Experts Q&A Search

Posted by gurjinder singh
Punjab
15-04-2023 09:53 AM
Punjab
04-19-2023 09:44 PM
ਗੁਰਜਿੰਦਰ ਜੀ, ਮੱਕੀ ਦੀ ਕੋਈ ਵੀ ਕਿਸਮ ਇੱਕ ਤੋਂ ਵੱਧ ਕਟਾਈ ਨਹੀਂ ਦਿੰਦੀ , ਇੱਕ ਕਨਾਲ ਲਈ 4-5 kg ਬੀਜ ਕਾਫੀ ਰਹਿੰਦਾ ਹੈ .
Posted by gurjinder singh
Punjab
15-04-2023 09:51 AM
Punjab
05-17-2023 11:31 PM
ਸਿੰਘ ਜੀ ਇਸਦਾ ਤੁਸੀਂ ਤਕਰੀਬਨ 1 ਕਿਲੋ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਇਹ ਇਕ ਵੱਧ ਕਟਾਈਆਂ ਦੇਣ ਵਾਲੀ ਕਿਸਮ ਹੈ ਤੁਸੀਂ ਇਸਦੀਆਂ 4-5 ਕਟਾਈਆਂ ਲਾਇ ਸਕਦੇ ਹੋ।
Posted by gurjinder singh
Punjab
15-04-2023 09:50 AM
Punjab
05-17-2023 11:31 PM
ਸਿੰਘ ਜੀ ਇਸਦਾ ਤੁਸੀਂ ਤਕਰੀਬਨ 1 ਕਿਲੋ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਇਹ ਇਕ ਵੱਧ ਕਟਾਈਆਂ ਦੇਣ ਵਾਲੀ ਕਿਸਮ ਹੈ ਤੁਸੀਂ ਇਸਦੀਆਂ 4-5 ਕਟਾਈਆਂ ਲਾਇ ਸਕਦੇ ਹੋ।
Posted by harwinder
Punjab
15-04-2023 09:49 AM
Punjab
04-15-2023 06:44 PM
Harwinder ji, Pusa 1847di paneeri di bijai tusi 30 June Tak kar sakde ho ji.
Posted by Cheema
Punjab
15-04-2023 09:48 AM
Punjab
04-15-2023 07:18 PM
ਚੀਮਾ ਜੀ, ਕਿਰਪਾ ਕਰਕੇ ਦਵਾਈ ਦਾ ਟੈਕਨੀਕਲ ਨਾਮ ਵੀ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Balkaran Singh
Punjab
15-04-2023 09:45 AM
Punjab
04-15-2023 07:21 PM
ਬਲਕਰਨ ਜੀ, ਤੁਸੀ DKC 9108, 9208 ਕਿਸਮਾਂ ਨੂੰ ਤਰਜੀਹ ਦੇ ਸਕਦੇ ਹੋ ਜੀ, P 1844 ਇਹ ਕਿਸਮਾਂ 100 ਦਿਨ ਤੱਕ ਅਚਾਰ ਲਈ ਤਿਆਰ ਹੋ ਜਾਂਦੀਆਂ ਹਨ।
Posted by Laddi sidhu
Punjab
15-04-2023 09:16 AM
Punjab
04-15-2023 06:42 PM
ਲਾਡੀ ਜੀ, ਇਸ ਫਸਲ ਵਿਚ ਕਿਸੇ ਵੀ ਨਦੀਨਾਸ਼ਕ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਨਹੀ ਹੈ ਜੀ, ਚਾਰੇ ਵਾਲੀਆਂ ਫਸਲਾਂ ਵਿਚ ਗੁਡਾਈ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜੀ।
Posted by Harpreet
Punjab
15-04-2023 09:06 AM
Punjab
04-16-2023 09:59 PM
Harpreet ji, biogas plant ghan meter de hissab nal chalda hai ji . tusi 4 ghnn meter da biogas plant lga sakde ho . eh pura saal chalega te 35000 rupees tak es te kharcha aa javega te 12000 subsidy milegi. jekar lagwano hai ta tusi menu 9814221784 number te call kar sakde ho.
