸ ਵਾਲੀ ਬਿਮਾਰੀ ਦਾ ਹਮਲਾ ਹੈ, ਤੁਸੀਂ ਇਸ ਦੀ ਰੋਕਥਾਮ ਲਈ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Harbhajan Singh Joia
Punjab
13-04-2023 07:48 AM
Punjab
04-14-2023 10:55 AM
ਹਰਭਜਨ ਜੀ ਤੁਹਾਡੇ ਕੋਲ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਬਾਕੀ ਤੁਸੀ ਨਜ਼ਦੀਕੀ sbi bank ਵਿੱਚ ਜਾ ਕੇ ਲੋਨ ਵਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਟ੍ਰੇਨਿੰਗ ਲੈਣ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਨਾਲ ਸੰਪਰਕ ਕਰ ਸਕਦੇ ਹੋ।
Posted by baljit singh
Punjab
13-04-2023 06:56 AM
Haryana
04-13-2023 10:57 AM
ਬਲਜੀਤ ਜੀ ਬੰਨੇ ਤੇ ਲਾਉਣ ਲਈ ਤੁਸੀ ਏਸਨੂੰ 2-3 ਮੀਟਰ ਦੇ ਫਾਸਲੇ ਤੇ ਅਤੇ ਪੂਰੇ ਖੇਤ ਵਿਚ ਲਾਉਣ ਲਈ ਤੁਸੀ 4*2 ਮੀਟਰ ਦੇ ਫਾਸਲੇ ਤੇ ਲਗਾ ਸਕਦੇ ਹੋ
Posted by baljit singh
Punjab
13-04-2023 06:54 AM
Haryana
04-13-2023 10:54 AM
ਸਿੰਘ ਜੀ ਤੁਹਾਡੇ ਜਿਲ੍ਹੇ ਵਿਚ ਸਰਕਾਰੀ ਸਕੀਮ ਬਾਰੇ ਜਾਣਨ ਲਈ ਤੁਸੀ ਆਪਣੇ kvk 01634-224024 ਨੂੰ ਸੰਪਰਕ ਕਰ ਸਕਦੇ ਹੋ।
Posted by baljit singh
Punjab
13-04-2023 06:52 AM
Punjab
04-14-2023 10:57 AM
ਬਲਜੀਤ ਜੀ, ਤੁਸੀ ਉਸ ਨੂੰ Calf grower ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Cafplan powder 20gm ਰੋਜ਼ਾਨਾ ਦੇਣਾ ਸ਼ੁਰੂ ਕਰੋ ਅਤੇ ਇੱਕ ਇੱਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ।
Posted by baljit singh
Punjab
13-04-2023 06:50 AM
Punjab
04-14-2023 11:23 AM
ਬਲਜੀਤ ਜੀ ਤੁਸੀ ਮੁਰਗੀਆਂ ਰੱਖ ਸਕਦੇ ਹੋ, ਬਾਕੀ ਇਹਨਾਂ ਦੀ ਮਾਰਕੀਟ ਤਾਂ ਤੁਹਾਡੇ ਤੇ ਨਿਰਭਰ ਕਰਦੀ ਹੈ, ਜੇਕਰ ਤੁਹਾਡੇ ਮਾਰਕੀਟ ਵਿੱਚ ਚੰਗੇ ਲਿੰਕ ਹੈ ਅਤੇ ਫਾਰਮ ਤੋਂ ਅੰਡਾ ਵਿਕ ਰਿਹਾ ਹੈ ਫਿਰ ਇਸ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।
Posted by baljit singh
Punjab
13-04-2023 06:48 AM
Haryana
04-13-2023 10:53 AM
ਬਲਜੀਤ ਜੀ ਇਸਦੇ ਐ ਤੁਸੀ ਆਪਣੇ ਖੇਤੀ ਵਿਭਾਗ 01634-224024 ਨਾਲ਼ ਸੰਪਰਕ ਕਰ ਸਕਦੇ ਹੋ। ਸਰਕਾਰੀ ਇਸਦੀ ਫੀਸ 100ਰੁਪੈ ਪ੍ਰਤੀ ਸੈਂਪਲ ਹੁੰਦੀ ਹੈ।
Posted by Vicky Singh
Punjab
13-04-2023 06:39 AM
Haryana
04-13-2023 10:49 AM
Vicky ji apna swal visthar nal pucho ki tuhanu weeds bare ki jankari chahidi hai us hisab nal hi tuhanu sahi jankari diti ja sakdi hai
Posted by Avadhnath Singh
Uttar Pradesh
12-04-2023 11:32 PM
Punjab
04-13-2023 09:55 AM
aap usko achi dekbhal ke sath sath heifer dry feed deni suru kren yeh aap 1.5-2kg rojana khila skte hai aur usko byane se 2 mahine pehle vitum-h liquid 10ml rojana dena suru kren.