Posted by Surinder Pal
Punjab
15-04-2023 08:37 AM
Maharashtra
04-16-2023 09:42 PM
सुरिंदर जी, हां आप नाशपाती और बेर के बाग में हल्दी की खेती कर सकते हैं।
Posted by ਰਾਜਪਾਲ ਸਿੰਘ ਸੰਧੂ
Punjab
15-04-2023 07:47 AM
Punjab
04-15-2023 06:34 PM
ਰਾਜਪਾਲ ਜੀ, ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ, ਤੁਸੀ SML 1827, 668 ,832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ।
Posted by gurpreet singh
Punjab
15-04-2023 07:29 AM
Haryana
04-15-2023 08:03 AM
Gurpreet ji moong vich kakh di roktham lai goddi karan di sofarish hi kiti jandi hai kyuki spray krn nal fasal upar maada asar pai skda hai ate jhad ghat sakda hai
Posted by Karanveer singh
Punjab
15-04-2023 07:27 AM
Haryana
04-15-2023 08:00 AM
ਸਿੰਘ ਜੀ ਇੱਕ ਤਾਂ ਅਨਾਰ ਦੀ ਫੋਟੋ ਭੇਜੋ ਵੀਡਿਓ ਵਿਚ ਸਹੀ ਤਰੀਕੇ ਨਾਲ ਨਹੀਂ ਦਿੱਖ ਰਿਆ ਦੂਜਾ ਇਹ ਦਸੋ ਤੁਸੀ ਏਸਨੂੰ ਖਾ ਕਿ ਪ ਚੁੱਕੇ ਹੋ ਉਸ ਹਿਸਾਬ ਨਾਲ।ਹੀ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਮਨਿੰਦਰਜੀਤ ਸਿੰਘ
Punjab
15-04-2023 07:01 AM
Haryana
04-15-2023 07:59 AM
Singh ji eh daso tusi esnu kehdi khad kini matra vich paa chuke ho te fungus lai tusi es upar copper oxychloride 3 gram prati litre paani de hisab nal vart sakde ho
Posted by baljit singh
Punjab
15-04-2023 06:58 AM
Haryana
04-15-2023 07:58 AM
ਬਲਜੀਤ ਜੀ ਇਹ ਤਕਰੀਬਨ ਸੁੰਡੀ ਜਾ ਫੇਰ ਸਿਓਂਕ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੇ ਲਈ ਤੁਸੀ 1 ਲਿਟਰ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਇਸਦੀ ਸਪਰੇਅ ਬਾਦ ਏਹ ਖਿਆਲ ਜ਼ਰੂਰ ਰੱਖੋ ਕਿ 30 ਦਿਨ ਤੱਕ ਚਾਰਾ ਪਸ਼ੂ ਨੂੰ ਨਾ ਪਾਇਆ ਜਾਵੇ ਕਿਉੰਕਿ ਇਸਦਾ ਅਸਰ ਰਹਿੰਦਾ ਹੈ।
Posted by baljit singh
Punjab
15-04-2023 06:10 AM
Haryana
04-15-2023 07:56 AM
ਬਲਜੀਤ ਜੀ ਇਸ ਲਈ ਤੁਸੀ quinalphos 400 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by baljit singh
Punjab
15-04-2023 06:08 AM
Haryana
04-15-2023 07:56 AM
ਬਲਜੀਤ ਜੀ ਇਹ ਦਸੋ ਤੁਹਾਨੂ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਕਿਉੰਕਿ ਇਹ ਸਪਰੇਅ ਤਾਂ ਕੀੜੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।
Posted by baljit singh
Punjab
15-04-2023 06:06 AM
Haryana
04-15-2023 07:54 AM
ਬਲਜੀਤ ਜੀ ਤੁਸੀ ਤਕਰੀਬਨ 30-35 ਦਿਨ ਪੁਰਾਣੀ ਲੱਸੀ ਦੀ ਸਪਰੇਅ ਕਰੋ। 2 ਲਿਟਰ ਪਾਣੀ ਵਿਚ ਤੁਸੀ ਤਕਰੀਬਨ 300-400 ml ਲੱਸੀ ਨੂੰ ਮਿਲ ਕੇ ਸਪਰੇਅ ਕਰੋ। ਜੇਕਰ ਤੁਸੀ ਪਾਥੀ ਦੇ ਘੋਲ ਦੀ ਅਲਗ ਸਪਰੇਅ ਕਰੋਗੇ ਤਾਂ ਜਿਆਦਾ ਅਸਰ ਹੋਵੇਗਾ ਵੈਸੇ ਤੁਸੀ ਇਕੱਠੀ ਵੀ ਸਪਰੇਅ ਕਰ ਸਕਦੇ ਹੋ। ਬਾਜ਼ਾਰ ਵਾਲੀ ਸਪਰੇਅ ਵਿਚ ਤੁਸੀ ਤੇਲੇ ਲਈ ਤਾਂ। ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਅਤੇ ਸੁੰਡੀ ਲਈ quinalphos 400 ml ਪ੍ਰਤੀ.... (Read More)
ਬਲਜੀਤ ਜੀ ਤੁਸੀ ਤਕਰੀਬਨ 30-35 ਦਿਨ ਪੁਰਾਣੀ ਲੱਸੀ ਦੀ ਸਪਰੇਅ ਕਰੋ। 2 ਲਿਟਰ ਪਾਣੀ ਵਿਚ ਤੁਸੀ ਤਕਰੀਬਨ 300-400 ml ਲੱਸੀ ਨੂੰ ਮਿਲ ਕੇ ਸਪਰੇਅ ਕਰੋ। ਜੇਕਰ ਤੁਸੀ ਪਾਥੀ ਦੇ ਘੋਲ ਦੀ ਅਲਗ ਸਪਰੇਅ ਕਰੋਗੇ ਤਾਂ ਜਿਆਦਾ ਅਸਰ ਹੋਵੇਗਾ ਵੈਸੇ ਤੁਸੀ ਇਕੱਠੀ ਵੀ ਸਪਰੇਅ ਕਰ ਸਕਦੇ ਹੋ। ਬਾਜ਼ਾਰ ਵਾਲੀ ਸਪਰੇਅ ਵਿਚ ਤੁਸੀ ਤੇਲੇ ਲਈ ਤਾਂ। ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਅਤੇ ਸੁੰਡੀ ਲਈ quinalphos 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Gurpreet sidhu
Punjab
15-04-2023 06:01 AM
Punjab
04-17-2023 11:01 AM
ਗੁਰਪ੍ਰੀਤ ਜੀ ਇਸਦੇ ਰੇਟ ਦੀ ਸਹੀ ਜਾਣਕਾਰੀ ਤੁਹਾਨੂੰ ਨਜ਼ਦੀਕੀ ਡੇਅਰੀ ਵਾਲੇ ਤੋਂ ਹੀ ਪਤਾ ਲੱਗ ਸਕਦੀ ਹੈ ਪਰੰਤੂ ਪ੍ਰਤੀ ਕਿਲੋ ਫੈਟ ਮਗਰ 20 ਰੁਪਏ ਦਾ ਵਾਧਾ ਹੋਇਆ ਹੈ.