Posted by Lakhbeer hamad
Punjab
12-04-2023 09:46 PM
Punjab
04-13-2023 10:04 AM
Lakhbeer ji tuci ohna nu brotone liquid 15ml prati 100 birds de hisab nal dena suru kro ate jddo ohh 10 din ton uppar ho jann fir tuci isde nal nal Vimeral liquid 15ml/100birds de hisab nal de skde ho.
Posted by baljit singh
Punjab
12-04-2023 09:45 PM
Punjab
04-16-2023 09:28 PM
ਬਲਜੀਤ ਜੀ, ਪਹਿਲ ਦੇ ਅਧਾਰ ਤੇ ਤੁਸੀ ਜੰਤਰ ਦੀ ਬਿਜਾਈ ਕਰੋ ਅਤੇ ਜੇਕਰ ਪਾਣੀ ਦੀ ਵਧੀਆ ਉਪਲੱਬਧੀ ਹੈ ਤਾਂ ਇਸ ਤੋਂ ਬਾਅਦ ਝੋਨਾ ਲਗਾ ਸਕਦੇ ਹੋ ਜੀ।
Posted by chandan
Punjab
12-04-2023 09:35 PM
Punjab
04-13-2023 10:06 AM
Chandan ji 8000 feed jyada dudh wale pashu nu diti jandi hai jiss nal ohna de sarir di kami puri hundi rhe ate changa dudh utpadan hunda rhe. market vich 5000, 8000 ate 10000 feed bhi aundia ha.
Posted by Harbinder Singh
Punjab
12-04-2023 09:33 PM
Haryana
04-13-2023 10:48 AM
ਸਿੰਘ ਜੀ ਇਸਦੇ ਲਈ ਤੁਸੀ ਪੰਜਾਬ ਸੁਡੈਕਸ ਚਰੀ 4 ਕਿਸਮ ਦੀ ਬਿਜਾਈ ਕਰ ਸਕਦੇ ਹੋ।
Posted by harmanpreet singh
Punjab
12-04-2023 08:32 PM
Haryana
04-13-2023 10:46 AM
Harman ji jekar sundi da hamla nahi hai tan. Spray krn di koi jrurat nahi pehla jdo hamla hove udo hi spray krn di sifarish kiti jandi hai
Posted by Sanjay Kumar
Uttar Pradesh
12-04-2023 08:20 PM
Haryana
04-13-2023 10:44 AM
संजय जी, वैसे तो यह आपके मौसम और मिट्टी के ऊपर निर्भर करता है पर उड़द को कोई भी पानी लगाने की जरूरत नहीं होती अगर एक दो बारिश हो जाती है तो आप उस हिसाब से ही फसल की जरूरत के हिसाब से एक पानी लगा सकते है।
Posted by Bachittar Singh
Punjab
12-04-2023 07:33 PM
Haryana
04-13-2023 10:42 AM
Singh ji tusi bajre di pcb 166,165,164 kisam di bijai kar sakde ho
Posted by Harmander Singh Brar
Punjab
12-04-2023 07:25 PM
Punjab
04-13-2023 10:26 AM
Harmander ji tuci uss nu sbh ton pehla pett de kiria lai Albendazole & ivermectin salt di bolus deo ate uss nu Bovimin-b ultra powder 50gm rojana ate Nutrisacc advance tablet rojana 1 goli deo ate 21 din tak dinde rho, jiss nal sarir di kami puri howegi ate sme te heat vich aa jawegi.
Posted by sukhvir singh
Punjab
12-04-2023 06:41 PM
Haryana
04-13-2023 10:39 AM
Sukh ji jekar eh dikkat kaaffi jeyada pattean de upr aa rhi hai tan tusi carbendazim 2 gram prati litre paani de hisab nal vart sakde ho