Posted by lovely
Punjab
15-04-2023 05:55 AM
Punjab
05-17-2023 11:20 PM
lovely ji tusi apne kvk 0164-2215619 nal sampark kar skde ho uthe tuhanu es baare poori jankari diti ja sakdi hai
Posted by ਹਰਭਜਨ ਸਿੰਘ
Punjab
14-04-2023 11:44 PM
Haryana
04-15-2023 07:49 AM
ਸਿੰਘ ਜੀ, ਸਰੋਂ ਵਿਚ ਤੇਲ ਤਕਰੀਬਨ 40% ਤੱਕ ਹੁੰਦਾ ਹੈ। ਬਾਕੀ ਇਹ ਕਿਸਮ ਉੱਪਰ ਵੀ ਨਰਭਰ ਕਰਦਾ ਹੈ। ਚਾਹੇ ਜਿੰਨੀ ਵੀ ਪੁਰਾਣੀ ਸਰੋਂ ਦਾ ਤੇਲ ਕੱਢ ਲਓ ਇਸ ਤੋਂ ਵੱਧ ਨਹੀਂ ਨਿਕਲੇਗਾ।
Posted by Akash Sharma
Uttar Pradesh
14-04-2023 11:15 PM
Haryana
04-15-2023 07:47 AM
शर्मा जी, कृपया यह बताए कि आपने इसको कौन सी खाद पहले डाली है। उस हिसाब से ही आपको सही जानकारी दी जा सकती है।
Posted by ਨਵਪ੍ਰੀਤ
Punjab
14-04-2023 10:28 PM
Haryana
04-15-2023 07:46 AM
ਨਵਪ੍ਰੀਤ ਜੀ ਤੁਸੀਂ ਏਸਨੂੰ ਜ਼ੀਰੋ ਡਰਿੱਲ, ਜਾ ਪੋਰਾ ਵਿਧੀ ਰਾਹੀਂ ਵੀ ਕਰ ਸਕਦੇ ਹੋ।
Posted by Madhusudhan Sharma
Andhra Pradesh
14-04-2023 10:14 PM
Haryana
04-15-2023 07:43 AM
Sharman you can spray mancozeb 3 gram per litre of water to cure this disease.
Posted by Avtar singh
Punjab
14-04-2023 09:03 PM
Haryana
04-15-2023 07:43 AM
ਅਵਤਾਰ ਜੀ ਤੁਸੀ ਮੱਕੀ ਦੀ j 1007,1006 ਕਿਸਮ ਦੀ ਬਾਜੀ ਕਰ ਸਕਦੇ ਹੋ।
Posted by balwinder sidhu
Punjab
14-04-2023 07:37 PM
Haryana
04-15-2023 07:42 AM
ਸਿੰਘ ਜੀ ਤੁਸੀ ਏਸਨੂੰ ਪਹਿਲਾ ਪਾਣੀ ਮਿੱਟੀ ਅਤੇ ਔਸਮ ਦੇ ਹਿਸਾਬ ਨਾਲ ਹੀ ਲਗਾਓ। ਵੈਸੇ ਏਸਨੂੰ 25 ਦਿਨ ਬਾਅਦ ਪਹਿਲਾ ਪਾਣੀ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Posted by Harpreet Singh Grewal
Punjab
14-04-2023 05:47 PM
Punjab
04-14-2023 07:41 PM
Harpreet ji, is te fruit borer keede da hmla hai, is di rokthaam lai tusi Emamectin Benzoate 80g/acre de hisaab naal spray kar sakde ho ji.
Posted by Sukhchain singh
Chandigarh
14-04-2023 05:46 PM
Punjab
04-17-2023 02:51 PM
Hanji tuci hun ton bhi Vitamin-h liquid dena suru kr skde ho ate usdi khurak da dian rakho ate pashu nu suun ton 20 din pehla Intabolite powder 1-1 pouch swere sham dena suru kro ate mousam de hisab nal sahi dekbhal kro.
Posted by gurjinder singh
Punjab
14-04-2023 05:45 PM
Punjab
04-19-2023 09:41 PM
ਗੁਰਜਿੰਦਰ ਜੀ, ਇਸ ਕੰਪਨੀ ਦੇ ਉਤਪਾਦ ਤੁਹਾਨੂੰ ਕਿਸੇ ਵੀ ਨਜਦੀਕੀ ਮਨਜ਼ੂਰਸ਼ੁਦਾ ਬੀਜ ਵਿਕਰੇਤਾ ਤੋਂ ਮਿਲ ਸਕਦੇ ਹਨ, ਬੀਜ ਅਤੇ ਕਤਾਈਆਂ ਬਾਰੇ ਜਾਣਕਾਰੀ ਤੁਹਾਨੂੰ ਕਿਸਮ ਦੇ ਅਨੁਸਾਰ ਦਿੱਤੀ ਜਾ ਸਕਦੀ ਹੈ।
Posted by Nirmal
Punjab
14-04-2023 03:56 PM
Maharashtra
04-19-2023 09:38 PM
निर्मल जी, आपकी जमीन में सेम की समस्या है, इसका ज्यादा हल संभव नहीं है।
Posted by ਮਨਿੰਦਰਜੀਤ ਸਿੰਘ
Punjab
14-04-2023 03:52 PM
Punjab
04-14-2023 07:43 PM
Maninder ji, boota fungus kaarn sukk gya hai, hun is da koi hall sambhav nhi hai kyuki boota kaafi hadd takk sukk gya hai.
Posted by jaggi kharoud
Punjab
14-04-2023 03:35 PM
Punjab
04-14-2023 07:47 PM
ਜੱਗੀ ਜੀ, ਵੈਸੇ ਬਰਸੀਨ ਵਿਚ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਜੇ ਹਮਲਾ ਜਿਆਦਾ ਹੈ ਤਾਂ ਤੁਸੀ ਨਿੰਮ ਦੇ ਪੱਤੇ ਉਬਾਲ ਕੇ ਪਾਣੀ ਪੁਣ ਕੇ 1 ਲੀਟਰ/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Kulwant Singh
Punjab
14-04-2023 02:02 PM
Punjab
04-14-2023 07:33 PM
ਕੁਲਵੰਤ ਜੀ, 15 ਲੀਟਰ ਵਾਲੇ ਪੰਪ ਵਿਚ 2 ਲੀਟਰ ਪਾਥੀਆਂ ਦਾ ਪਾਣੀ ਕਾਫੀ ਰਹਿੰਦਾ ਹੈ ਜੀ।
Posted by Sandeep Sharma
Jharkhand
14-04-2023 12:38 PM
Maharashtra
04-19-2023 10:19 PM
संदीप जी, गर्मियों में इन पौधों को बुवाई के 7-10 दिनों बाद पानी की आवश्यकता होती है और सर्दियों में इन पौधों को बुवाई के 15-20 दिनों बाद पानी की आवश्यकता होती है।
Posted by Vicky sidhu
Punjab
14-04-2023 11:59 AM
Punjab
04-14-2023 07:49 PM
Vicky ji, achaar lai DKC 9108, 9208 kisma kaafi changia han ji.
Posted by Vicky sidhu
Punjab
14-04-2023 11:56 AM
Punjab
04-14-2023 07:50 PM
Vicky ji, achar lai DKC 9108, 9208 kisma kaafi changia rehndia han ji.
Posted by sukhmander singh
Punjab
14-04-2023 11:48 AM
Punjab
04-14-2023 07:51 PM
Sukhmandar ji, tusi kank vaddhan to baad achaar vaali makki di bijai kar sakde ho ji ate achar lai DKC 9108, 9208 kisma kaafi changia rehndia han ji.
Posted by Satnam singh
Punjab
14-04-2023 11:44 AM
Punjab
04-14-2023 07:51 PM
Stanam ji, je fasl nu full aone shuru ho gye han ta tusi hun fasl nu paani de sakde ho ji.
Posted by Khushi brar
Punjab
14-04-2023 11:18 AM
Punjab
04-17-2023 02:53 PM
Brar ji tuci uss nu leptaden tablet 10 golia rojana ate Milkout powder 2-2 chamch swere sham deo ate uss nu Bovimin-b powder 50gm rojana dena suru kro baki usdi khurak da dian rakho ate her 3 mahine badd pett de kiria wali jrur deo.
Posted by ਹਰਮੀਤ ਸਿੰਘ
Punjab
14-04-2023 11:04 AM
Punjab
04-14-2023 07:30 PM
Harmeet ji, total spray vaali jameen vich jwaar di bijai nahi krni chahidi.
Posted by Balvir Singh Mann
Punjab
14-04-2023 10:24 AM
Punjab
04-17-2023 02:43 PM
Balvir ji market vich alag alag companies walo pashua de dudh de hisab nal feed aundia hai jihna nu alag alag name ditta jnda hai, isse trha 10000 feed nu bhi jyada dudh den wale pashua lai tyar kita gya hai.
Posted by gurjinder singh
Punjab
14-04-2023 08:42 AM
Punjab
04-17-2023 02:23 PM
ਗੁਰਜਿੰਦਰ ਜੀ ਤੁਹਾਨੂੰ ਵੀ ਆਪਣੀ ਖੇਤੀ ਟੀਮ ਵੱਲੋਂ ਵਿਸਾਖੀ ਦੀਆ ਬਹੁਤ ਬਹੁਤ ਮੁਬਾਰਕਾਂ .
Posted by gurjinder singh
Punjab
14-04-2023 08:34 AM
Punjab
04-14-2023 08:01 PM
ਗੁਰਜਿੰਦਰ ਜੀ ਇਸ ਦਾ ਬੀਜ ਇਕ ਏਕੜ ਵਿਚ 40 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਦਾ ਝਾੜ 20-22q/ਏਕੜ ਹੈ ਜੀ।
Posted by gurjinder singh
Punjab
14-04-2023 08:31 AM
Punjab
04-14-2023 08:12 PM
ਗੁਰਜਿੰਦਰ ਜੀ ਇਸ ਦਾ ਬੀਜ ਇਕ ਏਕੜ ਵਿਚ 40 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਦਾ ਝਾੜ 20-22q/ਏਕੜ ਹੈ ਜੀ।
Posted by gurjinder singh
Punjab
14-04-2023 08:30 AM
Punjab
04-14-2023 08:12 PM
ਗੁਰਜਿੰਦਰ ਜੀ ਇਸ ਦਾ ਬੀਜ ਇਕ ਏਕੜ ਵਿਚ 40 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਦਾ ਝਾੜ 20-22q/ਏਕੜ ਹੈ ਜੀ।
Posted by ks bhullar
Punjab
14-04-2023 07:30 AM
Punjab
04-14-2023 08:13 PM
ਭੁੱਲਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਹੁਣ ਤੱਕ ਕਿਹੜੀ ਕਿਹੜੀ ਖਾਦ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Bhola singh
Punjab
14-04-2023 06:00 AM
Punjab
04-17-2023 02:19 PM
Bhola ji kirpa krke ehh daso jhoti heat vich nahi aa rahi hai ja fir varr varr repeat krr rhi hai ate tuci hun tak ki ilaj krwaya hai uss vare bhi vistar nal daso ate dubara swal pusho tan jo tuhanu sahi jankari diti ja skee.
Posted by Amit
Punjab
14-04-2023 03:15 AM
Maharashtra
04-16-2023 09:41 PM
Amit ji, kripya ye btaaye ki aapke khet me kitne paudho me ye smasya hai, us hisaab se hi aapko is baare me sahi jaankari di jaa sakegi.
Posted by Ansari umari
Maharashtra
14-04-2023 12:05 AM
Punjab
04-17-2023 11:45 AM
अंसारी जी, आप डेयरी ट्रेनिंग लेने के लिए अपने नज़दीकी कृषि विज्ञान केंद्र से संपर्क कर सकते है। वहां समय समय पर किसानों को अलग-अलग कामों की ट्रेनिंग दी जाती है। आप इसके लिए RISHI VIGYAN KENDRA, Address: 33V7+53P, ICAR-CENTRAL INSTITUTE FOR COTTON RESEARCH Panjri Farm, Wardha Rd, Nagpur, Maharashtra, Phone: 07103 275 536 से संपर्क कर सकते है और आगे होने ट्रेनिंग की जानकारी ले सकते है।